Friday, March 29, 2024

Daily Archives: March 14, 2019

Golden Jubilee National Symposium on Current Interventions to Plants at GNDU

Amritsar, March 14 (Punjab Post Bureau) – The Department of Botanical and Environmental Sciences, Guru Nanak Dev University in collaboration with Society for Plant Research organized “Golden Jubilee National Symposium on Current Interventions to Plants and Microbes for Environmental and Agricultural Sustainability (CIPME- 2019). The inaugural function was graced by the presence of Prof. K Muthuchelian, School of Energy, Environment & …

Read More »

ਅਕਾਲੀ ਦਲ (ਟਕਸਾਲੀ) ਨੂੰ ਬਰਸਾਤੀ ਡੱਡੂਆਂ ਦੀਆਂ ਟਪੂਸੀਆਂ ਦਾ ਕੋਈ ਨੁਕਸਾਨ ਨਹੀਂ – ਬ੍ਰਹਮਪੁਰਾ

ਤਰਨ ਤਾਰਨ 13 ਮਾਰਚ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਡੇਰਾ ਸਾਹਿਬ ਤੋਂ ਗੁਰਿੰਦਰ ਸਿੰਘ ਟੋਨੀ ਦੇ ਬਾਦਲ ਦਲ ਵਿੱਚ ਸ਼ਾਮਿਲ ਹੋਣ `ਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਗੁਰਿੰਦਰ ਸਿੰਘ ਟੋਨੀ ਮੇਰਾ ਸਕਾ ਭਤੀਜਾ ਨਹੀ, ਪਰ ਮੇਰੇ ਭਾਈਚਾਰੇ ਵਿੱਚੋਂ ਹੀ ਹੈ ਅਤੇ ਇਸ ਨੇ ਹਮੇਸ਼ਾਂ ਹੀ ਮੇਰੇ ਪ੍ਰਤੀ …

Read More »

ਪੰਜਾਬੀ ਕਾਮੇਡੀ ਫਿਲਮ `ਬੈਂਡ ਵਾਜੇ` 15 ਮਾਰਚ ਨੂੰ ਹੋਵੇਗੀ ਦਰਸ਼ਕਾਂ ਦੇ ਰੂਬਰੂ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ -ਸੁਖਬੀਰ ਸਿੰਘ) – ਪੰਜਾਬੀ ਕਾਮੇਡੀ ਫਿਲਮ `ਬੈਂਡ ਵਾਜੇ` ਦੀ ਟੀਮ ਫਿਲਮ ਦੇ ਪ੍ਰਮੋਸ਼ਨ ਲਈ ਅੰਮ੍ਰਿਤਸਰ ਪੁੱਜੀ।15 ਮਾਰਚ 2019 ਨੂੰ ਰਲੀਜ਼ ਹੋ ਰਹੀ ਫਿਲਮ ਸ਼ਾਹ ਐਨ ਸ਼ਾਹ ਅਤੇ ਏ ਐਂਡ ਏ ਐਡਵਾਈਜ਼ਰਜ਼ ਵਲੋਂ ਰਾਈਜਿੰਗ ਸਟਾਰ ਐਂਟਰਟੇਨਮੈਂਟ ਇੰਕ ਦੇ ਨਾਲ ਮਿਲ ਕੇ ਬਣਾਈ ਹੈ।ਫਿਲਮ `ਬੈਂਡ ਵਾਜੇ` `ਚ ਬੀਨੂ ਢਿੱਲੋਂ ਅਤੇ ਮੈਂਡੀ ਤੱਖਰ ਮੁੱਖ ਭੂਮਿਕਾ `ਚ ਨਜ਼ਰ ਆਉਣਗੇ।ਉਹਨਾਂ …

Read More »

ਇੰਜੀ. ਜਸਪਾਲ ਸਿੰਘ, ਸੁਰਜੀਤ ਸਿੰਘ ਤੇ ਇੰਜੀ: ਨਵਦੀਪ ਸਿੰਘ ਹੋਣਗੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਸੁਲਤਾਨਵਿੰਡ ਮੈਂਬਰ ਇੰਚਾਰਜ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਦੀਵਾਨ ਦੇ ਆਨਰੇਰੀ ਜਾਇੰਟ ਸਕੱਤਰ ਇੰਜੀਨੀਅਰ ਜਸਪਾਲ ਸਿੰਘ, ਸੁਰਜੀਤ ਸਿੰਘ ਅਤੇ ਇੰਜੀ: ਨਵਦੀਪ ਸਿੰਘ ਚੀਫ ਖਾਲਸਾ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈੰਕਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਦੇ ਨਵੇ ਮੈਬਰ ਇੰਚਾਰਜ ਨਿਯੁੱਕਤ ਕੀਤਾ ਹੈ। ਦੀਵਾਨ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੁਨੰਗਲ ਅਤੇ ਸੁਰਿੰਦਰ ਸਿੰਘ …

Read More »

ਰੂਸ ਦੇ ਥਲ ਸੈਨਾ ਮੁੱਖੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਜਨਰਲ ਓਲਿਗ ਐਲ ਸੈਲਿਯੁਕੋਵ ਨੂੰ ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਰੂਸ ਦੇ ਥਲ ਸੈਨਾ ਮੁਖੀ ਜਨਰਲ ਓਲਿਗ ਲਿਉਨੀਡੋਵਿਚ ਸੈਲਿਯੁਕੋਵ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦਾ ਇਥੇ ਪੁੱਜਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਅੰਤ੍ਰਿੰਗ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, …

Read More »

ਖਾਲਸਾ ਕਾਲਜ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ’ਚ ਕਰਵਾਇਆ ਧਾਰਮਿਕ ਸਮਾਗਮ

 ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਰਹਿਨੁਮਾਈ ਹੇਠ ਉਨਤੀ ਦੀ ਰਫ਼ਤਾਰ ਤੇਜ਼ ਕਰਦੇ ਖਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਗਵਰਨਿੰਗ ਕੌਂਸਲ ਵੱਲੋਂ 550 ਸਾਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਬੰਧਿਤ ਉਲੀਕੇ ਗਏ ਪ੍ਰੋਗਰਾਮ ਤਹਿਤ ਕਾਲਜ ਪ੍ਰਿੰਸੀਪਲ ਡਾ. ਮੰਜ਼ੂ ਬਾਲਾ ਦੀ …

Read More »

ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ 100 ਤੋਂ 300 ਸਾਲ ਪੁਰਾਣੇ ਹੱਥ-ਲਿਖਤ ਖਰੜਿਆਂ ਦੀ ਲਾਈ ਪ੍ਰਦਰਸ਼ਨੀ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਹੱਥ ਲਿਖਤਾਂ ਦੇ ਖਰੜੇ ਜੋ 100 ਤੋ 300 ਸਾਲ ਪੁਰਾਣੇ ਹਨ ਦੀ ਪ੍ਰਦਰਸ਼ਨੀ ਗੁਰੂ ਨਾਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਮਿਊਜ਼ੀਅਮ ਹਾਲ ਵਿਚ ਲਗਾਈ ਗਈ ਹੈ।ਦੋ ਦਿਨਾਂ ਇਸ ਹੱਥ ਲਿਖਤਾਂ ਖਰੜੇ ਦੀ ਪ੍ਰਦਰਸ਼ਨੀ ਨੂੰ ਵੇਖਣ ਦੇ ਲਈ ਜਿੱਥੇ ਆਮ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018`ਚ ਲਈਆਂ ਗਈਆ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ  ਯੂਨੀਵਰਸਿਟੀ ਦੀ ਵੈਬਸਾਈਟ www.gndu.ac.in  `ਤੇ  ਵੇਖਿਆ  ਜਾ ਸਕਦਾ ਹੈ ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ, ਉਹਨਾਂ ਵਿਚ: ਬੈਚਲਰ ਆਫ ਵੋਕੇਸ਼ਨ (ਸਾਊਡ ਟੈਕਨੋਲੋਜੀ), ਸੈਮੇਸਟਰ-3, ਬੈਚਲਰ ਆਫ ਵੋਕੇਸ਼ਨਲ …

Read More »

ਕਰੋਲ ਬਾਗ ਸਕੂਲ ਵਿਖੇ ‘ਜੂਨੀਅਰ ਡੇਅ ਕਮ ਨਰਸਰੀ ਗ੍ਰੈਜੂਏਸ਼ਨ ਦਿਵਸ’ ਮਨਾਇਆ

ਨਵੀਂ ਦਿੱਲੀ, 14 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ ਵਿਖੇ ‘ਜੂਨੀਅਰ ਡੇ ਕਮ ਨਰਸਰੀ ਗ੍ਰੈਜੂਏਸ਼ਨ ਦਿਹਾੜਾ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਸਕੂਲ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮਹਿੰਦਰ ਸਿੰਘ ਭੁੱਲਰ, ਸਕੂਲ ਮੈਨੇਜਰ ਤੇ ਹੋਰ ਪਤਵੰਤੇ ਸੱਜਣ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਸੁਆਗਤ ਗੀਤ ਰਾਹੀਂ ਕੀਤੀ ਗਈ।     ਸਕੂਲ ਦੀ …

Read More »

ਟੋਲ ਫ੍ਰੀ ਨੰਬਰ 1950 `ਤੇ ਵੋਟਾਂ ਬਾਰੇ ਹਰ ਮਿਲੇਗੀ ਹਰ ਤਰਾਂ ਦੀ ਜਾਣਕਾਰੀ – ਅਮਨਦੀਪ ਕੌਰ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਈ ਵੀ ਵੋਟਰ ਵੋਟਾਂ ਸਬੰਧੀ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 1950 ਤੇ ਫੋਨ ਕਰਕੇ ਜਾਂ ਐਸ.ਐਮ.ਐਸ ਰਾਹੀਂ ਆਪਣੇ ਹਲਕੇ ਦੇ ਬੀ.ਐਲ.ਓ ਤੇ ਬੂਥ ਬਾਰੇ ਜਾਣਕਾਰੀ ਅਤੇ ਆਪਣੇ ਮੋਬਾਇਲ ਤੇ ਹੈਲਪਲਾਈਨ ਐਪ ਡਾਊਨਲੋਡ ਕਰਕੇ ਵੀ ਹਰ ਤਰ੍ਹਾਂ ਦੀ ਸੂਚਨਾ ਪ੍ਰਾਪਤ ਕਰ ਸਕਦਾ ਹੈ।      ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀਮਤੀ ਅਮਨਦੀਪ ਕੌਰ …

Read More »