Oops! It appears that you have disabled your Javascript. In order for you to see this page as it is meant to appear, we ask that you please re-enable your Javascript!
Tuesday, March 26, 2019
ਤਾਜ਼ੀਆਂ ਖ਼ਬਰਾਂ

Daily Archives: September 28, 2018

ਪਿੰਡ ਫਹਿਤਗੜ੍ਹ ਵਿਖੇ ਲਗਾਇਆ `ਮਿਸ਼ਨ ਤੰਦਰੁਸਤ ਪੰਜਾਬ` ਨੂੰ ਸਮਰਪਿਤ ਸੈਮੀਨਾਰ

PPN2809201815

ਪਠਾਨਕੋਟ, 28 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਸਾਡੀ ਸਾਰਿਆਂ ਦੀ ਜਿਮ੍ਹਦਾਰੀ ਬਣਦੀ ਹੈ ਅਸੀਂ ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਹੋਈਏ ਅਤੇ ਖੁਲੇ ਵਿੱਚ ਪਖਾਨੇ ਨਾ ਜਾਈਏ, ਕੁਦਰਤੀ ਸਰੋਤ ਪਾਣੀ ਦੀ ਬੱਚਤ ਕਰੀਏ ਅਤੇ ਪਾਣੀ ਨੂੰ ਗੰਦਾ ਨਾ ਕਰੀਏ।ਇਹ ਪ੍ਰਗਟਾਵਾ ਸ੍ਰੀਮਤੀ ਮਨਿੰਦਰ ਕੋਰ ਡੀ.ਐਲ.ਸੀ ਜਲ ਸਪਲਾਈ ਤੇ ਸੈਨੀਟੇਸਨ ਵਿਭਾਗ ਪਠਾਨਕੋਟ ਨੇ ... Read More »

ਡੇਅਰੀ ਫਾਰਮਿੰਗ ਲਈ 2 ਹਫਤੇ ਦਾ ਸਿਖਲਾਈ ਕੋਰਸ 1 ਤੋਂ 12 ਅਕਤੂਬਰ ਤੱਕ

PPN2809201814

ਪਠਾਨਕੋਟ, 28 ਸਤੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਪਠਾਨਕੋਟ ਵਿਖੇ ਬੇਰੁਜਗਾਰ ਨੋਜਵਾਨ ਲੜਕੇ/ਲੜਕੀਆਂ ਨੂੰ ਸਵੈ ਰੋਜਗਾਰ ਸਕੀਮ ਤਹਿਤ ਡੇਅਰੀ ਫਾਰਮਿੰਗ ਲਈ 2 ਹਫਤੇ ਦਾ ਸਿਖਲਾਈ ਕੋਰਸ ਡੇਅਰੀ ਵਿਕਾਸ ਵਿਭਾਗ ਅਤੇ ਕਿ੍ਰਸ਼ੀ ਵਿਗਿਆਨ ਕੇਦਰ ਘੋਹ ਵਲੋਂ ਸਾਂਝੇ ਤੌਰ `ਤੇ ਸਿਖਲਾਈ ਕੋਰਸ 1 ਤੋਂ 12 ਅਕਤੂਬਰ 2018 ਤੱਕ ਸਥਾਨਕ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ... Read More »

ਅਨਤੋਦਿਆ ਮਿਸ਼ਨ ਤਹਿਤ ਬੇਰੋਜ਼ਗਾਰ ਨੋਜਵਾਨਾਂ ਨੂੰ ਕੌਸ਼ਲ ਪੰਜੀਕਰਣ ਪੋਰਟਲ `ਤੇ ਕੀਤਾ ਰਜਿਸਟਰ

PPN2809201813

ਪਠਾਨਕੋਟ, 28 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ 25 ਤੋ 29 ਸਤੰਬਰ 2018 ਤੱਕ ਅਨਤੋਦਿਆ ਮਿਸ਼ਨ ਮਨਾਇਆ ਜਾ ਰਿਹਾ ਹੈ।ਜਿਸ ਦੇ ਤਹਿਤ ਅੱਜ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜਿਲ੍ਹਾ ਸਟਾਫ ਵਲੋਂ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਸਹਿਯੋਗ ਨਾਲ ਬੱਸ ਸਟੈਡ ਪਠਾਨਕੋਟ ਵਿਖੇ ਇੱਕ ਜਗਰੂਕਤਾ ਕੈਂਪ ਲਗਾ ਕੇ ਬੇਰੋਜਗਾਰ ਨੋਜਵਾਨਾਂ ਨੂੰ ਕੋਸ਼ਲ ਪੰਜੀਕਰਣ ਪੋਰਟਲ `ਤੇ ... Read More »

ਅੰਤਰ-ਕਾਲਜ ਕਬੱਡੀ ਮੁਕਾਬਲੇ `ਚ ਜਿੱਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੀ ਟੀਮ

PPN2809201812

ਪਠਾਨਕੋਟ, 28 ਸਤੰਬਰ (ਪੰਜਬ ਪੋਸਟ ਬਿਊਰੋ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿੱਚ ਸ੍ਰੀਮਤੀ ਨਿਰਮਲ ਪਾਂਧੀ ਪਿ੍ਰੰਸੀਪਲ ਦੀ ਯੋਗ ਅਗਵਾਈ ਵਿੱਚ ਕਬੱਡੀ ਦਾ ਅੰਤਰ-ਕਾਲਜ ਮੁਕਾਬਲਾ ਕਰਵਾਇਆ ਗਿਆ। ਪਹਿਲਾ ਮੈਚ ਗੁਰੂ ਨਾਨਕ ਕਾਲਜ ਬਟਾਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੀਆਂ ਟੀਮਾਂ ਵਿੱਚ ਕਰਵਾਇਆ ਗਿਆ।ਇਹ ਮੈਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਨੇ 4-7 ਪਵਾਇੰਟ ਨਾਲ ਜਿੱਤ ਲਿਆ।ਕਾਲਜ ਦੇ ... Read More »

‘Chautha’ ceremony of veteran filmmaker Madan Mohla held at Mumbai

PPN2809201810

Mumbai, Spt. 28 (Punjab Post Bureau) –  ‘Chautha’ ceremony of veteran filmmaker Madan Mohla was held at Shankha Hall in ISCKON, Juhu in the evening. Many stalwarts and celebrities like actor Aftab Shivdasani, Anup Soni, Juhi Babbar, Ashoke Pandit, Actress Bindu Akhilesh Pandey & Many producers & Directors were present on the occasion to offer their heartfelt condolences to the ... Read More »

ਸੱਚਖੰਡ ਐਕਸਪ੍ਰੈਸ ਰੇਲਵੇ ਗੱਡੀ ਨੂੰ ਲੱਗੇ ਸਾਰੇ ਮਾਡਰਨ ਕੋਚ- ਹਜੂਰ ਸਾਹਿਬ ਸਟੇਸ਼ਨ `ਤੇ ਸਵਾਗਤ

PPN2809201808

ਹਜੂਰ ਸਾਹਿਬ (ਨਾਂਦੇੜ) 28 (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਪਿਛਲੇ 20 ਸਾਲਾਂ ਤੋਂ ਹਜੂਰ ਸਾਹਿਬ ਨਾਂਦੇੜ ਅਤੇ ਸ਼੍ਰੀ ਅੰਮ੍ਰਿਤਸਰ ਸ਼ਹਿਰਾਂ ਦੇ ਦਰਮਿਆਨ ਸਭ ਤੋਂ ਸਫ਼ਲ ਸੁਪਰ ਫਾਸਟ ਐਕਸਪ੍ਰੈਸ ਗੱਡੀ ਸੱਚਖੰਡ ਐਕਸਪ੍ਰੈਸ ਵਿੱਚ  ਵੀਰਵਾਰ 27 ਸਤੰਬਰ ਤੋਂ ਨਵੇਂ ਟੈਕਨੋਲੋਜੀ ਦੇ ਡੱਬੇ ਜੋੜੇ ਗਏ।ਹਜੂਰ ਸਾਹਿਬ ਸਟੇਸ਼ਨ ਤੋਂ ਵੀਰਵਾਰ ਦੀ ਸਵੇਰ 9.30 ਵਜੇ ਸੰਗਤਾਂ ਨੇ ਜੈਕਾਰੇ ਦੀ ਗੂੰਜ ਵਿੱਚ ਸੱਚਖੰਡ ਨੂੰ ਰਵਾਨਾ ... Read More »

ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਦਾ 23ਵੀਂ ਵਾਰ ਯੂਨੀਵਰਸਿਟੀ ਪੁੱਜਣ `ਤੇ ਨਿੱਘਾ ਸਵਾਗਤ

PPN2809201807

ਮਾਕਾ ਟਰਾਫੀ ਖਿਡਾਰੀ-ਵਿਦਿਆਰਥੀਆਂ ਦੀ ਸਖਤ ਮਿਹਨਤ ਦਾ ਨਤੀਜਾ – ਵਾਈਸ-ਚਾਂਸਲਰ ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭਾਗਾਂ ਭਰੇ ਵਿਹੜੇ ਵਿਚ ਅੱਜ ਉਦੋਂ ਖੁਸ਼ੀਆਂ ਸਾਂਭੀਆਂ ਨਹੀਂ ਜਾ ਰਹੀਆਂ ਸਨ ਜਦੋਂ 6 ਸਾਲਾਂ ਦੇ ਵਕਫੇ ਬਾਅਦ ਦੇਸ਼ ਦੀ ਖੇਡਾਂ ਦੀ ਸੱਭ ਤੋਂ ਵਕਾਰੀ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਇਥੇ ਪੁੱਜੀ।ਯੂਨੀਵਰਸਿਟੀ ਦੇ ਮੁੱਖ ਗੇਟ `ਤੇ ... Read More »

Warm welcome of Maulana Abul Kalam Azad Trophy at GNDU

PPN2809201806

Maka Trophy result of student-player ‘s hardwork – Vice-Chancellor Amritsar, Sept. 28 ( Punjab Post Bureau) – There was celebration atmosphere at Guru Nanak Dev University campus when the country’s coveted Maulana Abul Kalam Azad Trophy reached here after the gap of six years. the trophy was warmly received by players, coaches, principals of affiliated colleges, sports department of University and ... Read More »

ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਅਧੀਨ ਮੈਗਾ ਕੈਂਪ 2 ਅਕਤੂਬਰ ਨੂੰ -ਡੀ.ਸੀ

PPN2809201804

ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਉਦੇਸ਼ ਅਜਿਹੇ ਗਰੀਬ ਲੋਕਾਂ ਦੀ ਪਛਾਣ ਕਰਨਾ ਅਤੇ ਸੁਨਿਸ਼ਚਿਤ ਕਰਨਾ ਹੈ ਕਿ ਵੱਖ-ਵੱਖ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਅਧੀਨ ਬਣਦੇ ਲਾਭ ਲੋੜਵੰਦ ਲੋਕਾਂ ਤੱਕ ਪਹੁੰਚ ਸਕਣ।      ਇਸ ਸਬੰਧੀ ਅੱਜ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਵਲੋਂ ਜਿਲੇ੍ਹ ਦੇ ਸਮੂਹ ਐਸ.ਡੀ.ਐਮ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ... Read More »

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਦੋ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ – ਆਰ.ਪੀ ਸਿੰਘ

PPN2809201803

ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) –  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਦੋ ਦਿਨਾਂ ਟਰੇਨਿੰਗ ਪੋ੍ਰਗਰਾਮ ਦਾ ਆਯੋਜਨ ਆਈ.ਟੀ.ਆਈ ਅਜਨਾਲਾ ਵਿਖੇ ਕੀਤਾ ਗਿਆ।ਇਸ ਟਰੇਨਿੰਗ ਪ੍ਰੋਗਰਾਮ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਆਰ.ਪੀ ਸਿੰਘ ਕਾਰਜਕਾਰੀ ਇੰਜੀਨੀਅਰ, ਪ੍ਰਦੀਪ ਗਾਂਧੀ ਸੋਸਲ ਡਿਵੈਲਪਮੈਟ ਮੈਨੇਜਰ, ਸਰੂਪ ਲਾਲ ਉਪ ਮੰਡਲ ਇੰਜੀਨੀਅਰ ਅਤੇ ਤਕਨੀਕੀ ਮਾਹਿਰਾਂ ਵਲੋ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਨੂੰ ... Read More »