Oops! It appears that you have disabled your Javascript. In order for you to see this page as it is meant to appear, we ask that you please re-enable your Javascript!
Wednesday, March 20, 2019
ਤਾਜ਼ੀਆਂ ਖ਼ਬਰਾਂ

Daily Archives: January 8, 2019

ਪ੍ਰਕਾਸ਼ ਪੁਰਬ ਦੇ ਸੰਬੰਧੀ ਮੁਹੱਲਾ ਸ਼ੇਖੂਪੁਰਾ ਪ੍ਰਕਾਸ਼ ਪੁਰਬ ਦੇ ਸੰਬੰਧੀ ਮੁਹੱਲਾ ਸ਼ੇਖੂਪੁਰਾ `ਚ ਲਗਾਇਆ ਲੰਗਰ `ਚ ਲਗਾਇਆ ਲੰਗਰ

PUNJ0701201918

ਜੰਡਿਆਲਾ ਗੁਰੂ, 7 ਜਨਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਬੰਧੀ ਕਈ ਥਾਵਾਂ `ਤੇ ਕੀਰਤਨ ਅਤੇ ਕਥਾ ਦੇ ਧਾਰਮਿਕ ਸਮਾਗਮ ਕਰਵਾਏ ਗਏ।ਮੁਹੱਲਾ ਸ਼ੇਖੂਪੁਰਾ ਦੀ ਸਮੂਹ ਸੰਗਤ ਵਲੋਂ ਵੀ ਸ਼ਰਧਾ ਭਾਵਨਾ ਸਹਿਤ ਪ੍ਰਕਾਸ਼ ਪੁਰਬ ਸਬੰਧੀ ਲੰਗਰ ਲਗਾਇਆ।ਵੱਡੀ ਗਿਣਤੀ `ਚ ਸੰਗਤਾਂ ਤੇ ਰਾਹਗੀਰਾਂ ਨੇ ਲੰਗਰ ਛਕਿਆ।ਜੰਗਬਹਾਦਰ ਸਿੰਘ, ਰਾਜੂ, ਕਸ਼ਮੀਰ ਸਿੰਘ, ਅਜੈ ਸ਼ੇਰਗਿੱਲ, ... Read More »

ਬਿਮਲਾ ਵੰਤੀ ਨਮਿਤ ਅੰਤਿਮ ਅਰਦਾਸ 9 ਜਨਵਰੀ ਦਿਨ ਬੁੱਧਵਾਰ ਨੂੰ

PUNJ0701201917

ਜੰਡਿਆਲਾ ਗੁਰੂ, 7 ਜਨਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਬੀਤੀ ਦਿਨੀ ਸਥਾਨਕ ਪੱਤਰਕਾਰ ਪਿੰਕੂ ਆਨੰਦ ਦੀ ਦਾਦੀ ਬਿਮਲਾ ਵੰਤੀ ਦਾ ਅਚਾਨਕ ਦਿਹਾਂਤ ਹੋ ਗਿਆ।ਉਹਨਾਂ ਦੀ ਆਤਮਿਕ ਸਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 9 ਜਨਵਰੀ ਦਿਨ ਬੁੱਧਵਾਰ ਨੂੰ ਦੁਪਹਿਰ 1.00 ਤੋ 2.00 ਵਜੇ ਸ਼ਹਿਰ ਦੇ ਮੰਦਿਰ ਭੱਦਰਕਾਲੀ ਵਿਖੇ ਹੋਵੇਗੀ।   Read More »

ਫਿਰੋਜਪੁਰ `ਚ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ 9 ਦੀ ਥਾਂ ਹੁਣ 11 ਜਨਵਰੀ ਨੂੰ -ਪਾਸਪੋਰਟ ਅਫ਼ਸਰ

Munish Kapoor Regional Passport Officer

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਜ਼ਿਲਾ ਫਿਰੋਜਪੁਰ ਵਿਖੇ ਖੇਤਰੀ ਪਾਸਪੋਰਟ ਦਫਤਰ ਦੇ ਪਹਿਲੇ ਡਾਕਘਰ ਦੇ ਪਾਸਪੋਰਟ ਸੇਵਾ ਕੇਂਦਰ (ਪੀ.ਓ.ਪੀ.ਐਸ.ਕੇ) ਦਾ ਉਦਘਾਟਨ 9 ਜਨਵਰੀ ਨੂੰ ਫਿਰੋਜ਼ਪੁਰ ਕੈਂਟ ਨੇੜਲੇ ਮੁੱਖ ਪੋਸਟ ਆਫਿਸ ਵਿਖੇ ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ ਫਿਰੋਜ਼ਪੁਰ ਵਲੋ ਕੀਤਾ ਜਾਣਾ ਸੀ।ਉਹ ਡਾਕ ਕਰਮਚਾਰੀਆਂ ਦੀ 8 ਅਤੇ 9 ਜਨਵਰੀ ਦੀ ਹੜਤਾਲ ਹੋਣ ਕਰਕੇ ਮੁਲਤਵੀ ਹੋ ਗਿਆ ਹੈ। ... Read More »

ਹਲਕਾ ਕੇਂਦਰੀ ਦੇ 15 ਸਕੂਲਾਂ ਦੀ ਅੰਕੁਰ ਨਰੂਲਾ ਮਿਸ਼ਨਰੀਜ਼ ਕਰਨਗੇ ਮੁਰੰਮਤ -ਸੋਨੀ

PUNJ0701201916

ਸਿਖਿਆ ਮੰਤਰੀ ਨੇ ਕਲਾਸ ਰੂਮ ਵਿੱਚ ਜਾ ਕੇ ਜਾਚੀਆਂ ਬੱਚਿਆਂ ਦੀਆਂ ਕਾਪੀਆਂ ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਿਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵੱਲੋਂ ਸਰਕਾਰੀ ਮਿਡਲ ਸਕੂਲ ਭਰਾੜੀਵਾਲ ਦਾ ਦੌਰਾ ਕੀਤਾ ਗਿਆ ਅਤੇ ਕਲਾਸਾਂ ਵਿੱਚ ਜਾ ਕੇ ਬੱਚਿਆਂ ਦੀਆਂ ਕਾਪੀਆਂ ਨੂੰ  ਵਾਚਿਆ ਅਤੇ ਕਿਤਾਬਾਂ ਵੀ ਸੁਣੀਆਂ।      ਸੋਨੀ ਨੇ ਦੱਸਿਆ ਕਿ ਪਾਇਲਟ ਪ੍ਰਾਜੈਕਟ ਤਹਿਤ ਵਿਧਾਨ ਸਭਾ ... Read More »

ਜ਼ਿਲਾ੍ ਚੋਣ ਅਫ਼ਸਰ ਵਲੋਂ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਤੇ ਸੁਪਰਵਾਈਜਰਾਂ ਨਾਲ ਵਿਸ਼ੇਸ ਮੀਟਿੰਗ

PUNJ0701201914

19 ਜਨਵਰੀ 2019 ਨੂੰ ਹੋਵੇਗੀ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2019 ਅਨੁਸਾਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸਰੂਪ ਰਾਣੀ ਕਾਲਜ ਇਸਤਰੀਆਂ ਵਿਖੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਅਤੇ ਸਮੂਹ ... Read More »

ਕੜਾਕੇ ਦੀ ਠੰਡ ਕਾਰਨ ਲੋਕਾਂ ਦਾ ਘੁਲਾੜਾਂ ਤੇ ਦੇਸੀ ਗੁੜ੍ਹ ਖਰੀਦਣ ਦਾ ਰੁਝਾਨ ਵਧਿਆ

PUNJ0701201913

ਧੂਰੀ, 7 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਇਨੀਂ ਦਿਨੀਂ ਕੜਾਕੇ ਦੀ ਪੈ ਰਹੀ ਠੰਡ ਦੇ ਕਾਰਨ ਘੁਲਾੜਾਂ `ਤੇ ਦੇਸੀ ਗੁੜ੍ਹ ਖਰੀਦਣ ਵਾਲਿਆਂ ਦਾ ਰੁਝਾਨ ਕਾਫੀ ਵਧਿਆ ਹੈ।ਧੂਰੀ-ਸੰਗਰੂਰ ਮੁੱਖ ਮਾਰਗ `ਤੇ ਲੱਡਾ ਟੋਲ ਪਲਾਜ਼ੇ ਕੋਲ ਘੁਲਾੜ ਚਲਾ ਰਹੇ ਇੱਕ ਵਿਅਕਤੀ ਨੇ ਦੱਸਿਆ ਕਿ ਅੱਜਕਲ੍ਹ ਪਿੰਡਾਂ ਦੇ ਨਾਲ-ਨਾਲ ਸ਼ਹਿਰੀ ਲੋਕ ਵੀ ਚੀਨੀ ਦੇ ਮੁਕਾਬਲੇ ਗੁੜ੍ਹ ਖਾਣ ਨੂੰ ਪਹਿਲ ਦੇਣ ਲੱਗ ... Read More »

ਮੈਨੀਫ਼ੈਸਟੋ ਪੈਨਲ ’ਚ ਸ਼ਾਮਿਲ ਕਰਨ `ਤੇ ਛੀਨਾ ਨੇ ਪ੍ਰਧਾਨ ਮੰਤਰੀ, ਸ਼ਾਹ ਤੇ ਜੇਤਲੀ ਦਾ ਕੀਤਾ ਧੰਨਵਾਦ

Rajinder Mohan Chhina

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) -20 ਮੈਂਬਰੀ ਭਾਜਪਾ ਦੇ ਚੋਣ ਘੋਸ਼ਣਾ ਪੱਤਰ ਪੈਨਲ ’ਚ ਨਾਮ ਸ਼ਾਮਿਲ ਕੀਤੇ ਜਾਣ ’ਤੇ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਉਹ ਲੋਕਾਂ ... Read More »

ਪੰਜਾਬ ਦੀਆਂ ਜੇਲ੍ਹਾਂ `ਚ ਸੁਰੱਖਿਆ ਦੇ ਮੱਦੇਨਜ਼ਰ ਲਗਾਏ ਜਾਣਗੇ ਜੈਮਰ – ਸੁਖਜਿੰਦਰ ਰੰਧਾਵਾ

PUNJ0701201911

ਕਿਸਾਨਾਂ ਦਾ ਆਰਥਿਕ ਪੱਧਰ ਉਪਰ ਚੱਕਣ ਲਈ ਕੀਤੇ ਜਾ ਰਹੇ ਹਨ ਖ਼ਾਸ ਉਪਰਾਲੇ ਭੀਖੀ/ਮਾਨਸਾ, 7 ਜਨਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਸਹਿਕਾਰਿਤਾ ਅਤੇ ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ।ਕਿ ਆਮ ਆਦਮੀ ਪਾਰਟੀ ਦਾ ਭਵਿੱਖ ਹੁਣ ਸਾਰੇ ਲੋਕਾਂ ਦੇ ਸਾਹਮਣੇ ਹੀ ਹੈ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚ.ਐਸ ਫੂਲਕਾ ਪਾਰਟੀ ਤੋਂ ਅਸਤੀਫ਼ਾ ... Read More »

ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ `ਚ ਵੋਟਰ ਦਿਵਸ ਮਨਾਇਆ

PUNJ0701201910

ਭੀਖੀ/ਮਾਨਸਾ, 7 ਜਨਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਦੇ ਵਿਦਿਆਰਥੀਆਂ ਤੇ ਅਧਿਆਪਕ ਨੇ ਪ੍ਰਿੰਸੀਪਲ ਡਾ. ਰੁਪੇਸ਼ ਦੀਵਾਨ ਦੀ ਯੋਗ ਅਗਵਾਈ ਹੇਠ ਭੀਖੀ ਵਿਖੇ ਰੈਲੀ ਕੱਢੀ ਗਈ।ਜਿਸ ਤਹਿਤ ਉਹਨਾਂ ਵੱਲੋਂ ਵੋਟ ਦੇ ਅਧਿਕਾਰ ਸਬੰਧੀ ਪੇ੍ਰਰਿਤ ਕੀਤਾ ਗਿਆ।ਇਸ ਰੈਲੀ ਰਾਹੀਂ  ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ ਗਿਆ। ਇਸ ਰੈਲੀ ਦੌਰਾਨ ਨਵੇਂ ਸੈਸ਼ਨ ਲਈ ਵਿਦਿਆਰਥੀਆਂ ... Read More »

ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੂਰਵ ਦੇ ਸੰਬੰਧ `ਚ ਨਗਰ ਕੀਰਤਨ ਸਜਾਏ

IMGNOTAVAILABLE

ਭੀਖੀ/ਮਾਨਸਾ, 7 ਜਨਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੂਰਵ ਦੇ ਸੰਬੰਧ ਵਿੱਚ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਰੱਖੇ ਧਾਰਮਿਕ ਸਮਾਗਮਾਂ ਵਿੱਚ ਅੱਜ ਪਿੰਡ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਅਤੇ ਨਗਰ ਕੀਰਤਨ ਕੀਤਾ ਗਿਆ।ਇਸ ਮੌਕੇ ਢਾਡੀ ਸਿੰਘਾ ਅਤੇ ਸਿੱਖ ਧਰਮ ਦੇ ਪ੍ਰਚਾਰਕਾਂ ਵੱਲੋ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਨੂੰ ਬਿਆਨ ਕਰਦਿਆ ... Read More »