Friday, March 29, 2024

Monthly Archives: December 2018

ਸੁਖਪਾਲ ਖਹਿਰਾ ਦੀ ਭਰਜਾਈ ਸਰਪੰਚੀ ਚੋਣ ਹਾਰੀ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਨਵੀ ਪਾਰਟੀ ਬਣਾਉਣ ਦਾ ਦਾਅਵਾ ਕਰ ਰਹੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਉਸ ਸਮੇਂ ਝਟਕਾ ਲੱਗਾ ਜਦ ਜੱਦੀ ਪਿੰਡ ਤੋਂ ਉਨਾਂ ਦੀ ਭਰਜਾਈ ਸਰਪੰਚੀ ਦੀ ਚੋਣ ਹਾਰ ਗਈ।  

Read More »

ਬਾਦਲ ਪਿੰਡ `ਚ ਅਕਾਲੀਆਂ ਦਾ ਸਮੱਰਥਕ ਉਮੀਦਵਾਰ ਹਾਰਿਆ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਪਿੰਡ ਬਾਦਲ `ਚ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਸਮੱਰਥਕ ਉਮੀਦਵਾਰ ਨੂੰ ਕਾਂਗਰਸ ਨੇ ਹਰਾ ਦਿੱਤਾ ਹੈ।ਕਾਂਗਰਸੀ ਉਮੀਦਵਾਰ ਜਬਰਜੰਗ ਸਿੰਘ ਨੇ  ਸਰਪੰਚੀ ਦੀ ਚੋਣ `ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

Read More »

ਪੰਚਾਇਤੀ ਚੋਣਾਂ `ਚ ਹੋਈ 80 ਫੀਸਦ ਪੋਲਿੰਗ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਚੋਣ ਅਮਲ ਸ਼ੁਰੂ ਹੋਣ ਉਪਰੰਤ 13276 ਪੰਚਾਇਤਾਂ ਵਿਚੋਂ 4363 ਦੇ ਸਰਪੰਚ ਅਤੇ 46754 ਪੰਚ ਸਰਬਸੰਮਤੀ ਨਾਲ ਚੁਣ ਲਏ ਗਏ ਸਨ।ਅੱਜ 30 ਦਸੰਬਰ ਨੂੰ 8913 ਸਰਪੰਚਾਂ ਅਤੇ 76960 ਪੰਚਾਂ ਲਈ ਚੋਣਾਂ ਹੋਈਅ, ਜਿਸ ਲਈ 17268 ਪੋਲਿੰਗ ਬੂਥ ਬਣਾਏ ਗਏ।ਪੰਚਾਇਤੀ ਚੋਣਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ …

Read More »

ਪੰਚਾਇਤੀ ਚੋਣਾਂ ਦੌਰਾਨ ਬੂਥ ਕੈਚਰਿੰਗ ਤੇ ਜਾਅਲੀ ਵੋਟਾਂ ਪੈਣ ਦੇ ਲੱਗੇ ਦੋਸ਼ – ਇੱਕ ਦੀ ਹੋਈ ਮੌਤ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਚਾਇਤੀ ਚੋਣਾਂ ਦੌਰਾਨ ਵਾਪਰੀਆਂ ਮੰਦਭਾਗੀਆਂ ਘਟਨਾਵਾਂ `ਚ ਫਿਰੋਜਪੁਰ ਦੇ ਪਿੰਡ ਲਖਮੀਰ ਕੇ ਹਿਠਾੜ ਵਿਖੇ ਸ਼ਰਾਰਤੀ ਅਨਸਰਾਂ ਨੇ ਬੂਥ ਕੈਪਚਰ ਕਰ ਕੇ ਬੈਲਟ ਬਕਸੇ ਨੂੰ ਅੱਗ ਲਗਾ ਦਿੱਤੀ।ਇਥੇ ਅੱਗ ਲਗਾ ਕੇ ਭੱਜ ਰਹੇ ਇੱਕ ਵਿਅਕਤੀ ਨੇ ਆਪਣੀ ਗੱਡੀ ਹੇਠਾਂ ਦੇ ਕੇ ਇਕ ਵਿਅਕਤੀ ਨੂੰ ਕੁਚਲ ਦਿਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।ਜਲਾਲਾਬਾਦ `ਚ …

Read More »

ਸਰਪੰਚੀ ਚੋਣਾਂ ਦੀ ਪ੍ਰਕਿਰਿਆ ਸੰਪਨ- ਚੋਣ ਨਤੀਜੇ ਆਉਣੇ ਸ਼ੁਰੂ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਪੰਚਾਇਤੀ ਚੋਣਾਂ ਸੰਪਨ ਹੋ ਗਈਆਂ ਹਨ।ਸੂਬੇ ਦੇ ਵੱਖ ਵੱਖ ਹਿਸਿਆਂ ਤੋਂ ਬੂਥਾਂ `ਤੇ ਕਬਜ਼ਿਆਂ ਅਤੇ ਜਾਅਲ਼ੀ ਵੋਟਾਂ ਪਾਏ ਜਾਣ `ਤੇ ਝੜਪਾਂ ਵੀ ਹੋਈਆਂ ਅਤੇ ਫਿਰੋਜਪੁਰ ਵਿਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਗੁਰਦਾਸਪੁਰ ਜਿਲੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਸ਼ੱਕਰੀ ਵਿੱਚ ਗੱਡੀਆਂ `ਤੇ ਮੂੰਹ ਬੰਨ ਕੇ ਕਾਫੀ ਗਿਣਤੀ …

Read More »

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ·    ਪੰਚਾਇਤੀ ਚੋਣਾਂ ਅੱਜ 30 ਦਸੰਬਰ ਐਤਵਾਰ ਨੂੰ -ਤਿਆਰੀਆਂ ਮੁਕੰਮਲ, ਸੁਰੱਖਿਆ ਮਜ਼ਬੂਤ – ਵੋਟਾਂ ਤੋਂ ਬਾਅਦ ਹੀ ਨਤੀਜੇ। ·    ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਅਮਿਤ ਅਰੋੜਾ ਨੂੰ ਧਮਕਾਉਣ ਦੇ ਦੋਸ਼ਾਂ `ਚ ਲੁਧਿਆਣਾ ਦੇ ਡੇਹਲੋਂ ਥਾਣੇ ਦਾ ਮੁਖੀ ਪ੍ਰੇਮ ਸਿੰਘ ਲਾਈਨ ਹਾਜ਼ਰ। ·    ਚੰਡੀਗੜ ਦੇ ਨਾਮੀ ਹੋਟਲ `ਚ …

Read More »

ਇੰਟਰ-ਯੂਨੀਵਰਸਿਟੀ ਜੁਡੋ ਪ੍ਰਤੀਯੋਗਤਾ ਦੇ ਦੂਜੇ ਦਿਨ ਜੀ.ਐਨ.ਡੀ.ਯੂ ਦਾ ਦਬਦਬਾ ਰਿਹਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਦਰਦੀਪ, ਸ਼ਿਵਮ ਸ਼ਰਮਾ ਤੇ ਸ਼ਿਵਾ ਨੇ ਜਿੱਤਿਆ ਸੋਨਾ ਅੰਮ੍ਰਿਤਸਰ, 29 ਦਸੰਬਰ (ਪੰਜਬ ਪੋਸਟ- ਸੰਧੂ) – ਏ.ਆਈ.ਯੂ ਦੇ ਦਿਸ਼ਾ ਨਿਰਦੇਸ਼ਾਂ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਮੰਤਵੀ ਇੰਡੋਰ ਸਟੇਡੀਅਮ ਵਿਖੇ ਚੱਲ ਰਹੀ ਪੁਰਸ਼ ਵਰਗ ਦੀ 3 ਦਿਨਾਂ ਆਲ ਇੰਡੀਆ ਇੰਟਰਵਰਸਿਟੀ ਜੁੱਡੋ ਚੈਂਪੀਅਨਸ਼ਿਪ 2018 ਦੇ ਅੱਜ ਦੂਜੇ ਦਿਨ ਜੀ.ਐਨ.ਡੀ.ਯੂ. ਦਾ ਦਬਦਬਾ ਰਿਹਾ।ਖਿਡਾਰੀਆਂ ਨੇ ਆਪਣੇ ਬੇਮਿਸਾਲ ਖੇਡ ਫੰਨ ਦਾ …

Read More »

ਪਿੰਡ ਕੋਟਲਾ ਸਮਸ਼ਪੁਰ ’ਚ ਦਵਿੰਦਰ ਸਿੰਘ ਕੰਗ ‘ਲਾਲੀ’ ਸਰਬਸੰਮਤੀ ਨਾਲ ਬਣੇ ਸਰਪੰਚ

ਕੇਵਲ ਇੱਕ ਨੰਬਰ ਵਾਰਡ ਵਿੱਚ ਪੈਣਗੀਆਂ ਵੋਟਾਂ, 6 ਵਾਰਡਾਂ `ਚ ਪੰਚਾਂ ਦੀ ਵੀ ਸਰਬਸੰਮਤੀ ਸਮਰਾਲਾ, 29 ਦਸੰਬਰ (ਪੰਜਾਬ ਪੋਸਟ- ਕੰਗ) – ਪੰਚਾਇਤੀ ਚੋਣਾਂ ਦੌਰਾਨ ਜਿਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਪੰਚ ਅਤੇ ਸਰਪੰਚ ਬਣਨ ਲਈ ਪੱਬਾਂ ਭਾਰ ਹੋਏ ਫਿਰ ਰਹੇ ਹਨ, ਉਥੇ ਸਮਰਾਲਾ ਹਲਕਾ ਕਾਫੀ ਪਿੰਡਾਂ ਵਿੱਚ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋਣ ਕਰਕੇ ਮਿਸਾਲ …

Read More »

ਪੱਤਰਕਾਰ ਪਿੰਕੂ ਆਨੰਦ ਦੀ ਦਾਦੀ ਬਿਮਲਾ ਵੰਤੀ ਦਾ ਦਿਹਾਂਤ

ਜੰਡਿਆਲਾ ਗੁਰੂ, 29 ਦਸੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੱਤਰਕਾਰ ਪਿੰਕੂ ਆਨੰਦ ਨੂੰ ੳੇਸ ਵੇਲੇ ਭਾਰੀ ਸਦਮਾ ਲੱਗਾ, ਜਦੋ ਉਹਨਾਂ ਦੀ ਦਾਦੀ ਦਾ ਅਚਾਨਕ ਦਿਹਾਂਤ ਹੋ ਗਿਆ। ਉਨਾਂ ਦਾ ਅੰਤਿਮ ਸੰਸਕਾਰ ਸਥਾਨਕ ਮੰਦਿਰ ਭੱਦਰਕਾਲੀ ਸਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਕਾਂਗਰਸੀ ਆਗੂ ਰਣਧੀਰ ਸਿੰਘ ਧੀਰਾ ਕੋਸਲਰ, ਭੁਪਿੰਦਰ ਸਿੰਘ ਹੈਪੀ ਕੋਂਸਲਰ ਅਤੇ ਜੰਡਿਆਲਾ ਪੈ੍ਸ ਕਲੱਬ ( ਰਜਿ) ਦੇ ਪ੍ਰਧਾਨ ਵਰਿੰਦਰ ਸਿੰਘ …

Read More »

ਚਾਈਨਾ ਡੋਰ ਦੀ ਲਪੇਟ `ਚ ਆਉਣ ਨਾਲ ਬੈਂਕ ਮੁਲਾਜ਼ਮ ਜਖਮੀ- ਬਾਲ-ਬਾਲ ਬਚੀ ਅੱਖ

ਜੰਡਿਆਲਾ ਗੁਰੂ, 29 ਦਸੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਇੱਕ ਵਿਅਕਤੀ ਦੀ ਅੱਖ ਬੁਰੀ ਤਰਾਂ ਨਾਲ ਜ਼ਖਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਹੋਠੀਆਂ ਦੇ ਰਹਿਣ ਵਾਲੇ ਗੁਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਐਚ.ਡੀ.ਐਫ.ਸੀ ਬੈਂਕ ਲੋਹਾਰਕਾ ਰੋਡ `ਤੇ ਅਸਿਸਟੈਂਟ ਮੈਨੇਜਰ ਦੀ ਨੌਕਰੀ ਕਰਦਾ ਹੈ ਅਤੇ ਰੋਜ਼ ਦੀ …

Read More »