Tuesday, April 16, 2024

Daily Archives: February 3, 2019

MSME Ministry allocated Rs.7011 Crore in Budget 2019-20

Delhi, Feb. 3 (Punjab Post Bureau) – Union Minister for Finance, Corporate Affairs, Railways & Coal, Shri Piyush Goyal presented the Interim Budget 2019-20 in Parliament today. The Government has taken several measures to strengthen the Medium, Small and Micro Enterprises (MSMEs).  Highlights of the Union Budget 2018 for the Ministry of MSME are as under: An all-time high allocation …

Read More »

ਮੇਅਰ ਅਤੇ ਵਿਧਾਇਕਾਂ ਵਲੋਂ ਟਿਊਬਵੈਲ ਅਤੇ ਸੜਕਾਂ ਬਣਾਉਣ ਦੇ ਕੰਮਾਂ ਦਾ ਉਦਘਾਟਨ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ, ਡਾ: ਰਾਜ ਕੁਮਾਰ ਵੇਰਕਾ ਐਮ.ਐਲ.ਏ, ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ ਵਲੋਂ ਵਾਰਡ ਨੰਬਰ 84  ਜਵਾਲਾ ਨਗਰ, ਨਰਾਇਣਗੜ੍ਹ ਛੇਹਰਟਾ ਵਿਖੇ ਟਿਊਬਵੈਲ ਦਾ ਅਤੇ ਵਾਰਡ ਨੰਬਰ 3 ਦੇ ਇਲਾਕੇ ਗੁਰੂ ਰਾਮਦਾਸ ਨਗਰ ਵਿਖੇ ਸੜਕ ਬਨਾੳਣ ਦੇ ਕੰਮ ਦਾ ਸ਼ੁਭਅਰੰਭ ਕੀਤਾ ਗਿਆ।ਇਸ ਸਮੇਂ ਬਲਜੀਤ ਸਿੰਘ ਕੌਂਸਲਰ, ਗੁਰਨਾਮ ਸਿੰਘ ਲਹਿਰੀ, ਬੂਟਾ …

Read More »

ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਨੇ `ਪੰਜਾਬੀ ਮਾਂ ਬੋਲੀ ਮੇਲੇ` `ਚ ਸਕੂਲ ਦਾ ਨਾਂ ਚਮਕਾਇਆ

ਜੰਡਿਆਲਾ ਗੁਰੂ, 3 ਫਰਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸਪਰਿੰਗ ਡੇਲ ਸੀ.ਸੈ. ਸਕੂਲ ਅੰਮ੍ਰਿਤਸਰ ਵਿਖੇ ਸਹੋਦਿਆ ਵੱਲੋ “ਪੁਨਰਜੋਤ” ਪੰਜਾਬੀ ਮਾਂ ਬੋਲੀ ਮੇਲਾ ਕਰਵਾਇਆ ਗਿਆ।ਜਿਸ ਵਿੱਚ ਸੀ.ਬੀ.ਐਸ.ਸੀ ਦੇ ਲਗਭਗ 28 ਸਕੂਲਾਂ ਨੇ ਭਾਗ ਲਿਆ।ਇਸ ਸਮੇਂ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੁੜਨ ਦੀ ਪ੍ਰੇਰਨਾ ਦੇਣ ਵਾਸਤੇ ਅਤੇ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜਨ ਵਾਸਤੇ ਪੰਜਾਬ ਦੇ ਲੋਕ ਗੀਤਾਂ ਅਤੇ ਸੂਫੀ ਗੀਤਾਂ …

Read More »

ਸਰਸਵਤੀ ਹੈਲਥ ਕਲੱਬ ਵਲੋ ਟਰਾਫੀ ਤੇ ਸੋਨੇ ਦੀ ਚੈਨ ਨਾਲ ਬੰਟੀ ਦਾ ਸਨਮਾਨ

ਜੰਡਿਆਲਾ ਗੁਰੁ, 3 ਫਰਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸਥਾਨਕ ਸਰਸਵਤੀ ਹੈਲਥ ਕਲੱਬ ਦੇ ਪ੍ਧਾਨ ਵਰਿੰਦਰ ਸੂਰੀ ਤੇ ਕਲੱਬ ਦੇ ਨੌਜਵਾਨਾ ਵਲੋਂ ਬੰਟੀ ਨੂੰ `ਮਿਸ ਯੂ ਮਿਸ ਯੂ` ਨਵੇਂ ਆਏ ਗਾਣੇ ਲਈ ਸੋਨੇ ਦੀ ਚੈਨ, ਨੋਟਾਂ ਦਾ ਹਾਰ ਅਤੇ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।ਪੱਤਰਕਾਰਾਂਾ ਨੂੰ ਜਾਣਕਾਰੀ ਦਿੰਦੇ ਹੋਏ ਬੰਟੀ ਨੇ ਦੱਸਿਆ ਕਿ ਉਸ ਦਾ ਨਵਾਂ ਗਾਣਾ `ਮਿਸ ਯੂ …

Read More »

ਡੀ.ਏ.ਵੀ ਇੰਟਰਨੈਸ਼ਨਲ ਵਿਖੇ ਗਣਤੰਤਰ ਦਿਵਸ ਸਬੰਧੀ ਵਿਸ਼ੇਸ਼ ਸਮਾਗਮ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਅੰਜ਼ਨਾ ਗੁਪਤਾ ਦੀ ਅਗਵਾਈ `ਚ ਗਣਤੰਤਰ ਦਿਵਸ ਸਬੰਧੀ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਨੰਨੇ-ਨੰਨੇ ਬੱਚਿਆਂ ਨੇ ਦੇਸ਼ ਭਗਤੀ ਦਾ ਸੁੰਦਰ ਗੀਤ ਗਾਇਆ।ਨਾਟਕ ਨਾਲ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ। ਦੇਸ਼ ਭਗਤਾਂ ਦੀ ਪੋਸ਼ਾਕ ਵਿੱਚ ਸੱਜੇ ਨੰਨੇ-ਨੰਨੇ ਬੱਚੇ ਬਹੁਤ ਆਕਰਸ਼ਕ ਲੱਗ ਰਹੇ ਸੀ।ਪ੍ਰਿੰਸੀਪਲ …

Read More »