Tuesday, March 26, 2024

Daily Archives: January 6, 2019

ਕੋਟਲਾ ਸਮਸ਼ਪੁਰ ਦੇ ਰੁਕੇ ਵਿਕਾਸ ਕੰਮਾਂ ਨੂੰ ਪਹਿਲ ਦਿਆਂਗਾ – ਸਰਪੰਚ ਦਵਿੰਦਰ ਲਾਲੀ

ਸਮਰਾਲਾ, 5 ਜਨਵਰੀ (ਪੰਜਾਬ ਪੋਸਟ- ਕੰਗ) – ਹਲਕਾ ਸਮਰਾਲਾ ਅਧੀਨ ਪੈਂਦੇ ਪਿੰਡ ਕੋਟਲਾ ਸਮਸ਼ਪੁਰ ਵਿਖੇ ਦਵਿੰਦਰ ਸਿੰਘ ਕੰਗ ‘ਲਾਲੀ’ ਨਿਰਵਿਰੋਧ ਪਿੰਡ ਦੇ ਸਰਪੰਚ ਚੁਣੇ ਗਏ।ਇਸ ਤੋਂ ਪਹਿਲਾਂ ਉਨ੍ਹਾਂ ਦੇ ਮਾਤਾ ਵੀ ਪਹਿਲਾਂ ਪਿੰਡ ਦੇ ਪੰਚ ਰਹਿ ਚੁੱਕੇ ਹਨ।ਸਰਪੰਚ ਦਵਿੰਦਰ ਕੰਗ ਨੇ ਕਿਹਾ ਕਿ ਉਨ੍ਹਾਂ ਮੁੱਢਲਾ ਕੰਮ ਪਿੰਡ ਦੇ ਰੁਕੇ ਵਿਕਾਸ ਕੰਮਾਂ ਨੂੰ ਧੜੇਬੰਦੀ ਤੋਂ ਉਪਰ ਉੱਠ ਕੇ ਪਹਿਲ ਦੇ ਅਧਾਰ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰਡਰੀ ਸਕੂਲ ਵਿਖੇ ਨਵਂੇ ਸਾਲ ਨੂੰ ਸਮਰਪਿਤ ਕੀਰਤਨ ਸਮਾਗਮ

ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਚਲਾਏ ਜਾ ਰਹੇ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀ.ਟੀ ਰੋਡ ਵਿਖੇ ਨਵਂੇ ਸਾਲ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆ।ਬਾਰਵ੍ਹੀਂ ਜਮਾਤ ਦੇ ਵਿਦਿਆਰਥੀਆਂ ਅਮਿਤੇਸ਼ਵਰ ਸਿੰਘ ਤੇ ਸਾਥੀਆਂ ਨੇ ਕੀਰਤਨ ਦੀ ਹਾਜ਼ਰੀ ਭਰੀ।ਇਸ ਉਪਰੰਤ ਨਵਂੇ ਸਕੂਲ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।ਸਕੂਲ ਦੇ …

Read More »

ਰਾਮਗੜ੍ਹ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਲੌਂਗੋਵਾਲ ਵੱਲੋਂ ਨਿੰਦਾ

ਸ੍ਰੀਨਗਰ ’ਚ ਸਿੱਖ ਨੌਜੁਆਨ ਦੀ ਹੱਤਿਆ ’ਤੇ ਵੀ ਪ੍ਰਗਟਾਇਆ ਦੁੱਖ ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੋਰਿੰਡਾ ਨੇੜਲੇ ਪਿੰਡ ਰਾਮਗੜ੍ਹ ਦੇ ਗੁਰਦੁਆਰਾ ਸਾਹਿਬ ’ਚ ਇਕ ਵਿਅਕਤੀ ਵੱਲੋਂ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਉਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ …

Read More »

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਰਕਾਰੀ ਮਿਡਲ ਸਕੂਲ ਕੁਠੇੜ ਵਿਖੇ ਜਾਗਰੂਕਤਾ ਸੈਮੀਨਾਰ

ਪਠਾਨਕੋਟ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਰਕਾਰੀ ਪੋਲੀਕਲੀਨਿਕ ਪਠਾਨਕੋਟ ਵਿਖੇ ਤੈਨਾਤ ਵੈਟਨਰੀ ਅਫਸ਼ਰ ਡਾ. ਗੁਲਸ਼ਨ ਚੰਦ ਨੇ ਸਕੂਲੀ ਬੱਚਿਆਂ ਨੂੰ ਜਾਗਰੁਕ ਕਰਨ ਦੇ ਉਦੇਸ ਨਾਲ ਸਰਕਾਰੀ ਮਿਡਲ ਸਕੂਲ ਕੁਠੇੜ ਵਿਖੇ ਇੱਕ ਜਾਗਰੁਕਤਾ ਸੈਮੀਨਾਰ  ਲਗਾਇਆ।ਸੈਮੀਨਾਰ ਦੋਰਾਨ ਸੰਬੋਧਤ ਕਰਦਿਆਂ ਡਾ. ਗੁਲਸ਼ਨ ਚੰਦ ਨੇ ਦੱਸਿਆ ਕਿ ਹਰੇਕ ਮਨੁੱਖ ਨੂੰ ਤੰਦਰੁਸਤ ਰਹਿਣ ਦੀ ਲੋੜ ਹੈ।ਡਾ. ਗੁਲਸਨ ਨੇ ਘਾਤਕ ਬੀਮਾਰੀਆਂ …

Read More »

Vice President Venkaiah Naidu inaugurates Yog Bhushanji Maharaji’s book

Mumbai, January 5 (Punjab Post Bureau) – The book ‘Mantra Shakti Jagaran’ and ‘Pran Shakti Jagaran’, written by the founder of Dharma Yoga Foundation Shri Yog Bhushanji Maharaj was inaugurated by Vice President of India Shri Venkaiah Naidu. On this occasion, Kalpvriksha Abhiyan was also launched by offering a Tulsi plant to the Vice-President, Shri Venkaiah Naidu by the famous …

Read More »

KCPS Principal wins International School Award in Dubai

Amritsar, Janusry 5 (Punjab Post Bureau) – Khalsa College Public School (KCPS) Principal Amarjit Singh Gill has received honour of winning the prestigious International School Award (ISA) for the ‘Best Principal’. He was bestowed with the award at the special function held in Dubai.             KCGC Honorary Secretary Rajinder Mohan Singh Chhina hailed the emphatic achievement and said it is a …

Read More »

ਖਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਸਰਵੋਤਮ ਪ੍ਰਿੰਸੀਪਲ ਵਜੋਂ ਚੁਣੇ ਗਏ

ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੀ ਵਿੱਦਿਅਕ ਸੰਸਥਾ ਖਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੂੰ ਦੁਬਈ ਵਿਖੇ ਆਯੋਜਿਤ ‘ਅੰਤਰਰਾਸ਼ਟਰੀ ਸਕੂਲ ਪੁਰਸਕਾਰ ਸਮਾਰੋਹ’ ’ਚ ਸਭ ਤੋਂ ਉਤਮ ਪ੍ਰਿੰਸੀਪਲ ਵਜੋਂ ਚੁਣਿਆ ਗਿਆ।ਇਸ ਸਮਾਗਮ ’ਚ ਕਰੀਬ 20 ਮੁਲਕਾਂ ਦੇ ਡੈਲੀਗੇਟਾਂ ਨੇ ਹਿੱਸਾ ਲਿਆ, ਜਿਸ ’ਚ 11,000 ਵਿਅਕਤੀਆਂ ਨੇ ਆਪਣੀਆਂ ਨਾਮਜ਼ਦਗੀਆਂ ਦਰਜ ਕਰਵਾਈਆਂ ਸਨ। …

Read More »

ਵਿਸ਼ਵ ਪੁਸਤਕ ਮੇਲੇ `ਚ ਦਿੱਲੀ ਕਮੇਟੀ ਨੇ ਲਗਾਇਆ ਧਾਰਮਿਕ ਪੁਸਤਕਾਂ ਦਾ ਸਟਾਲ

ਨਵੀਂ ਦਿੱਲੀ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਗਤੀ ਮੈਦਾਨ ਵਿਖੇ 13 ਜਨਵਰੀ ਤੱਕ ਚੱਲਣ ਵਾਲੇ ਕਿਤਾਬਾਂ ਦੇ ਮਹਾਕੁੰਭ ਵਿਸ਼ਵ ਪੁਸਤਕ ਮੇਲਾ (ਵਰਲਡ ਬੁੱਕ ਫੇਅਰ 2019) `ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁੱਕ ਸਟਾਲ ਦਾ ਉਦਘਾਟਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਮੇਲੇ ਵਿਚ ਸਿੱਖ ਧਰਮ, ਇਤਿਹਾਸ ਅਤੇ ਸਾਹਿਤ ਨੂੰ ਉਤਸ਼ਾਹਿਤ ਕਰਨ ਦੇ …

Read More »

`ਬੇਟੀ ਬਚਾਓ, ਬੇਟੀ ਪੜਾਓ` ਮੁਹਿੰਮ ਤਹਿਤ ਬਲਾਕ ਰਈਆ ਮੈਗਾ ਕੈਂਪ ਦਾ ਆਯੋਜਨ

ਜੰਡਿਆਲਾ, 5 ਜਨਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਬਲਾਕ ਰਈਆ ਅਧੀਨ ਪੈਂਦੇ ਪਿੰਡ ਬਿਆਸ ਵਿਖੇ ਬੇਟੀ ਬਚਾਓ ਬੇਟੀ ਪੜਾਓ ਮੈਗਾ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਮੈਗਾ ਕੈਂਪ ਵਿੱਚ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।      ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਅੰਮ੍ਰਿਤਸਰ ਪੰਜਾਬ ਦੇ ਉਨਾਂ ਜਿਲਿਆਂ ਵਿੱਚ ਲੜਕੀਆਂ ਦਾ ਲਿੰਗ ਅਨੁਪਾਤ 900 ਤੋਂ ਘੱਟ …

Read More »

VIGILANCE NABS DATA ENTRY OPERATOR FOR TAKING BRIBE

Chandigarh, January 5 (Punjab Post Bureau) –  State Vigilance Bureau nabbed Data Entry Operator red handed for accepting bribe of Rs. 3000. Disclosing this here an official spokesperson of the Vigilance Bureau said Data Entry Operator Tejinder Kumar posted at  Social Security office in Ludhiana was nabbed red handed while accepting bribe of Rs. 3,000 from complainant Zarina of Kabir Nagar in Ludhiana district. The …

Read More »