Friday, March 29, 2024

Monthly Archives: September 2018

ਗੁਰੂ ਨਾਨਕ ਦੇਵ ਖਾਲਸਾ ਗਰਲਜ਼ ਕਾਲਜ ਵਿਖੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ

ਬਠਿੰਡਾ, 28 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਖਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ (ਰਜਿ.) ਦੀ ਸਰਪ੍ਰਸਤ ਹੇਠ ਚਲ ਰਹੀ ਵਿਦਿਅਕ ਸੰਸਥਾ ਗੁਰੂ ਨਾਲਕ ਦੇਵ ਖਾਲਸਾ ਗਰਲਜ਼ ਕਾਲਜ ਬਠਿੰਡਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 111ਵਾਂ ਜਨਮ ਦਿਹਾੜਾ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਜਤਿੰਦਰ ਕੌਰ ਦੀ ਅਗਵਾਈ ਵਿੱਚ ਸ਼ਰਧਾ ਨਾਲ ਮਨਾਇਆ ਗਿਆ।ਸਕੂਲ ਸਟਾਫ ਅਤੇ ਬੱਚਿਆਂ ਨੇ ਵੱਡੀ ਗਿਣਤੀ `ਚ ਭਾਗ ਲਿਆ। …

Read More »

ਆਰਟ ਆਫ ਲਿਵਿੰਗ ਵਲੋਂ ਸੇਵਾ ਪ੍ਰੋਜੈਕਟਾਂ ਤਹਿਤ ਲਾਏ ਕੈਂਪ

ਬਠਿੰਡਾ, 28 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਚੰਗੇ ਸਮਾਜ ਦੀ ਸਿਰਜਣਾ ਨੂੰ ਲੈ ਕੇ ਆਰਟ ਆਫ ਲਿਵਿੰਗ ਵਲੋਂ ਚਲਾਏ ਜਾ ਰਹੇ ਸੇਵਾ ਪ੍ਰੋਜੈਕਟਾਂ ਤਹਿਤ ਛੋਟੇ ਬੱਚਿਆਂ ਨੂੰ ਮਾਨਸਿਕ ਅਤੇ ਸ਼ਰੀਰਕ ਤੌਰ ਤੇ ਤੰਦਰੁਸਤ ਅਤੇ ਫਿੱਟ ਰੱਖਣ ਵਾਸਤੇ ਅਤੇ ਜੀਵਨ ਵਿੱਚ ਚੰਗੀਆਂ ਗੱਲਾਂ ਦੀ ਧਾਰਨਾ ਨੂੰ ਲੈ ਕੇ ਬਾਲ ਚੇਤਨਾ ਕੈਂਪ ਲਗਾਏ ਜਾ ਰਹੇ ਹਨ। ਜਿਨਾਂ ਵਿੱਚ ਬੱਚਿਆਂ ਨੂੰ …

Read More »

15 ਪੇਟੀਆਂ ਸ਼ਰਾਬ ਤੇ ਮਰੂਤੀ ਕਾਰ ਸਮੇਤ ਦੋਸ਼ੀ ਕਾਬੂ

ਬਠਿੰਡਾ, 28 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਥਾਣਾ ਤਲਵੰਡੀ ਸਾਬੋ ਵਿਖੇ ਦਰਜ਼ ਮੁਕੱਦਮਾ ਨੰਬਰ 269 ਮਿਤੀ 27.09.18 ਧਾਰਾ 61/78/1/14 ਐਕਸਾਈਜ ਐਕਟ ਸਹਾਇਕ ਥਾਣੇਦਾਰ ਮੋਹਨਜੀਤ ਸਿੰਘ ਸੀ.ਆਈ.ਏ-2 ਨੇ ਦਰਜ ਕਰਕੇ ਹਰਦੀਪ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸੰਗਤ ਖੁਰਦ, ਸੁਖਵਿੰਦਰ ਸਿੰਘ ਪੁੱਤਰ ਸ਼ਿਵਨੰਦ ਵਾਸੀ ਤਲਵੰਡੀ ਸਾਬੋ ਨੂੰ ਨਾਕੇਬੰਦੀ ਦੋਰਾਨ 9 ਪੇਟੀਆ ਠੇਕਾ ਸ਼ਰਾਬ ਦੇਸੀ ਮਾਰਕਾ ਹੀਰ ਹਰਿਆਣਾ ਅਤੇ 6 ਪੇਟੀਆਂ …

Read More »

ਦੇਸ਼ੀ ਸ਼ਰਾਬ ਦੀਆਂ ਬੋਤਲਾਂ ਸਮੇਤ ਇੱਕ ਗ੍ਰਿਫਤਾਰ

ਬਠਿੰਡਾ, 28 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਥਾਣਾ ਕੋਟਫੱਤਾ ਦੇ ਸਹਾਇਕ ਥਾਣੇਦਾਰ ਹਰਿੰਦਰ ਸਿੰਘ ਸੀ.ਆਈ.ਏ-2 ਨੇ ਮੁਕੱਦਮਾ ਨੰਬਰ 87 ਮਿਤੀ 27.09.18 61/1/14 ਐਕਸਾਈਜ ਐਕਟ ਅਧੀਨ ਦਰਜ ਕਰਕੇ  ਸਤਪਾਲ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਚਨਾਰਥਲ ਨੂੰ 24 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਫਸਟ ਚੁਆਇਸ ਹਰਿਆਣਾ ਨਾਕੇਬੰਦੀ ਦੋਰਾਨ ਪਿੰਡ ਚਨਾਰਥਲ ਤੋਂ ਬਰਾਮਦਗੀ ਕਰਕੇ ਗ੍ਰਿਫਤਾਰ ਕਰ ਲਿਆ ਅਤੇ ਦੋਸ਼ੀ ਨੂੰ ਬੰਦ …

Read More »

ਚੰਡੀਗੜ ਤੋਂ 24 ਬੋਤਲਾਂ ਸ਼ਰਾਬ ਲਿਆਉਂਦੇ ਦੋਸ਼ੀ ਗ੍ਰਿਫਤਾਰ

ਬਠਿੰਡਾ, 28 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਥਾਣਾ ਨੇਹੀਆ ਵਾਲਾ ਵਿਖੇ ਮੁਕੱਦਮਾ ਨੰਬਰ 125 ਮਿਤੀ 27.09.18 61/1/14 ਐਕਸਾਈਜ ਐਕਟ ਅਧੀਨ ਹੋਲਦਾਰ ਲਵਜੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਨਾਕਾ ਬੰਦੀ ਦੋਰਾਨ ਪਰਮਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਨੇਹੀਆ ਵਾਲਾ, ਹਨੀ ਪੁੱਤਰ ਕੁਲਵੰਤ ਸਿੰਘ ਵਾਸੀ ਗੋਨਿਆਣਾ ਮੰਡੀ ਨੂੰ 24 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹਿੰਮਤ ਸੰਤਰਾ ਚੰਡੀਗੜ ਤੋਂ ਲਿਆ ਰਹੇ …

Read More »

ਐਸ.ਐਸ.ਡੀ ਗਰਲਜ਼ ਕਾਲਜ ਵਿਖੇ `ਮੈਟਲੈਬ ਵਰਕਸ਼ਾਪ` ਦਾ ਆਯੋਜਨ

ਬਠਿੰਡਾ, 28 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਮੈਥਮੈਟਿਕਸ ਵਿਭਾਗ ਵੱਲੋਂ ਤਰੂ ਗੁਪਤਾ ਵਿਭਾਗ ਮੁਖੀ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੋਰ ਤਾਂਘੀ ਦੀ ਦੇਖਰੇਖ ਵਿੱਚ ਮੈਟਲੈਬ ਵਰਕਸ਼ਾਪ ਦਾ ਆਯੋਜਿਨ ਕੀਤਾ ਗਿਆ। ਇਸ ਮੋਕੇ ਡਾ: ਨਵਦੀਪ ਗੋਇਲ ਅਸਿਸਟੈਂਟ ਪ੍ਰੋਫੈਸਰ ਯਾਦਵਿੰਦਰਾ ਕਾਲਜ ਨੇ ਵਿਦਿਆਰਥਣਾਂ ਨੂੰ ਮੈਟਲੈਬ ਬਾਰੇ ਵਿਸਥਾਰ ਜਾਣਕਾਰੀ ਦਿੰਦਿਆਂ ਮੈਟਲੈਬ ਦੇ ਪ੍ਰੈਟੀਕਲ ਉਪਯੋਗ ਕਰਕੇ ਦਿਖਾਏ।ਇਸ ਦੌਰਾਨ ਮੈਡਮ …

Read More »

ਡਿਫਰੈਂਟ ਕਾਨਵੈਂਟ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਬਠਿੰਡਾ, 28 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੋਕੇ ਸਥਾਨਕ ਭਾਗੂ ਰੋਡ ਸਥਿਤ ਡਿਫਰੈਂਟ ਕਾਂਨਵੈਂਟ ਸਕੂਲ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ ਇਸ ਦਿਹਾੜੇ ਮੋਕੇ ਸ਼ਹੀਦ ਭਗਤ ਸਿੰਘ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇੰਚਾਰਜ ਮਮਤਾ ਜੈਨ ਜੌਲੀ ਨੇ ਸਕੂਲੀ ਬੱਚਿਆਂ ਨੂੰ ਸ਼ਹੀਦ ਭਗਤ …

Read More »

Second Anniversary of Surgical Strike at Air Force Station Adampur

Jalandhar, Sept. 18 (Punjab Post Bureau) – Surgical strikes were commemorated at Air Force Station Adampur with full fervor which saw huge participation by school children and families of Air Warriors. The children showed lots of enthusiasm in meeting the Garud Commandos and writing their comments on signature wall. They were also shown the combat equipment of the Indian Air …

Read More »

ਕੁਲਵਿੰਦਰ ਭੁੱਟਾ ਨੇ ਗੋਲਡੀ ਚਮਕੌਰ ਸਾਹਿਬ ਨੂੰ ਹਰਾ ਕੇ ਜਿੱਤੀ ਪਿੰਡ ਹਰਿਓਂ ਕਲਾਂ ਦੀ ਝੰਡੀ ਦੀ ਕੁਸ਼ਤੀ

ਸਮਰਾਲਾ, 28 ਸਤੰਬਰ (ਪੰਜਾਬ ਪੋਸਟ- ਕੰਗ)  – ਇੱਥੋਂ ਨਜਦੀਕੀ ਪਿੰਡ ਹਰਿਓਂ ਕਲਾਂ ਵਿਖੇ ਸ੍ਰੀ ਗੁਰੂ ਅੰਗਦ ਦੇਵ ਦੰਗਲ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ।ਜਿਸ ਵਿੱਚ 200 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਇਸ ਸਬੰਧੀ …

Read More »