Oops! It appears that you have disabled your Javascript. In order for you to see this page as it is meant to appear, we ask that you please re-enable your Javascript!
Wednesday, March 20, 2019
ਤਾਜ਼ੀਆਂ ਖ਼ਬਰਾਂ

Daily Archives: January 1, 2019

ਹਰਿੰਦਰ ਸੋਹਲ ਇੰਟਰਨੈਸ਼ਨਲ ਅਬਜ਼ਰਵਰ ਮਿਉਜ਼ਿਕ ਡਾਇਰੈਕਟਰ ਆਫ ਦਾ ਈਅਰ ਐਵਾਰਡ ਨਾਲ ਸਨਮਾਨਿਤ

PUNJ3012201809

ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਨਵੀਂ ਦਿੱਲੀ ਤੋਂ ਪ੍ਰਕਾਸ਼ਿਤ ਹੋ ਰਹੇ ਪੰਜਾਬੀ ਰਸਾਲੇ ‘ਇੰਟਰਨੈਸ਼ਨਲ ਅਬਜ਼ਰਵਰ’ ਵਲੋਂ ਸਾਲ 2018 ਲਈ ਪੰਜਾਬੀ ਤੇ ਹਿੰਦੀ ਫਿਲਮਾਂ ਲਈ ਸੰਗੀਤ ਦੇਣ ਵਾਲੇ ਪ੍ਰਸਿੱਧ ਗਾਇਕ ਹਰਿੰਦਰ ਸਿੰਘ ਸੋਹਲ ਨੂੰ ਇਥੇ ਇਕ ਸਮਾਗਮ ਵਿੱਚ ਇੰਟਰਨੈਸ਼ਨਲ ਅਬਜ਼ਰਵਰ ਮਿਉਜ਼ਿਕ ਡਾਇਰੈਕਟਰ ਆਫ ਦਾ ਈਅਰ ਐਵਾਰਡ ਦਿੱਤਾ ਗਿਆ। ਰਸਾਲੇ ਦੇ ਸੰਪਾਦਕ ਡਾ. ਜਸਵਿੰਦਰ ਸਿੰਘ ਭੁੱਲਰ ਨੇ ... Read More »

ਹਰਦੁਆਰ, ਰਿਸ਼ੀਕੇਸ਼, ਮਸੂਰੀ ਤੇ ਹੇਮਕੁੰਟ ਸਾਹਿਬ ਲਈ ਅੰਮ੍ਰਿਤਸਰ-ਦੇਹਰਾਦੂਨ ਸਿੱਧੀ ਉਡਾਣ 20 ਜਨਵਰੀ ਤੋਂ – ਗੁਮਟਾਲਾ

Sameep Singh Gumtala

ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋੋਸਟ) – ਸਪਾਈਸਜੈਟ ਵੱਲੋਂ ਗੁਰੂ ਨਗਰੀ ਅਤੇ ਪੰਜਾਬ ਹੁਣ 20 ਜਨਵਰੀ ਤੋਂ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਲਈ ਸਿੱਧੀ ਉਡਾਣ 20 ਜਨਵਰੀ 2019 ਤੋਂ ਸ਼ੁਰੂ ਹੋਣ ਜਾ ਰਹੀ ਹੈ, ਇਸ ਦੀ ਬੁਕਿੰਗ ਸਪਾਈਸ ਜੈਟ ਦੀ ਵੈਬਸਾਈਟ `ਤੇ ਸ਼ੁਰੂ ਹੋ ਗਈ ਹੈ।ਦੇਹਰਾਦੂਨ ਹੁਣ ਨੋਵਾਂ ਘਰੇਲੂ ਅਤੇ 17ਵਾਂ ਹਵਾਈ ਅੱਡਾ ਬਣਿਆ ਹੈ ਜੋ ਕਿ ਹੁਣ ਸਿੱਧਾ ਅੰਮ੍ਰਿਤਸਰ ਦੇੇ ਸ੍ਰੀ ... Read More »

ਉੜੀਸਾ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ 19 ਤੇ 20 ਨੂੰ

PUNJ3012201808

ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਵੱਖ-ਵੱਖ ਸੂਬਿਆਂ `ਚ ਆਰੰਭੀ ਗਈ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ 19 ਤੇ 20 ਜਨਵਰੀ ਨੂੰ ਉੜੀਸਾ ਵਿਖੇ ਨਗਰ ਕੀਰਤਨ ਅਤੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ।ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ... Read More »

ਦਿਲਜੀਤ ਸਿੰਘ ਬੇਦੀ ਤੇ ਜਗਜੀਤ ਸਿੰਘ ਜੱਗੀ ਦਾ ਸੇਵਾਮੁਕਤੀ ’ਤੇ ਸਨਮਾਨ

PUNJ3012201807

ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਅਤੇ ਵਧੀਕ ਸਕੱਤਰ ਜਗਜੀਤ ਸਿੰਘ ਜੱਗੀ ਦਾ ਸੇਵਾਮੁਕਤ ਹੋਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।ਦਿਲਜੀਤ ਸਿੰਘ ਬੇਦੀ ਅੱਜ ਸੇਵਾਮੁਕਤ ਹੋਏ ਹਨ, ਜਦਕਿ ਜਗਜੀਤ ਸਿੰਘ ਜੱਗੀ ਲੰਘੀ 30 ਸਤੰਬਰ ਨੂੰ ਸੇਵਾਮੁਕਤ ਹੋਏ ਸਨ ਦੋਹਾਂ ਸ਼ਖ਼ਸੀਅਤਾਂ ਦੇ ਵਿਦਾਇਗੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ... Read More »

ਸ਼੍ਰੋਮਣੀ ਕਮੇਟੀ ਵਲੋਂ ਰਾਜਸਥਾਨ ਦੇ ਤਿੰਨ ਗੁਰਦੁਆਰਿਆਂ ਨੂੰ 4 ਲੱਖ 25 ਹਜ਼ਾਰ ਦੀ ਮਦਦ

PUNJ3012201806

ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਰਾਜਸਥਾਨ ਦੇ ਤਿੰਨ ਗੁਰਦੁਆਰਿਆਂ ਲਈ 4 ਲੱਖ 25 ਹਜ਼ਾਰ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ।ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪ੍ਰਵਾਨ ਕੀਤੀ ਗਈ ਇਹ ਰਾਸ਼ੀ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਦਿੱਤੀ ਗਈ।ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੁੱਜੇ ਗੁਰਦੁਆਰਾ ਸ੍ਰੀ ਗੁਰੂ ਨਾਨਕ ... Read More »

ਪਰਮਿੰਦਰ ਸਿੰਘ ਰਿੰਪੀ ਨੇ 167 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਬਰਮਾ ਦੀ ਸਰਪੰਚੀ

PUNJ3012201805

ਸਮਰਾਲਾ, 31 ਦਸੰਬਰ (ਪੰਜਾਬ ਪੋਸਟ – ਕੰਗ) – ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਬਰਮਾ `ਚ ਸਰਪੰਚੀ ਦੀ ਚੋਣ ਪਰਮਿੰਦਰ ਸਿੰਘ ਰਿੰਪੀ ਨੇ ਕਾਂਗਰਸੀ ਆਗੂ ਠੇਕੇਦਾਰ ਬਲਜਿੰਦਰ ਸਿੰਘ ਨੂੰ 167 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤ ਲਈ।ਸਰਪੰਚੀ ਦੀ ਚੋਣ ਲਈ ਪਰਮਿੰਦਰ ਸਿੰਘ ਰਿੰਪੀ, ਬਲਜਿੰਦਰ ਸਿੰਘ ਠੇਕੇਦਾਰ ਅਤੇ ਗਗਨਦੀਪ ਸਿੰਘ ਦਰਮਿਆਨ  ਤਿਕੋਣਾ ਮੁਕਾਬਲਾ ਸੀ।ਤਿੰਨਾਂ ਉਮੀਦਵਾਰਾਂ ਦਾ ਜਿੱਤ ਲਈ ਪੂਰੀ ਤਰ੍ਹਾਂ ... Read More »

ਪਰਮਜੀਤ ਕੌਰ 56 ਵੋਟਾਂ ਨਾਲ ਜਿੱਤ ਕੇ ਪਿੰਡ ਬੌਂਦਲੀ ਦੀ ਸਰਪੰਚ ਬਣੀ

PUNJ3012201804

ਸਮਰਾਲਾ, 31 ਦਸੰਬਰ (ਪੰਜਾਬ ਪੋਸਟ – ਕੰਗ) – ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਬੌਂਦਲੀ ਵਿਖੇ ਇਸ ਵਾਰ ਜਨਰਲ ਔਰਤ ਸਰਪੰਚੀ ਦੀ ਚੋਣ ਹੋਈ।ਜਿਸ  ਵਿੱਚ ਸਰਪੰਚੀ ਲਈ ਜਿੰਨਾਂ ਤਿੰਨ ਔਰਤ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ, ਉਨ੍ਹਾਂ ਵਿੱਚ ਪਰਮਜੀਤ ਕੌਰ, ਨਰਿੰਦਰਜੀਤ ਕੌਰ ਅਤੇ ਹਰਜਿੰਦਰ ਕੌਰ ਸ਼ਾਮਲ ਸਨ।ਪਰਮਜੀਤ ਕੌਰ ਆਪਣੀ ਵਿਰੋਧੀ ਉਮਦੀਵਾਰ ਨੂੰ 56 ਵੋਟਾਂ ਦੀ ਮਾਤ ਦੇ ਕੇ ਪਿੰਡ ਦੀ ਸਰਪੰਚ ਚੁਣੀ ... Read More »

Spicejet to Start Amritsar–Dehradun Flight from January 20 – AVM

FlyAmritsar AVM Logo

Amritsar, Dec. 31 (Punjab Post Bureau) – SpiceJet is giving a new year gift to the travelers from Punjab and Uttarakhand by launching direct daily flight from Sri Guru Ram Das Ji International Airport Amritsar to the Uttarakhand capital Dehradun from January 20, 2019. Dehradun will become 9th domestic and 17th overall airport to be directly connected with Amritsar. Booking ... Read More »