Tuesday, December 18, 2018
ਤਾਜ਼ੀਆਂ ਖ਼ਬਰਾਂ

Daily Archives: December 2, 2018

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLE

ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਮਾਝੇ ਦੇ ਬਾਗੀ ਟਕਸਾਲੀ ਅਕਾਲੀਆਂ ਵਲੋਂ ਜਲਦ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ- 1920 ਦੇ ਸਿਧਾਂਤਾਂ `ਤੇ ਬਣੇੇਗਾ ਨਵਾਂ ਦਲ। 14 ਦਸੰਬਰ ਨੂੰ ਕੀਤਾ ਜਾਵੇਗਾ ਨਵੇਂ ਅਕਾਲੀ ਦਲ ਦਾ ਰਸਮੀ ਐਲਾਨ- ਸ਼ੇਖਵਾਂ  । ਪਰਿਵਾਰ ਦਾ ਦਲ ਬਣਿਆ ਅਕਾਲੀ ਦਲ (ਬਾਦਲ) – ਬ੍ਰਹਮਪੁਰਾ ਬੈਂਸ ਭਰਾਂ, ਸੁਖਪਾਲ ਖਹਿਰਾ ਤੇ ਹਮਖਿਆਲੀ ਜਥੇਬੰਦੀਆਂ ਦੇਣ ਸਾਥ – ਸੇਖਵਾਂ ... Read More »

ਗਿੱਧੇ-ਭੰਗੜੇ ਨੂੰ ਉਤਸ਼ਾਹਿਤ ਕਰਨ ਲਈ ਸ਼ੋਮੈਨ ਗਰੁੱਪ ਵਲੋਂ ਵਿਸ਼ੇਸ਼ ਸ਼ੋਅ ਦਾ ਆਯੋਜਨ

PPN0112201834

ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਖੇਡ ਮੈਦਾਨ ਵਿਖੇ ਗਿੱਧੇ-ਭੰਗੜੇ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸ਼ੋਮੈਨ ਗਰੁੱਪ ਵਲੋਂ ਇੱਕ ਵਿਸ਼ੇਸ਼ ਸ਼ੋਅ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਹਜ਼ਾਰਾਂ ਸਕੂਲੀ ਬੱਚਿਆਂ ਤੋਂ ਇਲਾਵਾ ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਮੁੱਖ ਮਹਿਮਾਨ ਤੇ ਵਿਕਾਸ ਸੋਨੀ ਅਤੇ ਅਨਿਲ ਦੱਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਮੁੱਖ ... Read More »

President Kovind Inaugurates 13th Edition of CII Agro Tech India – 2018

PPN0112201832

Chandigarh, Dec. 1 (Punjab Post Bureau) – The President of India, Shri Ram Nath Kovind, inaugurated the 13th edition of CII Agro Tech India-2018 today (December 1, 2018) in Chandigarh.  Speaking on the occasion, the President said that Indian agriculture needs a renewal of its marriage with contemporary technology; protection against climate change, price fluctuations and demand shocks; and sustained investment ... Read More »

DAV College organized lecture cum workshop on ‘World AIDS Day’

PPN0112201831

Amritsar, Dec.1 (Punjab Post Bureau) – Department of Zoology DAV College celebrated “World AIDS Day” today.  A lecture cum workshop was arranged on the topic of Health and Happiness. Mr Saurabh Kapoor, National Faculty, Art of Living Foundation was the key speaker during the event. Principal Dr. Rajesh Kumar gave floral welcome to the guest Mr Saurabh Kapoor and his assistant Ms ... Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਟੀਮ ਨੇ ਜਿੱਤੀ ਤਾਇਕਵਾਂਡੋ ਚੈਂਪੀਅਨਸ਼ਿਪ

PPN0112201830

ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਤਾਇਕਵਾਂਡੋ ਟੀਮ ਨੇ ਸਥਾਨਕ ਮਿਲੇਨੀਅਮ ਸਕੂਲ ਵਿਖੇ ਹੋਈ 13ਵੀਂ ਅੰਮ੍ਰਿਤਸਰ ਡਿਸਟਰਿਕਟ ਤਾਇਕਵਾਂਡੋ ਚੈਂਪੀਅਨਸ਼ਿਪ-2018 `ਚ ਬੇਮਿਸਾਲ ਜਿੱਤ ਹਾਸਲ ਕੀਤੀ ਹੈ।ਕਾਲਜ ਟੀਮ ਦੀਆਂ ਚਾਰ ਖਿਡਾਰਨਾਂ ਮਿਸ ਕੋਮਲਪ੍ਰੀਤ ਕੌਰ, ਬਲਜੋਤ ਕੌਰ, ਨਾਜ਼ਪ੍ਰੀਤ ਕੌਰ ਅਤੇ ਜਰਮਨਜੀਤ ਕੌਰ ਨੇ ਗੋਲਡ ਮੈਡਲ, ਜਦਕਿ ਮੁਸਕਾਨ ਅਤੇ ਸ਼ਿਵਾਨੀ ਕ੍ਰਿਸ਼ਨ ਨੇ ਸਿਲਵਰ ਮੈਡਲ ਜਿੱਤੇ ਹਨ। ... Read More »

ਮੰਚ ਵਲੋਂ ਡੇਰਾ ਬਾਬਾ ਨਾਨਕ ਤੋਂ ਨਾਰੋਵਾਲ (ਪਾਕਿ) ਦੇ ਪੁਰਾਣੇ ਰੇਲਵੇ ਟਰੈਕ ਨੂੰ ਮੁੜ ਬਹਾਲ ਕਰਨ ਦੀ ਮੰਗ

PPN0112201829

ਅੰਮ੍ਰਿਤਸਰ, 1 ਦਸੰਬਰ (ਪੰਜਾਬ  ਪੋਸਟ – ਗੁਰਪ੍ਰੀਤ ਸਿੰਘ) – ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਡੇਰਾ ਬਾਬਾ ਨਾਨਕ ਤੋਂ ਨਾਰੋਵਾਲ (ਪਾਕਿ) ਦੇ ਪੁਰਾਣੇ ਰੇਲਵੇ ਟਰੈਕ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ।ਅੱਜ ਜਾਰੀ ਬਿਆਨ ਵਿੱਚ ਮੰਚ ਦੇ ਜਨਰਲ ਸਕੱਤਰ ਮਨਜੀਤ ਸਿੰਘ ਸੈਣੀ ਨੇ ਆਖਿਆ ਹੈ ਕਿ ਆਜ਼ਾਦੀ ਤੋਂ ਪਹਿਲਾਂ ਬਟਾਲਾ-ਡੇਰਾ ਬਾਬਾ ਨਾਨਕ-ਨੈਰੋਵਾਲ (ਪਾਕਿਸਤਾਨ) ਰੇਲ ਚੱਲਦੀ ਸੀ ਜੋ ਕਿ ... Read More »

8 ਦਸੰਬਰ ਦੇ ਪੈਦਲ ਮਾਰਚ ਸਬੰਧੀ ਅੰਮ੍ਰਿਤਸਰ ਪੁੱਜੇ ਸਿਮਰਜੀਤ ਸਿੰਘ ਬੈਂਸ

PPN0112201827

ਬੈਂਸ ਦੀ ਅਗਵਾਈ ‘ਚ ਚਾਰ ਦਰਜਨ ਦੇ ਕਰੀਬ ਵਿਅਕਤੀ ਲੋਕ ਇਨਸਾਫ ਪਾਰਟੀ `ਚ ਹੋਏ ਸ਼ਾਮਲ ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਕਿਸਾਨਾਂ ਦੀ ਕਰਜ਼ ਮਾਫੀ, ਬੇਰੁਜਗਾਰੀ, ਰਿਸ਼ਵਤਖੋਰੀ, ਬੇਅਦਬੀਆਂ ਅਤੇ ਦਲਿੱਤਾਂ `ਤੇ ਹੋ ਰਹੇ ਅਤਿਆਚਾਰਾਂ ਵਰਗੇ ਮੁੱਦਿਆਂ `ਤੇ ਲੋਕ ਇਨਸਾਫ ਪਾਰਟੀ ਤੇ ਹਮਖਿਆਲੀਆਂ ਨਾਲ ਮਿਲ ਕੇ ਵਲੋਂ ਉਲੀਕੇ ਗਏ ਪੈਦਲ ਮਾਰਚ ਦੇ ਪ੍ਰਚਾਰ ਲਈ ਪਾਰਟੀ ਪ੍ਰਧਾਨ ਅੰਮ੍ਰਿਤਸਰ ਪੁੱਜੇ।ਜਿਥੇ ਉਨਾਂ ਨੇ ... Read More »

ਐਨ.ਸੀ.ਸੀ ਕੈਡਿਟਾਂ ਨੇ ਲੋੜਵੰਦ ਮਰੀਜ਼ਾਂ ਦੀ ਕੀਤੀ ਸੇਵਾ

PPN0112201826

ਸਮਰਾਲਾ, 1 ਦਸੰਬਰ (ਪੰਜਾਬ ਪੋਸਟ- ਕੰਗ) – ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਡਿਫੈਂਸ ਵੱਲੋਂ ਈ.ਸੀ.ਐਚ.ਐਸ ਪਾਲੀਕਲੀਨਿਕਸ ਵਿਖੇ ਮੈਡੀਕਲ ਇਲਾਜ਼ ਕਰਵਾਉਣ ਲਈ ਆਉਣ ਵਾਲੇ ਸਾਬਕਾ ਫ਼ੌਜੀਆਂ ਅਤੇ ਉਨ੍ਹਾਂ ਦੇ ਆਸ਼ਰਿਤ ਮਰੀਜ਼ਾਂ ਦੀ ਨਿੱਜੀ ਦੇਖਭਾਲ, ਭਲਾਈ ਅਤੇ ਸੇਵਾ ਲਈ ‘‘ਪ੍ਰੋਜੈਕਟ ਸਪਰਸ਼’’ ਸ਼ੁਰੂ ਕੀਤਾ ਹੋਇਆ ਹੈ।ਓ.ਸੀ ਕਰਨਲ ਐਸ.ਕੇ ਰਾਏ. (ਰਿਟਾ:) ਅਤੇ ਪ੍ਰਿੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ‘‘ਪ੍ਰੋਜੈਕਟ ਸਪਰਸ਼’’ ਭਲਾਈ ਸਕੀਮ ਤਹਿਤ 19ਵੀਂ ... Read More »

ਮੰਗਾਂ ਸਬੰਧੀ ਪੈਨਸ਼ਨਰਾਂ ਦੀ ਜਲੰਧਰ ’ਚ ਕਨਵੈਨਸ਼ਨ 7 ਨੂੰ

Prem Sagar Sharma

ਮੰਗਾਂ ਨਾ ਮੰਨੀਆਂ ਤਾਂ ਹੋਵੇਗਾ ਤਿੱਖਾ ਸੰਘਰਸ਼ – ਪ੍ਰੇਮ ਸਾਗਰ ਸ਼ਰਮਾ ਸਮਰਾਲਾ, 1 ਦਸੰਬਰ (ਪੰਜਾਬ ਪੋਸਟ- ਕੰਗ) – ਪੰਜਾਬ ਰਾਜ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਚਾਰੇ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਮਹਿੰਦਰ ਸਿੰਘ ਫ਼ਿਰੋਜ਼ਪੁਰ, ਮਹਿੰਦਰ ਸਿੰਘ ਪਰਵਾਨਾ ਅਤੇ ਠਾਕਰ ਸਿੰਘ ਨੇ ਸਾਂਝੇ ਬਿਆਨ `ਚ ਕਿਹਾ ਹੈ ਕਿ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ 7 ਦਸੰਬਰ ਨੂੰ ਸਵੇਰੇ 11:00 ਵਜੇ ਦੇਸ਼ ਭਗਤ ... Read More »

ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ `ਚ ਗੁ. ਬਾਉਲੀ ਸਾਹਿਬ ਉੜੀਸਾ ਦਾ ਹੋਵੇਗਾ ਮੁੜ ਨਿਰਮਾਣ

Roop Singh

ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਉੜੀਸਾ ਦੇ ਜਗਨਨਾਥ ਪੁਰੀ ਵਿਖੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਦੇ ਨਵ-ਨਿਰਮਾਣ ਅਤੇ ਸੇਵਾ ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨ ਸਿਰੇ ਚੜ੍ਹਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿਚ ਜਗਨਨਾਥ ਮੰਦਰ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਮੁੜ ਨਿਰਮਾਣ ਲਈ ਸ਼੍ਰੋਮਣੀ ਕਮੇਟੀ ... Read More »