Tuesday, March 19, 2024

Daily Archives: March 7, 2019

ਪੁੱਛ ਪੜਤਾਲ

ਜੇਕਰ ਪੁੱਛ ਪੜਤਾਲ ਕਰਾਂ ਨਾ, ਤਦ ਮੈਂ ਚੰਗਾ। ਕੋਈ ਭੁੱਲ ਸਵਾਲ ਕਰਾਂ ਨਾ, ਤਦ ਮੈਂ ਚੰਗਾ।   ਜਿੱਦਾਂ ਚਲਦਾ ਚੱਲਣ ਦੇਵੋ, ਆਖਣ ਮੈਨੂੰ, ਕੋਈ ਖੜਾ ਬਵਾਲ ਕਰਾਂ ਨਾ, ਤਦ ਮੈਂ ਚੰਗਾ।   ਕੀ ਲੈਣਾ ਹੈ ਚੰਗੇ ਤੋਂ ਜੀ, ਮੰਦਾ ਵਧੀਆ, ਕੋਈ ਪੇਸ਼ ਮਿਸਾਲ ਕਰਾਂ ਨਾ, ਤਦ ਮੈਂ ਚੰਗਾ।   ਹਾਲ ਤੁਹਾਡੇ ਰਹਿਣ ਦਿਆਂ ਜੇ, ਪਹਿਲਾਂ ਵਾਲੇ, ਹਾਲੋਂ ਜੇ ਬੇਹਾਲ ਕਰਾਂ …

Read More »

ਕੁਰਸੀ ਦਾ ਨਸ਼ਾ

ਬੁੱਧੀਜੀਵੀਆਂ ਕੋਲ ਜੇਕਰ ਬੈਠ ਜਾਈਏ, ਮੂੰਹ ਆਪਣਾ ਕਦੇ ਵੀ ਖੋਲੀਏ ਨਾ। ਗੱਲ ਹੋਵੇ ਭਾਵੇਂ 100 ਫੀਸਦ ਝੂਠੀ, ਭੁੱਲ ਕੇ ਵਿੱਚ ਕਦੇ ਵੀ ਬੋਲੀਏ ਨਾ। ਤਾਕਤ ਹੁੰਦਿਆਂ, ਬੰਦੇ ਦਾ ਪਤਾ ਲੱਗਦਾ, ਨਿਮਰਤਾ ਉਸ ਵਿੱਚ ਕਦੇ ਵੀ ਟੋਲੀਏ ਨਾ। ਕਹਿੰਦੇ! ਕੁਰਸੀ ਦਾ ਨਸ਼ਾ ਹੈ ਬੜਾ ਮਾੜਾ, ਬੈਠ ਕੁਰਸੀ `ਤੇ `ਸੁੱਖ` ਕਦੇ ਡੋਲੀਏ ਨਾ।     ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – 98555 …

Read More »

ਅਧਿਕਾਰ

ਜੰਮਣ-ਜਿਉਣ ਦਾ ਦਿਉ ਅਧਿਕਾਰ ਮੀਆਂ । ਇਹੀਉ ਨਾਰੀ ਦਾ ਅਸਲ ਸਤਿਕਾਰ ਮੀਆਂ । ਕੰਜਕਾਂ-ਦੇਵੀਆਂ ਬਿਨਾਂ ਸ਼ੱਕ ਪੂਜੀ ਜਾਈਂ, ਐਪਰ ਧੀਅ ਨਾ ਕੁੱਖ `ਚ ਮਾਰ ਮੀਆਂ । ਦੀਵੇ ਆਟੇ ਦੇ ਸਾਂਭ-ਸਾਂਭ ਕਿਥੇ ਰੱਖਾਂ ? ਚੂੰਡੇ ਮਾਸ ਕਾਲੇ ਕਾਵਾਂ ਦੀ ਡਾਰ ਮੀਆਂ । ਜਾ ਕੇ ਆਸ਼ਰਮ ਤਰਸ ਜਿਹਾ ਖਾਈ ਜਾਏਂ, ਮਾਂ ਆਪਣੀ ਦੀ ਹਿੱਕ ਵੀ ਠਾਰ ਮੀਆਂ । ਮੜ੍ਹੀਆਂ ਤੱਕ ਹੈ ਮੋਢਿਆਂ …

Read More »

ਨਾ ਹੋਣਾ ਸਿੱਖਿਆ `ਚ ਸੁਧਾਰ ਮੀਆਂ

ਜਿੰਨਾ ਚਿਰ ਨਾ ਜੜ੍ਹ ਨੂੰ ਫੜ੍ਹ ਹੋਇਆ, ਨਾ ਹੋਣਾ ਸਿੱਖਿਆ `ਚ ਸੁਧਾਰ ਮੀਆਂ । ਅਖਾੜਾ ਬਣੀ ਜੇ ਰਹੀ ਤਜ਼ੱਰਬਿਆਂ ਦਾ, ਵਧਦਾ ਜਾਏਗਾ ਸਿੱਖਿਆ `ਤੇ ਭਾਰ ਮੀਆਂ । ਸਿਆਲ ਲੰਘਿਆ ਮਿਲੀ ਨਾ ਹੁਣ ਤੱਕ ਵਰਦੀ, ਟੈਂਡਰ ਕੱਢ-ਕੱਢ ਰਹੇ ਹੋ ਸਾਰ ਮੀਆਂ । ਅਧਿਆਪਕ ਨੂੰ ਗੁਰੂ ਨਾ ਰਹਿਣ ਦਿੱਤਾ, ਲਾਈਆਂ ਡਿਊਟੀਆਂ ਤੁਸੀਂ ਬੇਸ਼ੁਮਾਰ ਮੀਆਂ । ਨਾ ਕੰਮ ਦੀ ਸੁਰੱਖਿਆ ਨਾ ਬੁੱਢਾਪੇ ਦੀ …

Read More »

ਅਦਾਕਾਰੀ ਸਦਕਾ ਡੂੰਘੀਆਂ ਪੈੜ੍ਹਾਂ ਪਾਉਣ ਦੇ ਸਮੱਰਥ ਹੈ ਗਾਇਕ ਗੁਰਨਾਮ ਭੁੱਲਰ

        ਪੰਜਾਬੀ ਗਾਇਕਾਂ ਦਾ ਫਿਲ਼ਮੀ ਪਰਦੇ `ਤੇ ਨਾਇਕ ਬਣ ਕੇ ਆਉਣਾ ਭਾਵੇਂ ਕੋਈ ਨਵੀਂ ਗੱਲ ਨਹੀਂ ਹੈ।ਪ੍ਰੰਤੂ ਗੁਰਨਾਮ ਭੁੱਲਰ ਵਰਗੇ ਸੋਹਣੇ ਸੁਨੱਖੇ ਸੋਲਾਂ ਕਲਾਂ ਸੰਪੂਰਨ ਕਲਾਕਾਰ ਦੀ ਗੱਲ ਕਰੀਏ ਤਾਂ ਪੰਜਾਬੀ ਸਿਨਮੇ `ਚ ਇੱਕ ਅਸਲ ਨੌਜਵਾਨ ਨਾਇਕ ਦੀ ਚਿਰਾਂ ਤੋਂ ਘਾਟ ਪੂਰੀ ਹੁੰਦੀ ਜਾਪਦੀ ਹੈ।ਆਪਣੇ ਗੀਤਾਂ ਨਾਲ ਲੱਖਾਂ ਕਰੋੜਾਂ ਦਿਲਾਂ `ਤੇ ਰਾਜ ਕਰਨ ਵਾਲਾ ਇਹ ਗਾਇਕ ਪੰਜਾਬੀ ਸਿਨਮੇ …

Read More »

ਆਪ ਮੁਹਾਰੀ ਜਨਤਾ

ਅਖ਼ਬਾਰਾਂ ਦੇ ਵਿੱਚ ਦੋਸਤੋ ਨਿੱਤ ਖਬਰਾਂ ਛਪੀਆਂ ਸੋਹਣੇ ਮੇਰੇ ਪੰਜਾਬ ਨੂੰ ਨੇ ਨਜ਼ਰਾਂ ਲੱਗੀਆਂ। ਧੀਆਂ ਨੂੰ ਮਾਰਨ ਕੁੱਖ `ਚ ਭਾਈ ਨੂੰ ਭਾਈ ਮਾਰੇ ਆਪ ਮੁਹਾਰੀ ਜਨਤਾ ਨਿੱਤ ਕੋਈ ਕਰਦੀ ਕਾਰੇ। ਪੈਸੇ ਪਿੱਛੇ ਅਜਕਲ੍ਹ ਇੱਕ ਦੌੜ ਜਿਹੀ ਲੱਗੀ ਹੱਥ `ਤੇ ਹੱਥ ਨੇ ਮਾਰ ਕੇ ਕਈ ਕਰਦੇ ਠੱਗੀ। ਰਿਸ਼ਤੇ ਨਾਤੇ ਪੈਸੇ ਪਿੱਛੇ ਗਏ ਨਕਾਰੇ ਆਪ ਮੁਹਾਰੀ……… ਕਲਯੁਗ ਦੇ ਵਿੱਚ ਵਾਸਨਾ ਰੰਗ ਵਿਖਾਏ …

Read More »

ਕੌਮਾਂਤਰੀ ਨਾਰੀ ਦਿਵਸ

         ਇਨਸਾਨੀ ਜੀਵਨ ਦੇ ਦੋ ਪਹੀਏ ਹਨ ਔਰਤ ਅਤੇ ਮਰਦ ਅਤੇ ਦੋਹਾਂ ਵਿੱਚ ਸੁਮੇਲ ਤੇ ਸਮਾਨਤਾ ਅਤਿ ਲੋੜੀਂਦੀ ਹੈ।ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਨਾਰੀ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ।          ਇਤਿਹਾਸ ਦੇ ਝੋਰੇਖੇ ਵਿੱਚ ਕੌਮਾਂਤਰੀ ਨਾਰੀ ਦਿਵਸ ਦੀ ਸ਼ੁਰੂਆਤ ਸਾਲ 1908 `ਚ ਨਿਊਯਾਰਕ ਤੋਂ ਹੋਈ, ਉਸ ਸਮੇਂ ਉਥੇ 15000 ਔਰਤਾਂ ਨੇ ਇਕੱਠੀਆਂ ਹੋ ਕੇ …

Read More »

ਚੁੰਨੀ ਬਨਾਮ ਪੱਗ (ਖੁੱਲੀ ਕਵਿਤਾ)

ਮੇਰੇ ਬਾਪ ਦੀ ਪੱਗ ਕੋਈ ਕੱਪੜਾ ਜਾਂ ਟਾਕੀ ਨਹੀਂ ਹੈ। ਮੈਨੂੰ ਇਸ ‘ਚੋਂ ਦਿਸਦੇ ਨੇ ਦੁਨੀਆਂ ਭਰ ਨੂੰ ਰੁਸ਼ਨਾਉਣ ਵਾਲੇ ਚੰਨ ਤੇ ਸੂਰਜ। ਮੇਰੇ ਬਾਪ ਦੀ ਪੱਗ `ਤੇ ਬੈਠਣ ਲਈ ਦਿਨ ਵੇਲੇ ਭੂੰਡ ਰਾਤ ਸਮੇਂ ਉੱਲੂ ਅਤੇ ਘੁੰਮਦੇ ਨੇ ਅਨੇਕਾਂ ਹੀ ਚਮਗਿੱਦੜ ਮੇਰੀ ਸੋਚ ਹੈ। ਕਿ ਮੇਰੇ ਬਾਪ ਦੀ ਪੱਗ ਹਮੇਸ਼ਾਂ ਅੰਬਰਾਂ ਨੂੰ ਰਹੇ ਛੂੰਹਦੀ…। ਅੰਦਰੋਂ-ਅੰਦਰੀ ਚਿੰਤਾ ਵੀ ਵੱਢ-ਵੱਢ ਖਾਂਦੀ …

Read More »

ਮੋਦੀ ਵਲੋਂ ਪ੍ਰਧਾਨ ਮੰਤਰੀ ਸ਼੍ਰਮ-ਯੋਗੀ ਮਾਨਧਨ ਯੋਜਨਾ ਦੇਸ਼ ਨੂੰ ਸਮਰਪਿਤ

ਲੁਧਿਆਣਾ, 6 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੈਰ ਸੰਗਠਤ ਖੇਤਰ ਦੇ ਕਾਮਿਆਂ ਲਈ ਇਕ ਇਤਿਹਾਸਕ ਪੈਨਸ਼ਨ ਸਕੀਮ ਦੇਸ਼ ਨੂੰ ਸਮਰਪਿਤ ਕੀਤੀ।ਇਹ ਸਕੀਮ ਘਰਾਂ ਵਿਚ ਕੰਮ ਕਰਦੇ ਵਰਕਰਾਂ, ਗਲੀਆਂ ਵਿਚ ਫੇਰੀ ਲਾਉਣ ਵਾਲਿਆਂ, ਮਿਡ ਡੇਅ ਮੀਲ ਵਰਕਰਾਂ, ਭੱਠਿਆਂ ਉੱਤੇ ਕੰਮ ਕਰਨ ਵਾਲੇ ਕਾਮਿਆਂ, ਮੋਚੀਆਂ, ਗਲੀਆਂ ਵਿਚੋਂ ਕੂੜਾ ਚੱੱਕਣ ਵਾਲਿਆਂ, ਧੋਬੀਆਂ, ਰਿਕਸ਼ਾ ਚਾਲਕਾਂ, ਬੇਜ਼ਮੀਨੇ ਕਾਮਿਆਂ, ਖੇਤੀ ਕਾਮਿਆਂ, …

Read More »

Power Minister hails State Gov’s decision to waive off outstanding Power Bills of Sc/Bc/Bpl Families

Chandigarh, March 6 (Punjab Post Bureau) – Giving much respite to over 1.5 lac SC/BC/BPL families, the State government has decided to waive off their outstanding power bills, informed GS Kangar, Power Minister Punjab. It is pertinent to mention the lakhs of beneficiaries of all the categories of domestic users availing 200 units of free power per month, were being …

Read More »