Thursday, April 18, 2024

Monthly Archives: January 2019

ਸ਼੍ਰੋਮਣੀ ਕਮੇਟੀ ਵਲੋਂ ਰਾਜਸਥਾਨ ਦੇ ਤਿੰਨ ਗੁਰਦੁਆਰਿਆਂ ਨੂੰ 4 ਲੱਖ 25 ਹਜ਼ਾਰ ਦੀ ਮਦਦ

ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਰਾਜਸਥਾਨ ਦੇ ਤਿੰਨ ਗੁਰਦੁਆਰਿਆਂ ਲਈ 4 ਲੱਖ 25 ਹਜ਼ਾਰ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ।ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪ੍ਰਵਾਨ ਕੀਤੀ ਗਈ ਇਹ ਰਾਸ਼ੀ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਦਿੱਤੀ ਗਈ।ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੁੱਜੇ ਗੁਰਦੁਆਰਾ ਸ੍ਰੀ ਗੁਰੂ ਨਾਨਕ …

Read More »

ਪਰਮਿੰਦਰ ਸਿੰਘ ਰਿੰਪੀ ਨੇ 167 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਬਰਮਾ ਦੀ ਸਰਪੰਚੀ

ਸਮਰਾਲਾ, 31 ਦਸੰਬਰ (ਪੰਜਾਬ ਪੋਸਟ – ਕੰਗ) – ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਬਰਮਾ `ਚ ਸਰਪੰਚੀ ਦੀ ਚੋਣ ਪਰਮਿੰਦਰ ਸਿੰਘ ਰਿੰਪੀ ਨੇ ਕਾਂਗਰਸੀ ਆਗੂ ਠੇਕੇਦਾਰ ਬਲਜਿੰਦਰ ਸਿੰਘ ਨੂੰ 167 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤ ਲਈ।ਸਰਪੰਚੀ ਦੀ ਚੋਣ ਲਈ ਪਰਮਿੰਦਰ ਸਿੰਘ ਰਿੰਪੀ, ਬਲਜਿੰਦਰ ਸਿੰਘ ਠੇਕੇਦਾਰ ਅਤੇ ਗਗਨਦੀਪ ਸਿੰਘ ਦਰਮਿਆਨ  ਤਿਕੋਣਾ ਮੁਕਾਬਲਾ ਸੀ।ਤਿੰਨਾਂ ਉਮੀਦਵਾਰਾਂ ਦਾ ਜਿੱਤ ਲਈ ਪੂਰੀ ਤਰ੍ਹਾਂ …

Read More »

ਪਰਮਜੀਤ ਕੌਰ 56 ਵੋਟਾਂ ਨਾਲ ਜਿੱਤ ਕੇ ਪਿੰਡ ਬੌਂਦਲੀ ਦੀ ਸਰਪੰਚ ਬਣੀ

ਸਮਰਾਲਾ, 31 ਦਸੰਬਰ (ਪੰਜਾਬ ਪੋਸਟ – ਕੰਗ) – ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਬੌਂਦਲੀ ਵਿਖੇ ਇਸ ਵਾਰ ਜਨਰਲ ਔਰਤ ਸਰਪੰਚੀ ਦੀ ਚੋਣ ਹੋਈ।ਜਿਸ  ਵਿੱਚ ਸਰਪੰਚੀ ਲਈ ਜਿੰਨਾਂ ਤਿੰਨ ਔਰਤ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ, ਉਨ੍ਹਾਂ ਵਿੱਚ ਪਰਮਜੀਤ ਕੌਰ, ਨਰਿੰਦਰਜੀਤ ਕੌਰ ਅਤੇ ਹਰਜਿੰਦਰ ਕੌਰ ਸ਼ਾਮਲ ਸਨ।ਪਰਮਜੀਤ ਕੌਰ ਆਪਣੀ ਵਿਰੋਧੀ ਉਮਦੀਵਾਰ ਨੂੰ 56 ਵੋਟਾਂ ਦੀ ਮਾਤ ਦੇ ਕੇ ਪਿੰਡ ਦੀ ਸਰਪੰਚ ਚੁਣੀ …

Read More »

Spicejet to Start Amritsar–Dehradun Flight from January 20 – AVM

Amritsar, Dec. 31 (Punjab Post Bureau) – SpiceJet is giving a new year gift to the travelers from Punjab and Uttarakhand by launching direct daily flight from Sri Guru Ram Das Ji International Airport Amritsar to the Uttarakhand capital Dehradun from January 20, 2019. Dehradun will become 9th domestic and 17th overall airport to be directly connected with Amritsar. Booking …

Read More »