Friday, March 15, 2024

Daily Archives: February 9, 2019

ਸੰਭਲ ਜਾਓ! ਨਸ਼ਿਆਂ ਨੂੰ ਛੱਡੋ

                   ਜਦੋਂ ਵੀ ਕਿਸੇ ਦੀ ਮੌਤ ਹੁੰਦੀ ਹੈ ਤਾਂ ਸੱਥਰ `ਤੇ ਬੈਠਿਆਂ ਭਾਂਤ ਭਾਂਤ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਕੋਈ ਕਹਿੰਦਾ ਹੈ ਕਿ ਬੰਦਾ ਬੜਾ ਚੰਗਾ ਸੀ।ਸਭ ਦੇ ਕੰਮ ਆਉਣ ਵਾਲਾ ਸੀ।ਕੋਈ ਮਾੜੀ ਚੰਗੀ ਨਹੀਂ ਸੀ ਕਰਦਾ। ਜਿੰਨੀਂ ਜੀਵਿਆ ਹੈ, ਐਸ਼ ਕੀਤੀ ਹੈ।ਸਰਦਾਰੀ ਭੋਗੀ ਹੈ ਸਰਦਾਰੀ।ਚੰਗਾ ਖਾਧਾ, ਚੰਗੀ ਪੀਤੀ ਤੇ ਚੰਗਾ ਹੰਡਾਇਆ।ਹੋਰ ਰੱਬ ਕੋਲ ਕੀ ਲੈ ਜਾਣਾ ਹੈ।ਸਿਵਿਆਂ ਵਿੱਚ …

Read More »

ਮੇਰੀ ਲਿਖਤ

ਮੇਰੇ ਸ਼ਬਦਾਂ `ਚ ਜਨੂੰਨ ਬਗਾਵਤ ਲਿਖਦਾ ਹਾਂ। ਕਰਦਾ ਮੇਹਰ ਤਾਂ ਉਸ ਦੀ ਇਬਾਦਤ ਲਿਖਦਾ ਹਾਂ। ਸੁਲਗੇ ਜਦ ਵੀ ਮੇਰੇ ਵਤਨ `ਚ ਭੈੜੀ ਨਫਰਤ, ਮੈਂ ਸ਼ਬਦਾਂ ਅੰਦਰ ਇਸ ਦੀ ਹਿਫਾਜ਼ਤ ਲਿਖਦਾ ਹਾਂ। ਆਵੇ ਸਭ ਦੇ ਚਿਹਰੇ `ਤੇ ਮੁਸਕਾਨ ਸਦਾ ਹੀ, ਮੁਹੱਬਤ ਦੀ ਐਸੀ ਮੈਂ ਤਾਂ ਇਬਾਰਤ ਲਿਖਦਾ ਹਾਂ। ਨਾ ਹੋਵੇ ਹਰਗਿਜ਼ ਹੀ ਪਰੇਸ਼ਾਨ ਦਿਲਬਰ ਪੜ੍ਹ ਕੇ, ਤਾਂ ਹੀ ਖਤ ਵਿੱਚ ਸਲਾਮਤ …

Read More »

ਦੋਸਤਾਂ ਦੀ ਸੱਚੀ ਦੋਸਤੀ ਦੀ ਦਿਲਚਸਪ ਕਹਾਣੀ ਹੈ ਫ਼ਿਲਮ – ਹਾਈਐਂਡ ਯਾਰੀਆਂ

               ਪਿਛਲੇ ਸਾਲ ਜੱਸੀ ਗਿੱਲ ਤੇ ਰਣਜੀਤ ਬਾਵਾ ਦੀ ਜੋੜੀ ਵਾਲੀ ਚਰਚਿਤ ਫ਼ਿਲਮ ਮਿਸਟਰ ਐਂਡ ਮਿਸ਼ਿਜ 420 ਨੇ ਰਣਜੀਤ ਬਾਵਾ ਨੂੰ ਪੰਜਾਬੀ ਪਰਦੇ `ਤੇ ਇੱਕ ਵੱਖਰੀ ਪਛਾਣ ਦਿੱਤੀ ਹੈ।ਜਿਸ ਨੂੰ ਬਰਕਰਾਰ ਰੱਖਦਿਆਂ ਰਣਜੀਤ ਬਾਵਾ ਹੁਣ ਜੱਸੀ ਗਿੱਲ ਅਤੇ ਨਿੰਜਾ ਨਾਲ ਫ਼ਿਲਮ `ਹਾਈਐਂਡ ਯਾਰੀਆਂ` ਵਿੱਚ ਆਪਣੇ ਸਿੱਧੇ ਸਾਦੇ, ਦੇਸੀ ਕਿਰਦਾਰ ਵਿੱਚ ਮੁੜ ਨਜ਼ਰ ਆਵੇਗਾ।ਆਪਣੇ ਕਿਰਦਾਰ …

Read More »

ਬਸੰਤ ਪੰਚਮੀ

           ਭਾਰਤ ਰੁੱਤਾਂ ਤਿਉਹਾਰਾਂ ਦਾ ਦੇਸ਼ ਹੈ, ਕਹਿੰਦੇ ਹਨ ਕਿ ਭਾਰਤ ਵਿੱਚ 6 ਰੁੱਤਾਂ ਆਉਂਦੀਆਂ ਹਨ।ਪਰ ਬਸੰਤ ਰੁੱਤ ਨੂੰ ਸਭ ਤੋਂ ਵਧੀਆ ਰੁੱਤ ਕਿਹਾ ਜਾਂਦਾ ਹੈ, ਜੋ ਪੱਤਝੜ ਜਾਣ ਤੋਂ ਬਾਅਦ ਆਉਂਦੀ ਹੈ।ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ।ਇਸ ਰੁੱਤ ਦੇ ਆਉਣ ਨਾਲ ਚਾਰੇ ਪਾਸੇ ਫੁੱਲ ਖਿੜਣ ਨਾਲ ਬਹਾਰ ਹੀ ਬਹਾਰ ਹੁੰਦੀ ਹੈ। ਫਸਲਾਂ ਦੇ ਪੌਦੇ ਖਿੜ-ਖੜਾਉਣ …

Read More »

ਭੋਆ ਵਿਧਾਇਕ ਜੋਗਿੰਦਰ ਪਾਲ ਵਲੋਂ ਪਿੰਡ ਨਮਾਲਾ `ਚ ਵਾਟਰ ਸਪਲਾਈ ਦੇ ਕੰਮ ਦਾ ਸ਼ੁਭਅਰੰਭ

ਪਠਾਨਕੋਟ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਜਿਲ੍ਹਾ ਪਠਾਨਕੋਟ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ।ਉਹ ਸਾਰੇ ਪੂਰੇ ਕੀਤੇ ਜਾ ਰਹੇ ਹਨ ਅਤੇ ਕੈਪਟਨ ਸਰਕਾਰ ਦੇ ਕਾਰਜਕਾਲ ਦੋਰਾਨ ਉਨ੍ਹਾਂ ਸਮੱਸਿਆਵਾਂ ਦਾ ਵੀ ਹੱਲ ਕੀਤਾ ਜਾ ਰਿਹਾ ਹੈ, ਜੋ ਲੰਮੇ ਸਮੇਂ ਤੋਂ ਲੋਕਾਂ ਲਈ ਪਰੇਸਾਨੀ ਬਣੀਆਂ ਹੋਈਆਂ ਸਨ।ਇਸ ਅਧੀਨ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਘਰੋਟਾ ਬਲਾਕ ਦੇ …

Read More »

ਜਲਦੀ ਮਿਲੇਗਾ ਧਾਰ ਖੇਤਰ ਦੇ ਲੋਕਾਂ ਨੂੰ ਜਲਦ ਮਿਲੇਗਾ ਆਈ.ਟੀ.ਆਈ ਦਾ ਤੋਹਫਾ – ਸੁਨੀਲ ਜਾਖੜ

ਪਠਾਨਕੋਟ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੇ ਧਾਰ ਖੇਤਰ ਦੇ ਲੋਕਾਂ ਨੂੰ ਜਲਦੀ ਹੀ ਨਿਆੜੀ ਵਿਖੇ ਬਣਾਈ ਜਾਣ ਵਾਲੀ ਤਕਨੀਕੀ ਸਿੱਖਿਆ ਸੰਸਥਾ ਦਾ ਤੋਹਫਾ ਦਿੱਤਾ ਜਾਵੇਗਾ, ਇਸ ਆਈ.ਟੀ.ਆਈ ਦੇ ਬਣਨ ਨਾਲ ਧਾਰ ਖੇਤਰ ਦੇ ਲੋਕਾਂ ਨੂੰ ਤਕਨੀਕੀ ਸਿੱਖਿਆ ਆਪਣੇ ਖੇਤਰ ਅੰਦਰ ਰਿਹ ਕੇ ਹੀ ਪ੍ਰਾਪਤ ਹੋ ਸਕੇਗੀ।ਇਹ ਪ੍ਰਗਟਾਵਾ ਸੁਨੀਲ ਜਾਖੜ ਸੰਸਦ ਮੈਂਬਰ ਜਿਲ੍ਹਾ ਪਠਾਨਕੋਟ/ਗੁਰਦਾਸਪੁਰ ਨੇ ਕੀਤਾ।    …

Read More »

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪਿੰਡ ਦੁੱਖਨਿਆਲੀ ਵਿਖੇ ਲੀਗਲ ਲਿਟਰੇਸੀ ਸੈਮੀਨਾਰ

ਪਠਾਨਕੋਟ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਪਿੰਡ ਦੁਖਨਿਆਲੀ ਵਿਖੇ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ।ਸ਼੍ਰੀਮਤੀ ਅਮਨਦੀਪ ਕੌਰ ਚਾਹਲ ਵਲੋਂ ਮੌਜੂਦ ਲੋਕਾਂ ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪ੍ਰਦਾਨ ਕੀਤੀ ਜਾਣ ਵਾਲੀ ਮੁਫਤ ਕਾਨੂੰਨੀ ਸਹਾਇਤਾ ਸਕੀਮ ਬਾਰੇ ਜਾਗਰੂਕ ਕੀਤਾ ਅਤੇ ਨਾਲ ਹੀ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ …

Read More »

ਮੁੱਖ ਮੰਤਰੀ ਨੇ ਪਬੰਧਕ ਤੇ ਓਵਰਆਲ ਪਰਫਾਰਮੈਂਸ ਲਈ ਡੀ.ਸੀ ਪਠਾਨਕੋਟ ਨੂੰ ਭੇਟ ਕੀਤਾ ਪਹਿਲਾ ਪੁਰਸਕਾਰ

ਪਠਾਨਕੋਟ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਨੂੰ ਪ੍ਰਬੰਧਕ ਅਤੇ ਓਵਰਆਲ ਪਰਫਾਰਮੈਂਸ ਦੇ ਲਈ ਪਹਿਲਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਚੰਡੀਗੜ੍ਹ ਵਿਖੇ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਸਾਮਿਲ ਹੋਏ।ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਪਹਿਲਾ ਪੁਰਸਕਾਰ ਡਿਪਟੀ ਕਮਿਸ਼ਨਰ ਰਾਮਵੀਰ ਨੂੰ ਦੇ ਕੇ ਸਨਮਾਨਿਆ ਗਿਆ। ਜਿਲ੍ਹਾ ਪਠਾਨਕੋਟ ਨੂੰ ਉਪਰੋਕਤ ਪੁਰਸਕਾਰ …

Read More »

ਘੱਟਗਿਣਤੀ ਵਰਗ ਦੀਆਂ ਸਮੱਸਿਆਵਾਂ `ਤੇ ਕੀਤਾ ਵਿਚਾਰ ਵਟਾਂਦਰਾ

ਪਠਾਨਕੋਟ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਭਲਾਈ ਦਫਤਰ ਪਠਾਨਕੋਟ ਵੱਲੋਂ ਐਵਲੋਨ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ `ਤੇ ਵਿਚਾਰ ਵਟਾਂਦਰਾ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੁਖਵਿੰਦਰ ਸਿੰਘ ਜਿਲ੍ਹਾ ਭਲਾਈ ਅਫਸ਼ਰ ਦੀ ਪ੍ਰਧਾਨਗੀ `ਚ ਇੱਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ।ਜਿਸ ਵਿੱਚ ਮੁਨੱਵਰ ਮਸੀਹ ਚੈਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਮੁੱਖ ਮਹਿਮਾਨ ਵਜੋਂ …

Read More »

ਤੰਦਰੁਸਤ ਪੰਜਾਬ ਸਿਹਤ ਮੁਹਿੰਮ ਅਧੀਨ ਵੱਖ-ਵੱਖ ਪਿੰਡਾਂ `ਚ ਲਗਾਏ ਮੈਡੀਕਲ ਕੈਂਪ

ਪਠਾਨਕੋਟ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਪਠਾਨਕੋਟ ਵਲੋਂ ਜਿਲੇ੍ਹ ਅੰਦਰ ਚਲਾਈ ਜਾ ਰਹੀ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਅੱਜ ਬਲਾਕ ਘਰੋਟਾ ਦੇ ਪਿੰਡਾਂ ਮਾਮੂਨ, ਸੀਉਂਟੀ ਕੁਠੇੜ, ਮਨਵਾਲ ਅਤੇ ਬਾਲਕ ਨਰੋਟ ਜੈਮਲ ਸਿੰਘ ਦੇ ਪਿੰਡਾਂ ਨਰੋਲੀ, ਐਮਾ ਸਾਇਦਾ, ਮਸਤਪੁਰ, ਵੱਡਾ ਤਲੂਰ, ਛੋਟਾ ਤਲੂਰ ਦਾ ਦੌਰਾ ਕੀਤਾ ਜਿਥੇ ਵਿਸ਼ੇਸ਼ ਮੈਡੀਕਲ ਕੈਂਪ …

Read More »