Friday, April 19, 2024

Daily Archives: November 19, 2018

Lions Club Blacktown City Sydney honoured Lion Sukhvinder Singh Narula

Amritsar, Nov. 19 (Punjab Post Bureau) – Lions Club Blacktown City Sydney honoured Mr. Sukhvinder Singh Narula President of Lions Club Amritsar Golden Temple in Sydney recently who was in Sydeny on a Tourist Visa. After reaching Amritsar he said that The meeting of the Lions Club was held under the chairmanship of Lion Rebel Hanlon, President of the club. …

Read More »

ਲਾਇਨ ਸੁਖਵਿੰਦਰ ਸਿੰਘ ਨਰੂਲਾ ਦਾ ਸਿਡਨੀ `ਚ ਸਨਮਾਨ

ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਲਾਇਨਜ਼ ਕਲ੍ੱਬ ਅੰਮ੍ਰਿਤਸਰ ਗੋਲਡਨ ਟੈੰਪਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਨਰੂਲਾ ਦਾ ਪਿਛਲੇ ਦਿਨੀਂ ਸਿਡਨੀ ਦੌਰੇ ਦੌਰਾਨ ੳੋੁਥੋਂ ਦੀ ਲਾਇਨਜ਼ ਕਲੱਬ ਬਲੈਕ ਟਾਊਨ ਸਿਟੀ ਵਲੋਂ ਸਨਮਾਨਿਤ ਕੀਤਾ ਗਿਆ।ਅੰਮ੍ਰਿਤਸਰ ਵਾਪਸ ਪਰਤੇ ਲਾਇਨ ਨਰੂਲਾ ਨੇ ਕਿਹਾ ਕਿ ਦੁਨੀਆਂ ਦੇ 210 ਤੋਂ ਜ਼ਿਆਦਾ ਦੇਸ਼ਾਂ ਵਿਚ ਲਾਇਨ ਕਲੱਬ ਦੇ 14 ਲੱਖ ਤੋਂ ਵੱਧ ਮੈਂਬਰ ਮਾਨਵਤਾ ਦੀ ਸੇਵਾ ਵਿੱਚ …

Read More »

ਯਾਦਗਾਰੀ ਹੋ ਨਿੱਬੜਿਆ ‘ਹੁਨਰ ਕਾ ਜਲਵਾ’ 2018 ਸੀਜਨ-1

ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ- ਅਮਨ) – ਡਰੀਮਜ਼ ਡਾਂਸ ਅਕੈਡਮੀ ਵਲੋਂ ਸੈਲੀਬ੍ਰੇਸ਼ਨ ਮਾਲ ਵਿਖੇ ‘ਹੁਨਰ ਕਾ ਜਲਵਾ’ 2018 ਸੀਜਨ-1 ਪ੍ਰੋਗਰਾਮ ਦੌਰਾਨ ਡਾਂਸ, ਸਿੰਗਿੰਗ, ਫੈਂਸੀ ਡਰੈੱਸ ਅਤੇ ਮਾਡਲਿੰਗ ਆਦਿ ਮੁਕਾਬਲੇ ਕਰਵਾਏ ਗਏ।ਗਾਇਕ ਹਰਫ ਪੰਡੋਰੀ ਅਤੇ ਸਮਾਜ ਸੇਵਕ ਰਣਦੀਪ ਕੋਹਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਸ਼ੋਅ ਦੇ ਆਰਗੇਨਾਈਜਰ ਸਪਨਾ ਮਲਹੋਤਰਾ ਅਤੇ ਵਿਪੁਲ ਮਲਹੋਤਰਾ ਨੇ ਦਿੰਦਿਆਂ ਦੱਸਿਆ ਕਿ ਇਸ ਸ਼ੋਅ ਵਿਚ ਜੇਤੂ ਰਹਿਣ ਵਾਲੇ …

Read More »

ਰੁਜ਼ਗਾਰ ਮੇਲੇ ਦੇ ਦੂਜੇ ਦਿਨ ਨੌਕਰੀ ਲਈ 212 ਨੌਜਵਾਨਾਂ ਦੀ ਹੋਈ ਚੋਣ

ਮਾਨਸਾ/ਭੀਖੀ, 18 ਨਵੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਘਰ ਘਰ ਰੁਜ਼ਗਾਰ ਮੁਹਿੰਮ ਤਹਿਤ ਸਥਾਨਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਚ ਕਰਵਾਏ ਜਾ ਰਹੇ ਤੀਜੇ ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲੇ ਦੇ ਦੂਸਰੇ ਦਿਨ 11 ਕੰਪਨੀਆਂ ਨੇ ਸ਼ਿਰਕਤ ਕੀਤੀ।ਇਸ ਮੇਲੇ ਵਿਚ ਤਕਰੀਬਨ 500 ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਜਿ਼ਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਪਹੁੰਚੇ, ਉਨ੍ਹਾਂ ਵਿਚੋਂ 212 ਉਮੀਦਵਾਰ …

Read More »

ਮਾਇਗ੍ਰੇਟਰੀ ਪਲਸ ਪੋਲੀਓ ਗੇੜ `ਚ 4189 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ – ਸਿਵਲ ਸਰਜਨ

ਮਾਨਸਾ/ਭੀਖੀ, 18 ਨਵੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਮਾਈਗਰੇਟਰੀ ਪਲਸ ਪੋਲੀਓ ਗੇੜ ਵਿੱਚ ਜਿਲ੍ਹਾ ਮਾਨਸਾ ਵਿੱਚ  4189 ਬੱਚਿਆ ਨੂੰ ਪੋਲੀਓ ਰੋਕੂ ਬੂੰਦਾ ਪਿਲਾਉਣ ਲਈ ਸੁਖਮਿੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ  ਅਤੇ ਦਰਸ਼ਨ ਸਿੰਘ ਬਲਾਕ ਐਕਸਟੇਸ਼ਨ ਐਜੂਕੇਟਰ ਦੀ ਦੇਖ ਰੇਖ ਵਿੱਚ ਇੱਕ ਮੀਟਿੰਗ ਰੱਖੀ ਗਈ।ਜਿਸ ਵਿਚ ਸਿਵਲ ਸਰਜਨ ਮਾਨਸਾ ਡਾ. …

Read More »

ਗਗਨ ਵਰਮਾ ਦੇ ਦਿਹਾਂਤ ਤੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਦੁੱਖ ਦਾ ਪ੍ਰਗਟਾਵਾ

ਮਾਨਸਾ/ਭੀਖੀ, 18 ਨਵੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਇੱਕ ਪੰਜਾਬੀ ਅਖਬਾਰ ਦੇ ਜਿਲਾ ਇੰਚਾਰਜ਼ ਅਨਿਲ ਵਰਮਾ ਦੇ ਛੋਟੇ ਭਰਾ ਗਗਨ ਵਰਮਾ (43) ਪੁੱਤਰ ਰਾਧੇ ਸ਼ਾਮ ਦੇ ਬੀਤੇ ਦਿਨ ਹੋਏ ਦੇਹਾਂਤ ਨਾਲ ਉਨਾਂ ਨੂੰ ਵੱਡਾ ਸਦਮਾ ਪੁੱਜਾ ਹੈ।ਗਗਨ ਵਰਮਾ ਦੇ ਦੇਹਾਂਤ `ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਕੌਮੀ ਜਰਨਲ ਸਕੱਤਰ ਅਤੇ ਪ੍ਰਧਾਨ ਕਿਸਾਨ ਵਿੰਗ ਜਸਕਰਨ ਸਿੰਘ …

Read More »

ਬਾਦਲ ਪਰਿਵਾਰ ਨੇ ਕੋਈ ਚੰਗਾ ਕੰਮ ਕੀਤਾ ਹੁੰਦਾ ਤਾਂ ਡੀ-ਫੇਮ ਨਾ ਹੁੰਦੇ -ਡਾ. ਰਾਜ ਕੁਮਾਰ ਵੇਰਕਾ

ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਚੰਡੀਗੜ ਵਿੱਚ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ `ਤੇ ਉਨਾਂ ਨੂੰ ਡੀ-ਫੇਮ ਕਰਨ ਦੇ ਲਾਏ ਦੋਸ਼ਾਂ `ਤੇ ਪ੍ਰਤੀਕਰਮ ਦਿੰਦਿਆਂ ਅੰਮ੍ਰਿਤਸਰ ਤੋਂ ਕਾਂਗਰਸੀ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਡਾਕਟਰ ਰਾਜ ਕੁਮਾਰ ਵੇਰਕਾ ਨੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ …

Read More »

ਯੂਨੀਵਰਸਿਟੀ ਦੇ ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ ਯੂਨੀਵਰਸਿਟੀ ਪੋਰਟਲ `ਤੇ ਉਪਲੱਬਧ

ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀ ਦੀਆਂ ਸੈਸ਼ਨ ਨਵੰਬਰ/ਦਸੰਬਰ-2018 ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ ਯੂਨੀਵਰਸਿਟੀ ਦੀ ਵੈਬਸਾਈਟ punjabcollegeadmissions.org <http://punjabcollegeadmissions.org/> `ਤੇ ਮਿਤੀ 14.11.2018 ਤੋਂ  ਉਪਲੱਬਧ ਹਨ। ਸਬੰਧਤ ਵਿਦਿਆਰਥੀ ਆਪਣੇ ਰੋਲ ਨੰਬਰ ਉਪਰ ਦਿੱਤੇ ਹੋਏ ;ਜਆ ਤੋਂ ਦਰਮਅ;ਰ਼ਦ ਕਰ ਸਕਦੇ ਹਨ ਅਤੇ ਇਹ ਰੋਲ ਨੰਬਰ/ਹਾਲ ਟਿਕਟ ਹਰ ਵਿਦਿਆਰਥੀ ਪ੍ਰੀਖਿਆ ਕੇਂਦਰ ਵਿਚ ਪ੍ਰਵੇਸ਼ ਹੋਣ …

Read More »

ਯੂਨੀਵਰਸਿਟੀ ਦੇ ਪੀ.ਐਚ.ਡੀ ਖੋਜਾਰਥੀ ਹਰਮਨਪ੍ਰੀਤ ਸਿੰਘ ਦੇ ਕੰਮ ਸ਼ਲਾਘਾ

ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਉਟੀਕਲ ਸਾਇੰਸ ਵਿਭਾਗ ਦੇ ਪੀ.ਐਚ.ਡੀ ਖੋਜਾਰਥੀ ਹਰਮਨਪ੍ਰੀਤ ਸਿੰਘ ਨੇ ਕਾਨਫਰੰਸ ” 21 ਵੀ ਸਦੀ ਡਰਗ ਡਿਸਕਵਰੀ ਅਤੇ ਡਿਵੈਲਪਮੈਟ ਫਾਰ ਗਲੋਬਲ ਹੈਲਥ” 17-20 ਅਕਤੂਬਰ 2018 ਜਰਮਨੀ ਵਿਖੇ ਆਪਣਾ ਰਿਸਰਚ ਦਾ ਕੰਮ ਦਸਿਆ । ਹਰਮਨਪ੍ਰੀਤ ਸਿੰਘ ਨੂੰ ਇਸ ਕਾਨਫਰੰਸ ਵਾਸਤੇ ਡਿਪਾਰਟਮੈਟ ਆਫ ਸਾਇੰਸ ਐਂਡ ਟੈਕਨਾਲੋਜੀ ਨਵੀ ਦਿੱਲੀ ਵਲੋਂ …

Read More »

ਯੂਨੀਵਰਸਿਟੀ ਸਕਾਲਰ ਨੂੰ ਬੈਸਟ ਥੀਸਿਸ ਐਵਾਰਡ

ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਨੈਸ਼ਨਲ ਆਰਗੈਨਿਕ ਸਿੰਪੋਜ਼ੀਅਮ ਟਰੱਸਟ  (ਨੋਐਸਟੀ) ਕੌਂਸਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਸੁਖਮੀਤ ਕੌਰ ਨੂੰ ਸੈਲਫ-ਨੋਸਟ ਬੈਸਟ ਥੀਸਿਸ ਅਵਾਰਡ 2018 ਲਈ ਚੁਣਿਆ ਗਿਆ ਹੈ।ਰਾਸ਼ਟਰਪਤੀ, ਨਸਟ ਟਰੱਸਟ ਦੁਆਰਾ ਪ੍ਰਵਾਨਿਤ ਇਕ ਜਿਊਰੀ ਨੇ ਅਨੇਕਾਂ ਨਾਮੀ ਸੰਸਥਾਵਾਂ ਅਤੇ ਖੋਜ ਪ੍ਰਯੋਗਸ਼ਾਲਾਵਾਂ ਤੋਂ ਪ੍ਰਾਪਤ ਨਾਮਜ਼ਦਗੀਆਂ ਦੀ ਚੋਣ ਦੇ ਅਧਾਰ `ਤੇ ਕੀਤੀ ਹੈ। ਜੈਵਿਕ ਅਤੇ ਮੈਡੀਸਨਲ ਰਸਾਇਣ ਵਿਗਿਆਨ …

Read More »