Tuesday, April 16, 2024

Monthly Archives: September 2018

Air Lifting Rescue operation at Kullu

Delhi, Sept. 25 (Punjab Post Bureau) – At around 1430 hrs  on 23 Sep 18 a request was received at Airforce Station Sarsawa from the State Govt of Himachal, for the rescue of personnel struck due to incessant rains at Kullu. Beas River had swelled and as a result of which small islets were formed in the river wherein people …

Read More »

Clarification regarding statement of Shri Rahul Gandhi on SPG

Delhi, Sept. 25 (Punjab Post Bureau) – It has been reported in a section of the media that Shri Rahul Gandhi during an interaction at New Delhi on Saturday, had commented that “The SPG Chief appointed by the Prime Minister Shri Narendra Modi had to quit because he refused to accept a list of SPG officers handpicked by the RSS”. …

Read More »

ਸਿਕਮ ਪਹੁੰਚੀ ਏਅਰ ਕਨੈਕਟੀਵਿਟੀ – ਪ੍ਰਧਾਨ ਮੰਤਰੀ ਵਲੋਂ ਪਾਕਯੋਂਗ ਹਵਾਈ ਅੱਡੇ ਦਾ ਉਦਘਾਟਨ

ਦਿੱਲੀ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨੇ ਪਾਕਯੋਂਗ ਹਵਾਈ ਅੱਡੇ ਦਾ ਉਦਘਾਟਨ ਕੀਤਾ, ਏਅਰ ਕਨੈਕਟੀਵਿਟੀ ਸਿਕਮ ਪਹੁੰਚੀ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਅੱਜ ਸਿਕਮ ਵਿੱਚ ਪਾਕਯੋਂਗ ਹਵਾਈ ਅੱਡੇ ਦਾ ਉਦਘਾਟਨ ਕੀਤਾ।ਇਹ ਹਿਮਾਲਿਆਈ ਸਟੇਟ ਦਾ ਪਹਿਲਾ ਅਤੇ ਦੇਸ਼ ਦਾ 100ਵਾਂ ਹਵਾਈ ਅੱਡਾ ਹੈ।      ਇਥੇ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਦਿਨ ਨੂੰ ਸਿਕਮ …

Read More »

Artist Purnima Sharma organizes a painting exhibition at KT Kala

Amritsar, Sept. 25 (Punjab Post Bureau) – M.A Fine Arts student of BBK DAV College for Women Purnima Sharma organized an exhbition at KT Kala Lawrence Road in which her 50 paintings are displayed. Dr. Indu Sudhir HOD Khalsa college for Education G.T Road Amritsar was the chief guest, who inaugurated the exhbition by enlighting the lamp. Many renowned personalities …

Read More »

6 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ, 116 ਬੋਤਲਾਂ ਸ਼ਰਾਬ ਤੇ ਕਾਰ ਸਮੇਤ 3 ਗ੍ਰਿਫਤਾਰ

ਭੀਖੀ, 25 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਇੰਸਪੈਕਟਰ ਅੰਗਰੇਜ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਹਰਭਜਨ ਸਿੰਘ ਵਲੋਂ ਗਸ਼ਤ ਦੌਰਾਨ ਚੈਕਿੰਗ ਕਰਕੇ ਨੰਗਲ ਕਲਾਂ ਦੀ ਹੱਦ ਤੋਂ ਕਾਲਾ ਸਿੰਘ ਵਾਸੀ ਮੜ੍ਹ ਜਿਲਾ ਫਤਿਹਾਬਾਦ (ਹਰਿਆਣਾ) ਨੂੰ ਕਾਬੂ ਕਰਕੇ ਉਸ ਪਾਸੋਂ 6 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰ ਕੇ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ …

Read More »

ਸਰਕਾਰੀ ਸਕੂਲ (ਲੜਕੇ) ਭੀਖੀ ਦੇ ਲੋੜਵੰਦ ਵਿਦਿਆਰਥੀਆਂ ਨੂੰ ਵੰਡੇ ਬੂਟ

ਭੀਖੀ, 25 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਵਿੱਕੀ ਜ਼ਿੰਦਲ ਪੁੱਤਰ ਰਾਜ ਕੁਮਾਰ ਜ਼ਿੰਦਲ ਹਰਗੋਬਿੰਦ ਇਲੈਕਟਰਾਨਿਕਸ ਭੀਖੀ ਵੱਲੋਂ ਬੀਤੇ ਦਿਨੀ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ (ਮਾਨਸਾ) ਦੇ ਜਰੂਰਤਮਂਦ ਵਿਦਿਆਰਥੀਆਂ ਨੂੰ ਬੂਟ ਵੰਡੇ ਗਏ।ਪ੍ਰਿੰਸੀਪਲ ਡਾ. ਰੁਪੇਸ਼ ਨੇ ਇਸ ਸਹਿਯੋਗ ਲਈ ਇਸ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿੰਦਲ ਪਰਿਵਾਰ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ।ਇਸ ਮੌਕੇ …

Read More »

ਭੀਖੀ ਤੋਂ ਬਰਗਾੜੀ ਲਈ 20ਵਾਂ ਜਥਾ ਹੋਇਆ ਰਵਾਨਾ

ਭੀਖੀ, 25 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਬਾਬਾ ਲਾਲ ਸਿੰਘ ਭੀਖੀ ਮੀਰੀ ਪੀਰੀ ਅਤੇ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਭੀਖੀ ਤੋ 20ਵਾਂ ਜਥਾ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣ ਲਈ ਗੁਰਦੁਆਰਾ ਸਹਿਬ ਭੀਖੀ ਤੋਂ ਬਰਗਾੜੀ ਲਈ ਰਵਾਨਾ ਹੋਇਆ ਹੈ।ਇਸ ਸਮੇਂ ਦਰਸ਼ਨ ਸੰਘ, ਲਾਲ ਸੰਘ, ਰਣਜੀਤ ਸਿੰਘ ਅਤੇ ਕਾਲਾ ਸਿੰਘ ਆਦਿ ਮੌਜੂਦ ਸਨ।

Read More »

ਬੀ.ਬੀ.ਕੇ ਕਾਲਜ ਵੁਮੈਨ ਦੀ ਗੱਤਕਾ ਟੀਮ ਨੇ ਜਿੱਤੀ ਅੰਤਰ-ਕਾਲਜ ਯੂਨੀਵਰਸਿਟੀ ਚੈਂਪੀਅਨਸ਼ਿਪ

ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਗੱਤਕਾ ਟੀਮ ਨੇ ਅੰਤਰ-ਕਾਲਜ ਮੁਕਾਬਲੇ ਵਿੱਚ ਐਸ.ਐਨ.ਕਾਲਜ ਬੰਗਾ, ਹਿੰਦੂ ਕੰਨਿਆ ਕਾਲਜ ਕਪੂਰਥਲਾ, ਐਸ.ਡੀ ਕਾਲਜ ਗੁਰਦਾਸਪੁਰ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਮਾਤ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ ਹੈ। ਇਸ ਆਹਿਮ ਪ੍ਰਾਪਤੀ `ਤੇ ਅਸਿਸਟੈਂਟ ਡਿਪਟੀ ਕਮਿਸ਼ਨਰ ਪੁਲਿਸ ਲਖਬੀਰ ਸਿੰਘ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ …

Read More »

ਕਾਰ ਸਮੇਤ 29 ਡੱਬੇ ਸ਼ਰਾਬ ਠੇਕਾ ਦੇਸੀ ਬਰਾਮਦ

ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਥਾਣਾ ਕੈਨਾਲ ਕਲੋਨੀ ਵਿੱਚ ਐਕਸਾਈਜ ਐਕਟ ਅਧੀਨ ਦਰਜ ਮਾਮਲੇ `ਚ ਹੌਲਦਾਰ ਰਾਜਵੰਤ ਸਿੰਘ ਸੀ.ਆਈ.ਏ-2 ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੋਰਾਨ ਰਿੰਗ ਰੋਡ ਮੁਲਤਾਨੀਆ ਚੋਕ ਬਠਿੰਡਾ ਕੋਲ ਤਰਸੇਮ ਸਿੰਘ ਪੁੱਤਰ ਹਰਨੇਕ ਸਿੰਘ, ਹਰਜਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ, ਕਾਲਾ ਸਿੰਘ ਪੁੱਤਰ ਨਾਤੀ ਸਿੰਘ, ਜਗਤਾਰ ਸਿੰਘ ਸਰਪੰਚ ਵਾਸੀਆਨ ਰਘੂਆਣਾ ਜਿਲ੍ਹਾ ਸਿਰਸਾ, ਗੁਰਸੇਵਕ ਸਿੰਘ ਪੁੱਤਰ …

Read More »

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਸੁਰਖਪੀਰ ਰੋਡ ਦਾ ਸ਼ੁਭਆਰੰਭ

ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲਾਈਨ ਪਾਰ ਇਲਾਕੇ ਵਿੱਚ ਪਿਛਲੇ 10 ਸਾਲਾਂ ਤੋਂ ਲਟਕ ਰਹੀ 40 ਗਲੀਆਂ ਨੂੰ ਜੋੜਨ ਵਾਲੀ ਮੇਨ ਸੁਰਖਪੀਰ ਰੋਡ ਦਾ ਸ਼ੁਭ ਆਰੰਭ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿੱਚ ਕੀਤਾ।ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ …

Read More »