Thursday, March 21, 2024

Daily Archives: February 13, 2019

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਪ੍ਰੋਗਰਾਮ ਉਲੀਕਣ ਲਈ ਮੀਟਿੰਗ

ਨਵੀਂ ਦਿੱਲੀ, 13 ਫਰਵਰੀ (ਪੰਜਾਬ ਪੋਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰਨ ਲਈ ਪ੍ਰਮੁੱਖ ਪੰਥ ਹਸਤੀਆਂ, ਵਿਦਵਾਨਾਂ, ਪੱਤਵੰਤੇ ਸੱਜਣਾਂ ਅਤੇ ਦਿੱਲੀ ਕਮੇਟੀ ਦੇ ਮੈਂਬਰਾਂ ਦੀ ਇੱਕ ਵਿਚਾਰ ਗੋਸ਼ਟੀ ਕਨਸੀਚਿਊਸ਼ਨ ਕਲੱਬ ਵਿੱਚ ਪ੍ਰੋਗਰਾਮ ਦੀ ਆਰੰਭਤਾ ਮੌਕੇ ਦਿੱਲੀ …

Read More »

ਮਿਹਨਤ ਨਾਲ ਹੀ ਸਫਲਤਾ ਕੀਤੀ ਜਾ ਸਕਦੀ ਹਾਸਲ – ਡੀ.ਸੀ ਸੰਘਾ

ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ ਵਿਖੇ ਲੱਗਾ ਮੈਗਾ ਰੋਜ਼ਗਾਰ ਮੋਲਾ ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਕਾਰੀ ਆਈ ਟੀ ਆਈ ਰਣਜੀਤ ਐਵੀਨਿਊ ਵਿਖੇ ਮੈਗਾ ਰੁਜਗਾਰ ਮੇਲਾ ਲਗਾਇਆ ਗਿਆ।ਮੇਲੇ ਦੌਰਾਨ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜਗਾਰ ਦੇਣ ਦੇ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਇਸ ਰੁਜਗਾਰ ਮੇਲੇ ਵਿੱਚ 1265 ਨੌਜਵਾਨਾਂ ਨੇ ਭਾਗ ਲਿਆ।31 ਤੋਂ ਵੱਧ ਵੱਖ ਵੱਖ ਕੰਪਨੀਆਂ ਨੇ ਡਿਪਲੋਮਾ …

Read More »

ਸਰੂਪ ਰਾਣੀ ਕਾਲਜ ਵਿਖੇ ਇਨੀਸ਼ੇਟਰ ਆਫ ਚੇਂਜ ਸੰਸਥਾ ਨੇ ਵੋਟ ਦੀ ਮਹੱਤਤਾ ਦੱਸੀ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਵੀਪ ਮੁਹਿੰਮ ਤਹਿਤ ਇਨੀਸ਼ੇਟਰ ਆਫ ਚੇਂਜ ਨਾਮ ਦੀ ਐਨ.ਜੀ.ਓ ਵੱਲੋਂ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਦੇ ਸਹਿਯੋਗ ਨਾਲ ਆਈ ਵੋਟ ਆਈ ਲੀਡ ਨਾਮ ਦੀ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਦਾ ਮੁੱਖ ਮਕਸਦ 18 ਸਾਲ ਦੇ ਹੋ ਚੁੱਕੇ ਨੌਜਵਾਨਾਂ ਦੇ ਵੋਟ ਬਣਾਉਣਾ ਅਤੇ ਉਨ੍ਹਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਹੈ।ਇਸ ਮੁਹਿੰਮ ਤਹਿਤ …

Read More »

30 ਜਨਵਰੀ ਤੋਂ ਅਰੰਭੀ ਸਪੱਰਸ਼ ਲੈਪਰੋਸੀ ਇਰੈਡੀਕੇਸ਼ਨ ਮੁਹਿੰਮ ਅੱਜ ਸੰਪਨ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਹੁਕਮਾਂ ਮੁਤਾਬਿਕ ਹਰ ਸਾਲ ਦੀ ਤਰਾਂ੍ਹ 30 ਜਨਵਰੀ ਕੁਸ਼ਟ ਨਿਵਾਰਣ ਦਿਵਸ ਤੋਂ 13 ਫਰਵਰੀ 2019 ਤੱਕ ਕੁਸ਼ਟ ਰੋਗ ਸਪਰਸ਼ ਪੰਦਰਵਾੜਾ ਮਨਾਇਆ ਜਾ ਰਿਹਾ ਹੈ।30 ਜਨਵਰੀ ਨੂੰ ਮਹਾਤਮਾ ਗਾਂਧੀ ਜੀ ਦੇ …

Read More »

ਲੰਮੇ ਸਮੇਂ ਤੱਕ ਲੋਕ ਮਨਾਂ ਵਿਚ ਵੱਸੇ ਰਹਿਣਗੇ ਤਬਦੀਲ ਕੀਤੇ ਗਏ ਡੀ.ਸੀ – ਕਮਲਦੀਪ ਸਿੰਘ ਸੰਘਾ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਤਬਦੀਲ ਕੀਤੇ ਗਏ 6 ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਰਦਾਰ ਕਮਲਦੀਪ ਸਿੰਘ ਸੰਘਾ ਦਾ ਨਾਮ ਆਉਣ ਨਾਲ ਜ਼ਿਲ੍ਹੇ ਦਾ ਹਰ ਜਾਗਰੂਕ ਨਾਗਰਿਕ ਭਾਵੁਕ ਹੋਇਆ ਹੈ।ਅਜਿਹਾ ਲੰਮੇ ਅਰਸੇ ਬਾਅਦ ਵੇਖਣ ਨੂੰ ਮਿਲਿਆ ਹੈ ਕਿ ਇਕ ਡਿਪਟੀ ਕਮਿਸ਼ਨਰ ਦੇ ਤਬਾਦਲੇ ਨੇ ਆਮ ਲੋਕਾਂ …

Read More »

ਕਾਵਿ-ਪੁਸਤਕ `ਤੂੰ ਕਿਉਂ ਨਹੀਂ ਬੋਲਦਾ` `ਤੇ ਚਰਚਾ 15 ਨੂੰ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਦੀਪ  ਦਵਿੰਦਰ ਸਿੰਘ) – ਅੰਮ੍ਰਿਤਸਰ ਸਾਹਿਤ ਚਿੰਤਨ ਮੰਚ ਅਤੇ ਪੰਜਾਬ ਨਾਟਸ਼ਾਲਾ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ  ਅਤੇ ਜਨਵਾਦੀ ਲੇਖਕ ਸੰਘ ਦੇ ਸਹਿਯੋਗ ਨਾਲ ਪ੍ਮੁੱਖ ਸ਼ਾਇਰ ਡਾ ਲਖਵਿੰਦਰ ਸਿੰਘ ਗਿੱਲ ਡਿਪਟੀ ਡਰੈਕਟਰ ਉਚੇਰੀ ਸਿਖਿਆ ਦੀ ਪਲੇਠੀ ਕਾਵਿ ਪੁਸਤਕ “ਤੂੰ ਕਿਉਂ ਨਹੀਂ ਬੋਲਦਾ” ਉਤੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ।ਸਮਾਗਮ ਦੀ ਤਫਸੀਲ ਜਾਰੀ ਕਰਦਿਆਂ ਦੀਪ ਦੇਵਿੰਦਰ ਸਿੰਘ, …

Read More »

ਬੀ.ਐਡ ਦੀਆਂ ਖਾਲੀ ਸੀਟਾਂ ਭਰਨ ਨਾਲ ਸਰਕਾਰ ਨੂੰ ਹੋ ਸਕਦਾ ਹੈ 60 ਕਰੋੜ ਦਾ ਲਾਭ – ਬੀ.ਐਡ ਫੈਡਰੇਸ਼ਨ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਨੂੰ ਚਾਰ ਹਫਤੇ `ਚ ਨੀਤੀ ਬਣਾਉਣ ਲਈ ਕਿਹਾ – ਜਗਜੀਤ ਸਿੰਘ ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਜਿਥੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ, ਉਥੇ ਦੂਜੇ ਪਾਸੇ ਸਪੱਸ਼ਟ ਨੀਤੀ ਨਾ ਹੋਣ ਕਾਰਣ ਉੱਚ ਸਿੱਖਿਆ ਵਿਭਾਗ ਪੰਜਾਬ `ਚ 5000-6000 ਖਾਲੀ ਬੀ.ਐਡ ਸੀਟਾਂ ਲਈ ਹੋਰ ਸੂਬਿਆਂ ਦੇ ਇਛੁੱਕ ਵਿਦਿਆਰਥੀਆਂ ਨੂੰ ਦਾਖਲਾ ਦੇਣ …

Read More »

ਟਰੈਕਟਰ ਦੀ ਟੱਕਰ ਨਾਲ ਸਾਈਕਲ ਸਵਾਰ ਬੱਚੇ ਦੀ ਮੌਤ – ਝੀਲ ‘ਚ ਤੈਰਦੀ ਲਾਸ਼ ਮਿਲੀ

ਬਠਿੰਡਾ, 13 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਰਾਤ ਦੇ ਸਮੇਂ ਸਥਾਨਕ ਸ਼ਹਿਰ ਦੇ ਸਰਾਭਾ ਨਗਰ ਦੀ ਗਲੀ ਨੰਬਰ 4 ਦੇ ਕੋਲ ਇਕ ਲੜਕਾ ਜੋ ਕਿ ਸਾਈਕਲ `ਤੇ ਸੜਕ ਪਾਰ ਕਰ ਰਿਹਾ ਸੀ ਤਾਂ ਅਚਾਨਕ ਟਰੈਕਟਰ ਟਰਾਲੀ ਦੇ ਅਗਲੇ ਟਾਇਰਾਂ ਦੇ ਹੇਠ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗੋਇਲ ਵਲੋਂ …

Read More »