Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

Daily Archives: February 5, 2019

ਫਲਿੱਪਕਾਰਟ ਕੰਪਨੀ ਵਿਰੁੱਧ ਸ਼੍ਰੋਮਣੀ ਕਮੇਟੀ ਕਰੇਗੀ ਕਾਨੂੰਨੀ ਕਾਰਵਾਈ- ਲੌਂਗੋਵਾਲ

SGPC Logo

ਫਲਿੱਪਕਾਰਟ ਨੇ ਮੈਟ ’ਤੇ ਛਾਪੀ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਵਸਤਾਂ ਦੀ ਆਨਲਾਈਨ ਵਿਕਰੀ ਕਰਨ ਵਾਲੀ ਕੰਪਨੀ ਫਲਿੱਪਕਾਰਟ ਵੱਲੋਂ ਮੈਟ ਉਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ’ਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ।ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ... Read More »

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮਾਤਾ ਸਵਿੰਦਰ ਕੌਰ ਦੇ ਅਕਾਲ ਚਲਾਣੇ `ਤੇ ਜਤਾਈ ਹਮਦਰਦੀ

Jathedar Harpreeet S

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਸਤਿਕਾਰਯੋਗ ਮਾਤਾ ਸਵਿੰਦਰ ਕੌਰ ਪਿਛਲੇ ਦਿਨੀਂ ਵਾਹਿਗੁਰੂ ਦੇ ਭਾਣੇ ਅੰਦਰ ਅਕਾਲ ਪੁਰਖ ਵੱਲੋਂ ਬਖਸ਼ੀ ਸੁਆਸਾਂ ਦੀ ਪੂੰਜੀ ਖਰਚ ਕਰਕੇ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਹਨ, ਜੋ ਬਹੁਤ ... Read More »

ਸੁਖਜਿੰਦਰ ਰੰਧਾਵਾ ਨੇ 2019-20 ਲਈ ਨਾਬਾਰਡ ਵਲੋਂ ਤਿਆਰ ਸਟੇਟ ਫੋਕਸ ਪੇਪਰ ਕੀਤਾ ਜਾਰੀ

PUNJ0502201919

ਬੈਂਕਾਂ ਤੇ ਸਰਕਾਰੀ ਵਿਭਾਗਾਂ ਦੀਆਂ ਕਰਜ਼ਾ ਸੰਭਾਵਨਾਵਾਂ ਲਈ ਸਬਾ ਸਰਕਾਰ ਕਰੇਗੀ ਸਹਿਯੋਗ ਚੰਡੀਗੜ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੰਡੀਗੜ ਵਿਖੇ ਆਯੋਜਿਤ ਸਟੇਟ ਕਰੈਡਿਟ ਸੈਮੀਨਾਰ ਵਿਚ ਸਾਲ 2019-20  ਲਈ ਨਾਬਾਰਡ ਵਲੋਂ ਤਿਆਰ ਕੀਤਾ ਸਟੇਟ ਫੋਕਸ ਪੇਪਰ ਜਾਰੀ ਕੀਤਾ।ਸੈਮੀਨਾਰ ਵਿੱਚ ਵਿਸ਼ਵਜੀਤ ਖੰਨਾ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਰ ਵਿਕਾਸ, ਸ੍ਰੀਮਤੀ ਰਚਨਾ ਦੀਕਸ਼ਤ ਖੇਤਰੀ ... Read More »

ਸਮਾਜ ਦਾ ਅਨਿੱਖੜਵਾਂ ਅੰਗ ਹਨ ਦਿਵਿਆਂਗ – ਅਰੁਣਾ ਚੌਧਰੀ

Aruna Chaudhry

ਮਾਨਸਿਕ ਤੌਰ `ਤੇ ਪ੍ਰੇਸ਼ਾਨ ਵਿਅਕਤੀਆਂ ਲਈ 4 ਆਸਰਾ ਘਰਾਂ `ਚ ਕੀਤਾ ਜਾਵੇਗਾ ਸੁਧਾਰ ਚੰਡੀਗੜ, 5 ਫਰਵਰੀ (ਪੰਜਾਬ ਪੋਸਟ ਬਿਊਰੋ) – “ਦਿਵਿਆਂਗ ਵਿਅਕਤੀ ਸਾਡੇ ਸਮਾਜ ਦਾ ਅਨਿੱਖੜ ਅੰਗ ਹਨ ਅਤੇ ਪੰਜਾਬ ਸਰਕਾਰ ਸਮਾਜ ਦੇ ਇਸ ਵਰਗ ਨੂੰ ਹਰੇਕ ਸਹੂਲਤ ਉਪਲਬਧ ਕਰਵਾਉਣ ਲਈ ਦ੍ਰਿੜ ਹੈ ਤਾਂ ਕਿ ਉਹ ਮਾਣ ਨਾਲ ਆਪਣੀ ਜ਼ਿੰਦਗੀ ਜਿਊਣ ਦੇ ਯੋਗ ਹੋਣ।        ਇਹ ਖੁਲਾਸਾ ਅੱਜ ਇਥੇ ਪੰਜਾਬ ... Read More »

ਮੁੱਖ ਮੰਤਰੀ ਦੇ ਹੁਕਮਾਂ `ਤੇ ਗੜੇਮਾਰੀ ਦੀ ਗਿਰਦਾਵਰੀ ਜਾਰੀ, ਮੁਆਵਜ਼ਾ ਜਲਦ – ਸਰਕਾਰੀਆ

Sukh Sarkaria

ਚੰਡੀਗੜ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮਾਲ ਅਤੇ ਕੁਦਰਤੀ ਆਫਤ ਪ੍ਰਬੰਧਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਸੂਬੇ ਦੇ ਕੁੱਝ ਹਿਸਿਆਂ ਵਿਚ ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਜਲਦ ਜਾਰੀ ਕਰ ਦਿੱਤਾ ਜਾਵੇਗਾ।      ਇੱਥੋਂ ਜਾਰੀ ਇਕ ਬਿਆਨ ਵਿਚ ਮਾਲ ਮੰਤਰੀ ਨੇ ਕਿਹਾ ਕਿ ਖਰਾਬ ਮੌਸਮ ਦੇ ਚੱਲਦਿਆਂ ਕੁੱਝ ਕਿਸਾਨਾਂ ... Read More »

ਕ੍ਰਿਕਟਰ ਹਰਭਜਨ ਸਿੰਘ ਨੇ ਕੀਤੀ ਰਾਣਾ ਸੋਢੀ ਨਾਲ ਮੁਲਾਕਾਤ

PUNJ0502201918

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਹੋਣ ਵਾਲੀ ਮੈਰਾਥਨ `ਚ ਹਿੱਸਾ ਲੈਣ ਦੀ ਪ੍ਰਗਟਾਈ ਇੱਛਾ ਚੰਡੀਗੜ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਕੌਮਾਂਤਰੀ ਪ੍ਰਸਿੱਧੀ ਹਾਸਲ ਕ੍ਰਿਕਟਰ ਹਰਭਜਨ ਸਿੰਘ ਵਲੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ।ਹਰਭਜਨ ਸਿੰਘ ਨੇ ਮੁਲਾਕਾਤ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਪ੍ਰਾਜੈਕਟ `ਤੰਦਰੁਸਤ ਪੰਜਾਬ ਮਿਸ਼ਨ` ... Read More »

Rana Sodhi lauds Harbhajan for his voluntary decision to be part of Tandarust Mission

PUNJ0502201918

Harbhajan Had Called On Sports Minister Today Chandigarh, Feb. 5 (Punjab Post Bureau) – Punjab Sports Minister Rana Gurmit Singh Sodhi today lauded cricketer Harbhajan Singh for voluntarily deciding to contribute his part in promoting health and fitness under the state’s flagship Tandarust Punjab Mission. Former India great Harbhajan Singh, who had called on state sports minister at his office ... Read More »

ਦੇਸ਼ ਪਰਤਿਆ ਵਿਸ਼ਵ ਪੰਜਾਬੀ ਅਮਨ ਕਾਨਫਰੰਸ `ਚ ਹਿੱਸਾ ਲੈਣ ਲਾਹੌਰ ਗਿਆ ਵਫਦ

PUNJ0502201917

ਨਨਕਾਣਾ ਸਾਹਿਬ ਦੇ ਦਰਸ਼ਨ ਵੱਡਾ ਸੁਭਾਗ ਮੰਨਿਆ ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਵਿਸ਼ਵ ਪੰਜਾਬੀ ਕਾਂਗਰਸ ਦੇ ਸੱਦੇੇ `ਤੇ ਲਾਹੌਰ `ਚ ਪਹਿਲੀ ਤੋਂ ਤਿੰਨ ਫਰਵਰੀ ਤੀਕ ਜਨਾਬ ਫਖਰ ਜਮਾਂ ਦੀ  ਪ੍ਰਧਾਨਗੀ ਹੇਠ ਕਰਵਾਈ ਗਈ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਦੇ  ਡੈਲੀਗੇਟ ਵਾਪਸ ਪਰਤ ਆਏ ਹਨ। ਅੱਜ ਦੁਪਹਿਰੇ ਵਾਘਾ-ਅਟਾਰੀ ਸਰਹੱਦ ਰਾਹੀਂ ਪੈਦਲ ਪਰਤੇ ਵਫਦ ਦੇ ਆਗੂਆਂ ਡਾ. ਦੀਪਕ ਮਨਮੋਹਨ ... Read More »

ਦਿੱਲੀ, ਐਨ.ਸੀ.ਆਰ ਤੇ ਕਸ਼ਮੀਰ ਸਮੇਤ ਉਤਰੀ ਭਾਰਤ `ਚ ਲੱਗੇ ਭੂਚਾਲ ਦੇ ਝਟਕੇ

Earthquake

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ, ਐਨ.ਸੀ.ਆਰ ਤੇ ਚੰਡੀਗੜ ਸਮੇਤ ਉਤਰੀ ਭਾਰਤ `ਚ ਲੱਗੇ ਭੂਚਾਲ ਦੇ ਝਟਕੇ ਲੱਗਣ ਦੀਆਂ ਖਬਰਾਂ ਹਨ।ਮਿਲੀ ਜਾਣਕਾਰੀ ਅਨੁਸਾਰ ਅੱਜ ਰਾਤ ਤਕਰੀਬਨ 10.17 ਵਜੇ ਕੁੱਝ ਸਕਿੰਟਾਂ ਲਈ ਆਏ ਇਹ ਭੁਚਾਲ ਦੇ ਝਟਕੇ, ਰਿਐਕਟਰ ਸਕੇਲ `ਤੇ 5.6 ਰਿਕਾਰਡ ਕੀਤੇ ਗਏ।ਇਹ ਝਟਕੇ ਜੰਮੂ ਕਸ਼ਮੀਰ ਦੇ ਸ੍ਰੀਨਗਰ ਤੋਂ ਇਲਾਵਾ ਪਾਕਿਸਤਾਨ ਦੇ ਲਾਹੌਰ, ਰਾਵਲਪਿੰਡੀ, ਇਸਲਾਮਾਬਾਦ, ਪੇਸ਼ਾਵਰ ਤੇ ਹੋਰਨਾਂ ... Read More »

ਕੀਮਤੀ ਜਾਨਾਂ ਬਨਾਮ ਚਾਈਨਾ ਡੋਰ

Balbir-Babbi-1

                  ਜਦੋਂ ਵੀ ਹਰ ਸਾਲ ਸਿਆਲ ਦਾ ਮੌਸਮ ਆਉਂਦਾ ਹੈ ਤਾਂ ਪਤੰਗ ਉਡਾਉਣ ਦੇ ਸ਼ੌਕੀਨ ਖੁੱਸ਼ ਹੋ ਜਾਂਦੇ ਹਨ।ਪਰ ਪਿਛਲੇ ਕੁੱਝ ਸਮੇਂ ਤੋਂ ਪਤੰਗਬਾਜ਼ੀ ਕਾਰਨ ਕੀਮਤੀ ਜਾਨਾਂ ਜਾਣ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪਹਿਲੋਂ ਜਦੋਂ ਕੋਈ ਵੀ ਬੱਚਾ ਜਾਂ ਵੱਡਾ ਪਤੰਗ ਉਡਾਉਂਦਾ ਸੀ, ਉਹ ਬੇਧਿਆਨੀ ਵਿੱਚ ਮਕਾਨ ਦੀ ਛੱਤ ਜਾਂ ... Read More »