Thursday, March 28, 2024

Daily Archives: February 3, 2019

PM Condoles Loss of Lives due to Derailment of Seemanchal Express

Delhi, Feb. 3 (Punjab Post Bureau) – The Prime Minister, Shri Narendra Modi was deeply anguished by the loss of lives due to the derailment of coaches of the Seemanchal Express. He said “My thoughts are with the bereaved families. May the injured recover quickly. Railways, NDRF, and local authorities are providing all possible assistance in the wake of the …

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ ਨੇ ਮਨਾਇਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਗਿਆ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਪ੍ਰੀਤਮ, ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਤਰਨ ਤਾਰਨ ਰੋਡ ਵਿਖੇ ਭਾਈ ਗੁਰਇਕਬਾਲ ਦੀ ਪ੍ਰੇਰਨਾ ਸਦਕਾ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਆਗਮਨ ਦਿਹਾੜਾ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਜਸਲੀਨ ਕੌਰ ਨੇ ਦਸਿਆ ਕਿ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਹਾੜੇ ਨੂੰ ਸਮਰਪਿਤ ਸਕੂਲ ਦੇ ਬਚਿਆਂ ਵਲੋਂ ਸਹਿਜ ਪਾਠ ਦੇ ਭੋਗ ਪਾਏ …

Read More »

ਪੁਰਸ਼ਾਂ ਦੀ 2 ਦਿਨਾਂ ਇੰਟਰ-ਕਾਲਜ ਕਰਾਟੇ ਚੈਂਪੀਅਨਸ਼ਿਪ ਸੰੰਪਨ

ਐਲ.ਕੇ.ਸੀ, ਹਿੰਦੂ ਕਾਲਜ ਤੇ ਖਾਲਸਾ ਕਾਲਜ ਕਰਮਵਾਰ ਰਹੇ ਪਹਿਲੇ, ਦੂਜੇ ਤੇ ਤੀਜੇ ਸਥਾਨ `ਤੇ ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੰਪੰਨ ਹੋਈ ਪੁਰਸ਼ ਵਰਗ ਦੀ 2 ਦਿਨਾਂ ਇੰਟਰ ਕਾਲਜ ਕਰਾਟੇ ਚੈਂਪੀਅਨਸ਼ਿਪ ਦਾ ਚੈਂਪੀਅਨ ਤਾਜ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਸਿਰ ਸੱਜਿਆ। ਜਦੋਂ ਕਿ ਹਿੰਦੂ ਕਾਲਜ ਅੰਮ੍ਰਿਤਸਰ ਦੀ ਟੀਮ ਫਰਸਟ ਰਨਰਜ਼ਅੱਪ ਅਤੇ ਖਾਲਸਾ ਕਾਲਜ …

Read More »

2 ਰੋਜ਼ਾ ਪਲੇਠੀਆਂ ਮਾਸਟਰਜ਼ ਗੇਮਜ਼ ਦੇ ਮਾਸਟਰਜ਼ ਖਿਡਾਰੀਆਂ ਦਾ ਹੋਇਆ ਸਵਾਗਤ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੰਧੂ) – ਜਲੰਧਰ ਵਿਖੇ ਸੰਪੰਨ ਹੋਈਆਂ 2 ਦਿਨਾਂ ਰਾਜ ਪੱਧਰੀ ਪਲੇਠੀਆਂ ਮਾਸਟਰਜ਼ ਗੇਮਜ਼ ਦੇ ਦੌਰਾਨ ਅੰਮ੍ਰਿਤਸਰ ਦੇ ਮਾਸਟਰਜ਼ ਖਿਡਾਰੀਆਂ ਦੀ ਕਾਰਜ਼ਸ਼ੈਲੀ ਬੇਮਿਸਾਲ ਰਹੀ।ਜ਼ਿਲ੍ਹਾ ਟੀਮ ਇੰਚਾਰਜ ਤੇ ਕਨਵੀਨਰ ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਦੀ ਅਗਵਾਈ ਵਿੱਚ ਗਏ ਦਰਜਨਾਂ ਮਾਸਟਰਜ਼ ਖਿਡਾਰੀਆਂ ਨੇ ਵੱਖ-ਵੱਖ ਖੇਡ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈ ਕੇ ਆਪਣੀ ਕਲਾ ਦਾ ਲੋਹਾ ਮਨਵਾ …

Read More »

ਪੰਜਾਬ ਸਕੂਲ ਖੇਡਾਂ ਚ ਅੰਮ੍ਰਿਤਸਰ ਦੀਆਂ ਬਾਕਸਿੰਗ ਖਿਡਾਰਨਾਂ ਬਣੀਆਂ ਫਰਸਟ ਰਨਰਜ਼ਅੱਪ

ਚੈਂਪੀਅਨ ਬਣ ਕੇ ਹੀ ਵਾਪਿਸ ਪਰਤੇਗੀ ਪੰਜਾਬ ਦੀ ਬਾਕਸਿੰਗ ਟੀਮ – ਜੇ.ਪੀ ਸਿੰਘ ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਫ਼ਰੀਦਕੋਟ ਵਿਖੇ ਕਰਵਾਈਆਂ ਗਈਆਂ ਲੜਕੀਆਂ ਦੀਆਂ ਅੰਡਰ-18 ਸਾਲ ਉਮਰ ਵਰਗ ਪੰਜਾਬ ਸਕੂਲ ਖੇਡਾਂ ਦੇ ਦੌਰਾਨ ਹੋਏ ਬਾਕਸਿੰਗ ਮੁਕਾਬਲਿਆਂ ਦੇ ਦੌਰਾਨ ਅੰਮ੍ਰਿਤਸਰ ਦੀਆਂ ਲੜਕੀਆਂ ਦੂਜੇ ਸਥਾਨ ਤੇ ਰਹਿੰਦੇ ਹੋਏ ਫਰਸਟ ਰਨਰਜ਼ਅੱਪ ਬਣੀਆਂ। ਇੰਚਾਰਜ ਕੋਚ …

Read More »

ਪਲੇਠੀਆਂ ਮਾਸਟਰਜ਼ ਗੇਮਜ਼ `ਚ ਅੰਮ੍ਰਿਤਸਰ ਦੇ ਮਾਸਟਰਜ਼ ਖਿਡਾਰੀਆਂ ਦਾ ਰਿਹਾ ਦਬਦਬਾ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੰਧੂ) – ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਸੰਪੰਨ ਹੋਇਆਂ ਰਾਜ ਪੱਧਰੀ ਦੋ ਰੋਜ਼ਾ ਪਲੇਠੀਆਂ ਮਾਸਟਰਜ਼ ਗੇਮਜ਼ ਦੇ ਵਿੱਚ ਅੰਮ੍ਰਿਤਸਰ ਦੇ ਮਹਿਲਾ-ਪੁਰਸ਼ ਖਿਡਾਰੀਆਂ ਦਾ ਮੁਕੰਮਲ ਦਬਦਬਾ ਰਿਹਾ। ਜ਼ਿਲ੍ਹਾ ਇਕਾਈ ਦੇ ਸਰਕਦਾ ਅਹੁੱਦੇਦਾਰ ਤੇ ਕੌਮਾਤਰੀ ਮਾਸਟਰਜ਼ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ. ਦੀ ਅਗੁਵਾਈ ਦੇ ਵਿੱਚ ਗਏ ਦਰਜ਼ਨਾ ਮਹਿਲਾ-ਪੁਰਸ਼ ਮਾਸਟਰਜ਼ ਖਿਡਾਰੀਆਂ ਆਪੋ-ਆਪਣੇ ਉਮਰ ਵਰਗ ਦੇ ਖੇਡ ਮੁਕਾਬਲਿਆਂ …

Read More »

ਰਾਜ ਪੱਧਰੀ ਬਹੁ ਖੇਡ ਮੁਕਾਬਲਿਆਂ ਦੌਰਾਨ ਓਵਰ ਆਲ ਚੈਂਪੀਅਨ ਬਣਿਆ ਅੰਮ੍ਰਿਤਸਰ

ਗੋਲਡ ਮੈਡਲਿਸਟ ਖਿਡਾਰਨਾ ਕਰਨਗੀਆਂ ਕੌਮੀ ਪੱਧਰ `ਤੇ ਪ੍ਰਦਰਸ਼ਨ ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ `ਤੇ ਪੰਜਾਬ ਖੇਡ ਵਿਭਾਗ ਦੇ ਵੱਲੋਂ ਫਰੀਦਕੋਟ ਦੇ ਵਿੱਖੇ ਕਰਵਾਏ ਗਏ ਅੰਡਰ-18 ਸਾਲ ਉਮਰ ਵਰਗ ਦੇ ਲੜਕੀਆਂ ਦੇ ਫੁੱਟਬਾਲ, ਬਾਕਸਿੰਗ, ਬਾਸਕਿਟ ਬਾਲ, ਜੁੱਡੋ, ਕਬੱਡੀ, ਖੋ-ਖੋ, ਹੈਂਡਬਾਲ, ਰੈਸਲਿੰਗ ਤੇ ਟੇਬਲ ਟੇਨਿਸ ਮੁਕਾਬਲਿਆਂ ਦੋਰਾਨ ਅੰਮ੍ਰਿਤਸਰ ਦੀਆਂ ਖਿਡਾਰਨਾਂ ਨੇ ਬਿਹਤਰੀਨ ਕਰਦੇ ਹੋਏ …

Read More »

ਸਰਕਾਰੀ ਕੰਨਿਆ ਸਮਾਰਟ ਸਕੂਲ ਵਿਖੇ ਛੇਵੀਂ ਸਲਾਨਾ ਐਥਲੈਟਿਕਸ ਮੀਟ ਤੇ ਇਨਾਮ ਵੰਡ ਸਮਾਗਮ ਆਯੋਜਿਤ

ਸਮਰਾਲਾ, 2 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਲਾ ਵਿਖੇ ਛੇਵੀਂ ਸਲਾਨਾ ਅਥਲੈਟਿਕਸ ਮੀਟ ਅਤੇ ਸਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਨੇ ਕੀਤੀ।ਸਮਾਗਮ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਗੁਬਾਰੇ ਛੱਡ ਕੇ ਕੀਤਾ।ਉਨ੍ਹਾਂ ਨੇ ਸਮੂਹ ਸਟਾਫ਼, ਪੀ.ਟੀ.ਏ ਕਮੇਟੀ, ਐਸ.ਐਮ.ਸੀ ਮੈਂਬਰਾਂ ਦੇ ਯੋਗਦਾਨ …

Read More »

ਮੀਟਿੰਗ ਦਾ ਸਿਖਰ ਹੋ ਨਿੱਬੜੀ ਕਵਿਤਾ ‘ਚਾਰ ਸਾਲ ਬਨਾਮ ਅੱਛੇ ਦਿਨ’

ਨੌਜਵਾਨ ਲੇਖਕ ਅਮਨਦੀਪ ਕੌਸ਼ਲ ਦੀ ਮਿੰਨੀ ਕਹਾਣੀ ‘ਪਰਦਾ’ ਢੌਂਗੀ ਸਾਧੂਆਂ ਬਾਰੇ ਛੱਡ ਗਈ ਕਈ ਸਵਾਲ ਸਮਰਾਲਾ, 2 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਾਹਿਤ ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਵਿਖੇ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਸਰਬਸੰਮਤੀ ਨਾਲ਼ …

Read More »