Friday, March 15, 2024

Daily Archives: March 11, 2019

ਸਿਰੋਪੇ ਦੀ ਹੋ ਰਹੀ ਦੁਰਵਰਤੋਂ ਰੁਕੇ

            ‘ਸਿਰੋਪਾ’ ਪੜ੍ਹਨ ਤੇ ਸੁਣਨ ਨੂੰ ਸਿਰਫ ਤਿੰਨ ਅੱਖਰਾਂ ਦਾ ਹੀ ਸ਼ਬਦ ਹੈ, ਪਰ ਇਸ ਦੀ ਮਹਾਨਤਾ ਬਹੁਤ ਉਚੀ ਤੇ ਸੁੱਚੀ ਹੈ।ਸਿੱਖ ਧਰਮ ਵਿਚ ਸਿਰੋਪੇ ਦਾ ਖਾਸ ਸਥਾਨ ਹੈ।ਸਿਰੋਪਾ ਗੁਰੂ ਘਰ ਦੀ ਮਹਾਨ ਬਖਸ਼ਿਸ਼ ਹੈ।ਪੁਰਾਤਨ ਸਮੇਂ ਤੋਂ ਹੀ ਸਿਰੋਪਾ ਸਾਡੇ ਨਾਲ ਚੱਲਿਆ ਆ ਰਿਹਾ ਹੈ।ਗੁਰੂ ਕਾਲ ਸਮੇਂ ਦੌਰਾਨ ਜੰਗਾਂ-ਯੁੱਧਾਂ ਨੂੰ ਚੜ੍ਹਨ ਸਮੇਂ ਅਗਵਾਈ ਕਰ ਰਹੇ ਜੱਥੇਦਾਰ ਨੂੰ ਸਿਰੋਪਾ ਭੇਂਟ ਕੀਤਾ …

Read More »

ਚਰਚਾ ‘ਚ ਹੈ ਪੰਜਾਬੀ ਫਿਲਮ ਨਿਰਦੇਸ਼ਕ `ਸ਼ਿਵਤਾਰ ਸ਼ਿਵ`

    ‘ਕੌਮ ਦੇ ਹੀਰੇ’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਯਾਰ ਅਨਮੁੱਲੇ-2’,’ਨਿੱਕਾ ਜ਼ੈਲਦਾਰ-2’, ‘ਧਰਮ ਯੁੱਧ ਮੋਰਚਾ’, ‘ਵਨੰਸ ਅਪੋਨ ਟਾਇਮ ਇੰਨ ਅੰਮ੍ਰਿਤਸਰ’, ‘ਸੱਗੀ ਫੁੱਲ’ ਫਿਲਮਾਂ ਨਾਲ ਚਰਚਾ ਵਿੱਚ ਆਇਆ ਸਫ਼ਲ ਸਿਨਮੇਟੋਗ੍ਰਾਫ਼ਰ ਅਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਇੰਨ੍ਹੀ ਦਿਨੀਂ ਆਪਣੀ ਨਵੀਂ ਫ਼ਿਲਮ `ਖਤਰੇ ਦਾ ਘੁੱਗੂ` ਨਾਲ ਮੁੜ ਸਰਗਰਮ ਹੈ।‘ਅਨੰਤਾ ਫ਼ਿਲਮਜ਼’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਜੋਰਡਨ ਸੰਧੂ, ਦਿਲਜੋਤ, ਬੀ.ਐਨ ਸ਼ਰਮਾ, ਅਮਨ, …

Read More »

ਵਿਆਹ ਦੀ 32ਵੀਂ ਵਰੇਗੰਢ੍ਹ ਮੁਬਾਰਕ – ਸੁਖਬੀਰ ਸਿੰਘ ਖੁਰਮਣੀਆਂ ਤੇ ਸਰਬਜੀਤ ਕੌਰ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ – ਖੁਰਮਣੀਆਂ) -ਸਥਾਨਕ ਕਿਰਨ ਕਲੌਨੀ ਵਾਸੀ ਸੁਖਬੀਰ ਸਿੰਘ ਖੁਰਮਣੀਆਂ ਅਤੇ ਸਰਬਜੀਤ ਕੌਰ ਨੂੰ ਪਰਿਵਾਰਕ ਮੈਂਬਰਾਂ ਵਲੋਂ ਵਿਆਹ ਦੀ 32ਵੀਂ ਵਰੇਗੰਢ੍ਹ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »

ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਛੋਟੇ ਬੱਚੇ ਨੂੰ ਪੋਲਿੳ ਬੂੰਦਾਂ ਪਿਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਵਿਸ਼ਵ ਸਿਹਤ ਸੰਗਠਨ ਵਲੋ ਨੈਸ਼ਨਲ ਇਮੂਨਾਈਜੇਸ਼ਨ ਰਾਊਂਡ ਦੇ ਤਹਿਤ ਆਮ ਲੋਕਾਂ ਨੂੰ ਪੋਲੀੳ ਤੋਂ ਮੁਕਤ ਕਰਨ ਲਈ ਸ੍ਰੀ ਦਰਬਾਰ ਸਾਹੀਬ ਕੰਪਲੈਕਸ ਵਿਖੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਜਸਪਾਲ ਕੌਰ ਅਤੇ ਸਿਵਲ ਸਰਜਨ ਡਾ. ਹਰਦੀਪ ਸਿੰਘ ਵਲੋ ਇਕ ਛੋਟੇ ਬੱਚੇ ਨੂੰ ਪੋਲਿੳ ਦੀਆਂ 2 ਬੂੰਦਾਂ ਪਿਲਾ ਕੇ ਇਸ ਪਲਸ ਪੋਲੀੳ ਦਾ ਪ੍ਰੋਗਰਾਮ ਦਾ ਸ਼ੁਭ …

Read More »

ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਛੋਟੇ ਬੱਚੇ ਨੂੰ ਪੋਲਿੳ ਬੂੰਦਾਂ ਪਿਲਾ ਕੇ ਪੋਲਿੳ ਪ੍ਰੋਗਰਾਮ ਦੀ ਸ਼ੁਰੂਆਤ

ਅੰਮ੍ਰਿਤਸਰ 10 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਵਿਸ਼ਵ ਸਿਹਤ ਸੰਗਠਨ ਵਲੋ ਨੈਸ਼ਨਲ ਇਮੂਨਾਈਜੇਸ਼ਨ ਰਾਊਂਡ ਦੇ ਤਹਿਤ ਆਮ ਲੋਕਾਂ ਨੂੰ ਪੋਲੀੳ ਤੋਂ ਮੁਕਤ ਕਰਨ ਲਈ ਸ੍ਰੀ ਦਰਬਾਰ ਸਾਹੀਬ ਕੰਪਲੈਕਸ ਵਿਖੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਜਸਪਾਲ ਕੌਰ ਅਤੇ ਸਿਵਲ ਸਰਜਨ ਡਾ. ਹਰਦੀਪ ਸਿੰਘ ਵਲੋ ਇਕ ਛੋਟੇ ਬੱਚੇ ਨੂੰ ਪੋਲਿੳ ਦੀਆਂ 2 ਬੂੰਦਾਂ ਪਿਲਾ ਕੇ ਇਸ ਪਲਸ ਪੋਲੀੳ ਦਾ ਪ੍ਰੋਗਰਾਮ ਦਾ ਸ਼ੁਭ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ.ਰੋਡ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ-ਜਸਬੀਰ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀ.ਟੀ ਰੋਡ ਸਕੂਲ ਵਿਖੇ ਔਰਤਾਂ ਨੂੰ ਸਨਮਾਨ ਦੇਣ ਲਈ ਮਹਿਲਾ ਦਿਵਸ ਮਨਾਇਆ ਗਿਆ।ਸਵੇਰ ਦੀ ਸਭਾ ਵਿੱਚ ਇਸਤਰੀ ਜਾਤੀ ਦੀ ਰੱਖਿਆ ਲਈ ਸੰਘਰਸ਼ ਕਰਨ ਵਾਲੀਆਂ ਨਾਮਵਰ ਅੋਰਤ ਸ਼ਖਸ਼ੀਅਤਾਂ ਨੂੰ ਯਾਦ ਕੀਤਾ ਗਿਆ।ਬਾਰਵ੍ਹੀਂ ਜਮਾਤ ਦੇ ਵਿਦਿਆਰਥਣਾਂ ਨੇ ਮਹਿਲਾ ਦਿਵਸ `ਤੇ ਆਪਣੇ ਭਾਸ਼ਣ, ਕਵਿਤਾਵਾਂ ਤੋਂ ਇਲਾਵਾ ਪੋਸਟਰਾਂ ਰਾਹੀਂ ਨਾਰੀ …

Read More »

ਇੰਸਪੈਕਟਰ ਬਣੇ ਐਸ.ਆਈ ਰਣਜੀਤ ਸਿੰਘ ਧਾਲੀਵਾਲ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਜਿਲਾ ਤਰਨ ਤਾਰਨ ਵਿਖੇ ਤਾਇਨਾਤ ਐਸ.ਆਈ ਰਣਜੀਤ ਸਿੰਘ ਧਾਲੀਵਾਲ ਨੂੰ ਬਤੌਰ ਇੰਸਪੈਕਟਰ ਪ੍ਰਮੋਟ ਹੋਏ ਹਨ।ਤਸਵੀਰ ਵਿੱਚ ਆਈ.ਜੀ ਸਰਹੱਦੀ ਰੇਂਜ ਸੁਰਿੰਦਰਪਾਲ ਸਿੰਘ ਪ੍ਰਮਾਰ ਆਈ.ਪੀ.ਐਸ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਪੀ.ਏ ਮਹਿੰਦਰਪਾਲ ਸਿੰਘ ਉਨਾਂ ਨੂੰ ਤਰੱਕੀ ਦੇ ਸਟਾਰ ਲਾਉਂਦੇ ਹੋਏ।  

Read More »

ਇੰਸਪੈਕਟਰ ਤੋਂ ਡੀ.ਐਸ.ਪੀ ਬਣੇ ਮੰਗਲ ਸਿੰਘ ਨੂੰ ਲਾਏ ਸਟਾਰ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਜਿਲ੍ਹਾ ਦਿਹਾਤੀ ਜਲੰਧਰ ਦੇ ਥਾਣਾ ਬਿੰਗਲਾ ਵਿੱਚ ਬਤੌਰ ਮੁੱਖ ਅਫਸਰ ਡਿਊਟੀ ਨਿਭਾਅ ਰਹੇ ਇੰਸਪੈਕਟਰ ਮੰਗਲ ਸਿੰਘ ਨੂੰ ਤਰੱਕੀ ਦੇ ਕੇ ਡੀ.ਐਸ.ਪੀ ਪ੍ਰਮੋਟ ਕੀਤਾ ਗਿਆ ਹੈ।ਤਰੱਕੀ ਉੋਪਰੰਤ ਮੰਗਲ ਸਿੰਘ ਨੂੰ ਨਵਜੌਤ ਸਿੰਘ ਮਾਹਲ ਐਸ.ਐਸ.ਪੀ ਜਲੰਧਰ ਦਿਹਾਤੀ, ਰਵਿੰਦਰਪਾਲ ਸਿੰਘ ਐਸ.ਪੀ.ਪੀ ਹੈਡਕੁਆਟਰ ਅਤੇ ਪਰਮਿੰਦਰ ਸਿੰਘ ਐਸ.ਪੀ ਨੇ ਤਰੱਕੀ ਦੇ ਸਟਾਰ ਲਾਏ।ਦੱਸਣਯੋਗ ਹੈ ਕਿ …

Read More »

ਮੇਅਰ ਵਲੋਂ ਜਲਿਆਂਵਾਲਾ ਬਾਗ ਨੂੰ ਜਾਂਦੀਆਂ ਸੜਕਾਂ ਅਤੇ ਐਲ.ਈ.ਡੀ ਸਾਈਨੇਜ ਦੇ ਕੰਮਾਂ ਦੀ ਸ਼ੁਰੂਆਤ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਜਲਿਆਂਵਾਲਾ ਬਾਗ ਦੇ ਨਾਲ ਲੱਗਦੀਆਂ ਸੜਕਾਂ ਬਣਾਉਣ ਲਈ 1 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।ਸ਼ਹੀਦੀ ਯਾਦਗਾਰ ਜਲਿਆਂਵਾਲਾ ਬਾਗ ਦੇ 100 ਸਾਲਾ ਸ਼ਤਾਬਦੀ ਪ੍ਰੋਗਰਾਮਾਂ ਦੇ ਅਧੀਨ ਉਨ੍ਹਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਨੇੜੇ ਸਥਿਤ ਜਲਿਆਂਵਾਲਾ ਬਾਗ `ਚ 68 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਐਲ.ਈ.ਡੀ ਸਾਈਨੇਜ ਦੇ ਕੰਮਾਂ …

Read More »