Wednesday, January 16, 2019
ਤਾਜ਼ੀਆਂ ਖ਼ਬਰਾਂ

Monthly Archives: December 2018

ਖੁਸ਼ੀਆਂ ਭਰਿਆ ਹੋਵੇ ਨਵਾਂ ਸਾਲ – 2019

Kanwal Dhillon1

               365  ਦਿਨ ਅਤੇ 12 ਮਹੀਨਿਆਂ ਦਾ ਚੱਕਰ ਕੱਟ ਪੁਰਾਣਾ ਸਾਲ ਇਤਿਹਾਸ ਦਾ ਹਿੱਸਾ ਬਣਨ ਵਾਲਾ ਹੈ ਅਤੇ ਸਾਲ 2019 ਸਾਡੇ ਬੂਹੇ `ਤੇ ਦਸਤਕ ਦੇ ਰਿਹਾ ਹੈ।ਹੋ ਸਕਦਾ ਹੈ ਆਰਟੀਕਲ ਪ੍ਰਕਾਸ਼ਿਤ ਹੋਣ ਜਾਂ ਪੜ੍ਹੇ ਜਾਣ ਤੱਕ ਨਵਾਂ ਸਾਲ ਚੜ੍ਹ ਚੁੱਕਾ ਹੋਵੇ ਅਤੇ ਨਵੇ ਸਾਲ ਵਿੱਚ ਨਿਕਲੇ ਸੂਰਜ ਦੀਆਂ ਕਿਰਨਾਂ ਖਿੜਕੀ ਜਾਂ ਰੌਸ਼ਨਦਾਨ ਰਾਹੀ ਹੁੰਦੀਆਂ ਹੋਈਆ ਤੁਹਾਡੇ ਘਰ ਵਿੱਚ ਚਾਨਣ ਖਿਲਾਰ ... Read More »

ਪੰਚਾਇਤੀ ਚੋਣਾਂ ਤੇ ਮੋਹਤਬਰਾਂ ਦੀ ਤੂਤੀ

Manjit S Sondh

        ਮੈਂ ਕਿਹਾ ਲੀਡਰੋ! ਪੰਚਾਇਤ ਚੋਣਾ ਦਾ ਬਿਗਲ ਵੱਜ ਗਿਆ।ਇਲਾਕੇ ਵਿੱਚ ਕੌਣ ਕੌਣ ਬਣੂ ਸਰਪੰਚ? ਸਾਡੀ ਪਾਰਟੀ ਦੇ ਬਣਨੇ ਨੇ, ਨਾ ਖੁਦਾ ਨਖਾਸਤਾ ਦੂਸਰਾ ਕੋਈ ਬਣ ਗਿਆ।ਗਰਾਂਟਾਂ ਲਈ ਤਾਂ ਸਾਡੀਆਂ ਹੀ ਲਿੱਲੜੀਆਂ ਕੱਢਣੀਆਂ ਪੈਣਗੀਆਂ।ਭਰਾਵਾ ਸਾਡੇ ਤਾਂ ਦੋਹੀ ਹੱਥੀਂ ਲ਼ੱਡੂ ਆ।ਤੁਸੀਂ ਵੇਖੀ ਜਾਓ ਸਭ ਹਾਉਲੇ ਕਰ ਦੇਣੇ।ਠੰਡ ਵੱਧ ਗਈ ਦੂਜੀ ਕਿਣਮਿਣ।ਚੋਣਾਂ ਦਾ ਖਰਚਾ ਵੱਧ ਗਿਆ ਪੀਣ ਪਿਲਾਉਣ ਦਾ।ਤੁਹਾਡੇ ਵਰਗੇ ਥੋੜੇ ਦਾਲ ... Read More »

ਜ਼ਿੰਦਗੀ

Sukhbir Khurmania

ਜ਼ਿੰਦਗੀ ਦੇ ਲੰਘੇ, ਸਾਲ ਬੜੇ ਨੇ। ਆਪਣਿਆਂ ਕੀਤੇ, ਕਮਾਲ ਬੜੇ ਨੇ। ਬੁਝਦੀ ਨੂੰ, ਬੁਝਣ ਨਾ ਦਿੱਤਾ, ਧੁੱਖਦੀ `ਤੇ ਵੀ, ਤੇਲ ਪਾ ਦਿੱਤਾ। ਉਂਝ ਉੱਚੇ ਸੁੱਚੇ, ਖਿਆਲ ਬੜੇ ਨੇ। ਜ਼ਿੰਦਗੀ ਦੇ ਲੰਘੇ, ———। ਲੱਤਾਂ ਖਿੱਚਣ ਦੇ ਵਿੱਚ ਅੱਗੇ, ਰੱਬ ਤੋਂ ਇਨ੍ਹਾਂ ਨੂੰ, ਡਰ ਨਾ ਲੱਗੇ ਇਨ੍ਹਾਂ ਪੁੱਟੇ ਅੱਗੇ, ਖਾਲ ਬੜੇ ਨੇ। ਜ਼ਿੰਦਗੀ ਦੇ ਲੰਘੇ, ———। ਚੰਗੇ ਮਾੜੇ ਦਿਨ ਯਾਦ ਰਹਿਣਗੇ, ਬੜਾ ... Read More »

ਵੋਟਾਂ

jasveer-sharma-dadahoor

ਵੋਟਾਂ ਵਾਲੀ ਖੇਡ ਓ ਲੋਕੋ! ਜਾਪੇ ਅਜਕਲ ਝੇਡ ਓ ਲੋਕੋ! ਜਿੱਤਣ ਵਾਲਾ ਜਿੱਤ ਜਾਂਦਾ ਹੈ, ਜੋਰ ਲਗਾ ਕੇ ਭਾਰਾ! ਮਾਮਲਾ ਗੜਬੜ ਹੈ, ਚੱਕਰ ਨੋਟਾਂ ਦਾ ਸਾਰਾ… ਆਪਸ ਵਿਚ ਫੁੱਟ ਪਾਈ ਜਾਂਦੇ! ਭਰਾਵਾਂ ਤਾਈਂ ਲੜਾਈ ਜਾਂਦੇ! ਮਸਲਾ ਹੱਲ ਨਾ ਕੋਈ ਹੋਵੇ, ਮਾੜੀ ਸੋਚ ਅਪਣਾਈ ਜਾਂਦੇ! ਦੇਸ਼ ਨੂੰ ਡੋਬਦੇ ਸਹੁੰਆਂ ਖਾ ਖਾ, ਤੜਕਾ ਲਾਉਣ ਕਰਾਰਾ ਮਾਮਲਾ ਗੜਬੜ ਹੈ, ਚੱਕਰ ਨੋਟਾਂ ਦਾ ਸਾਰਾ… ... Read More »

ਨਵੇਂ ਸਾਲ ਦੀਆਂ ਵਧਾਈਆਂ

Balbir-Babbi-1

ਕਾਹਦਾ ਨਵਾਂ ਸਾਲ ਓਏ ਸੱਜਣਾ ਕਾਹਦਾ ਨਵਾਂ ਸਾਲ ਨੇੜੇ ਹੋ ਕੇ ਤੱਕ ਤਾਂ ਸਹੀ ਜਨਤਾ ਦੇ ਮੰਦੇ ਹਾਲ। ਗੱਲਾਂ ਸਾਥੋਂ ਲੋਕਾਂ ਦੀਆਂ ਨਹੀਂ ਜਾਂਦੀਆਂ ਸੁਣਾਈਆਂ ਫੇਰ ਵੀ ਤੈਨੂੰ ਦੇ ਦਿੰਦੇ ਹਾਂ, ਨਵੇਂ ਸਾਲ ਦੀਆਂ ਵਧਾਈਆਂ…… ਆਮ ਜਨਤਾ ਨੂੰ ਤਾਂ ਮਾਰ ਰਹੀ ਹੈ ਮਹਿੰਗਾਈ ਗ਼ਰੀਬਾਂ ਵਿਚਾਰਿਆਂ ਨੇ ਰੱਜ-ਰੱਜ ਹੈ ਹੰਢਾਈ। ਚਾਰੇ ਪਾਸੇ ਦੇਖ ਲਓ ਮੱਚੀਆਂ ਪਈਆਂ ਦੁਹਾਈਆਂ ਫੇਰ ਵੀ ਤੈਨੂੰ ਦੇ ... Read More »

ਨਵਾਂ ਸਾਲ -2019

Harminder Singh Bhatt

ਰਲ ਮਿਲ ਗੀਤ ਖੁਸ਼ੀ ਦੇ ਗਾਈਏ, ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ। ਵਿਆਹਾਂ ਦੇ ਖ਼ਰਚੇ ਘਟਾਈਏ ਨਾ ਵੱਡੀ ਜੰਝ ਬਰਾਤੇ ਆਵੇ ਨਾ ਕੋਈ ਬਾਪੂ ਕਰਜ਼ਾ ਚੁੱਕੇ ਨਾ ਕੋਈ ਧੀਅ ਕਿਸੇ ਦੀ ਫੂਕੇ…… ਨਾ ਵਿਚ ਕੋਈ ਵਿਚੋਲਾ ਪਾਈਏ ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ। ਨਾ ਕੋਈ ਦਾਜ ਨਾ ਦਹੇਜ ਨਾ ਕੋਈ ਕੁਰਸੀ ਨਾ ਕੋਈ ਮੇਜ਼ ਨਾ ਕੋਈ ਵਾਜਾ ਨਾ ਕੋਈ ਡੰਮ੍ਹ ... Read More »

ਸਰਵਪੱਖੀ ਵਿਕਾਸ ਪਿੰਡ ਦਾ

kanwal-dhillon1

                   ਪੰਚਾਇਤੀ ਚੋਣਾਂ ਦੀ ਨੋਟੀਫਿਕੇਸ਼ਨ ਹੋਣ ਦੇ ਨਾਲ ਹੀ ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨ ਉਮੀਦਵਾਰ ਘਰ-ਘਰ ਜਾ ਕੇ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੰਦੇ ਹਨ।ਵੋਟਾਂ ਮੰਗਣ ਦਾ ਅਧਾਰ ਹੁੰਦਾ ਹੈ ਪਿੰਡ ਦਾ ਸਰਵਪੱਖੀ ਵਿਕਾਸ।ਸਰਵਪੱਖੀ ਵਿਕਾਸ ਦੀ ਡੁਗਡੁਗੀ ਵੋਟਾਂ ਪੈਣ ਵਾਲੇ ਦਿਨ ਤੱਕ ਵੱਜਦੀ ਰਹਿੰਦੀ ਹੈ।ਵੋਟਰਾਂ ਦੇ ਮਨ ਵਿੱਚ ਵੀ ਸਰਵਪੱਖੀ ਵਿਕਾਸ ਦੀ ਇੱਕ ਉਮੀਦ ਜਾਗਦੀ ਹੈ।ਉਹ ਸਰਵਪੱਖੀ ਵਿਕਾਸ ਜਿਸ ਦਾ ... Read More »

ਜਮਾਨੇ ਪੁਰਾਣੇ

Balbir Babbi

ਕਿਥੇ ਗਈਆਂ ਸੱਥਾਂ ਕਿੱਥੇ ਗਏ ਅਖਾੜੇ ਨੇ ਮੁਹੱਬਤਾਂ ਦੇ ਵਿੱਚ ਪੈ ਗਏ ਪੁਆੜੇ ਨੇ ਰਲ਼ ਬਹਿਣ ਨਾ ਹੁਣ ਲੋਕ ਸਿਆਣੇ.. ਮਾਰ ਕੇ ਉਡਾਰੀ ਉੱਡ ਗਏ, ਉੱਡ ਗਏ ਜ਼ਮਾਨੇ ਪੁਰਾਣੇ…… ਬੋਹੜ ਪਿੱਪਲ ਛਾਂ ਵਾਲੇ ਗਏ ਹੁਣ ਵਿੱਕ ਨੇ ਖੂਹ ਹੁਣ ਕਰਦੇ ਨਾ ਹੀ ਟਿੱਕ ਟਿੱਕ ਨੇ ਬੜੇ ਔਖੇ ਨੇ ਦਿਨ ਉਹ ਭਲਾਣੇ.. ਮਾਰ ਕੇ ਉਡਾਰੀ ਉੱੱਡ ਗਏ, ਉੱਡ ਗਏ ਜ਼ਮਾਨੇ ਪੁਰਾਣੇ…. ... Read More »

ਕਿਆ ਰੁਮਾਂਚਿਕ ਸਨ ਪਿੰਡ ਦੀਆਂ ਖੂਹੀਆਂ !

Well

              ਇਹ ਸੱਚ ਹੈ ਕਿ “ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਇ”।ਭਾਵੇੁਂ ਪਾਣੀ ਨਾਲੋਂ ਹਵਾ ਜਿਉਂਦੇ ਰਹਿਣ ਲਈ ਵਧੇਰੇ ਜਰੂਰੀ ਹੈ, ਪਰ ਪਾਣੀਆਂ ਦਾ ਇੱਕ ਆਪਣਾ ਵੱਖਰਾ ਹੀ ਰੁਮਾਂਚ ਰਿਹਾ ਹੈ, ਮਨੁੱਖੀ ਸਭਿਆਤਾਵਾਂ ਪਾਣੀ ਦੇ ਵਗਦੇ ਸਰੋਤਾਂ ਮੁੱਢ ਪਨਪੀਆਂ ਅਤੇ ਵਿਗਸੀਆਂ, ਪਰ ਪਤਾ ਨਹੀਂ ਮਨੁੱਖ ਨੂੰ ਕਿਵੇਂ, ਕਦੋਂ ਅਤੇ ਕਿੱਥੋਂ ਇਹ ਸੁੱਝਿਆ ਹੋਵੇਗਾ ... Read More »

ਵਿਆਹ ਦੀ ਵਰੇਗੰਢ ਮੁਬਾਰਕ – ਕਸ਼ਮੀਰ ਸਹੋਤਾ ਅਤੇ ਅਮਰਜੀਤ ਕੌਰ

ANN3112201801

ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਛੇਹਰਟਾ ਵਾਸੀ ਕਸ਼ਮੀਰ ਸਹੋਤਾ ਤੇ ਅਮਰਜੀਤ ਕੌਰ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।   Read More »