Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

Daily Archives: December 3, 2018

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLE

ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ ਬਿਊਰੋ) – -ਸਰਦ ਰੁੱਤ ਦਾ ਪੰਜਾਬ ਵਿਧਾਨ ਸਭਾ ਇਜਲਾਸ 13-15 ਦਸੰਬਰ ਤੱਕ। -ਗੁਗਲੀ ਨਹੀਂ ਹੈ ਕਰਤਾਰਪੁਰ ਦਾ ਲਾਂਘਾ, ਜਲਦ ਹੱਲ ਨਿਕਲੇਗਾ ਕਸ਼ਮੀਰ ਮਸਲੇ ਦਾ- ਇਮਰਾਨ ਖਾਨ -ਹਲਵਾਰਾ ਕੌਮਾਂਤਰੀ ਏਅਰ ਟਰਮੀਨਲ ਨੂੰ ਮਿਲੀ ਮਨਜ਼ੂਰੀ, 135 ਏਕੜ ਜਮੀਨ ਦੇਵੇਗੀ ਪੰਜਾਬ ਸਰਕਾਰ। -ਅਮਰੀਕਾ `ਚ ਜੱਜ ਬਣਿਆ ਭਾਰਤੀ ਮੂਲ ਦਾ ਸੰਦੀਪ ਸਿੰਘ ਸੰਧੂ। -ਮੋਦੀ ਨੂੰ 2019 `ਚ ਕੇਂਦਰ ਤੋਂ ... Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕ. ਸਕੂਲ ਜੀ.ਟੀ ਰੋਡ ਨੇ ਦੂਜੀ ਵਾਰ ਜਿੱਤੀ ਓਵਰਆਲ ਟਰਾਫੀ

PUNJ0212201807

ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕ. ਪਬਲਿਕ ਸਕੂਲ ਜੀ.ਟੀ ਰੋਡ ਦੀ ਟੀਮ ਨੇ ਪਿਛਲੇ ਦਿਨੀ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੁੱਗਰੀ ਰੋਡ ਲੁਧਿਆਣਾ ਵੱਲੋਂ ਸੇਵਾ ਸਿੰਘ ਬੰਗਾ ਦੀ ਯਾਦ ਵਿੱਚ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਦਸਵੀਂ-ਏ ... Read More »

ਓ.ਪੀ ਸੋਨੀ ਨੇ ਰੱਥ ਖਿੱਚ ਕੇ ਜਗਨਨਾਥ ਰੱਥ ਯਾਤਰਾ ਦੀ ਕੀਤੀ ਸ਼ੁਰੂਆਤ

PUNJ0212201806

11 ਲੱਖ ਦੀ ਗਰਾਂਟ ਦੇਣ ਦਾ ਕੀਤਾ ਐਲਾਨ ਅੰਮ੍ਰਿਤਸਰ, 2 ਨਵੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਹਰ ਸਾਲ ਦੀ ਤਰਾਂ ਅੰਮ੍ਰਿਤਸਰ ਵਿਖੇ ਕਰਵਾਈ ਜਾਂਦੀ ਭਗਵਾਨ ਜਗਨਨਾਥ ਰੱਥ ਯਾਤਰਾ ਵਿਚ ਸ਼ਾਮਿਲ ਹੋਏ ਸਿੱਖਿਆ ਤੇ ਫੂਡ ਪ੍ਰੋਸੈਸਿੰਗ ਮੰਤਰੀ ਓ.ਪੀ ਸੋਨੀ ਨੇ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਬਿਜਲੀ ਭਲਵਾਨ ਮੰਦਰ ਤੋਂ ਸ਼ੁਰੂ ਹੋਈ ਇਹ ਯਾਤਰਾ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸ੍ਰੀ ਦੁਰਗਿਆਨਾ ... Read More »

40ਵੀਂ ਓ.ਐਨ.ਜੀ.ਸੀ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ 2018 ਸ਼ੁਰੂ

PUNJ0212201805

ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੀ 40ਵੀਂ ਓ.ਐਨ.ਜੀ.ਸੀ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ 2018 ਦੇ ਪਹਿਲੇ ਦਿਨ ਆਪਣੀ ਉਮਰ ਦੇ 4 ਤੋਂ ਲੈ ਕੇ 8 ਦਹਾਕੇ ਬਿਤਾ ਚੁੱਕੇ ਮਾਸਟਰ ਐਥਲੈਟਿਕਸ ਖਿਡਾਰੀਆਂ ਨੇ ਬੇਮਿਸਾਲ ਖੇਡ ਸ਼ੈਲੀ ਦਾ ਮੁਜ਼ਾਹਰਾ ਕਰਦੇ ਹੋਏ ਇਹ ਗੱਲ ਸਾਬਿਤ ਕਰ ਦਿੱਤੀ ਕਿ ਖੇਡਣ ਦੀ ਕੋਈ ਉਮਰ ਤੇ ਸਮਾਂ ਨਹੀਂ ਹੁੰਦਾ। ਰਾਸ਼ਟਰੀ ... Read More »

ਅਮਰੀਕਾ `ਚ ਸਿਆਸੀ ਸ਼ਰਨ ਲੈਣ ਵਾਲੇ ਭਾਰਤੀਆਂ ਦੀ ਵੱਧਦੀ ਗਿਣਤੀ ਚਿੰਤਾ ਦਾ ਵਿਸ਼ਾ- ਚਾਹਲ

Satnam Singh Chahal

ਜਲੰਧਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਚਾਲੂ ਮਾਲੀ ਸਾਲ ਦੇ ਸਤੰਬਰ ਮਹੀਨੇ ਦੇ ਅਖੀਰਲੇ ਹਫਤੇ ਤਕ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਦਾਖ਼ਲ ਹੋਏ 7214 ਭਾਰਤੀਆਂ ਨੇ ਅਮਰੀਕਾ ਅੰਦਰ ਸਿਆਸੀ ਸ਼ਰਨ ਮੰਗੀ ਹੈ।ਜਿਹੜਾ ਕਿ ਅੱਜ ਤੱਕ ਦਾ  ਸਭ ਤੋਂ ਜਿਆਦਾ ਰਿਕਾਰਡ ਸਮਝਿਆ ਜਾ ਰਿਹਾ ਹੈ।ਜਿਸ ਅਨੁਸਾਰ ਇਹ ਅੰਕੜਾ ਇਸ ਸਾਲ 25 ਸਤੰਬਰ ਤੱਕ ਅਮਰੀਕਾ ਅੰਦਰ ਭਾਰਤੀ ਮੂਲ ਦੇ ਲੋਕਾਂ ਵਲੋਂ ... Read More »

ਸ਼੍ਰੀ ਰਾਮ ਜਨਮ ਭੂਮੀ `ਤੇ ਮੰਦਿਰ ਉਸਾਰੀ ਲਈ ਵਿਰਾਟ ਧਰਮ ਸਭਾ 16 ਨੂੰ

PUNJ0212201804

ਦੇਰ ਨਾਲ ਨਿਆਂ ਹੋਣਾ ਕਿਸੇ ਬੇਇਨਸਾਫ਼ੀ ਤੋਂ ਘੱਟ ਨਹੀਂ – ਹਰੇਂਦਰ ਅਗਰਵਾਲ ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੀ ਰਾਮ ਜਨਮ ਭੂਨਮੀ ਅਯੋਧਯਾ ਵਿੱਚ ਸ਼੍ਰੀ ਰਾਮ ਭਗਵਾਨ ਦਾ ਸ਼ਾਨਦਾਰ ਮੰਦਿਰ ਬਣਾਉਣ ਸਬੰਧੀ ਸ਼੍ਰੀ ਰਾਮ ਜਨਮ ਭੂਮੀ ਕਮੇਟੀ ਵਲੋਂ 16 ਦਸੰਬਰ ਨੂੰ ਟਰਿਲੀਅਮ ਮਾਲ ਸਥਿਤ ਦਸ਼ਹਿਰਾ ਗਰਾਉਂਡ ਵਿਖੇ ਵਿਰਾਟ ਧਰਮ ਸਭਾ ਵਲੋਂ ਸ਼੍ਰੀ ਰਾਮ ਮੰਦਿਰ ਬਣਾਉਣ ਦਾ ਐਲਾਨ ਕੀਤਾ ਜਾਏਗਾ।ਇਸ ... Read More »

ਸੋਨੀ ਵਲੋ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ `ਇੰਟਰਨੈਸ਼ਨਲ ਫੈਸਟ- 2018` ਦਾ ਉਦਘਾਟਨ

PUNJ0212201803

ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ ਇੰਟਰਨੈਸ਼ਨਲ ਫੈਸਟ- 2018 ਦਾ ਉਦਘਾਟਨ ਕੀਤਾ।ਸੋਨੀ ਨੇ ਕਿਹਾ ਕਿ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਪੰਜਾਬ ਦਾ ਅਜਿਹਾ ਪਹਿਲਾਂ ਸਕੂਲ ਹੈ ਜਿਸ ਨੇ ਅੱਜ  ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੂੰ ਇਥੇ ਬੁਲਾ ਕੇ ਬੱਚਿਆਂ ਅਤੇ ਉਨਾਂ੍ਰ ਦੇ ਮਾਪਿਆਂ ਨੂੰ ... Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਮਨਾਇਆ ਗਿਆ `ਵਰਡ ਏਡਜ਼ ਡੇਅ`

PUNJ0212201802

ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ – ਜਗਦੀਫ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ `ਵਰਡ ਏਡਜ਼ ਡੇਅ` `ਤੇ ਵਿਦਿਆਰਥੀਆਂ ਨੂੰ ਏਡਜ਼ ਵਰਗੀ ਘਾਤਕ ਬਿਮਾਰੀ ਤੋਂ ਜਾਣੂ ਕਰਵਾਇਆ ਗਿਆ।ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਵੇਂ ਇਸ ਬਿਮਾਰੀ ਦੇ ਘਾਤਮ ਜਿਵਾਣੂ ਮਨੁੱਖ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਕੇ ਉਸ ਨੂੰ ਮੌਤ ਦੇ ਮੂੰਹ ਤੱਕ ਲੈ ਜਾਂਦੇ ਹਨ।ਵਿਦਿਆਰਥੀਆਂ ਨੇ ... Read More »

ਤਰੁਣ ਚੁੱਗ ਨੇ ਮੋਦੀ ਵਲੋਂ ਸਕੂਲੀ ਬੱਚਿਆਂ ਦੇ ਬਸਤੇ ਦਾ ਬੋਝ ਘਟਾਉਣ ਦਾ ਕੀਤਾ ਸਵਾਗਤ

Tarun Chugh

ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਗ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ ਦਾ ਧੰਨਵਾਦ ਕਰਦੇ ਹੋਏ ਕਿਹਾ ਦੀ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਕੇਂਦਰ ਸਰਕਾਰ ਨੇ ਸਰਕਾਰੀ ਅਤੇ ਗੈਰ ਸਰਕਾਰੀ ਸਕੁਲਾਂ ਵਿੱਚ ਪੜ ਰਹੇ ਸਾਰੇ ਪ੍ਰਾਇਮਰੀ ਵਿਦਿਆਰਥੀਆਂ ਦੇ ਸਕੁਲ ਬੈਗ ਦਾ ਭਾਰ ਨਿਰਧਾਰਿਤ ... Read More »