Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

Daily Archives: October 7, 2018

ਸਬ ਇੰਸਪੈਕਟਰ ਬਣੇ ਭੁਪਿੰਦਰ ਸਿੰਘ ਨੂੰ ਪੁਲਿਸ ਕਮਿਸ਼ਨਰ ਨੇ ਲਾਏ ਸਟਾਰ

PPN0610201817

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਤਰੱਕੀ ਹੋਣ `ਤੇ ਏੇ.ਐਸ.ਆਈ ਤੋਂ ਸਬ ਇੰਸਪੈਕਟਰ ਬਣੇ ਭੁਪਿੰਦਰ ਸਿੰਘ ਦੀ ਨੂੰ ਸਟਾਰ ਲਾਉਂਦੇ ਹੋਏ ਪੁਲਿਸ ਕਮਿਸ਼ਨਰ ਐਸ.ਸ਼ੀ੍ਰਵਾਸਤਵ ਆਈ.ਪੀ.ਐਸ, ਉਹਨਾ ਨਾਲ ਹਨ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਪੀ.ਪੀ.ਐਸ।   Read More »

ਸਬ ਇੰਸਪੈਕਟਰ ਤੋਂ ਇੰਸਪੈਕਟਰ ਬਣੇ ਕੁਲਦੀਪ ਸਿੰਘ

PPN0610201818

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਬ ਇੰਸਪੈਕਟਰ ਕੁਲਦੀਪ ਸਿੰਘ ਨੂੰ ਇੰਸਪੈਕਟਰ ਬਣਨ `ਤੇ ਸਟਾਰ ਲਗਾਉਦੇ ਹੋਏ ਪੁਲਿਸ ਕਮਿਸ਼ਨਰ ਐਸ.ਸ਼ੀ੍ਰਵਾਸਤਵ ਆਈ.ਪੀ.ਐਸ, ਉਹਨਾ ਨਾਲ ਹਨ ਏ.ਸੀ.ਪੀ ਰਿਚਾ ਅਗਨੀਹੋਤਰੀ।   Read More »

ਸਾਂਝਾ ਅਧਿਆਪਕ ਮੋਰਚਾ ਸਮਰਾਲਾ ਤੇ ਮਾਛੀਵਾੜਾ ਵਲੋਂ ਪਟਿਆਲਾ ਵਿਖੇ ਸਮੂਹਿਕ ਮਰਨ ਵਰਤ `ਚ ਪਹੁੰਚਣ ਦਾ ਅਹਿਦ

PPN0610201816

ਸਮਰਾਲਾ, 6 ਅਕਤੂਬਰ (ਪੰਜਾਬ ਪੋਸਟ- ਕੰਗ) –  ਸਰਕਾਰੀ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਇਕਾਈ ਸਮਰਾਲਾ ਅਤੇ ਮਾਛੀਵਾੜਾ ਦਾ ਇੱਕ ਸਾਂਝੀ ਮੀਟਿੰਗ ਦਲਜੀਤ ਸਿੰਘ ਸਮਰਾਲਾ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਤਨਖਾਹ ਵਿੱਚ 70 ਪ੍ਰਤੀਸ਼ਤ ਕਟੌਤੀ ਦੇ ਫੈਸਲੇ ਨੂੰ ਅਧਿਆਪਕਾਂ ਲਈ ਮਾਰੂ ਦੱਸਿਆ ਗਿਆ।ਦਲਜੀਤ ਸਿੰਘ ਸਮਰਾਲਾ ਨੇ ਕਿਹਾ ਕਿ ਇਹ ਅਧਿਆਪਕ ਜੋ ਪਿਛਲੇ 10 ... Read More »

ਇਮਾਨਦਾਰੀ ਅਜੇ ਵੀ ਜਿਉਂਦੀ ਹੈ!

PPN0610201815

ਸਮਰਾਲਾ, 6 ਅਕਤੂਬਰ (ਪੰਜਾਬ ਪੋਸਟ- ਕੰਗ) – ਸਮਰਾਲਾ ਸ਼ਹਿਰ ਦੇ ਚਿਰਾਗ ਬਾਂਸਲ, ਵੀਰੇਂਦਰ ਕੁਮਾਰ ਅਤੇ ਬਾਬੂ ਵਲੋਂ ਆਪਣੀ ਇਮਾਨਦਾਰੀ ਦਿਖਾਉਂਦੇ ਹੋਏ ਗੁਆਚਾ ਹੋਇਆ ਉਸ ਦੇ ਮਾਲਿਕ ਨੂੰ ਲੱਭ ਕੇ ਵਾਪਸ ਕਰ ਦਿੱਤੇਨਜਾਣ ਦੀ ਖਬਰ ਹੈ। ਇਹ ਪਰਸ ਚਿਰਾਗ ਬਾਂਸਲ ਨੂੰ ਪਾਣੀ ਵਾਲੀ ਟੈਂਕੀ, ਡੱਬੀ ਬਾਜ਼ਾਰ ਸਮਰਾਲਾ ਦੇ ਨੇੜੇ ਮਿਲਿਆ ਤੇ ਇਸ ਬਾਰੇ ਉਸ ਨੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਫਿਰ ... Read More »

ਨਗਰ ਨਿਗਮ ਸਫਾਈ ਮਜਦੂਰ ਯੂਨੀਅਨ (ਬਿੱਟਾ ਗਰੁੱਪ) ਨੇ ਪ੍ਰਾਵੀਡੈਂਟ ਫੰਡ ਘੋਟਾਲੇ ਦੇ ਦੋਸ਼ੀਆਂ ਵਿਰੁੱਧ ਮੰਗੀ ਕਾਰਵਾਈ

PPN0610201814

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਗਰ ਨਿਗਮ ਸਫਾਈ ਮਜਦੂਰ ਯੂਨੀਅਨ (ਬਿੱਟਾ ਗਰੁੱਪ) ਦੇ ਵਿਨੋਦ ਕੁਮਾਰ ਬਿੱਟਾ ਪ੍ਰਧਾਨ ਦੀ ਅਗਵਾਈ `ਚ ਹਰਜਿੰਦਰ ਸਿੰਘ ਵਾਲੀਆ, ਮੇਜਰ ਸਿੰਘ, ਕਰਮਜੀਤ ਸਿੰਘ ਕੇ.ਪੀ, ਕੇਵਲ ਕੁਮਾਰ ਆਦਿ ਯੂਨੀਅਨ ਦੇ ਨੁਮਾਇੰਦਿਆਂ ਦੇ ਇਕ ਵਫਦ ਨੇ ਮੇਅਰ ਅੰਮ੍ਰਿਤਸਰ ਕਰਮਜੀਤ ਸਿੰਘ ਰਿੰਟੂ ਦੀ ਨਾਲ ਮੀਟਿੰਗ ਕਰ ਕੇ ਨਗਰ ਨਿਗਮ ਵਿਚ ਹੋਏ ਪ੍ਰਾਵੀਡੈਂਟ ਫੰਡ ਘੋਟਾਲੇ ਦੇ ... Read More »

ਖ਼ਾਲਸਾ ਕਾਲਜ ਵਿਖੇ ‘ਮੀਡੀਆ ’ਚ ਉਭਰਦੇ ਰੁਝਾਨ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ

PPN0610201813

ਪੱਤਰਕਾਰਤਾ ਇਕ ਚੁਣੌਤੀਪੂਰਵਕ ਕਿੱਤਾ – ਰਾਜੀਵ ਨਾਗ ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਮਾਸ ਕਮਿਊਨੀਕੇਸ਼ਨ ਅਤੇ ਜਰਨਲਿਜ਼ਮ ਵਿਭਾਗ ਵੱਲੋਂ ‘ਮੀਡੀਆ ’ਚ ਉਭਰਦੇ ਰੁਝਾਨ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਨਿਊਸਟਰੈਕ ਟੈਲੀਵਿਜ਼ਨ ਦੇ ਸੀਨੀਅਰ ਸੰਪਾਦਕ ਸ੍ਰੀ ਰਾਜੀਵ ਰੰਜਨ ਨਾਗ ... Read More »

On the Spot Painting Competition organized at Kt:Kala Kendra

PPN0610201812

Amritsar, Oct. 6 (Punjab Post Bureau) – KT:Kalã Kendra organized an ON the Spot Painting Competition of school children. More than 180 students of 16 schools of Amritsar Participated in this competition. Veteran Actor Surinder Farishta, (Ghulle Shah) was Chief Guest and he along with Dr. Baldev Gambhir, Rajesh Raina and other dignitaries distributed the prizes to the winners.             ... Read More »

432.75 ਲੱਖ ਦੀ ਲਾਗਤ ਨਾਲ ਧੂਰੀ-ਮੂਲੋਵਾਲ ਸੜਕ ਦੇ ਕੰਮ ਦੀ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਸ਼ੁਰੂਆਤ

PPN0610201811

ਪੰਜਾਬ ਸਰਕਾਰ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰੇਗੀ- ਵਿਜੈਇੰਦਰ ਸਿੰਗਲਾ ਧੂਰੀ, 6 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ 11 ਕਿਲੋਮੀਟਰ ਲੰਬੀ ਅਤੇ 5 ਮੀਟਰ ਚੌੜੀ ਧੂਰੀ-ਮੂਲੋਵਾਲ ਸੜਕ ਨੂੰ ਮਜਬੂਤ ਕਰਨ ਦੇ ਕੰਮ ਦੀ ਸ਼ੁਰੂਆਤ ਅੱਜ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਹਾਜਰੀ ਵਿੱਚ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ... Read More »

ਵਿਧਾਇਕ ਨੇ ਸ਼ੁਰੂ ਕਰਵਾਈ ਝੋਨੇ ਦੀ ਖਰੀਦ

PPN0610201810

ਧੂਰੀ, 6 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਅਨਾਜ ਮੰਡੀ ਧੂਰੀ ਵਿੱਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸਰਕਾਰੀ ਖਰੀਦ ਸ਼ੁਰੂ ਕਰਵਾਈ ਅਤੇ ਸਰਕਾਰੀ ਏਜੰਸੀਆਂ ਨੂੰ ਕਿਹਾ ਕਿ ਬਾਰਦਾਨਾ ਬੋਲੀ ਤੇ ਪਹਿਲਾਂ ਏਜੰਸੀ ਕੋਲ ਹੋਣਾ ਚਾਹੀਦਾ ਹੈ ਤਾਂ ਕਿ ਕਿਸਾਨ, ਮਜ਼ਦੂਰ ਅਤੇ ਆੜ੍ਹਤੀਆਂ ਨੂੰ ਸੀਜ਼ਨ ਦੌਰਾਨ ਕੋਈ ਦਿੱਕਤ ਪੇਸ਼ ਨਾ ਆਵੇ।ਉਹਨਾਂ ਕਿਹਾ ਕਿ ਸਾਲ 2002 ਤੋਂ 2007 ਤੱਕ ਕੈਪਟਨ ਅਮਰਿੰਦਰ ... Read More »

ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ ਦੀ ਹੋਈ ਇਕੱਤਰਤਾ

PPN0610201809

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਲ ਭਵਨ ਮਾਨਸਾ ਵਿਖੇ ਜਿਲ੍ਹਾ ਪੱਧਰੀ ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ ਦੀ ਇਕੱਤਰਤਾ ਹੋਈ।ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਵਰ੍ਹੇ ਅਤੇ ਸੂਬਾ ਸਰਪ੍ਰਸਤ ਜਗਤਾਰ ਸਿੰਘ ਝੱਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ ਵਲੋਂ ਪਰਖਕਾਲ ਅਤੇ ਕੰਫਰਮੇਸ਼ਨ ਸਬੰਧੀ ਜਿਲ੍ਹੇ ਦੇ ਸਮੂਹ ਬਲਾਕ ਸਿੱਖਿਆ ਅਫਸਰ ਨੂੰ ਪੱਤਰ ਜਾਰੀ ਕਰ ਦਿੱਤਾ ... Read More »