Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

Daily Archives: December 4, 2018

ਡੀ.ਏ.ਵੀ ਕਾਲਜ ਵਿਖੇ `ਚੈਰਿਸ਼ਡ ਫੈਮਿਲੀ ਟਾਈਮਜ਼` ਪ੍ਰੋਗਰਾਮ ਦਾ ਆਯੋਜਨ

PUNJ0412201804

ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਵਲੋਂ ਕਾਲਜ ਗਰਾਉਂਡ ਵਿਖੇ ਅੱਜ `ਚੈਰਿਸ਼ਡ ਫੈਮਿਲੀ ਟਾਈਮਜ਼` (ਗੈਟ ਟੂਗੈਦਰ) ਦਾ ਆਯੋਜਨ ਕੀਤਾ ਗਿਆ।ਇਸ ਸਮਾਰੋਹ ਵਿੱਚ ਹਰ ਸਾਲ ਦੀ ਤਰਾਂ ਟੀਚਿੰਗ ਸਟਾਫ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਹੋਏ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਕਾਲਜ ਦੇ ਸਟਾਫ ਸੈਕਟਰੀ ਪ੍ਰੋ. ਰਾਜੀਵ ਅਰੋੜਾ ਦੀ ਨਿਗਰਾਨੀ ਵਿੱਚ ਕਰਵਾਏ ਗਏ ਇਸ ਸਮਾਰੋਹ ... Read More »

ਕ੍ਰਿਕੇਟ, ਕੁਮੈਂਟਰੀ, ਕਾਮੇਡੀ ਦੇ ਬਾਅਦ ਹੁਣ ਕੈਬਨਿਟ ਤੋਂ ਬਾਹਰ ਹੋਣੇ ਚਾਹੀਦੇ ਹਨ ਨਵਜੋਤ ਸਿੱਧੂ – ਤਰੁਣ ਚੁਘ

Tarun Chugh

ਅੰਮ੍ਰਿਤਸਰ, 4 ਦਸੰਬਰ  (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁਘ ਨੇ ਜਾਰੀ ਬਿਆਨ `ਚ ਕਿਹਾ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਜੈਪੁਰ `ਚ ਲੋਕਤੰਤਰ ਦੇ ਚੌਥੇ ਥੰਮ੍ਹ ਪੱਤਰਕਾਰਾਂ ਨਾਲ ਲੜਾਈ ਕਰਨਾ ਨਿੰਦਣਯੋਗ ਹੈ।ਚੁਘ ਨੇ ਕਿਹਾ ਕਿ ਨਵਜੋਤ ਸਿੱਧੂ ਪਕਿਸਤਾਨ ਜਾ ਕੇ ਪੱਤਰਕਾਰਾਂ ਦੇ ਨਾਲ ਲੜਾਈ ਕਰਦੇ ਹਨ।ਉਨਾਂ ਕਿਹਾ ਕਿ ਸਿੱਧੂ ਕਾਂਗਰਸ ... Read More »

14ਵਾਂ ਜੀਅ ਦਇਆ ਪ੍ਰਵਾਨ ਸਮਾਗਮ ਹਰਿਆਵਲ ਨੂੰ ਕੀਤਾ ਸਮਰਪਿਤ

PUNJ0412201803

ਭਾਈ ਗੁਰਇਕਬਾਲ ਸਿੰਘ ਨੂੰ ਮਿਲੇਗਾ ਸ਼੍ਰੋਮਣੀ ਸੇਵਾ ਐਵਾਰਡ ਤੇ ਭਾਈ ਸਾਹਿਬ ਦਾ ਖਿਤਾਬ- ਗਿ. ਇਕਬਾਲ ਸਿੰਘ ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ ਬਿਊਰੋ) – ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦਾ 14ਵਾਂ ਸਲਾਨਾ ਜੀਅ ਦਇਆ ਪ੍ਰਵਾਨ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਕਰਵਾਇਆ ਗਿਆ।ਭਾਈ ਗੁਰਇਕਬਾਲ ਸਿੰਘ ਭਾਈ ਹਰਵਿੰਦਰਪਾਲ ਸਿੰਘ ਲਿਟਲ ਵਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਸੰਤ ਬਾਬਾ ਸੁਖਦੇਵ ਸਿੰਘ ... Read More »

ਸਿਲਵਟ ਵਾਟਿਕਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਲਾਇਆ ਛੱਤਬੀੜ੍ਹ ਦਾ ਵਿੱਦਿਅਕ ਟੂਰ

PUNJ0412201802

ਭੀਖੀ, 4 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੇ ਵਿਦਿਆਰਥੀਆਂ ਵਲੋਂ ਪਸ਼ੂ, ਪੰਛੀਆਂ ਅਤੇ ਜਾਨਵਰਾਂ ਦੀ ਜੰਗਲੀ ਜਿੰਦਗੀ ਨੂੰ ਨੇੜਿਓਂ ਜਾਨਣ ਲਈ ਛੱਤਬੀੜ੍ਹ (ਬਨੂੜ੍ਹ) ਦਾ ਇੱਕ ਰੋਜ਼ਾ ਵਿੱਦਿਅਕ ਟੂਰ ਲਾਇਆ।ਸਕੂਲ ਪ੍ਰਬੰਧਕ ਰਿਸ਼ਵ ਸਿੰਗਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਕੂਲ ਵਲੋਂ ਛੋਟੀਆਂ ਕਲਾਸਾਂ ਦੇ ਵਿਦਿਆਰਥੀਆ ਲਈ ਜੰਗਲੀ ਜੀਵਾਂ ਦੇ ਜੀਵਨ ਜਾਣਨ ਲਈ ਵਿਦਿਅਕ ਟੂਰ ... Read More »

Army Recruitment Rally for four Districts organised

PUNJ0412201801

Jalandhar, Dec. 4 (Punjab Post Bureau) – An Army Recruitment rally is being organized at Army Public School (Primary Wing) Ground from  Dec . 2 to 8  for recruitment of Soldier General Duty, Soldier Technical, Soldier Clerk/Store Keeper Technical/Inventory Management and Sepoy Pharma categories by Recruiting office (Headquarters), Jalandhar Cantt for the candidates belonging to Jalandhar, Kapurthala, Hoshiarpur and SBS ... Read More »

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLE

ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ ਬਿਊਰੋ) – ·    ਕਰਤਾਰਪੁਰ ਲਾਂਘੇ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਲੋਕਾਂ ਦੀ ਵੋਟ ਦੀ ਤਾਕਤ- ਕਿਹਾ 1947 ਦੀ ਵੰਡ ਸਮੇਂ ਕਾਂਗਰਸੀ ਸੱਤਾ ਦੀ ਲਾਲਸਾ ਨੇ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੇ ਦਰਸ਼ਨਾਂ ਤੋਂ ਕੀਤਾ ਮਹਿਰੂਮ। ·    ਮੋਦੀ ਦੇ ਬਿਆਨ ਦੀ ਨਿੰਦਾ ਕਰਦਿਆਂ ਕੈਬਨਿਟ ਮੰਤਰੀ ਸੋਨੀ ਨੇ ਕਿਹਾ ਦੇਸ਼ ਦੇ ਵਿਕਾਸ ਲਈ ਕਾਂਗਰਸ ਨੇ ... Read More »

ਪੰਜਾਬ ਮਾਸਟਰ ਚੈਂਪੀਅਨਸ਼ਿਪ ’ਚ ਹਰਭਜਨ ਸਿੰਘ ਮਾਦਪੁਰ ਨੇ ਜਿੱਤਿਆ ਸੋਨ ਤਮਗਾ

Harbhajan Singh

ਸਮਰਾਲਾ, 3 ਦਸੰਬਰ  (ਪੰਜਾਬ ਪੋਸਟ – ਕੰਗ) – 40ਵੀਂ ਪੰਜਾਬ ਮਾਸਟਰ ਐਥਲੇਟਿਕਸ ਚੈਂਪੀਅਨਸ਼ਿਪ ਜੋ ਬੀਤੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਗਈ।ਇਸ ਚੈਂਪੀਅਨਸ਼ਿਪ ਵਿੱਚ ਸਮਰਾਲਾ ਇਲਾਕੇ ਦੇ ਇੱਕ ਹੋਣਹਾਰ ਬਜ਼ੁਰਗ ਖਿਡਾਰੀ ਹਰਭਜਨ ਸਿੰਘ ਮਾਦਪੁਰ ਨੇ ਭਾਗ ਲੈ ਕੇ ਸਮਰਾਲਾ ਇਲਾਕੇ ਦਾ ਨਾਂ ਪੂਰੇ ਪੰਜਾਬ ਵਿੱਚ ਇੱਕ ਵਾਰ ਫਿਰ ਰੌਸ਼ਨ ਕੀਤਾ ਹੈ।ਹਰਭਜਨ ਸਿੰਘ ਮਾਦਪੁਰ ਨੇ 70+ ਵਿੱਚ ਆਪਣੇ ਜੋਹਰ ਵਿਖਾਉਂਦੇ ... Read More »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਸੰਮਾਣੂ ਵਿਖੇ ਪਸ਼ੂ ਭਲਾਈ ਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

PPN0312201810

ਪਠਾਨਕੋਟ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਪਿੰਡ ਸੰਮਾਣੂ ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਡਾ. ਵਿਜੇ ਕੁਮਾਰ, ਡਾ. ਗੁਲਸ਼ਨ ਚੰਦ, ਪਵਨ ਸ਼ਰਮਾ ਅਤੇ ਉਤਮ ਚੰਦ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਡਾ. ਵਿਜੇ ਕੁਮਾਰ ਨੇ ਪਸ਼ੂ ਪਾਲਕਾ ਨੂੰ ਸਾਫ ਸੁਥਰਾ ਦੁੱਧ ਪੀਣ ਲਈ ... Read More »

ਸਵਿਸ ਸਿਟੀ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਮਹੀਨਵਾਰ ਮੀਟਿੰਗ ਦੌਰਾਨ ਮੁਫ਼ਤ ਮੈਡੀਕਲ ਕੈਂਪ

PPN0312201809

ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਣਮੀਆਂ) – ਸਵਿਸ ਸਿਟੀ ਵੈਲਫੇਅਰ ਐਸੋਸੀਏਸ਼ਨ ਐਸ.ਸੀ.ਡਬਲਊ.ਏ ਵਲੋਂ ਸਵਿਸ ਸਿਟੀ ਵਿਖੇ ਆਪਣੀ ਮਹੀਨਾਵਾਰੀ ਮੀਟਿੰਗ ਦੌਰਾਨ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ’ਚ ਸਵਿਸ ਸਿਟੀ, ਸਵਿਸ ਗਰੀਨ ਅਤੇ ਰੋਸਲੈਂਡ ਕਲੋਨੀ ਦੇ 30 ਤੋਂ ਵਧੇਰੇ ਇਲਾਕਾ ਨਿਵਾਸੀਆਂ ਦੀ ਡਾਕਟਰੀ ਜਾਂਚ ਕੀਤੀ ਗਈ।ਡਾਕਟਰਾਂ ਦੀ ਟੀਮ ਵਲੋਂ ਸ਼ੂਗਰ ਸਮੇਤ ਹੋਰ ਕਈ ਟੈਸਟ ਕੀਤੇ ਗਏ ਸਨ, ਜੋ ... Read More »

ਯਾਦਗਾਰੀ ਰਿਹਾ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦੇ ਕਿੰਡਰਗਰਾਟਨ ਦਾ ਸਾਲਾਨਾ ਸਮਾਗਮ

PPN0312201808

ਜੰਡਿਆਲਾ ਗੁਰੂ, 3 ਦਸੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ)- ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦਾ ਕਿੰਡਰਗਰਾਟਨ ਦਾ ਸਾਲਾਨਾ ਸਮਾਗਮ ਮਨਾਇਆ ਗਿਆ।ਫੰਕਸ਼ਨ ਵਿੱਚ ਕਿੰਡਰਗਰਾਟਨ ਦੇ ਛੋਟੇ-ਛੋਟੇ ਬੱਚਿਆਂ ਨੇ ਬਹੁਤ ਵਧੀਆ ਪ੍ਰਫੋਰਮਨੈਂਸ ਦੇ ਕੇ ਸਭ ਦਾ ਮਨ ਮੋਹ ਲਿਆ।ਫੰਕਸ਼ਨ ਦੀ ਸ਼ੁਰੂਆਤ ਵਾਹਿਗੁਰੂ ਦੇ ਨਾਮ ਨਾਲ ਕੀਤੀ ਗਈ।ਛੋਟੇ-ਛੋਟੇ ਬੱਚਿਆਂ ਨੇ “ਸੰਤਾਂ ਕੇ ਕਾਰਜ ਆਪ ਖਲੋਆ” ਸ਼ਬਦ ਬਹੁਤ ਸੁੰਦਰ ਤਰੀਕੇ ਨਾਲ ਗਾ ਕੇ ਸਮਾਗਮ ਦੀ ... Read More »