Friday, March 15, 2024

Daily Archives: February 19, 2019

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ (ਲੰਮੀ ਕਵਿਤਾ)

ਅੰਨਦਾਤਾ ਮਹਾਨ ਹੋਵੇ ਜੈ ਜਵਾਨ ਜੈ ਕਿਸਾਨ ਹੋਵੇ ਮੁਸ਼ੱਕਤਾਂ ਦੀ ਸ਼ਾਨ ਹੋਵੇ ਫੇਰ ਬੈਲਾਂ ਦੀ ਟੱਲੀ ਦੀ ਟਣਕਾਰ ਚੰਗੀ ਲੱਗਦੀ ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ   ਕੁੱਛੜ ‘ਚ ਭੋਲੂ ਹੋਵੇ ਹੱਥ ਲੱਸੀ ਡੋਲੂ ਹੋਵੇ ਹਲ ਵਾਹੁੰਦਾ ਮੋਲੂ ਹੋਵੇ ਭੱਤਾ ਲੈ ਕੇ ਆਉਂਦੀ ਦੂਰੋਂ ਨਾਰ ਚੰਗੀ ਲੱਗਦੀ ਖੇਤਾਂ ਵਿੱਚ ਨੱਚਦੀ ਲੱਗਦੀ ਫਸਲਾਂ ਨੂੰ ਬੂਰ ਹੋ ਜੇ ਕਿਸਾਨ ਖੁਸ਼ੀ `ਚ ਚੂਰ …

Read More »

ਦੋਗਾਣਾ ਜੋੜੀ `ਗਿਲ ਅਖਾੜੇ ਵਾਲਾ ਤੇ ਚਰਨਜੀਤ ਸੰਧੂ`

ਸੰਗੀਤਕ ਖੇਤਰ `ਚ ਗਾਇਕ ਗਿੱਲ ਅਖਾੜੇ ਵਾਲਾ ਦਾ ਨਾਂ ਕੋਈ ਨਵਾਂ ਨਹੀਂ।ਉਸ ਨੇ ਸੰਘਰਸ਼ ਤੇ ਪ੍ਰਸਿੱਧੀ ਨੂੰ ਆਪਣੇ ਪਿੰਡੇ ‘ਤੇ ਸਿਰੜ ਸਿਦਕ ਨਾਲ ਹੰਢਾਇਆ।ਖਾਸੀਅਤ ਇਹ ਰਹੀ ਹੈ ਕਿ ਉਹ ਮੁਕਾਬਲੇਬਾਜ਼ੀ ‘ਚੋਂ ਵੱਖਰੇ ਰਾਹਾਂ ਦਾ ਪਾਂਧੀ ਹੋ ਕੇ ਤੁਰਿਆ ਤੇ ਧੀਮੀ ਰਫ਼ਤਾਰ ਨਾਲ ਨਿਰੰਤਰ ਤੁਰਦਾ ਰਿਹਾ।ਉਸ ਦੀ ਵਿਰਾਸਤ ਮਾਲਵੇ ਦੀ ਮਿੱਟੀ ਦੇ ਪ੍ਰਸਿੱਧ ਪਿੰਡ ਅਖਾੜਾ ਦੀ ਹੈ। ਜਿਥੇ ਪਿੰਡ ਦੀਆਂ ਗਲੀਆਂ …

Read More »

ਹੌਸਲਾ

ਦੁੱਖਾਂ ਦੇ ਮੁਹੱਲੇ ਵਿੱਚ ਰਹਿ ਕੇ ਗਮ ਵੀ ਬਥੇਰੇ ਆਉਣਗੇ ਖੁਸ਼ੀਆਂ ਦੇ ਸ਼ਹਿਰ ਜਾਂਦੇ ਰਾਹਾਂ `ਚ ਲੋਕ ਕੰਡੇ ਵੀ ਵਿਛਾਉਣਗੇ। ਦਿਲ ਵਿੱਚ ਹੌਸਲਾ ਤੇ ਰੱਬ ਉਤੇ ਪੂਰੀ ਆਸ ਰੱਖੀਂ ਆਪਣੀਆਂ ਕੀਤੀਆਂ ਮਿਹਨਤਾਂ `ਤੇ ਤੂੰ ਵਿਸ਼ਵਾਸ ਰੱਖੀਂ। ਕੰਮ ਕੋਈ ਵੀ ਨਾ ਮਾੜਾ, ਛੱਡਣਾ ਅਧੂਰਾ ਏ। ਧੀਏ ਮਾਪਿਆਂ ਦਾ ਸੁਪਨਾ ਕਰਨਾ ਤੂੰ ਪੂਰਾ ਏ। ਲੈ ਰੱਬ ਦਾ ਓਟ ਆਸਰਾ ਤੂੰ ਮੰਜ਼ਿਲਾਂ ਨੂੰ …

Read More »

ਲੋਕ ਹਿੱਤ ਸੇਵਾ (ਮਿੰਨੀ ਕਹਾਣੀ)

              ਸ਼ਹਿਰ ਦੇ ਚੌਂਕ ਵਿੱਚ ਖੜ੍ਹੇ ਤਿੰਨ ਟ੍ਰੈਫਿਕ ਮੁਲਾਜ਼ਮ ਆਪਸ ਵਿੱਚ ਗੱਲਾਂ ਕਰ ਰਹੇ ਸਨ।ਇੱਕ ਸਿਪਾਹੀ ਨੇ ਕਿਹਾ, ‘ਜਨਾਬ ਗੱਡੀ ਆਉਂਦੀ ਹੈ, ਕਾਲੀ ਫ਼ਿਲਮ ਲੱਗੀ ਹੈ, ਰੋਕਾਂ?’ ਦੂਜੇ ਨੇ ਕਿਹਾ, ‘ਨਹੀਂ, ਰਹਿਣ ਦੇ, ਬੱਤੀ ਵੀ ਲੱਗੀ ਹੈ, ਕਾਹਨੂੰ ਬਲਾਅ ਗਲ਼ ਪਾਉਣੀ ਐ।’ ਗੱਡੀ ਬਿਨਾਂ ਰੁਕੇ ਕੋਲ ਦੀ ਲੰਘ ਗਈ।ਇੰਨੇ ਨੂੰ ਉਨ੍ਹਾਂ ਨੂੰ ਜਾਣਦਾ ਇੱਕ ਸਰਕਾਰੀ ਮੁਲਾਜ਼ਮ ਕੁੱਝ ਫਾਈਲਾਂ ਚੁੱਕੀ ਉਹਨਾਂ …

Read More »

ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ

    ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਿੱਖਾਂ ਦਾ ਉਹ ਪਵਿੱਤਰ ਅਸਥਾਨ ਹੈ, ਜਿਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ।ਗੁਰੂ ਸਾਹਿਬ ਜੀ ਦੇ ਆਗਮਨ ਸਮੇਂ ਇਹ ਨਗਰ ਰਾਏ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ।ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਾਅਦ ਇਸ ਦਾ ਨਾਮ ਸ੍ਰੀ ਨਨਕਾਣਾ ਸਾਹਿਬ ਕਰਕੇ ਮਸ਼ਹੂਰ ਹੋਇਆ।ਭਾਰਤ ਪਾਕਿਸਤਾਨ ਵੰਡ ਸਮੇਂ ਬੇਸ਼ੱਕ ਇਹ ਅਸਥਾਨ ਪਾਕਿਸਤਾਨ ਵਿਚ …

Read More »

Cabinet approves additional instalment of DA to Central Government employees and DR to Pensioners

Delhi, Feb. 19 (Punjab Post Bureau) – The Union Cabinet chaired by Prime Minister Narendra Modi has given its approval to the release of an additional instalment of Dearness Allowance (DA) to Central Government employees, and Dearness Relief (DR) to pensioners w.e.f. 1.1.2019 representing an increase of 3% over the existing rate of 9% of the Basic Pay/Pension, to compensate …

Read More »

Cabinet approves Promulgation Banning of Unregulated Deposit Scheme Ordinance, 2019

Delhi, Feb. 19 (Punjab Post Bureau) – The Union Cabinet chaired by Prime Minister Narendra Modi has approved the Promulgation of Unregulated Deposit Schemes Ordinance, 2019. The proposed Ordinance will immediately tackle the menace of illicit deposit taking activities in the country launched by rapacious operators, which at present are exploiting regulatory gaps and lack of strict administrative measures to …

Read More »

ਸਟੇਟ ਯੂਥ ਪਾਰਲੀਮੈਂਟ ਮੁਕਾਬਲੇ ‘ਚ ਮੋਹਰੀ ਰਹੀ ਕੌਮੀ ਖਿਡਾਰਣ ਸ਼ੈਲੀ ਮੰਨਣ

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਸੰਧੂ) – ਕੌਮੀ ਜਿਮਨਾਸਟਿਕ ਖਿਡਾਰਣ ਸ਼ੈਲੀ ਮੰਨਣ ਪੁੱਤਰੀ ਭੁਪਿੰਦਰ ਮੰਨਣ ਨੇ ਭਾਰਤ ਸਰਕਾਰ ਦੀ ਮਨਸਿਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਐਨ.ਐਸ.ਐਸ ਰੀਜ਼ਨਲ ਡਾਇਰੈਕਟੋਰੇਟ ਚੰਡੀਗੜ੍ਹ ਦੇ ਪ੍ਰਬੰਧਾਂ ਹੇਠ ਚਿੱਤਕਾਰਾ ਯੂਨਿਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ਗਏ ਪੰਜਾਬ ਸਟੇਟ ਯੂਥ ਪਾਰਲੀਮੈਂਟ ਮੁਕਾਬਲੇ 2019 ਦੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ।ਪ੍ਰਬੰਧਕਾਂ ਵੱਲੋਂ ਸ਼ੈਲੀ ਮੰਨਣ ਨੂੰ ਯਾਦਗਾਰੀ ਟਰਾਫੀ ਤੇ ਸਰਟੀਫਿਕੇਟ …

Read More »

National Post Graduate Meet (Ameicon – 2019) at Sri Guru Ram Das University of Health Sciences

Soldiers Who Were Martyred at Pulwamam given Tribute by Keeping two-minute Silence Amritsar, February 19 (Punjab Post Bureau) –  Sri Guru Ram Das University of Health Sciences, Sri Amritsar hosted the prestigious 2nd National Post Graduage Meet (AMEICON – 2019). Under the guidance of Dr. A. P. Singh, Dean, Sri Guru Ram Das University of Health Sciences, Sri Amritsar the …

Read More »