Friday, April 19, 2024

Daily Archives: January 7, 2019

1984 ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਲਈ 10 ਜਨਵਰੀ ਗੁਰੂ ਘਰਾਂ `ਚ ਅਰਦਾਸ ਕਰਨ ਸੰਗਤਾਂ- ਲੌਂਗੋਵਾਲ

ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – 1984 ਸਿੱਖ ਕਤਲੇਆਮ ਦੇ ਸਮੂਹ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ 10 ਜਨਵਰੀ ਨੂੰ ਗੁਰੂ ਘਰਾਂ ਵਿਚ ਅਰਦਾਸ ਕਰਨ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਸੰਗਤਾਂ ਦੇਸ਼ ਵਿਦੇਸ਼ ਦੇ ਸਮੂਹ ਗੁਰੂ ਘਰਾਂ ਵਿਚ ਸਵੇਰ ਦੇ ਨਿਤਨੇਮ ਮਗਰੋਂ ਇਹ …

Read More »

ਸਕੂਲਾਂ ਦੇ ਮਾੜਿਆਂ ਨਤੀਜਿਆਂ ਲਈ ਪ੍ਰਿੰਸੀਪਲ ਤੇ ਜ਼ਿਲ੍ਹਾ ਸਿੱਖਿਆ ਅਫਸਰ ਹੋਣਗੇ ਜਿੰਮੇਵਾਰ – ਸੋਨੀ

ਐਮ.ਐਮ ਮਾਲਵੀਆ ਮੁਫਤ ਆਯੂਰਵੈਦਿਕ ਡਿਸਪੈਸਰੀ ਨੂੰ 2 ਲੱਖ ਦਾ ਕੀਤਾ ਚੈਕ ਭੇਟ ਅੰਮ੍ਰਿਤਸਰ 6 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਦਨ ਮੋਹਨ ਮਾਲਵੀਆ ਜੀ ਦੀ ਜੈਯੰਤੀ ਐਮ.ਐਮ  ਮਾਲਵੀਆ ਮੁਫਤ ਆਯੂਰਵੈਦਿਕ ਡਿਸਪੈਸਰੀ ਸੁਸਾਇਟੀ ਵਲੋ ਖੂਹ ਸੁਨਿਆਰੀਆਂ ਗੁਰੂ ਬਾਜ਼ਾਰ ਵਿਖੇ ਮਨਾਈ ਗਈ।ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਅਤੇ ਸੋਨੀ ਨੇ ਵਾਰਡ ਨੰ: 59 ਦਾ ਦੌਰਾ ਕਰ …

Read More »

ਫ਼ੋਕਲੋਰ ਰਿਸਰਚ ਅਕਾਦਮੀ ਵਲੋਂ ਪ੍ਰਕਾਸ਼ਿਤ ਪੁਸਤਕ ‘ਤਾਂਘ ਜਨਮ ਭੋਇ ਦੀ’ ਦੀ ਰਲੀਜ਼

ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ –  ਦੀਪ ਦਵਿੰਦਰ) – ਸਥਾਨਕ ਫ਼ੋਕਲੋਰ ਰਿਸਰਚ ਅਕਾਦਮੀ ਵਲੋਂ ਨਵ ਪ੍ਰਕਾਸ਼ਿਤ ਪੁਸਤਕ ‘ਤਾਂਘ ਜਨਮ ਭੋਇ ਦੀ’ ਵਿਰਸਾ ਵਿਹਾਰ ਵਿਖੇ ਰਲੀਜ਼ ਕੀਤੀ ਗਈ।ਇਸ ਪੁਸਤਕ ਵਿਚ ਦੇਸ਼ ਦੀ ਵੰਡ ਬਾਰੇ ਭਾਰਤ, ਪਾਕਿਸਤਾਨ ਅਤੇ ਵਿਦੇਸ਼ਾਂ ’ਚ ਵੱਸਦੇ ਵਿਦਵਾਨ ਲੇਖਕਾਂ ਦੇ ਵਡਮੁੱਲੇ ਲੇਖ ਸ਼ਾਮਿਲ ਹਨ।ਇਸ ਪੁਸਤਕ ਨੂੰ ਅਕਾਦਮੀ ਦੇ ਚੇਅਰਮੈਨ ਡਾ. ਚਰਨਜੀਤ ਸਿੰਘ ਨਾਭਾ ਅਤੇ ਅਕਾਦਮੀ ਦੇ ਪ੍ਰਧਾਨ ਰਮੇਸ਼ …

Read More »

‘ਦਿ ਐਕਸੀਡੈਂਟਲ ਪ੍ਰਾਈਮ ਮਿਨੀਸਟਰ’ ਮੋਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਭਾਜਪਾ ਦਾ ਸਟੰਟ – ਅਨੁਮੀਤ ਹੀਰਾ ਸੋਢੀ

ਚੰਡੀਗੜ੍ਹ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਫਿਲਮ `ਦਿ ਐਕਸੀਡੈਂਟਲ ਪ੍ਰਾਈਮ ਮਿਨੀਸਟਰ` ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਹੈ ਅਤੇ ਇਸ ਨੂੰ ਮੋਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕਾਉਣ ਦੇ ਲਈ ਇੱਕ ਘਟੀਆ ਸਟੰਟ ਦੱਸਿਆ ਹੈ।ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜੀਵਨੀ ’ਤੇ ਅਧਾਰਿਤ ਇਸ ਫਿਲਮ ਹੈ’ਚ ਅਦਾਕਾਰ ਅਨੂਪਮ ਖੇਰ …

Read More »