Oops! It appears that you have disabled your Javascript. In order for you to see this page as it is meant to appear, we ask that you please re-enable your Javascript!
Wednesday, March 20, 2019
ਤਾਜ਼ੀਆਂ ਖ਼ਬਰਾਂ

Daily Archives: January 9, 2019

ਸੁਪਨੇ

Balbir Babbi

ਸੁਪਨੇ ਉਹ ਨਹੀਂ ਹੁੰਦੇ ਜੋ ਗੂੜੀ ਨੀਂਦ ਵਿੱਚ ਸੌਣ ਤੋਂ ਬਾਅਦ ਆਉਂਦੇ ਹਨ ਸੁਪਨੇ ਤਾਂ ਪਿਆਰਿਓ ਉਹ ਹੁੰਦੇ ਹਨ ਜੋ ਸਾਨੂੰ ਸੌਣ ਹੀ ਨਾ ਦੇਣ ਨੀਂਦ ਵਿੱਚ ਲਿਆ ਸੁਪਨਾ ਤਾਂ ਦਿਨ ਵਿੱਚ ਵਾਪਰੀ ਹੋਈ ਅਜ਼ੀਬ ਤੇ ਅਸੀਮ ਘਟਨਾ ਦਾ ਰੂਪ ਹੀ ਹੁੰਦਾ ਜਾਪਦੈ ਮੰਜ਼ਿਲਾਂ ਨੂੰ ਸਰ ਕਰਨ ਵਾਲੇ ਕਦੇ ਨੀਂਦ ਦੇ ਸੁਪਨੇ ਲੈ ਆਪਣੇ ਮਿਸ਼ਨ `ਤੇ ਨਹੀੰ ਚੜਦੇ ਉਨਾਂ ਦਾ ... Read More »

ਮੇਰੇ ਜਖਮ

Baltej Sandhu

ਨਾ ਲਾ ਤੂੰ ਮੱਲਮ ਮੇਰੇ ਜਖਮਾਂ `ਤੇ, ਇਹ ਦਿੱਤੀ ਹੋਈ ਏ ਸੌਗਾਤ ਤੇਰੀ। ਜੇ ਉਚੇੜ ਕੇ ਚਲੀ ਗਈ ਮੇਰੇ ਜਖਮਾਂ ਨੂੰ, ਇੱਕ ਹੋਰ ਦਰਦਾਂ `ਚ ਗੁਜਰੇਗੀ ਰਾਤ ਮੇਰੀ। ਕੀ ਆਖੀਏ ਅਸਾਂ ਕੀ ਕਹਿਨਾ ਏ ਤੈਨੂੰ, ਉੱਚਾ ਬੋਲ ਬੋਲੀਏ ਐਨੀ ਕਿੱਥੇ ਔਕਾਤ ਮੇਰੀ। ਛਿਪਦੇ ਸੂਰਜਾਂ ਵਾਂਗੂੰ ਤੇਰੇ ਹੁੰਗਾਰੇ ਅਲੋਪ ਹੋ ਗਏ, ਰਾਤਾ ਕਾਲੀਆਂ ਚ ਗੁੰਮ ਹੋ ਗਈ ਬਾਤ ਮੇਰੀ। ਧਰਮਾਂ ਦੇ ... Read More »

ਸੜਕੀ ਹਾਦਸੇ ਵਧਾ ਰਹੇ ਹਨ ਮੋਬਾਇਲ ਫੋਨ

Ikwak Patti

ਤੇਜ਼ ਰਫਤਾਰੀ, ਕਾਹਲੀ, ਲਾਪਰਵਾਹੀ ਵਗੈਰਾ ਤਾਂ ਹਮੇਸ਼ਾਂ ਹੀ ਸੜਕੀ ਹਾਦਸਿਆਂ ਦੀ ਜਨਮਦਾਤੀ ਰਹੀ ਹੈ, ਪਰ ਮੌਜੂਦਾ ਸਮੇਂ ਵਿੱਚ ਡਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ ਵੀ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ। ਹਾਲ ਵਿੱਚ ਹੀ ਹੋਏ ਇੱਕ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਸਾਲ ਸੜਕਾਂ ਦੇ ਹੋਣ ਵਾਲੀਆਂ 2100 ਤੋਂ ਵੱਧ ਮੌਤਾਂ ਦਾ ਕਾਰਣ ਡਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ ... Read More »

ਮਾਨਸਾ ਲੋਹੜੀ ਮੇਲੇ `ਚ 51 ਹੋਣਹਾਰ ਧੀਆਂ ਦਾ ਵਿਸ਼ੇਸ਼ ਸਨਮਾਨ

PUNJ0801201918

ਪੰਜਾਬ ਦੇ ਉਘੇ ਕਲਾਕਾਰਾਂ ਨੇ ਲੋਹੜੀ ਮੇਲੇ `ਚ ਬੰਨ੍ਹਿਆ ਰੰਗ ਭੀਖੀ/ਮਾਨਸਾ, 8 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲੋਂ ਖਾਲਸਾ ਸਕੂਲ ਵਿਖੇ ਉੱਘੇ ਡਾਕਟਰ ਅੰਮ੍ਰਿਤਪਾਲ ਨੂੰ ਸਮਰਪਿਤ 14ਵੇਂ ਲੋਹੜੀ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਦੀ ਸਟੇਟ ਅਤੇ ਨੈਸ਼ਨਲ ਪੱਧਰ `ਤੇ ਪ੍ਰਤੀਨਿਧਤਾ ਕਰਨ ਵਾਲੀਆਂ ਹੋਣਹਾਰ 51 ਧੀਆਂ ਦਾ ਸਨਮਾਨ ਕਰਦਿਆਂ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ... Read More »

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ 10 ਜਨਵਰੀ ਨੂੰ ਜਰੂਰੀ ਮੀਟਿੰਗ – ਅਤਲਾ

Sukchain Atla

ਭੀਖੀ/ਮਾਨਸਾ, 8 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਮਾਘੀ ਮੋਕੇ ਕੀਤੀ ਜਾ ਰਹੀ ਕਾਨਫਰੰਸ ਨੂੰ ਕਾਮਯਾਬ ਕਰਨ ਅਤੇ ਜਿਲ੍ਹਾ ਪੱਧਰੀ ਮਹੀਨਾ ਗੁਰਦੁਆਰਾ ਸਿੰਘ ਸਭਾ ਬੁਢਲਾਡਾ ਵਿਖੇ 10 ਜਨਵਰੀ ਨੂੰ ਸਵੇਰੇ 11.00 ਵਜੇ ਹੋਵੇਗੀ।ਇਸ ਮੀਟਿੰਗ ਨੂੰ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਅਤੇ ... Read More »

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਸੋਨੇ ਦਾ ਤਮਗਾ ਜਿੱਤਿਆ

PUNJ0801201917

ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਰਾਹੁਲ ਰਾਏ ਨੇ `ਰੋਲਰ ਸਕੇਟਿੰਗ ਫੈਡਰੇਸ਼ਨ ਆਫ਼ ਇੰਡੀਆ` ਵੱਲੋਂ 18 ਦਸੰਬਰ ਤੋਂ 23 ਦਸੰਬਰ 2018 ਤੱਕ ਵਿਸ਼ਾਖਾਪਟਨਮ ਵਿਖੇ ਕਰਵਾਈ ਗਈ `ਓਪਨ ਨੈਸ਼ਨਲ ਸਕੇਟਿੰਗ ਚੈਂਪੀਅਨਸਿ਼ਪ` ਸੀ, ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਕਰ ਵਿਖਾਈ। ਉਸ ਨੇ ਇਸ ਮੁਕਾਬਲੇ ਵਿੱਚ ਪਹਿਲਾ ਇਨਾਮ ਹਾਸਲ ਕੀਤਾ ... Read More »

ਪਟਵਾਰੀ ਅਜੈਪਾਲ ਸਿੰਘ ਨੇੇ ਚਾਰਜ ਸੰਭਾਲਿਆ

PUNJ0801201916

ਧੂਰੀ, 8 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਪਟਵਾਰੀ ਅਜੈਪਾਲ ਸਿੰਘ ਨੇੇ ਹਲਕਾ ਧੂਰੀ ਦਾ ਚਾਰਜ ਸੰਭਾਲ ਲਿਆ ਹੈ।ਅਹੁ    ਦੇ ਦਾ ਚਾਰਜ ਸੰਭਾਲਦਿਆਂ ਪਟਵਾਰੀ ਕਰਨ ਅਜੈਪਾਲ ਸਿੰਘ ਨੇ ਕਿਹਾ ਕਿ ਉਹ ਮਾਲ ਮਹਿਕਮੇ ਨਾਲ ਸਬੰਧਤ ਧੂਰੀ ਸ਼ਹਿਰ ਦੇ ਅਧੂਰੇ ਪਏ ਕੰਮ ਜਿਥੇ ਪਹਿਲ ਦੇ ਅਧਾਰ `ਤੇ ਕਰਨਗੇ, ਉਥੇ ਹੀ ਸਥਾਨਕ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਹੀਂ ਦਿੱਤੀ ਜਾਵੇਗੀ।ਇਸ ... Read More »

ਭਰਾੜੀਵਾਲ ਇਲਾਕੇ ਦੇ ਬਾਕੀ ਰਹਿੰਦੇ ਕੰਮਾਂ ਨੂੰ ਤਿੰਨ ਮਹੀਨਿਆਂ `ਚ ਕੀਤਾ ਜਾਵੇਗਾ ਪੂਰਾ-ਸੋਨੀ

PUNJ0801201915

10 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀਆਂ ਗਲੀਆਂ- ਨਾਲੀਆਂ ਦੀ ਕੀਤੀ ਸ਼ੁਰੂਆਤ ਅੰਮ੍ਰਿਤਸਰ, 8 ਜਨਵਰੀ (ਪੰਜਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) –  ਸਿਖਿਆ ਤੇ ਫੂਡ ਪ੍ਰਾਸੈਸਿੰਗ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵੱਲੋਂ ਵਿਧਾਨ ਸਭਾ ਹਲਕਾ ਕੇਂਦਰੀ ਦੇ ਅਧੀਨ ਪੈਂਦੇ ਵਾਰਡ ਨੰ: 70 ਦੇ ਇਲਾਕੇ ਪਿੰਡ ਭਰਾੜੀਵਾਲ ਦਾ ਦੌਰਾ ਕੀਤਾ ਗਿਆ।ਆਪਣੇ ਦੌਰੇ ਦੌਰਾਨ ਸੋਨੀ ਨੇ ਭਰਾੜੀਵਾਲ ਵਿਖੇ ਰਹਿ ਗਈਆਂ ਗਲੀਆਂ-ਨਾਲੀਆਂ ਪੱਕੀਆਂ ... Read More »

ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਵੋਟ ਬਨਾਉਣ ਤੇ ਪਾਉਣ ਵਾਸਤੇ ਕੀਤਾ ਜਾਗਰੂਕ

PUNJ0801201914

ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੱਜ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ  ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਡੀ.ਏ.ਵੀ ਕਾਲਜ ਹਾਥੀ ਗੇਟ ਵਿਖੇ ਐਨ.ਐਸ.ਐਸ ਦੇ ਵਿਦਿਆਰਥੀਆਂ ਨੂੰ ਸਵੀਪ ਮੁਹਿੰਮ ਤਹਿਤ ਵੋਟ ਬਣਾਉਣ ਅਤੇ ਵੋਟ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਅਤੇ ਕਿਹਾ ਕਿ ਉਹ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਵੱਛਤਾ, ਟੈਲੈਂਟ ਹੰਟ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ... Read More »

ਚੀਨੀ ਡੋਰ ਖਿਲਾਫ ਸ਼ਹਿਰ `ਚ ਛਾਪੇ ਮਾਰਨ ਲਈ 5 ਟੀਮਾਂ ਗਠਿਤ

Kamaldeep Sangha dc

ਡੋਰ ਵੇਚਣ ਤੇ ਵਰਤਣ ਵਾਲਿਆਂ ’ਤੇ ਹੋਵੇਗੀ ਕਾਨੂੰਨੀ ਕਾਰਵਾਈ ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਹੜੀ ਦੇ ਤਿਉਹਾਰ ਮੌਕੇ ਚੀਨੀ ਡੋਰ ਨਾਲ ਪਤੰਗਬਾਜੀ ਕਰਨ ਵਿਚ ਹੋਏ ਵਾਧੇ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਵਿਆਪਕ ਪੱਧਰ ’ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਪੁਲਿਸ, ਨਗਰ ਨਿਗਮ ਅਤੇ ਐਸ ਡੀ ਐਮਜ਼ ਦੀ ਅਗਵਾਈ ਹੇਠ ਟੀਮਾਂ ਗਠਿਤ ... Read More »