Tuesday, March 19, 2024

Daily Archives: March 14, 2019

ਜਬਰਦਸਤ ਧਮਾਕਿਆਂ ਦੀ ਅਵਾਜ਼ ਨਾਲ ਦਹਿਲਿਆ ਅੰਮ੍ਰਿਤਸਰ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ ਬਿਊਰੋ) –  ਅੱਜ ਰਾਤ ਕਰੀਬ 1.30 ਵਜੇ ਗੁਰੂ ਨਗਰੀ ਵਿੱਚ ਹੇਠਾਂ ਉਤੇ ਹੋਏ ਦੋ ਜਬਰਦਸਤ ਧਮਾਕਿਆਂ ਨਾਲ ਘਰਾਂ ਦੇ ਬੂਹੇ ਤੇ ਖਿੜਕੀਆਂ ਹਿੱਲ ਗਈਆਂ ਅਤੇ ਡਰ ਦੇ ਮਾਰੇ ਲੋਕ ਬਜਾਰਾਂ ਵਿੱਚ ਆ ਗਏ।ਇਸ ਘਟਨਾ ਸਬੰਧੀ ਕੋਈ ਪਤਾ ਨਹੀਂ ਲੱਗਾ।ਮੋਬਾਇਲ ਕਾਲ ਅਤੇ ਸੋਸ਼ਲ਼ ਮੀਡੀਆ `ਤੇ ਲੋਕ ਇੱਕ ਦੂਜੇ ਕੋਲੋਂ ਜਾਣਕਾਰੀ ਹਾਸਲ ਕਰਨ `ਚ ਲੱਗੇ।

Read More »

India-Pak agrees to start Kartarpur Sahib Corridor till Sept 2019

Development of Passenger Terminal Complex at Kartarpur Sahib Corridor  Amritsar, March 14 (Punjab Post Bureau) –  Government of India has planned various activities for the commemoration of the 550th birth anniversary of Shri Guru Nanak Dev Ji. One of the important activities is that MHA has initiated development of a “State of the Art” Passenger Terminal Building (PTB) Complex at …

Read More »

ਭਾਰਤ ਤੇ ਪਾਕਿਸਤਾਨ ਕਰਤਾਰਪੁਰ ਸਾਹਿਬ ਕੋਰੀਡੋਰ ਸਤੰਬਰ ਤੱਕ ਚਾਲੂ ਕਰਨ ਲਈ ਸਹਿਮਤ

ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਲੋਂ ਅਟਾਰੀ ਸਰਹੱਦ ਵਿਖੇ ਮੀਟਿੰਗ ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਭਾਰਤ ਤੇ ਪਾਕਿਸਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਕੋਰੀਡੋਰ ਚਾਲੂ ਕਰਨ ਲਈ ਸਹਿਮਤ ਹੋਏ ਹਨ, ਜੋ ਕਿ ਡੇਰਾ ਬਾਬਾ ਨਾਨਕ ਵਿਖੇ ਬਣਾਇਆ ਜਾਣਾ ਹੈ।ਅੱਜ ਇਸ ਸਬੰਧੀ ਭਾਰਤ ਅਤੇ ਪਾਕਿਸਤਾਨ ਦੇ ਗ੍ਰਹਿ ਵਿਭਾਗ ਦੇ …

Read More »

ਦੋ ਜਗ੍ਹਾ ਵੋਟ ਬਣਾਉਣਾ ਕਾਨੂੰਨੀ ਅਪਰਾਧ – ਕਵਿਤਾ ਸਿੰਘ

ਡਿਊਟੀ ਕਰਦੇ ਵੋਟਰਾਂ ਨੂੰ ਵੋਟਰ ਰਜਿਸਟਰੇਸ਼ਨ ਕਰਨ ਦੀ ਦਿੱਤੀ ਜਾਣਕਾਰੀ ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਵਧੀਕ ਮੁੱਖ ਚੋਣ ਅਫਸਰ ਪੰਜਾਬ ਸ੍ਰੀਮਤੀ ਕਵਿਤਾ ਸਿੰਘ ਵੱਲੋਂ ਬੱਚਤ ਭਵਨ ਵਿਖੇ ਬੀ.ਐਸ.ਐਫ, ਸੀ.ਆਰ.ਪੀ.ਐਫ, ਏਅਰ ਫੋਰਸ ਅਤੇ ਆਰਮਡ ਫੋਰਸ ਦੇ ਅਧਿਕਾਰੀਆਂ ਨਾਲ ਸਰਵਿਸ ਵੋਟਰਾਂ ਨੂੰ ਲੈ ਕੇ ਇਕ ਅਹਿਮ ਮੀਟਿੰਗ ਕੀਤੀ।ਮੀਟਿੰਗ ਦੌਰਾਨ ਸ੍ਰੀਮਤੀ ਕਵਿਤਾ ਸਿੰਘ ਨੇ ਦੱਸਿਆ ਕਿ ਸਰਵਿਸ ਵੋਟਰ ਭਾਵ …

Read More »

ਈ.ਵੀ.ਐਮ ਮਸ਼ੀਨਾਂ ਨੂੰ ਹੈਕ ਨਹੀਂ ਕੀਤਾ ਜਾ ਸਕਦਾ – ਕਵਿਤਾ ਸਿੰਘ

ਵੋਟ ਦਾ ਇਸਤੇਮਾਲ ਕਰਕੇ ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਬਣੋ ਹਿੱਸਾ-ਜਿਲ੍ਹਾ ਚੋਣ ਅਫਸਰ ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) –  ਈ.ਵੀ.ਐਮ ਮਸ਼ੀਨਾਂ ਨੂੰ ਕਿਸੇ ਵੀ ਢੰਗ ਨਾਲ ਹੈਕ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਸ ਦੇ ਨਾਲ ਕੋਈ ਛੇੜਖਾਨੀ ਕੀਤੀ ਜਾ ਸਕਦੀ ਹੈ।ਇਨ੍ਹਾਂ ਸਬੰਧੀ ਜੋ ਵੀ ਗਲਤ ਪ੍ਰਚਾਰ ਹੋ ਰਿਹਾ ਹੈ ਉਸਦਾ ਕੋਈ ਆਧਾਰ ਨਹੀਂ …

Read More »

ਮੋਟਰ ਸਾਇਕਲ ਦੇ ਪਟਾਕੇ ਮਾਰਨ `ਤੇ ਪਾਬੰਦੀ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਰਜਕਾਰੀ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਭੁਪਿੰਦਰ ਸਿੰਘ, ਪੀ.ਪੀ.ਐਸ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਅਧਿਕਾਰ ਖੇਤਰ ਵਿਚ ਮੋਟਰ ਸਾਇਕਲ ਚਾਲਕਾਂ ਵਲੋਂ ਸਲੰਸਰਾਂ ਵਿੱਚ ਤਕਨੀਕੀ ਫੇਰ ਬਦਲ ਕਰਕੇ ਸ਼ਹਿਰ ਵਿੱਚ ਚਲਦੇ ਸਮੇਂ ਜਾਣ-ਬੁਝ ਕੇ ਉਚੀ ਆਵਾਜ਼ ਪੈਦਾ ਕਰਦੇ ਹਨ ਅਤੇ ਤੈਅਸ਼ੁਦਾ …

Read More »

ਮੂੰਹ ਢੱਕ ਕੇ ਦੋ ਪਹੀਆਂ ਵਾਹਨ ਚਲਾਉਣ `ਤੇ ਮੁਕੰਮਲ ਸਖਤ ਪਾਬੰਦੀ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਰਜਕਾਰੀ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ ਸ਼ਹਿਰ ਭੁਪਿੰਦਰ ਸਿੰਘ ਪੀ.ਪੀ.ਐਸ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਇਲਾਕੇ  ਸ਼ਹਿਰ ਵਿੱਚ ਦੋ ਪਹੀਆਂ ਵਾਹਨਾਂ ਤੇ ਚੱਲਦੇ ਸਮੇਂ ਆਪਣਾ ਮੂੰਹ ਰੁਮਾਲ, ਮਫਰਲ, ਪਰਨਾ ਅਤੇ ਹੋਰ ਕਾਂ ਕਈ ਤਰਾਂ ਦੇ ਕੱਪੜਿਆਂ …

Read More »

CEO summons report from District Electoral Officer Tarn Taran

Chandigarh, March 14 (Punjab Post Bureau) – Chief Electoral Officer Punjab Dr. S. Karuna Raju has summoned a report from District Election Officer Tarn Taran on the matter of allegedly distribution of Liquor after a rally held in Tarn Taran district in gross violation of Modal Code of Conduct.  Giving this information, Dr. Raju said that the Media Certification and …

Read More »

ECI issued instructions regarding MCC

Chandigarh, March 14 (Punjab Post Bureau) – In connection with the Model code of Conduct Election Commission of India has today issued instruction to all the Offices/Departments of States concerned to not to send any reference directly to the Commission. Such proposals shall be sent to the Commission through Chief Electoral Officer (CEO) after careful examination by the Screening Committee …

Read More »

State level Sweep Coordination Committee constituted

 Chandigarh, March 14 (Punjab Post Bureau) – To sensitize general public regarding election process in view of the parliamentary elections 2019, the Chief Electoral Office, Punjab today constituted a State Level SWEEP Coordination Committee.             The committee, comprising Director General School Education, Director Technical Education, Director Local Government, Director Rural Development and Panchayats, Director e-Governance Society, Punjab, Director Social Security Woman …

Read More »