Saturday, April 20, 2024

Daily Archives: December 8, 2018

ਬਾਦਲਾਂ ਨੇ ਭੁੱਲ ਬਖਸ਼ਾਉਣ ਦੀ ਅਰਦਾਸ ਕਰਵਾ ਕੇ ਮਾਂਜੇ ਭਾਂਡੇ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਭੁੱਲ ਬਖਸ਼ਾਉਣ ਦੀ ਅਰਦਾਸ ਉਪਰੰਤ ਭਾਂਡੇ ਮਾਂਜਣ ਦੀ ਸੇਵਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਤੇ ਹੋਰ।  

Read More »

ਸੁਖਬੀਰ ਬਾਦਲ ਨੇ ਭੁੱਲ ਦੀ ਅਰਦਾਸ ਉਪਰੰਤ ਝਾੜੇ ਜੋੜੇ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੁੱਲ ਬਖਸ਼ਾਉਣ ਦੀ ਅਰਦਾਸ ਉਪਰੰਤ ਜੋੜੇ ਝਾੜਣ ਤੇ ਪਾਲਿਸ਼ ਕਰਨ ਦੀ ਸੇਵਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਆਗੂ ।

Read More »

ਬਾਦਲਾਂ ਨੇ ਅਕਾਲੀ ਆਗੂਆਂ ਸਮੇਤ ਕਰਵਾਈ ਭੁੱਲ ਬਖਸ਼ਾਉਣ ਦੀ ਅਰਦਾਸ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਭੁੱਲ ਬਖਸ਼ਾਉਣ ਲਈ ਅਰਦਾਸ `ਚ ਸ਼ਾਮਿਲ ਹੋਏ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਹੋਰ।

Read More »

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ ਬਿਊਰੋ) –             ਜੰਮੂ ਕਸ਼ਮੀਰ ਦੇ ਪੁੰਛ ਮਾਰਗ `ਤੇ ਵੱਡਾ ਸੜਕ ਹਾਦਸਾ – 12 ਦੀ ਮੌਤ, ਕਈ ਜਖਮੀ।             ਤਲਵੰਡੀ ਸਾਬੋ ਤੋਂ ਖਹਿਰਾ ਧੜੇ ਦਾ ਇਨਸਾਫ ਮਾਰਚ ਸ਼ੁਰੂ, ਬੈਂਸ ਭਰਾ ਅਤੇ ਧਰਮਵੀਰ ਗਾਂਧੀ ਹੋਏ ਸ਼ਾਮਲ – 180 ਕਿਲੋਮੀਟਰ ਦਾ ਸਫਰ ਤੈਅ ਕਰ ਕੇ 16 ਦਸੰਬਰ ਨੂੰ ਪੁੱਜੇਗਾ ਪਟਿਆਲਾ ।             ਮਾਰਚ ਤੋਂ ਪਹਿਲਾਂ ਵੱਡੇ ਇੱਕਠ …

Read More »

ਅੰਮ੍ਰਿਤਸਰ `ਚ ਬਣੇਗਾ ਐਮ.ਐਸ`ਐਮ.ਈ ਦਾ ਖੇਤਰੀ ਦਫਤਰ – ਰਾਣਾ ਸੋਢੀ

ਪਾਈਟੈਕਸ ਵਿਖੇ ਪਹੁੰਚ ਕੇ ਖੇਡ ਮੰਤਰੀ ਨੇ ਕੀਤੀ ਖਰੀਦਦਾਰੀ ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਦੀ ਸਰਹੱਦੀ ਪੱਟੀ ਜੋ ਕਿ ਭੂਗੋਲਿਕ ਸਥਿਤੀ ਕਾਰਨ ਸਨਅਤਾਂ ਦੇ ਪਸਾਰ ਤੋਂ ਪਿੱਛੇ ਰਹਿ ਗਈ ਹੈ, ਵਿਚ ਸਨਅਤ ਲਗਾਉਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਰਿਆਇਤਾਂ ਨਵੀਂ ਸਨਅਤੀ ਨੀਤੀ ਵਿਚ ਦਿੱਤੀਆਂ ਗਈਆਂ ਹਨ, ਉਥੇ ਛੇਤੀ ਹੀ ਅੰਮ੍ਰਿਤਸਰ ਵਿਚ ਐਮ.ਐਸ.ਐਮ.ਈ (ਮਾਈਕਰੋ, ਸਮਾਲ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਤੀਸਰੀ ਜਮਾਤ ਦਾ ਸਲਾਨਾ ਸਮਾਰੋਹ

ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਆਰਿਆ ਰਤਨ ਡਾ. ਪੂਨਮ ਸੂਰੀ `ਪਦਮਸ਼੍ਰੀ ਅਲੰਕ੍ਰਿਤ` ਦੇ ਆਸ਼ੀਰਵਾਦ ਨਾਲ ਅਤੇ ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਦੀ ਯੋਗ ਅਗਾਵਈ ਹੇਠ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ `ਰਾਮਾਇਣ` ਨਾਂ ਦੇ ਸਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਖੂਬਸੂਰਤ ਪੇਸ਼ਕਾਰੀ ਨੂੰ ਸਟੇਜ `ਤੇ ਜੀਵੰਤ ਕਰਨ ਲਈ ਤੀਜੀ …

Read More »

ਸੈਕਰਡ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਲਾਇਆ ਵਿਦਿਅਕ ਟੂਰ

ਜੰਡਿਆਲਾ ਗੁਰੂ, 7 ਦਸੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਖਿਲਚੀਆਂ ਅੱਡੇ `ਤੇ ਸਥਿਤ ਸੈਕਰਡ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਜਸਜੀਨ ਕੌਰ ਦੀ ਅਗਵਾਈ ਵਿੱਚ ਸਕੂਲ ਦੇ ਬੱਚਿਆਂ ਅਤੇ ਅਧਿਆਪਕਾ ਦਾ ਵਿਦਿਅਕ ਟੂਰ ਅਯੋਜਿਤ ਕੀਤਾ ਗਿਆ।ਬੱਚਿਆਂ ਨੂੰ ਡਾਕਘਰ ਅਤੇ ਪ੍ਰੋਵੀਜ਼ਨਲ ਸਟੋਰ ਵਿਖੇ ਕੀਤੇ ਜਾ ਰਹੇ ਕੰਮ-ਕਾਜ਼ ਤੋਂ ਜਾਣੂ ਕਰਵਾਇਆ।ਹਵੇਲੀ ਦੀ ਯਾਤਰਾ ਸਮੇਂ ਬੱਚਿਆਂ ਨੇ ਮਦਾਰੀ ਦਾ ਤਮਾਸ਼ਾ ਅਤੇ ਖਾਣੇ ਦਾ ਆਨੰਦ …

Read More »

ਖ਼ਾਲਸਾ ਕਾਲਜ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਗੁ: ਸੁਲਤਾਨਪੁਰ ਲੋਧੀ ਦੇ ਕੀਤੇ ਦਰਸ਼ਨ

ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਸ਼ਤਾਬਦੀ ਸਮਾਗਮਾਂ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨਕਾਲ ਨੂੰ ਜਾਣਨ ਅਤੇ ਉਨ੍ਹਾਂ ਦੀ ਚਰਨਛੋਹ ਪ੍ਰਾਪਤ ਅਸਥਾਨਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕਾਲਜ ਵਿਦਿਆਰਥਣਾਂ ਦੀ ਧਾਰਮਿਕ ਯਾਤਰਾ ਕਰਵਾਈ ਗਈ।     ਕਾਲਜ ਪ੍ਰਿੰ: ਡਾ. ਹਰਪ੍ਰੀਤ ਕੌਰ …

Read More »

ਗ੍ਰੇਸ ਪਬਲਿਕ ਸਕੂਲ ਦੇ ਬੱਚਿਆਂ ਨੇ ਜਿੱਤਿਆ ਇੰਟਰਨੈਸ਼ਨਲ ਕਰਾਟੇ ਟੂਰਨਾਮੈਂਟ

ਜੰਡਿਆਲਾ ਗੁਰੂ, (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਬੀਤੇ ਦਿਨੀ  ਮਲੇਸ਼ੀਆਂ ਵਿਖੇ ਹੋਈ 5ਵੀਂ ਇੰਟਰਨੈਸ਼ਨਲ ਓਪਨ ਕਰਾਟੇ ਚੈਮਪੀਅਨਸ਼ਿਪ ਵਿੱਚ ਭਾਰਤ ਵਲੋਂ ਗੇ੍ਸ ਪਬਲਿਕ ਸੀ.ਸੈ. ਸਕੂਲ ਦੀਆਂ ਦੋ ਖਿਡਾਰਣਾ ਨੇ ਹਿੱਸਾ ਲਿਆ।ਲੜਕੀਆਂ ਦੇ ਜੂਨੀਅਰ 48 ਕਿਲੋ ਭਾਰ ਵਰਗ ਵਿੱਚ ਕਿਰਨਦੀਪ ਕੋਰ ਨੇ ਸੀਨੀਅਰ 50 ਕਿਲੋ ਭਾਰ ਵਿੱਚ ਤਰਨਪ੍ਰੀਤ ਕੌਰ ਨੇ ਕਾਸੀ ਦਾ ਮੈਡਲ ਜਿੱਤ ਕੇ ਭਾਰਤ ਅਤੇ ਸਕੂਲ ਦਾ ਨਾ ਰੋਸ਼ਨ ਕੀਤਾ।ਸਕੂਲ …

Read More »

ਥਾਣਾ ਛੇਹਰਟਾ ਦੀ ਪੁਲਿਸ ਵਲੋਂ ਪੱਤਰਕਾਰਾਂ ਨਾਲ ਜ਼ਿਆਦਤੀ ਬਰਦਾਸ਼ਤ ਨਹੀ- ਪ੍ਰਧਾਨ ਮਲਹੋਤਰਾ

ਜੰਡਿਆਲਾ ਗੁਰੂ, 6 ਦਸੰਬਰ (ਹਰਿੰਦਰ ਪਾਲ ਸਿੰਘ) – ਜੰਡਿਆਲਾ ਪ੍ਰੈਸ ਕਲੱਬ (ਰਜਿ.) ਦੇ ਪੰਜਾਬ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ, ਚੇਅਰਮੈਨ ਸੁਨੀਲ ਦੇਵਗਨ ਤੇ ਮੀਤ ਪ੍ਰਧਾਨ ਕੁਲਦੀਪ ਸਿੰਘ ਭੁੱਲਰ ਨੇ ਥਾਣਾ ਛੇਹਰਟਾ ਦੀ ਪੁਲਿਸ ਵਲੋਂ ਪੱਤਰਕਾਰ ਰਣਜੀਤ ਸਿੰਘ ਮਸੌਣ ਨਾਲ ਕੀਤੀ ਗਈ ਜ਼ਿਆਦਤੀ ਅਤੇ ਉਸ ਨੂੰ ਪੁਲਿਸ ਵਲੋਂ ਬੰਧਕ ਬਣਾ ਕੇ ਕੀਤੀ ਮਾਰ ਕੁੱਟਾਈ `ਤੇ ਨਿਰਾਸ਼ਾ ਪ੍ਰਗਟ ਕਰਦਿਆਂ ਇਸ ਦੀ ਨਿਖੇਧੀ ਕੀਤੀ …

Read More »