Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, March 22, 2019
ਤਾਜ਼ੀਆਂ ਖ਼ਬਰਾਂ

Daily Archives: March 10, 2019

ਸਿੱਖਿਆ ਮੰਤਰੀ ਨੇ ਵੈਲਫੇਅਰ ਸੁਸਾਇਟੀਆਂ ਨੂੰ ਦਿੱਤੀ 12.50 ਲੱਖ ਦੀ ਵਿੱਤੀ ਸਹਾਇਤਾ

PUNJ1003201902

ਅੰਮ੍ਰਿਤਸਰ, 10 ਮਾਰਚ (ਪੰਜਾਬ ਪਸੋਟ – ਸੁਖਬੀਰ ਸਿੰਘ) – ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਸਮਾਜ ਸੇਵਾ ਦੇ ਕੰਮ ਕਰ ਰਹੀਆਂ ਵੈਲਫੇਅਰ ਸੁਸਾਇਟੀਆਂ ਨੂੰ ਆਪਣੇ ਅਖਿਤਾਰੀ ਕੋਟੋ ਵਿਚੋਂ 12.50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈਕ ਦਿੱਤੇ ਹਨ।ਉਨਾਂ ਦੇ ਓ.ਐਸ.ਡੀ ਕੈਪਟਨ ਸੰਜੀਵ ਸ਼ਰਮਾ ਨੇ ਦੱਸਿਆ ਕਿ ਸੋਨੀ ਨੇ ਭਗਤ ਨਾਮਦੇਵ ਵੈਲਫੇਅਰ ਸੁਸਾਇਟੀ ਸ਼ਕਤੀ ਨਗਰ ਨੂੰ 5 ... Read More »

Film graced the 38th Annual Day of Children Welfare Centre School

PUNJ1003201906

Mumbai, March 10 (Punjab Post Bureau) – The 38th Annual Day of Children Welfare Centre High School and Clara’s College of Commerce was celebrated in a spectacular function at the school ground located at Yari Road, Andheri (West) on 3 March, Sunday. The variety entertainment program including dances, skits and a special play based on social media was staged on ... Read More »

ਜਲ੍ਹਿਆਂਵਾਲਾ ਬਾਗ `ਤੇ ਇਤਿਹਾਸਕ ਲਿਖਤਾਂ ਵਿਸ਼ੇ `ਤੇ ਦੋ ਰੋਜ਼ਾ ਕੌਮੀ ਸੈਮੀਨਾਰ 11 ਮਾਰਚ ਤੋਂ

GNDU

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਜਲ੍ਹਿਆਂ ਵਾਲਾ ਬਾਗ਼ (1919) `ਤੇ ਇਤਿਹਾਸਕ  ਲਿਖਤਾਂ ਵਿਸ਼ੇ` ਤੇ ਦੋ ਦਿਨ ਆਈ.ਸੀ.ਐਸ.ਐਸ.ਆਰ  ਕੌਮੀ ਸੈਮੀਨਾਰ 11-12 ਮਾਰਚ 2019 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।ਜਿਸ ਵਿਚ ਸੌ ਸਾਲ ਪਹਿਲਾਂ 379 ਬੇਕਸੂਰ ਲੋਕਾਂ ਦੀ ਹੱਤਿਆ ਕੀਤੀ ਗਈ ਸੀ ਅਤੇ ਹਜ਼ਾਰਾਂ ਜਵਾਨਾਂ ਨੂੰ ਜ਼ਖ਼ਮੀ ਕੀਤਾ ਗਿਆ ਸੀ। ਸੈਮੀਨਰ ਵਿਚ ... Read More »

ਬਿਮਾਰੀਆਂ ਤੋਂ ਬਚਣ ਲਈ ਜੰਕ ਫੂਡ ਦਾ ਪ੍ਰਹੇਜ਼ ਜਰੂਰੀ – ਡਿਪਟੀ ਕਮਿਸ਼ਨਰ

PUNJ1003201904

ਪ੍ਰਸਿੱਧ ਡਾਕਟਰਾਂ ਦੀ ਅਗਵਾਈ `ਚ ਜ਼ਿਲਾ ਪ੍ਰਸ਼ਾਸਨ ਵਲੋ ਸਿਹਤ ਸੇਵਾਵਾਂ ਸਬੰਧੀ ਸੈਮੀਨਾਰ ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਜ਼ਿਲਾ੍ਹ ਪ੍ਰੀਸ਼ਦ ਦੇ ਹਾਲ ਵਿੱਚ ਜ਼ਿਲਾ੍ਹ ਪ੍ਰਸ਼ਾਸਨ ਵਲੋ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਲਈ ਸਿਹਤ ਸੇਵਾਵਾਂ ਸਬੰਧੀ ਦੀ ਸੰਸਥਾ ਦੇ ਸਹਿਯੋਗ ਨਾਲ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸ਼ਹਿਰ ਦੇ ਪ੍ਰਸਿੱਧ ਡਾਕਟਰਾਂ ਵਲੋ ਕੌਲੌਨ ਕੈਸਰ ਦੇ ਲੱਛਣਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ... Read More »

ਐਸ.ਐਸ.ਏ, ਰਮਸਾ ਤੇ 5178 ਅਧਿਆਪਕਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਜ਼ਾਰੀ – ਸੋਨੀ

PUNJ1003201903

ਅੰਮ੍ਰਿਤਸਰ 9 ਮਾਰਚ (ਪੰਜਾਬ ਪਸੋਟ – ਸੁਖਬੀਰ ਸਿੰਘ) – ਸਿੱਖਿਆ ਮੰਤਰੀ ਓ.ਪੀ ਸੋਨੀ ਨੇ  ਦੱਸਿਆ ਹੈ ਕਿ ਹਾਲ ਹੀ ਵਿਚ ਹੋਈ ਕੈਬਨਿਟ ਮੀਟਿੰਗ ਦੇ ਫੈਸਲੇ ਅਨੁਸਾਰ 5178, ਐਸ.ਐਸ.ਏ ਅਤੇ ਰਮਸਾ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿਚ ਇਨ੍ਹਾਂ ਦਾ ਪ੍ਰੋਬੇਸ਼ਨ ਪੀਰੀਅਡ ਤਿੰਨ ਸਾਲ ਤੋਂ ਘੱਟ ਕਰਕੇ 2 ਸਾਲ ਕਰ ਦਿੱਤਾ ਗਿਆ ਹੈ।ਉਨਾਂ ... Read More »

ਜਿਲ੍ਹਾ ਚੋਣ ਅਧਿਕਾਰੀ ਨੇ ਚੋਣ ਡਿਊਟੀ ਲਈ ਮੁਲਾਜ਼ਮਾਂ ਦੀਆਂ ਸੂਚੀਆਂ ਮੰਗੀਆਂ

PUNJ1003201901

1950 ਟੋਲ ਫ੍ਰੀ ਨੰਬਰ ਤੇ ਵੋਟਰ ਲੈ ਸਕਦਾ ਹੈ ਵੋਟ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ‘ਆ ਰਹੀਆਂ ਲੋਕ ਸਭਾ ਚੋਣਾਂ ਲਈ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਲਗਾਈਆਂ ਜਾਣ  ਵਾਲੀਆਂ ਡਿੳੂਟੀਆਂ ਲਈ ਸਾਰੇ ਅਮਲੇ ਦੀਆਂ ਸੂਚੀਆਂ ਕੱਲ ਸਵੇਰੇ 11.00 ਵਜੇ ਤੱਕ ਹਰ ਹਾਲਤ ਵਿਚ ਜਿਲ੍ਹਾ ਚੋਣ ਅਮਲੇ ਦੇ ਦਫਤਰ ਭੇਜ ਦਿੱਤੀਆਂ ਜਾਣ ਅਤੇ ... Read More »

ਲ਼ੋਕ ਸਭਾ 2019 ਚੋਣਾਂ 11 ਅਪ੍ਰੈਲ ਤੋਂ 19 ਮਈ ਤੱਕ – ਨਤੀਜੇ 23 ਮਈ ਨੂੰ

Sunil Arora

ਪੰਜਾਬ ਵਿੱਚ ਇੱਕ ਪੜਾਅ `ਚ 19 ਮਈ ਨੂੰ ਪੈਣਗੀਆਂ ਵੋਟਾਂ   ਨਵੀਂ ਦਿੱਲੀ, 10 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ2019 ਦਾ ਐਲਾਨ ਕਰ ਦਿੱਤਾ ਗਿਆ ਹੈ।ਸੱਤ ਪੜਾਵਾਂ `ਚ ਹੋਣ ਵਾਲੀਆਂ 17ਵੀਆਂ ਆਮ ਚੋਣਾਂ 11 ਅਪ੍ਰੈ੍ਰਲ ਤੋਂ 19 ਮਈ ਤੱਕ ਕਰਵਾਈਆਂ ਜਾਣਗੀਆਂ।ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ ਅਤੇ ਨਤੀਜੇ ਐਲਾਨ ਦਿੱਤੇ ਜਾਣਗੇ।     ਚਾਰ ... Read More »

ਨਾਰੀ ਦਿਵਸ ਨੂੰ ਸਮਰਪਿਤ ਕਰਵਾਇਆ ‘ਇਨਫਲੂਏਸ਼ਨ ਵੂਮੈਨਜ਼ ਐਵਾਰਡ-2019’ ਸਮਾਰੋਹ

PUNJ0903201915

ਔਰਤ ਨੂੰ ਆਪਣੀ ਅੰਦਰਲੀ ਸ਼ਕਤੀ ਨੂੰ ਪਛਾਣ ਕੇ ਤਾਕਤਵਰ ਬਣਨਾ ਚਾਹੀਦਾ ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਅਮਨ) – ਬੈਲੂਨ ਐਨ ਰਿਬਨਜ਼, ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਅਤੇ ਸਤਯਮ ਜਿਊਲਰਜ਼ ਹਾਊਸ ਵਲੋਂ ਮਹਿਲਾ ਦਿਵਸ ਨੂੰ ਸਮਰਪਿਤ ‘ਇਨਫਲੂਏਸ਼ਨ ਵੂਮਨਜ਼ ਐਵਾਰਡ-2019’ ਅੰਮ੍ਰਿਤਸਰ ਸਰਵਿਸ ਕਲੱਬ ਵਿਖੇ ਕਰਵਾਇਆ ਗਿਆ।ਸਮਾਰੋਹ ਦੀ ਅਗਵਾਈ ਪ੍ਰਬੰਧਕ ਦਿਬਜੋਤ ਕੌਰ, ਹਰਪ੍ਰੀਤ ਸਿੰਘ, ਸਰਬਜੀਤ ਵਾਲੀਆ ਪ੍ਰੈਜੀਡੈਂਟ ਰੋਟਰੀ, ਰੁਪਿੰਦਰ ਸਿੰਘ ਕਟਾਰੀਆ ਸੈਕਟਰੀ ਰੋਟਰੀ, ... Read More »

ਮੰਦਰ ਕਮੇਟੀ ਵਲੋਂ ਸਾਬਕਾ ਪੁਲਿਸ ਇੰਸਪੈਕਟਰ ਅਮਰੀਕ ਸਿੰਘ ਦਾ ਸਨਮਾਨ

PUNJ0903201913

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਮਹਾ ਸ਼ਿਵਰਾਤਰੀ ਮੌਕੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਕਮੇਟੀ ਮੋਹਨ ਨਗਰ ਸੁਲਤਾਨਵਿੰਡ ਰੋਡ ਵਲੋਂ ਸਾਬਕਾ ਪੁਲਿਸ ਇੰਸਪੈਕਟਰ ਅਮਰੀਕ ਸਿੰਘ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।ਤਸਵੀਰ ਵਿੱਚ ਇੰਸਪੈਕਟਰ ਅਮਰੀਕ ਸਿੰਘ ਨੂੰ ਸ਼ਿਵ ਜੀ ਮਹਾਰਾਜ ਦੀ ਤਸਵੀਰ ਤੇ ਚੁਨਰੀ ਭੇਟ ਕਰਦੇ ਹੋਏ ਬੂਟਾ ਰਾਮ ਚੇਅਰਮੈਨ, ਪੀ.ਡੀ.ਸ਼ਰਮਾ, ਕਿਸ਼ਨ ਗੋਪਾਲ, ਮਨੋਜ ਕੁਮਾਰ ਜੇ.ਈ, ਬੱਬਲੂ, ਕੇਸ਼ਵ ... Read More »