Tuesday, March 26, 2024

Daily Archives: February 2, 2019

ਬਰਗਾੜੀ ਮੋਰਚੇ ਵਲੋਂ ਲੋਕ ਸਭਾ ਚੋਣਾਂ ਲੜਣ ਲਈ ਫਰੰਟ ਤਿਆਰ

ਬਾਦਲ ਦਲ ਦੀਆਂ ਮੀਟਿੰਗਾਂ ਦਾ ਪ੍ਰਬੰਧ ਪ੍ਰੇ੍ਰਮੀਆਂ ਵਲੋਂ ਕੀਤੀਆਂ ਜਾਂਦੀਆਂ ਹਨ ਬਠਿੰਡਾ, 1 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬਰਗਾੜੀ ਮੋਰਚਾ ਦੇ ਆਗੂਆਂ ਵਲੋਂ ਬਾਦਲ ਪਰਿਵਾਰ `ਤੇ ਵਰ੍ਹਦਿਆਂ ਕਿਹਾ ਕਿ ਪ੍ਰਕਾਸ ਸਿੰਘ ਬਾਦਲ ਤੇ ਸੁਖਬੀਰ ਬਾਦਲ ਜਾਣਬੁੱਝ ਕੇ ਦੋਗਲੀ ਬਿਆਨਬਾਜ਼ੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ਅਤੇ ਹਿੰਦੂਆਂ ਨੂੰ ਖੁਸ਼ ਕਰਨ ਲਈ ਸਿੱਖ ਕੌਮ ਤੇ ਜੁਲਮ …

Read More »

ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਵਿੱਚ ਹੋਇਆ ਸਲਾਨਾ ਸਮਾਗਮ

ਬਠਿੰਡਾ, 1 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਰਕਾਰੀ ਪ੍ਰਇਮਰੀ ਅਤੇ ਮਿਡਲ ਸਕੂਲ ਚਨਾਰਥਨ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋ ਸਰਪੰਚ ਜਗਦੀਸ਼ ਸਿੰਘ, ਪ੍ਰਿੰਸੀਪਲ ਵਰਿੰਦਰਪਾਲ ਕੌਰ, ਸ.ਸ.ਸ.ਸ ਮਾਇਸਰਖਾਨਾ ਅਤੇ ਹਰਮੰਦਰ ਸਿੰਘ ਬਰਾੜ ਬੀ.ਪੀ.ਈ.ਓ ਮੌੜ ਨੇ ਸਮੂਲੀਅਤ ਕੀਤੀ। ਇਸ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਅਤੇ ਐਸ.ਐਮ.ਸੀ ਕਮੇਟੀ ਮੈਬਰਾਂ ਨੇ ਵੀ ਹਿੱਸਾ ਲਿਆ। ਸਕੂਲ ਮੁਖੀ ਬਲਵਿੰਦਰ ਕੁਮਾਰ …

Read More »

ਯੂਨਾਈਟਿਡ ਇੰਡੀਆ ਇੰਸੋਰੈਂਸ ਕੰਪਨੀ ਬਠਿੰਡਾ ਡਵੀਜ਼ਨ ਦੇ ਨਵੇਂ ਦਫ਼ਤਰ ਦਾ ਉਦਘਾਟਨ

ਬਠਿੰਡਾ, 1 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਭਾਰਤ ਸਰਕਾਰ ਦੇ ਜਨਰਲ ਬੀਮਾ ਖੇਤਰ ਦੀ ਦੂਜੀ ਵੱਡੀ ਕੰਪਨੀ ਯੂਨਾਈਟਿਡ ਇੰਡੀਆ ਇੰਸੋਰੈਂਸ ਕੰਪਨੀ ਲਿਮ: ਦੀ ਬਠਿੰਡਾ ਡਵੀਜ਼ਨ ਦੇ ਨਵੇਂ ਦਫ਼ਤਰ ਦਾ ਉਦਘਾਟਨ ਚੀਫ਼ ਰਿਜਨਲ ਮੈਨੇਜਰ ਐਸ.ਕੇ ਸਿੰਘ ਨੇ ਕੀਤਾ।ਕੰਪਨੀ ਦੇ ਰਿਜਨਲ ਮੈਨੇਜਰ ਹੰਸ ਰਾਜ ਸ਼ਰਮਾ, ਮੈਡਮ ਊਸ਼ਾ ਗਰੋਵਰ ਏਜੰਸੀ ਨੌਡਲ ਅਫ਼ਸਰ, ਬਠਿੰਡਾ ਡਵੀਜ਼ਨ ਦੇ ਸੀਨੀਅਰ ਡਵੀਜ਼ਨਲ ਮੈਨੇਜਰ ਬਲਦੇਵ ਸਿੰਘ …

Read More »

ਮਾਈ ਭਾਗੋ ਸਕੀਮ ਤਹਿਤ ਲੜਕੀਆਂ ਨੂੰ ਵੰਡੇ ਜਾਣਗੇ 1 ਲੱਖ 38 ਹਜ਼ਾਰ ਸਾਈਕਲ – ਸੋਨੀ

ਔਜਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਨੂੰ 2 ਲੱਖ ਦੇਣ ਦਾ ਐਲਾਨ ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਤਹਿਤ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੜ੍ਹਦੀਆਂ +1 ਅਤੇ +2 ਦੀਆਂ ਲੜਕੀਆਂ ਨੂੰ 40 ਕਰੋੜ ਰੁਪਏ ਦੀ ਰਾਸ਼ੀ ਨਾਲ 1 ਲੱਖ 38 ਹਜ਼ਾਰ ਸਾਈਕਲ ਵੰਡੇ ਜਾਣਗੇ ਅਤੇ ਅੰਮ੍ਰਿਤਸਰ ਜਿਲੇ੍ਹ ਵਿੱਚ ਵਿਦਿਆਰਥਣਾਂ …

Read More »

ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਮਈ ਤੱਕ ਵਧੀ – ਡਾ: ਪ੍ਰਭਦੀਪ ਕੌਰ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਮਈ 2019 ਤੱਕ ਵਧਾ ਦਿੱਤੀ ਗਈ ਹੈ ਅਤੇ ਅੰਮ੍ਰਿਤਸਰ ਜਿਲੇੇ੍ਹ ਵਿੱਚ ਇਸ ਸਕੀਮ ਤਹਿਤ ਆਟਾ ਦਾਲ ਸਕੀਮ ਧਾਰਕਾਂ ਦੇ 176300, ਛੋਟੇ ਕਾਰੋਬਾਰੀਆਂ ਦੇ 2193, ਛੋਟੇ ਕਿਸਾਨਾਂ ਦੇ 5116 ਅਤੇ ਮਜਦੂਰਾਂ ਦੇ 1951 ਕੁੱਲ 185560 ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾਂ …

Read More »

ਨਸ਼ਾ ਮੁਕਤੀ ਮੁਹਿੰਮ ਅਸਰ ਵਿਖਾਉਣ ਲੱਗੀ, ਨਸ਼ਾ ਸਮਗਲਰਾਂ ਦਾ ਲੱਕ ਟੁੱਟਾ – ਬਾਵਾ ਸੰਧੂ

ਕਿਹਾ ਛੇਤੀ ਹੀ ਨਸ਼ੇ ਦੀ ਦਲਦਲ ਵਿਚੋਂ ਨਿਕਲ ਜਾਵੇਗਾ ਪੰਜਾਬ ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਨਾਂ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ ਹਨ ਅਤੇ ਪਿੰਡਾਂ ਤੇ ਸ਼ਹਿਰਾਂ ਵਿਚ ਨਸ਼ਾ ਸਮਗਲਰਾਂ ਦੀ ਚੈਨ ਟੁੱਟਣ ਦੇ ਨਾਲ-ਨਾਲ …

Read More »

ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਬਰਗਾੜੀ ਮੋਰਚੇ ਦੀ ਵੱਡੀ ਪ੍ਰਾਪਤੀ – ਅਤਲਾ

ਭੀਖੀ, 31 ਜਨਵਰੀ (ਪਂਜਾਬ ਪੋਸਟ- ਕਮਲ ਜਿੰਦਲ) – ਪੰਜਾਬ ਪੁਲਿਸ ਵੱਲੋਂ ਸਾਬਕਾ ਪੁਲਿਸ ਮੁਖੀ ਚਰਨਜੀਤ ਸ਼਼ਰਮਾ ਦੀ ਗ੍ਰਿਫਤਾਰੀ ਦੀ ਸ਼ਲਾਘਾ ਕਰਦਿਆਂ ਸ਼਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿ਼ਲ੍ਹਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਨੇ ਕਿਹਾ ਕਿ ਇਹ ਬਰਗਾੜੀ ਮੋਰਚੇ ਦੀ ਇਤਿਹਾਸਕ ਪ੍ਰਾਪਤੀ ਹੈ।ਅਤਲਾ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਪੁਲਿਸ ਅਧਿਕਾਰੀ ਦੇ ਨਾਮਾਂ ਦਾ ਖੁਲਾਸਾ ਜਸਟਿਸ ਰਣਜੀਤ ਸਿੰਘ ਨੇ ਆਪਣੀ …

Read More »

ਕੇਂਦਰੀ ਬਜ਼ਟ ਕਰਮਚਾਰੀਆਂ, ਕਿਸਾਨਾਂ ਅਤੇ ਗਰੀਬਾਂ ਲਈ ਲਾਹੇਵੰਦਾ – ਛੀਨਾ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੇਂਦਰੀ ਬਜਟ ਨੂੰ ਮੱਧਵਰਗੀ ਲੋਕਾਂ ਅਤੇ ਕਿਸਾਨਾਂ ਦੇ ਹੱਕ ’ਚ ਇਕ ਵਿਕਾਸ ਪੱਖੀ ਬਜਟ ਦੱਸਿਆ।ਬੱਜ਼ਟ `ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇ ਇਸ ਸਾਲ ਦੇ ਆਖ਼ਰੀ ਬਜਟ ’ਚ ਕੇਂਦਰੀ ਵਿੱਤ ਮੰਤਰੀ ਪਿਊਸ਼ ਗੋਇਲ ਵਲੋਂ ਪ੍ਰਸਤਾਵਿਤ ਬਜ਼ਟ ’ਚ ਹਰ ਵਰਗ …

Read More »

DAV Public School’s Annual Function Kahaaniyan Bemisaal Organized

Rabindranath Tagore/Munshi Prem Chand enthralls and elates one and all Amritsar, Jan. 31 (Punjab Post Bureau) – With the blessings of Padma Shree Dr.Punam Suri ji (President D.A.V CMC, New Delhi) and under the able guidance of the Principal Dr. Mrs. Neera Sharma ji, the 489 students of  Std – V presented their Annual Function Kahaaniyan Bemisaal – Rabindranath Tagore/Munshi …

Read More »

ਰਬਿੰਦਰਨਾਥ ਟੈਗੋਰ ਤੇ ਮੁਨਸ਼ੀ ਪ੍ਰੇਮਚੰਦ ਦੀਆਂ `ਕਹਾਣੀਆਂ ਬੇਮਿਸਾਲ` ਥੀਮ `ਤੇ ਸਲਾਨਾ ਸਮਾਰੋਹ ਕਰਵਾਇਆ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ-  ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਦੇ ਸਲਾਨਾ ਸਮਾਰੋਹ ਕਰਵਾਇਆ ਗਿਆ।ਰਬਿੰਦਰਨਾਥ ਟੈਗੋਰ ਅਤੇ ਮੁਨਸ਼਼ੀ ਪ੍ਰੇਮਚੰਦ ਦੀਆਂ `ਕਹਾਣੀਆਂ ਬੇਮਿਸਾਲ`  ਵਿਸ਼ੈ `ਤੇ ਅਧਾਰਿਤ ਪ੍ਰੋਗਰਾਮ ਨੇ ਹਰੇਕ ਦੇ ਮਨ ਨੂੰ ਮੋਹ ਲਿਆ। ਪਦਮ ਸ਼੍ਰੀ ਐਵਾਰਡੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ., ਨਵੀਂ ਦਿੱਲੀ ਦੇ ਅਸ਼ੀਰਵਾਦ ਅਤੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਦੀ ਅਗਵਾਈ ਹੇਠ ਪੰਜਵੀਂ ਜਮਾਤ ਦੇ ਸਲਾਨਾ …

Read More »