Friday, March 29, 2024

Daily Archives: March 4, 2019

ਪ੍ਰਧਾਨ ਮੰਤਰੀ ਮੋਦੀ ਨੇ ਕੰਨਿਆਕੁਮਾਰੀ `ਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਦਿੱਲੀ, 4 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੰਨਿਆਕੁਮਾਰੀ ਵਿੱਖ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਦੇ ਹੋਏ।ਉਨਾਂ ਦੇ ਨਾਲ ਹਨ ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ, ਤਾਮਿਲਨਾਡੁ ਦੇ ਮੱਖ ਮੰਤਰੀ ਏਡੱਪੀ.ਕੇ ਪਲਾਨੀਸਵਾਮੀ ਤੇ ਹੋਰ।

Read More »

ਸਿੱਖਿਆ ਮੰਤਰੀ ਵਲੋਂ ਹਿੰਦੂ ਕਾਲਜ ਨੂੰ 25 ਲੱਖ ਦੇਣ ਦਾ ਐਲਾਨ

ਕਾਲਜ ਦੇ ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ  ਸੋਨੀ ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਓਮ ਪ੍ਰਕਾਸ ਸੋਨੀ ਸਿੱਖਿਆ ਮੰਤਰੀ ਪੰਜਾਬ ਨੇ ਅੱਜ ਹਿੰਦੂ ਕਾਲਜ ਵਿਖੇ ਹੋਏ ਇਨਾਮ ਵੰਡ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਇਸ ਮੌਕੇ ਕਾਲਜ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ।     ਸਮਾਗਮ …

Read More »

ਕੈਪਟਨ ਅਮਰਿੰਦਰ ਚਵਿੰਡਾ ਕਲਾਂ `ਚ ਰੱਖਣਗੇ 198 ਕਰੋੜ ਦੇ ਜਲ ਸਪਲਾਈ ਪ੍ਰਾਜੈਕਟਾਂ ਦਾ ਨੀਂਹ ਪੱਥਰ

ਸ੍ਰੀ ਦੁਰਗਿਆਨਾ ਮੰਦਰ ਦੀ ਕਰਨਗੇ ਕਾਰ ਸੇਵਾ ਦਾ ਸ਼ੁਭਆਰੰਭ ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅੱਜ ਪਿੰਡ ਚਵਿੰਡਾ ਕਲਾਂ ਬਲਾਕ ਹਰਸ਼ਾ ਛੀਨਾ ਵਿਖੇ ਜ਼ਿਲਾ ਅੰਮ੍ਰਿਤਸਰ ਅਧੀਨ ਆਉਦੇ ਪਿੰਡਾਂ ਦੇ  ਲੋਕਾਂ ਨੂੰ ਆਰਸੈਨਿਕ ਰਹਿਤ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਜਲ ਸਪਲਾਈ ਵਿਭਾਗ ਵਲੋ ਚਲਾਏੋ ਜਾ ਰਹੇ ਪ੍ਰਜੈਕਟ ਦਾ ਨੀਹ ਪੱਥਰ ਰੱਖਣਗੇ।ਇਸ ਪ੍ਰਾਜੈਕਟ …

Read More »

ਕੂੜਾ ਚੁੱਕ ਕੇ ਬਣਾਇਆ ਜਾਵੇਗਾ ਸ਼ਾਨਦਾਰ ਸਟੇਡੀਅਮ ਤੇ ਪਾਰਕ – ਸਿੱਧੂ

ਭਗਤਾਂਵਾਲਾ ਡੰਪ ਦੀ ਥਾਂ ਸ਼ਾਨਦਾਰ ਪਾਰਕ ਬਣਾਉਣ ਦੀ ਸ਼ੁਰੂਆਤ ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ਼ਹਿਰ ਦੇ ਹਲਕਾ ਦੱਖਣੀ ਦੀ ਵੱਡੀ ਪਰੇਸ਼ਾਨੀ ਦਾ ਕਾਰਨ ਬਣੇ ਭਗਤਾਂਵਾਲਾ ਕੂੜਾ ਡੰਪ ਨੂੰ ਹਟਾਉਣ ਦਾ ਕੰਮ ਅੱਜ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰ ਦਿੱਤਾ ਅਤੇ ਇਸ ਨਾਲ ਇਸ ਸਥਾਨ `ਤੇ ਕਰੀਬ 20 ਏਕੜ ਰਕਬੇ ਵਿਚ …

Read More »

2000 ਕਰੋੜ ਦੇ ਵਿਕਾਸ ਕੰਮਾਂ ਦੀ ਨਵਜੋਤ ਸਿੱਧੂ ਨੇ ਕੀਤੀ ਸ਼ੁਰੂਆਤ

ਚਾਰ ਨਵੇਂ ਪੁੱਲਾਂ ਦਾ ਨੀਂਹ ਪੱਥਰ ਛੇਤੀ -ਸ਼ਹਿਰ ਨੂੰ ਮਿਲੇਗਾ ਪੀਣ ਲਈ ਸਾਫ ਨਹਿਰੀ ਪਾਣੀ ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਹਿਰ ਦੇ ਵਿਕਾਸ ਲਈ ਕਰੀਬ 2 ਹਜ਼ਾਰ ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਇਸ ਵਿਚ 1300 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਸ਼ਹਿਰ ਨੂੰ ਪੀਣ ਲਈ ਸਾਫ-ਸੁਥਰੇ …

Read More »

ਡੀ.ਏ.ਵੀ ਇੰਟਨੈਸ਼ਨਲ ਵਿਖੇ ਸਵਾਮੀ ਦਯਾਨੰਦ ਜੀ ਦੇ ਜਨਮ ਦਿਵਸ ਅਤੇ ਰਿਸ਼ੀ ਬੋਧ ਦਿਵਸ `ਤੇ ਵਿਸ਼ੇਸ਼ ਯੱਗ

ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਇੰਟਨੈਸ਼ਨਲ ਸਕੂਲ ਵਿਖੇ ਸਵਾਮੀ ਦਯਾਨੰਦ ਜੀ ਦੇ ਜਨਮ ਦਿਵਸ ਅਤੇ ਰਿਸ਼ੀ ਬੋਧ ਦਿਵਸ ਮੌਕੇ ਵਿਸ਼ੇਸ਼ ਯੱਗ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਵੈਦਿਕ ਮੰਤਰ ਉਚਾਰਣ ਕਰ ਕੇ ਹਵਨ ਦੀ ਪਾਵਨ ਅਗਨੀ ਵਿੱਚ ਆਹੂਤੀਆਂ ਅਰਪਿਤ ਕੀਤੀਆਂ ਗਈਆਂ।ਧਾਰਮਿਕ ਵਿਸ਼ੇ ਦੇ ਟੀਚਰਾਂ ਨੇ ਸਵਾਮੀ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ …

Read More »

ਸਟਾਰ ਹੈਲਥ ਵਲੋਂ ਐਡਵਾਈਜ਼ਰ ਮੀਟ ਕਰਵਾਈ ਗਈ

ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਟਾਰ ਹੈਲਥ ਅਤੇ ਅਲਾਈਡ ਇਨਸ਼ੁਰੈਂਸ ਦੇ ਸੀਨੀਅਰ ਸੇਲਜ਼ ਮੈਨੇਜਰ ਰੁਮਿੰਦਰ ਸਿੰਘ ਵਲੋਂ ਸਥਾਨਕ ਰੈਸਟੋਰੈਂਟ ਵਿਖੇ ਐਡਵਾਈਜ਼ਰ ਮੀਟ ਕਰਵਾਈ ਗਈ।ਜਿਸ ਵਿੱਚ ਅੰਮ੍ਰਿਤਸਰ ਦੇ ਬਰਾਂਚ ਮੈਨੇਜਰ ਰੋਹਿਤ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਜਿੰਨਾਂ ਨੇ ਸਟਾਰ ਹੈਲਥ ਦੀ ਸੀਨੀਅਰ ਸਿਟੀਜ਼ਨ ਅਤੇ ਕੌਂਬੋ ਪਾਲਸੀ ਬਾਰੇ ਜਾਣਕਾਰੀ ਦਿੱਤੀ।ਇਸ ਮੀਟ ਦੌਰਾਨ ਸਾਲ 2018 ਦੇ ਸੇਲਜ਼ ਟੀਚੇ …

Read More »

ਸੁਸ਼ਮਾ ਗਰੁੱਪ ਨੇ `ਪਹਿਲੀ ਬਿਲਡਿੰਗ ਬਿਜ਼ਨਸ ਸਮਿਟ-2019` ਕਰਵਾਈ

ਚੰਡੀਗੜ੍ਹ, 2 ਮਾਰਚ (ਪੰਜਾਬ ਪੋਸਟ ਬਿਊਰੋ) – ਟ੍ਰਾਈਸਿਟੀ ਦੇ ਪ੍ਰਮੁੱਖ ਰੀਅਲ ਅਸਟੇਟ ਡਿਵੈਲਪਰ ਸੁਸ਼ਮਾ ਗਰੁੱਪ ਨੇ ਚੈਨਲ ਪਾਰਟਨਰਾਂ ਦੇ ਲਈ ਆਪਣੀ ਪਹਿਲੀ ਬਿਲਡਿੰਗ ਬਿਜ਼ਨਸ ਸਮਿਟ-2019 ਟੈਗੋਰ ਥਿਏਟਰ ਚੰਡੀਗੜ੍ਹ ’ਚ ਆਯੋਜਿਤ ਕੀਤੀ।ਰੀਅਲ ਇਸਟੇਟ ਸੈਕਟਰ ਦੀ ਬਿਹਤਰੀ ਅਤੇ ਚੈਨਲ ਪਾਰਟਨਰਾਂ ਦੇ ਵਿਕਾਸ  ’ਤੇ ਕੇਂਦਰਿਤ ਇਸ ਸਮਿਟ ਦੇ ਸੈਸ਼ਨਾਂ ਨੂੰ ਰੀਅਲ ਇਸਟੇਟ ਖੇਤਰ ਦੇ ਮਾਹਿਰਾਂ ਨੇ ਸੰਬੋਧਿਤ ਕੀਤਾ। ਚੈਨਲ ਪਾਰਟਨਰਾਂ ਨੂੰ ਸਿੱਖਿਅਤ ਅਤੇ …

Read More »

ਸਿੱਖਿਆ ਮੰਤਰੀ ਵੱਲੋਂ ਦੁਰਗਿਆਣਾ ਮੰਦਰ ਵਿਖੇ ਕਾਰ ਸੇਵਾ ਪ੍ਰਬੰਧਾਂ ਦਾ ਜਾਇਜ਼ਾ

ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ੍ਰੀ ਦੁਰਗਿਆਣਾ ਮੰਦਰ ਵਿਚ ਸਰੋਵਰ ਦੀ ਕਾਰ ਸੇਵਾ ਦਾ ਸ਼ੁਭ ਆਰੰਭ ਕਰਨ ਆ ਰਹੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਦੇ ਮੱਦੇਨਜ਼ਰ ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਅੱਜ ਸ਼ਾਮ ਮੰਦਰ ਪਹੁੰਚ ਕੇ ਪ੍ਰਬੰਧਾਂ ਦਾ ਜਾਇਜਾ ਲਿਆ।     ਉਨਾਂ ਦੱਸਿਆ ਕਿ 4 ਮਾਰਚ ਨੂੰ 11 ਵਜੇ ਮੁੱਖ ਮੰਤਰੀ ਸ੍ਰੀ ਦੁਰਗਿਆਣਾ ਮੰਦਰ …

Read More »

ਨੋਜਵਾਨਾਂ ਲਈ ਸਮੁਦਾਇਕ ਵਿਕਾਸ ਕੈਂਪ ਲਗਾਇਆ ਗਿਆ

ਪਠਾਨਕੋਟ, 3 ਮਾਰਚ (ਪੰਜਾਬ ਪੋਸਟ ਬਿਊਰੋ) –  ਦੁਨੇਰਾ ਵਿਖੇ ਨਹਿਰੂ ਯੁਵਾ ਕੇਂਦਰ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਅੱਜ ਨੋਜਵਾਨਾਂ ਲਈ ਸਮੁਦਾਇਕ ਵਿਕਾਸ ਕੈਂਪ ਲਗਾਇਆ ਗਿਆ। ਕੈਂਪ ਦੋਰਾਨ ਸੰਬੋਧਤ ਕਰਦਿਆਂ ਸੈਮਸਮ ਮਸੀਹ ਜਿਲ੍ਹਾ ਯੁਥ ਕੋਆਰਡੀਨੇਟਰ ਨੇ ਕਿਹਾ ਕਿ ਇਸ ਕੈਂਪ ਦਾ ਉਦੇਸ਼ ਨੋਜਵਾਨਾਂ ਵਿੱਚ ਲੀਡਰਸਿਪ ਦੇ ਗੁਣਾਂ ਦੇ ਨਾਲ-ਨਾਲ ਦੇਸ ਭਗਤੀ ਦਾ ਜਜ਼ਬਾ ਪੈਦਾ ਕਰਨਾ ਹੈ ਤਾਂ ਜੋ ਇੱਕ ਸਿਹਤਮੰਦ ਪੰਜਾਬ …

Read More »