Thursday, March 28, 2024

Daily Archives: October 5, 2018

ਤਿੰਨ ਰੋਜ਼ਾ ਪ੍ਰਿੰਟ ਮੇਕਿੰਗ ਵਰਕਸ਼ਾਪ ਲਗਾਈ ਗਈ

ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਸਥਾਨਕ ਮਦਨ ਮੋਹਨ ਮਾਲਵੀਆ ਰੋਡ ਸਥਿਤ ਆਰਟ ਵਿਖੇ ਹੈਦਰਾਬਾਦ ਦੇ ਨਾਮਵਰ ਆਰਟਿਸਟ ਜੀ.ਵਾਈ ਗਿਰੀ ਵਲੋਂ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਦੇ ਉਪਰਾਲੇ ਸਦਕਾ ਇੱਕ ਤਿੰਨ ਰੋਜ਼ਾ ਪ੍ਰਿੰਟ ਮੇਕਿੰਗ ਵਰਕਸ਼ਾਪ ਲਗਾਈ ਗਈ, ਜਿਸ ਦਾ ਉਦਘਾਟਨ ਪ੍ਰਧਾਨ ਸ਼ਿਵਦੇਵ ਸਿੰਘ ਵਲੋਂ ਕੀਤਾ ਗਿਆ।ਇਸ ਸਮੇਂ ਉਹਨਾਂ ਦੱਸਿਆ ਕਿ ਪ੍ਰਿੰਟ ਮੈਕਿੰਗ ਤਕਨੀਕ ਅੰਮ੍ਰਿਤਸਰ ਵਿੱਚ …

Read More »