Thursday, March 28, 2024

Daily Archives: October 5, 2018

ਸਫਾਈ ਕਰਮਚਾਰੀਆਂ ਲਈ ਸ਼ੁਰੂ ਕੀਤੀ ਜਾਵੇ ਕੈਸ਼ਲੈਸ ਹੈਲਥ ਸਕੀਮ- ਹੰਸ ਰਾਜ ਹੰਸ

ਜਿਲ੍ਹਾ ਪ੍ਰਸਾਸ਼ਨ ਵੱਲੋਂ ਸਰਕਟ ਹਾਊਸ ਵਿਖੇ ਦਿੱਤਾ ਗਿਆ ਗਾਰਡ ਆਫ ਆਨਰ ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਰਾਸ਼ਟਰੀ ਸਫਾਈ ਕਰਮਚਾਰੀ ਆਯੋਗ ਦੇ ਉਪ ਚੇਅਰਮੈਨ ਹੰਸ ਰਾਜ ਹੰਸ ਨੇ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਸਫਾਈ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਮੀਟਿੰਗ ਕੀਤੀ।ਇਸ ਮੀਟਿੰਗ ਵਿੱਚ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ, ਐਸ.ਸ੍ਰੀਵਾਸਤਵਾ ਕਮਿਸ਼ਨਰ ਪੁਲਿਸ, ਮੈਡਮ ਕੋਮਲ ਮਿੱਤਲ ਵਧੀਕ ਕਮਿਸ਼ਨਰ ਨਗਰ …

Read More »

ਮੇਜਰ ਸਿੰਘ ਨੇ ਸੰਭਾਲਿਆ ਐਸ.ਐਚ.ਓ ਸਿਟੀ ਦਾ ਚਾਰਜ਼

ਧੂਰੀ, 4 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਥਾਣਾ ਸਿਟੀ ਧੂਰੀ ਵਿਖੇ ਸੰਗਰੂਰ ਤੋਂ ਬਦਲ ਕੇ ਆਏ ਸਬ ਇੰਸਪੈਕਟਰ ਮੇਜਰ ਸਿੰਘ ਨੇ ਬਤੌਰ ਮੁੱਖ ਅਫਸਰ ਆਪਣਾ ਚਾਰਜ ਸੰਭਾਲ ਲਿਆ ਹੈ।ਚਾਰਜ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਜਰ ਸਿੰਘ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਨਸ਼ੇ ਦੇ ਗੋਰਖਧੰਦੇ ਨਾਲ …

Read More »

ਡੀ.ਏ.ਵੀ ਪਬਲਿਕ ਸਕੂਲ ਦੇ ਅਧਿਆਪਕ ਨੂੰ ਮਿਲਿਆ ਰਾਸ਼ਟਰੀ ਪੱਧਰੀ ਸਨਮਾਨ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਹਾਲ ਵਿੱਚ ਹੀ ਮਾਊਂਟ ਆਬੂ ਵਿੱਚ ਵਰਲਡ ਆਰਟ ਸਮਿਟ ਅਤੇ ਪੇਂਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਸੰਮੇਲਨ ਵਿੱਚ ਭਾਰਤ ਭਰ ਤੋਂ ਪ੍ਰਸਿੱਧ ਚਿੱਤਰਕਾਰ ਤੇ ਕਲਾਕਾਰਾਂ ਨੇ ਹਿੱਸਾ ਲਿਆ।ਡੀ.ਏ.ਵੀ ਪਬਲਿਕ ਸਕੂਲ ਦੇ ਆਰਟ ਵਿਭਾਗ ਤੋਂ ਸ਼੍ਰੀਮਤੀ ਅਰੁਨਾ ਸ਼ਰਮਾ ਨੇ ਵੀ ਇਸ ਵਿੱਚ ਹਿੱਸਾ ਲਿਆ ਤੇ ਆਪਣੇ ਚਿੱਤਰਾਂ ਪ੍ਰਦਰਸਿ਼ਤ ਕੀਤੇ ਸਕੂਲ ਦੇ ਲਈ …

Read More »

5-Day Science Camp Inspire Inaugurated at DAV College

Amritsar, Oct. 4 (Punjab Post Bureau) – Department of Sciences, DAV College inaugurated 5-Day DST sponsored science camp INSPIRE (Innovation in Science Pursuit for Inspired Research). This camp is organized under Inspire Scheme of Department of Science & Technology, Government of India, New Delhi.  Approximately 230 students from 25 different schools from various districts of Punjab came to participate in …

Read More »

ਪੇਂਡੂ ਤੇ ਸ਼ਹਿਰੀ ਖੇਤਰ ਦੀ ਜਨਤਾ ਆ ਰਹੀ ਡੇਂਗੂ ਦੀ ਜਕੜ ’ਚ – ਛੀਨਾ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਜ਼ਿਲ੍ਹੇ ਦੀ ਸਥਿਤੀ ਜਿੱਥੇ ਵਿਕਾਸ ਪੱਖੋਂ ਡਾਵਾਂਡੋਲ ਹੈ, ਉਥੇ ਪੇਂਡੂ ਅਤੇ ਸ਼ਹਿਰ ਖੇਤਰ ’ਚ ਡੇਂਗੂ ਨੇ ਆਪਣੇ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਸੈਂਕੜੇ ਲੋਕ ਡੇਂਗੂ ਦੇ ਤਿੱਖੇ ਡੰਗ ਦਾ ਸ਼ਿਕਾਰ ਹੋ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਜਾਰੀ ਆਪਣੇ ਪ੍ਰੈਸ ਬਿਆਨ ’ਚ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ …

Read More »

ਬਾਬਾ ਲਾਲ ਸਿੰਘ ਨੇ ਬਰਗਾੜੀ ਮੋਰਚੇ ਦੇ ਇਕੱਠ ਸੰਬੰਧੀ ਕੀਤਾ ਵੱਖ-ਵੱਖ ਪਿੰਡਾਂ ਦਾ ਦੋਰਾ

ਭੀਖੀ/ਮਾਨਸਾ, 4 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਦੇ ਇਨਸਾਫ, ਬੰਦੀ ਸਿੰਘਾ ਦੀ ਰਿਹਾਈ, ਬਹਿਬਲ ਕਲਾਂ ਗੋਲੀ ਕਾਡ ਦੇ ਦੋਸੀਆਂ ਦੀ ਗਿਰਫਦਾਰੀ ਅਤੇ ਸਿੱਖ ਕੋਮ ਦੀਆਂ ਹੋਰ ਮੰਗਾਂ ਸਬੰਧੀ 1 ਜੂਨ ਤੋ ਬਰਗਾੜੀ ਵਿੱਚ ਇਨਸਾਫ ਮੋਰਚੇ `ਤੇ ਬੈਠੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਸਾਥ ਦੇਣ ਅਤੇ 7 ਤਾਰੀਖ ਦੇ ਇਕੱਠ ਨੂੰ ਸਫਲ ਬਣਾੳਣ ਲਈ …

Read More »

ਮੰਤਰੀ ਆਸ਼ੂ ਨੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਸਹਾਇਤਾ ਦੇ ਕੇ ਮਨਾਇਆ ਮਹਾਤਮਾ ਗਾਂਧੀ ਦਾ ਜਨਮ ਦਿਨ

ਭੀਖੀ/ਮਾਨਸਾ, 4 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਵਸ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ 1843 ਕਮਜ਼ੋਰ ਵਰਗ ਦੇ ਲੋਕਾਂ ਨੂੰ ਲਾਭ ਦੇ ਕੇ ਮਨਾਇਆ ਗਿਆ।ਖੁਰਾਕ ਸਿਵਲ ਸਪਲਾਈ ਅਤੇ ਖੱਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।     ਉਨ੍ਹਾਂ ਮਹਾਤਮਾ ਗਾਂਧੀ ਵਲੋਂ ਦਰਸਾਏ ਗਏ ਸੱਚ, ਨਿਡਰਤਾ ਅਤੇ ਅਹਿੰਸਾ ਦੇ …

Read More »

ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੇ ਚਾਈਲਡ ਲਾਈਨ ਵਲੋਂ ਲਗਇਆ ਗਿਆ ਜਾਗਰੂਕਤਾ ਕੈਂਪ

ਭੀਖੀ/ਮਾਨਸਾ, 4 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੇ ਚਾਈਲਡ ਲਾਈਨ ਮਾਨਸਾ ਵਲੋ ਸਲੱਮ ਏਰੀਆ ਠੁੱਠਿਆਂਵਾਲੀ ਰੋਡ `ਤੇ ਬਾਲ ਅਧਿਕਾਰਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਬੱਚਿਆਂ ਪ੍ਰਤੀ ਸਮਾਜ ਵਿਚ ਚੱਲ ਰਹੀਆਂ ਗਲਤ ਰੀਤਾਂ ਨੂੰ ਰੋਕਣ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ।     ਇਸ ਮੌਕੇ ਸੰਬਧੋਨ ਕਰਦਿਆਂ ਜ਼ਿਲ੍ਹਾ ਬਾਲ …

Read More »

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਅਮਰੀਕਾ ਵੱਸੇ ਫਾਊਂਡਰ ਮੈਂਬਰ ਕੰਵਲਪ੍ਰੀਤ ਸਿੰਘ ਚਾਹਲ ਦਾ ਸਨਮਾਨ

ਸ਼ਹਿਰੀਆਂ ਤੇ ਸੈਲਾਨੀਆਂ ਨੂੰ ਦਰਪੇਸ਼ ਸਮੱਸਿਆਵਾਂ ਵਿਚਾਰੀਆਂ ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੀ ਇਕੱਤਰਤਾ ਸੰਤ ਐਵਨਿਊ ਵਿਖੇ ਮੰਚ ਸਰਪ੍ਰਸਤ ਦਲਜੀਤ ਸਿੰਘ ਕੋਹਲੀ ਦੇ ਗ੍ਰਹਿ ਪ੍ਰਧਾਨ ਪ੍ਰੋ: ਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਜਨਰਲ ਸਕੱਤਰ ਮਨਜੀਤ ਸਿੰਘ ਸੈਣੀ, ਮਨਮੋਹਨ ਸਿੰਘ ਬਰਾੜ ਦਲਜੀਤ ਸਿੰਘ ਕੋਹਲੀ ਪੈਟਰਨ, ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ …

Read More »

ਆਈ.ਸੀ.ਪੀ ਅਟਾਰੀ ‘ਚ ਬੇਨਿਯਮੀਆਂ ਸੰਬੰਧੀ ਜਾਂਚ ਏਜੰਸੀ ਕਰੇਗੀ ਜਾਂਚ- ਚੇਅਰਮੈਨ ਬੰਬਾ

ਲੈਂਡ ਪੋਰਟ ਅਥਾਰਟੀ ਚੇਅਰਮੈਨ ਵਲੋਂ ਗੁਰਜੀਤ ਸਿੰਘ ਔਜਲਾ ਨਾਲ ਵਿਸ਼ੇਸ਼ ਮੁਲਾਕਾਤ ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦੇ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਪਿਛਲੇ ਦਿਨੀਂ ਭਾਰਤ ਪਾਕ ਦਰਮਿਆਨ ਹੋਣ ਵਾਲੇ ਵਪਾਰ ਨੂੰ ਬੜਾਵਾ ਦੇਣ ਲਈ ਬਣੀ ਸਾਂਝੀ ਚੈੱਕ ਪੋਸਟ ਅਟਾਰੀ ਦੇ ਅਚਾਨਕ ਨਿਰੀਖਣ ਉਪਰੰਤ ਉਠਾਏ ਮੁੱਦਿਆਂ ਸੰਬੰਧੀ ਲੈਂਡ ਪੋਰਟ ਅਥਾਰਟੀ …

Read More »