Oops! It appears that you have disabled your Javascript. In order for you to see this page as it is meant to appear, we ask that you please re-enable your Javascript!
Wednesday, March 20, 2019
ਤਾਜ਼ੀਆਂ ਖ਼ਬਰਾਂ

Daily Archives: January 13, 2019

ਪ੍ਰਕਾਸ਼ ਦਿਹਾੜੇ `ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ -ਅਲੌਕਿਕ ਜਲੌ ਸਜਾਏ – ਦੀਪਮਾਲਾ ਤੇ ਆਤਿਸ਼ਾਬਜ਼ੀ ਹੋਈ

Golden Temple

ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨੁੱਖਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਵੱਡੀ ਗਿਣਤੀ ਵਿਚ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜ ਕੇ ਦਰਸ਼ਨ ਇਸ਼ਨਾਨ ਕਰਨ ਦੇ ਨਾਲ-ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ। ਪ੍ਰਕਾਸ਼ ਦਿਹਾੜੇ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ... Read More »

ਅਗਲੇ ਮਹੀਨੇ ਤੋਂ 5178 ਅਧਿਆਪਕਾਂ ਨੂੰ ਪੱਕਾ ਕਰਕੇ ਦਿੱਤੀ ਜਾਵੇਗੀ ਪੂਰੀ ਤਨਖਾਹ – ਓਮ ਪ੍ਰਕਾਸ਼ ਸੋਨੀ

Soni

ਸਿੱਖਿਆ ਪ੍ਰੋਵਾਈਡਰਾਂ ਤੇ ਵਲੰਟੀਅਰਾਂ ਦੀ ਤਨਖਾਹ `ਚ 1500 ਰੁਪਏ ਦਾ ਵਾਧਾ ਅੰਮ੍ਰਿਤਸਰ 13 ਜਨਵਰੀ (ਪੰਜਾਬ ਪੋਸਟ –  ਸੁਖਬੀਰ ਸਿੰਘ) – ਸਿੱਖਿਆ ਤੇ ਫੂਡ ਪ੍ਰੋਸੈਸਿੰਗ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਗੁਰੂ ਗੋਬਿੰਦ ਸਿੰਘ ਦੇ ਜਨਮ ਉਤਸਵ ਅਤੇ ਲੋਹੜੀ ਦੀ ਵਧਾਈ ਅਧਿਆਪਕਾਂ ਨੂੰ ਦਿੰਦੇ ਲੋਹੜੀ ਦੇ ਤੋਹਫੇ ਵਜੋਂ ਅਗਲੇ ਮਹੀਨੇ ਤੋਂ 5178 ਅਧਿਆਪਕਾਂ ਨੂੰ ਪੂਰੀ ਤਨਖਾਹ ਉਤੇ ਪੱਕਾ ਕਰਨ ਦਾ ਐਲਾਨ ਕੀਤਾ ... Read More »

ਆਪਸੀ ਸਾਂਝ ਦਾ ਪ੍ਰਤੀਕ ਲੋਹੜੀ

Rajdavinder S Noshehra1

ਜਦੋਂ ਸਿਆਲ ਦੀ ਠੰਡ ਜੋਰਾਂ `ਤੇ ਹੁੰਦੀ ਹੈ ਧੁੰਦ ਆਪਣੀ ਚਾਦਰ ਵਸਾ ਕੇ ਕੋਰੇ ਦੀ ਪਰਤ ਬਣਾਉਂਦੀ ਹੈ, ਉਸ ਵੇਲੇ ਇਹ ਤਿਉਹਾਰ ਆਉਂਦਾ ਹੈ ਜਿਸ ਦਾ ਨਾਂ ਹੈ ਲੋਹੜੀ।ਲੋਹੜੀ ਜਿਸ ਦਾ ਇਤਿਹਾਸ ਵਿਚ ਦੁੱਲਾ ਭੱਟੀ ਦਾ ਜਿਕਰ ਆਉਂਦਾ ਹੈ ਦੁੱਲਾ ਜੋ ਕਿ ਗਰੀਬਾਂ ਦੀ ਤੇ ਮਜਬੂਰਾਂ ਦੀ ਮਦਦ ਕਰਦਾ ਸੀ।ਹਰ ਬੱਚਾ, ਜਵਾਨ, ਬਜੁਰਗ ਅਤੇ ਔਰਤਾਂ ਮਿਲ ਕੇ ਖੁਸ਼ੀਆਂ ਮਨਾਉਂਦੇ ਹਨ।ਜਿਸ ... Read More »

ਜੱਫੀ ਸਿੱਧੂ ਦੀ

Sadhu Ram Langeana

        ਤੇਰੀ ਜੱਫੀ ਦੀ ਕੀ-ਕੀ ਸਿਫਤ ਕਰੀਏ ਦਿੱਤੀ ਮੁੱਦਤਾਂ ਦੀ ਅਲਖ ਜਗਾ ਸਿੱਧੂ। ਵਾਹ! ਵਾਹ ਸਿੱਧੂ, ਵਾਹ! ਵਾਹ ਸਿੱਧੂ। ਨਹੁੰ-ਮਾਸ ਦੇ ਵਿਛੜੇ ਮੇਲ ਦਿੱਤੇ ਦਿੱਤੀ ਮਨਾਂ ਦੀ ਭਟਕਣ ਬੁਝਾ ਸਿੱਧੂ। ਡੇਢ ਕੋਹ ਵਾਟ ਸੀ ਪਹਾੜ ਬਣਗੀ   ਰਹੀ ਸੀ ਸੰਗਤ ਦੀ ਜਿੰਦ ਤੜਫਾ ਸਿੱਧੂ। ਦੂਰਬੀਨਾਂ ਨਾਲ ਸੀ ਸੰਗਤ ਨੂੰ ਦਰਸ਼ਨ ਹੁੰਦੇ   ਜਿਥੇ ਬਾਬੇ ਨਾਨਕ 18 ਸਾਲ ... Read More »

ਪਿੰਡ ਤੱਖਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

PUNJ1301201904

ਮਾਛੀਵਾੜਾ ਸਾਹਿਬ, 13 ਜਨਵਰੀ (ਪੰਜਾਬ ਪੋਸਟ – ਬਲਬੀਰ ਸਿੰਘ ਬੱਬੀ) – ਇਥੋਂ ਨੇੜਲੇ ਪਿੰਡ ਤੱਖਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਪੁਰਬ ਦੇ ਸਬੰਧ ਵਿਚ ਬਾਬਾ ਸੁੰਦਰ ਦਾਸ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਭੋਗ ਤੋਂ ਬਾਅਦ ਗਿਆਨੀ ਅਜਮੇਰ ਸਿੰਘ ਨੇ ਕਥਾ ਵਾਖਿਆਣ ਰਾਹੀਂ ਗੁਰੂ ਜੀ ... Read More »

President Kovind Confers Honorary Indian Army General Rank to Nepalese Army Chief

PUNJ1301201902

Delhi, Jan. 13 (Punjab Post Bureau) – The President of India, Shri Ram Nath Kovind, conferred the Honorary Rank of General of the Indian Army on Sukirtimaya Rashtradeep General Purna Chandra Thapa, Chief of the Army Staff, Nepalese Army, for his commendable military prowess and immeasurable contribution to fostering Nepal’s long and friendly association with India, at a special Investiture ... Read More »

ਪ੍ਰਧਾਨ ਮੰਤਰੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ 350 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ

PUNJ1301201901

ਕਿਹਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਦਾ ਰਾਹ ਵਿਖਾਉਂਦੀਆਂ ਹਨ ਦਿੱਲੀ, 13 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਅੱਜ ਰਾਸ਼ਟਰੀ ਰਾਜਧਾਨੀ ਵਿੱਚ 350 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ।ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੁਲੰਦ ਆਦਰਸ਼ਾਂ ਅਤੇ ਕਦਰਾਂ ਕੀਮਤਾਂ-ਮਨੁੱਖਤਾ ਦੀ ਨਿਰਸਵਾਰਥ ਸੇਵਾ, ਭਗਤੀ, ਬਹਾਦਰੀ ਅਤੇ ... Read More »

PM remembers Swami Vivekananda on his Jayanti

PM Modi

Delhi, Jan. 12 (Punjab Post Bureau) – The Prime Minister, Shri Narendra Modi has remembered Swami Vivekananda on his Jayanti. “Arise, awake and stop not till the goal is reached. Remembering these powerful words, and the rich thoughts of the venerableSwami Vivekananda on his Jayanti. He emphasised on the ideals of service and renunciation. His belief in Yuva Shakti was unwavering. The ... Read More »