Tuesday, March 26, 2024

Daily Archives: December 30, 2018

ਪੰਜਾਬੀ ਗਾਇਕ ਤੇ ਫਿਲਮੀ ਕਲਾਕਾਰ ਪ੍ਰੀਤ ਹਰਪਾਲ ਦੇ ਪਿਤਾ ਨੇ ਸਰਪੰਚੀ ਦੀ ਚੋਣ ਜਿੱਤੀ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਨਾਮਵਰ ਪੰਜਾਬੀ ਗਾਇਕ ਤੇ ਫਿਲਮੀ ਕਲਾਕਾਰ ਪ੍ਰੀਤ ਹਰਪਾਲ ਦੇ ਪਿਤਾ ਬਚਨ ਸਿੰਘ ਨੇ ਸਰਪੰਚੀ ਦੀ ਚੋਣ ਜਿੱਤ ਲਈ ਹੈ।

Read More »

ਨੂੰਹ ਨੇ ਸੱਸ ਨੂੰ ਹਰਾ ਕੇ ਜਿੱਤੀ ਸਰਪੰਚੀ ਚੋਣ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਜਲੰਧਰ ਦੇ ਪਿੰਡ ਬੇਗਮਪੁਰਾ `ਚ ਪੰਚਾਇਤੀ ਚੋਣਾਂ  `ਚ ਗਰੈਜੂਏਟ ਨੂੰਹ ਕਮਲਜੀਤ ਕੌਰ ਨੇ ਸੱਸ ਵਿਮਲਾ ਦੇਵੀ ਨੂੰ ਹਰਾ ਕੇ ਸਰਪੰਚੀ ਦੀ ਚੋਣ ਜਿੱਤ ਲਈ ਹੈ।

Read More »

ਗਾਇਕ ਸਿੱਧੂ ਮੂਸੇਵਾਲ ਦੀ ਮਾਤਾ ਚਰਨ ਕੌਰ ਨੇ ਜਿੱਤੀ ਪੰਚਾਇਤੀ ਚੋਣ

ਮਾਨਸਾ/ ਭੀਖੀ, 30 ਦਸੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਆਪਣੀ ਗਾਇਕੀ ਨਾਲ ਚਰਚਾ ਵਿੱਚ ਚੱਲ ਰਹੇ ਮਾਨਸਾ ਜਿਲੇ ਦੇ ਪਿੰਡ ਮੂਸੇ ਦਾ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸਰਪੰਚੀ ਦੀ ਚੋਣ ਜਿੱਤ ਲਈ ਹੈ। ਜਿਕਰਯੌਗ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਮਾਤਾ ਦੀ ਚੋਣ ਮੁਹਿੰਮ ਵਿੱਚ ਹਿੱਸਾ ਲੈਂਦਿਆਂ ਚੋਣ ਪ੍ਰਚਾਰ ਕੀਤਾ ਅਤੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ …

Read More »

ਸੁਖਪਾਲ ਖਹਿਰਾ ਦੀ ਭਰਜਾਈ ਸਰਪੰਚੀ ਚੋਣ ਹਾਰੀ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਨਵੀ ਪਾਰਟੀ ਬਣਾਉਣ ਦਾ ਦਾਅਵਾ ਕਰ ਰਹੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਉਸ ਸਮੇਂ ਝਟਕਾ ਲੱਗਾ ਜਦ ਜੱਦੀ ਪਿੰਡ ਤੋਂ ਉਨਾਂ ਦੀ ਭਰਜਾਈ ਸਰਪੰਚੀ ਦੀ ਚੋਣ ਹਾਰ ਗਈ।  

Read More »

ਬਾਦਲ ਪਿੰਡ `ਚ ਅਕਾਲੀਆਂ ਦਾ ਸਮੱਰਥਕ ਉਮੀਦਵਾਰ ਹਾਰਿਆ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਪਿੰਡ ਬਾਦਲ `ਚ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਸਮੱਰਥਕ ਉਮੀਦਵਾਰ ਨੂੰ ਕਾਂਗਰਸ ਨੇ ਹਰਾ ਦਿੱਤਾ ਹੈ।ਕਾਂਗਰਸੀ ਉਮੀਦਵਾਰ ਜਬਰਜੰਗ ਸਿੰਘ ਨੇ  ਸਰਪੰਚੀ ਦੀ ਚੋਣ `ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

Read More »

ਪੰਚਾਇਤੀ ਚੋਣਾਂ `ਚ ਹੋਈ 80 ਫੀਸਦ ਪੋਲਿੰਗ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਚੋਣ ਅਮਲ ਸ਼ੁਰੂ ਹੋਣ ਉਪਰੰਤ 13276 ਪੰਚਾਇਤਾਂ ਵਿਚੋਂ 4363 ਦੇ ਸਰਪੰਚ ਅਤੇ 46754 ਪੰਚ ਸਰਬਸੰਮਤੀ ਨਾਲ ਚੁਣ ਲਏ ਗਏ ਸਨ।ਅੱਜ 30 ਦਸੰਬਰ ਨੂੰ 8913 ਸਰਪੰਚਾਂ ਅਤੇ 76960 ਪੰਚਾਂ ਲਈ ਚੋਣਾਂ ਹੋਈਅ, ਜਿਸ ਲਈ 17268 ਪੋਲਿੰਗ ਬੂਥ ਬਣਾਏ ਗਏ।ਪੰਚਾਇਤੀ ਚੋਣਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ …

Read More »

ਪੰਚਾਇਤੀ ਚੋਣਾਂ ਦੌਰਾਨ ਬੂਥ ਕੈਚਰਿੰਗ ਤੇ ਜਾਅਲੀ ਵੋਟਾਂ ਪੈਣ ਦੇ ਲੱਗੇ ਦੋਸ਼ – ਇੱਕ ਦੀ ਹੋਈ ਮੌਤ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਚਾਇਤੀ ਚੋਣਾਂ ਦੌਰਾਨ ਵਾਪਰੀਆਂ ਮੰਦਭਾਗੀਆਂ ਘਟਨਾਵਾਂ `ਚ ਫਿਰੋਜਪੁਰ ਦੇ ਪਿੰਡ ਲਖਮੀਰ ਕੇ ਹਿਠਾੜ ਵਿਖੇ ਸ਼ਰਾਰਤੀ ਅਨਸਰਾਂ ਨੇ ਬੂਥ ਕੈਪਚਰ ਕਰ ਕੇ ਬੈਲਟ ਬਕਸੇ ਨੂੰ ਅੱਗ ਲਗਾ ਦਿੱਤੀ।ਇਥੇ ਅੱਗ ਲਗਾ ਕੇ ਭੱਜ ਰਹੇ ਇੱਕ ਵਿਅਕਤੀ ਨੇ ਆਪਣੀ ਗੱਡੀ ਹੇਠਾਂ ਦੇ ਕੇ ਇਕ ਵਿਅਕਤੀ ਨੂੰ ਕੁਚਲ ਦਿਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।ਜਲਾਲਾਬਾਦ `ਚ …

Read More »

ਸਰਪੰਚੀ ਚੋਣਾਂ ਦੀ ਪ੍ਰਕਿਰਿਆ ਸੰਪਨ- ਚੋਣ ਨਤੀਜੇ ਆਉਣੇ ਸ਼ੁਰੂ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਪੰਚਾਇਤੀ ਚੋਣਾਂ ਸੰਪਨ ਹੋ ਗਈਆਂ ਹਨ।ਸੂਬੇ ਦੇ ਵੱਖ ਵੱਖ ਹਿਸਿਆਂ ਤੋਂ ਬੂਥਾਂ `ਤੇ ਕਬਜ਼ਿਆਂ ਅਤੇ ਜਾਅਲ਼ੀ ਵੋਟਾਂ ਪਾਏ ਜਾਣ `ਤੇ ਝੜਪਾਂ ਵੀ ਹੋਈਆਂ ਅਤੇ ਫਿਰੋਜਪੁਰ ਵਿਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਗੁਰਦਾਸਪੁਰ ਜਿਲੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਸ਼ੱਕਰੀ ਵਿੱਚ ਗੱਡੀਆਂ `ਤੇ ਮੂੰਹ ਬੰਨ ਕੇ ਕਾਫੀ ਗਿਣਤੀ …

Read More »