Tuesday, March 19, 2024

Daily Archives: March 17, 2019

ਪ੍ਰਧਾਨ ਮੰਤਰੀ ਮੋਦੀ ਵਲੋਂ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਮੌਤ `ਤੇ ਦੁੱਖ ਦਾ ਇਜ਼ਹਾਰ

ਨਵੀਂ ਦਿੱਲੀ, 17 ਮਾਰਚ ( ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਮੌਤ `ਤੇ ਅਫਸੋਸ ਪ੍ਰਗਟ ਕੀਤਾ ਹੈ।ਪ੍ਰਧਾਨ ਮੰਤਰੀ ਨੇ ਜਾਰੀ ਟਵੀਟ `ਚ ਕਿਹਾ ਹੈ ਕਿ ਮਨੋਹਟ ਪਾਰੀਕਰ ਬੇਮਿਸਾਲ ਆਗੂ ਸਨ।ਉਹ ਸੱਚੇ ਦੇਸ਼ ਭਗਤ, ਮੰਨੇ ਹੋਏ ਪ੍ਰਬੰਧਕ  ਅਤੇ ਹਰ ਥਾਂ ਸਨਮਾਨੇ ਜਾਂਦੇ ਸਨ।ਉਨਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ …

Read More »

ਰਾਹੁਲ ਗਾਂਧੀ ਨੇ ਮਨੋਹਰ ਪਾਰੀਕਰ ਦੇ ਚਲਾਣੇ `ਤੇ ਦੁੱਖ ਪ੍ਰਗਟਾਇਆ

ਨਵੀਂ ਦਿੱਲੀ, 17 ਮਾਰਚ ( ਪੰਜਾਬ ਪੋਸਟ ਬਿਊਰੋ) – ਕਾਂਗਰਸ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ  ਮਨੋਹਰ ਪਾਰੀਕਰ ਦੀ ਮੌਤ `ਤੇ ਦੁੱਖ ਜਤਾਇਆ ਹੈ।ਜਾਰੀ ਟਵੀਟ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਗੋਆ ਦੇ ਮੁੱਖ ਮੰਤਰੀ ਦੀ ਮੌਤ ਦੀ ਖਬਰ ਸੁਣ ਕੇ ਉਨਾਂ ਨੂੰ ਸਦਮਾ ਲੱਗਾ ਹੈ, ਜੋ ਤਕਰੀਬਨ ਇੱਕ ਸਾਲ ਤੱਕ ਬਿਮਾਰੀ ਨਾਲ ਬਹਾਦਰੀ ਨਾਲ ਜੂਝਦੇ ਰਹੇ।ਮਨੋਹਰ ਪਾਰੀਕਰ ਪਾਰਟੀ ਪੱਧਰ ਤੋਂ …

Read More »

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨੋਹਰ ਪਾਰੀਕਰ ਦੇ ਚਲਾਣੇ `ਤੇ ਦੁੱਖ ਜਤਾਇਆ

ਚੰਡੀਗੜ੍ਹ, 17 ਮਾਰਚ ( ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਗੋਆ ਦੇ ਮੁੱਖ ਮੰਤਰੀ ਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੇ ਚਲਾਣਾ ਕਰ ਜਾਣ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਜਾਰੀ ਟਵੀਟ ਵਿੱਚ ਕੈਪਟਨ ਨੇ ਕਿਹਾ ਕਿ ਦੇਸ਼ ਵਾਸੀ ਉਨਾਂ ਨੂੰ ਹਰਮਨ ਪਿਆਰੇ ਆਗੂ ਵਜੋਂ ਹਮੇਸ਼ਾਂ ਯਾਦ ਰੱਖਣਗੇ।ਉਹ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ …

Read More »

PM condoles the passing away of Shri Manohar Parrikar

New Delhi, March 17 (Punjab Post Bureau) – The Prime Minister, Shri Narendra Modi has condoled the passing away of the Chief Minister of Goa, Shri Manohar Parrikar.   The Prime Minister said, “ Shri Manohar Parrikar was an unparalleled leader. A true patriot and exceptional administrator, he was admired by all. His impeccable service to the nation will be remembered by …

Read More »

Vice President condoles the passing away of Shri Manohar Parrikar

New Delhi, March 17 (Punjab Post Bureau) – The Vice President of India, Shri M. Venkaiah Naidu has condoled the passing away of the Chief Minister of Goa, Shri Manohar Parrikar. In a message, the Vice President said that Shri Parrikar was one of the most lovable and honest senior politicians of our country. He was a dynamic and dedicated …

Read More »

ਬਿਗਲ ਚੋਣਾਂ ਦਾ…

ਨੇਤਾ ਮੀਡੀਏ ਦੇ ਵਿੱਚ ਗੱਜਿਆ । ਲਗਦਾ ਬਿਗ਼ਲ ਚੋਣਾਂ ਦਾ ਵੱਜਿਆ । ਹੈ ਉਹਨੂੰ ਯਾਦ ਲੋਕਾਂ ਦੀ ਆਈ, ਮਸਲੇ ਲੱਗ ਪਏ ਦੇਣ ਦਿਖਾਈ, ਫਿਰਦਾ ਘਰ-ਘਰ ਦੇ ਵਿੱਚ ਭੱਜਿਆ । ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।… ਆਖੇ ਵਾਰਦੂੰ ਕਤਰਾ-ਕਤਰਾ, ਰੌਲਾ ਪਾਈ ਜਾਏ ਦੇਸ਼ ਨੂੰ ਖਤਰਾ, ਚੋਹਲਾ ਦੇਸ਼ ਪਿਆਰ ਦਾ ਸੱਜਿਆ । ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।… ਭਾਈ ਨੂੰ ਭਾਈ ਦੇ …

Read More »

ਸਮੇਂ-ਸਮੇਂ ਦੀ ਗੱਲ !!

           ਸੱਜਣ ਸਿੰਘ ਇੱਕ ਬਹੁਤ ਹੀ ਮਿਹਨਤੀ ਕਿਸਾਨ ਸੀ।ਭਾਵੇਂ ਜ਼ਮੀਨ ਉਸ ਕੋਲ ਥੋੜੀ ਸੀ, ਪਰ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਚਲਾ ਰਿਹਾ ਸੀ।ਉਸ ਦੇ ਪਰਿਵਾਰ ਵਿਚ ਉਸ ਦੀ ਪਤਨੀ, ਇਕ ਲੜਕਾ, ਇਕ ਲੜਕੀ ਅਤੇ ਉਸ ਦੀ ਬੁੱਢੀ ਮਾਂ ਸੀ।ਉਸ ਦਾ ਲੜਕਾ ਬੰਟੀ ਕੁੜੀ ਤੋਂ ਦੋ ਸਾਲ ਵੱਡਾ ਸੀ।ਬੰਟੀ ਦਸਵੀਂ ਜਮਾਤ ਵਿਚ ਪੜ੍ਹਦਾ ਸੀ, ਜਿਸ ਦਾ ਸੁਭਾਅ ਬਹੁਤ ਹੀ ਮਜ਼ਾਕੀਆ …

Read More »

ਗੰਨੇ ਚੂਪ ਲਏ ਜੱਟਾਂ ਦੇ ਪੋਨੇ……

        ਗੰਨਾਂ ਸਾਡੀ ਜਿੰਦਗੀ ਵਿੱਚ ਮਹੱਤਵ ਪੂਰਨ ਸਥਾਨ ਰੱਖਦਾ ਹੈ।ਕਮਾਦ ਦੀ ਫਸਲ ਇੱਕ ਸਾਲ ਵਿੱਚ ਤਿਆਰ ਹੁੰਦੀ ਹੈ।ਇਸ ਨੂੰ ਮੁੱਢ ਲਾਗੋਂ ਕੱਟ ਕੇ ਅਗਲੇ ਸਾਲ ਵੀ ਫਸਲ ਲਈ ਜਾਂਦੀ ਹੈ ਜਿਸ ਨੂੰ ਮੂਢਾ ਕਮਾਦ ਕਹਿੰਦੇ ਹਾਂ। ਇਸ ਦੇ ਬੂਝੇ ਦੇ ਇੱਕ ਹਿੱਸੇ ਨੂੰ ਅਸੀਂ ਗੰਨਾਂ ਕਹਿੰਦੇ ਹਾਂ।ਇਸ ਨੂੰ ਇੱਕ ਗਿੱਠ ਉਚਾ ਕੱਟਿਆ ਜਾਂਦਾ ਹੈ।ਇੱਕ ਗੰਨਾਂ ਲੈਣ ਨੂੰ ਗੰਨਾਂ ਭੰਨਣਾ ਕਹਿੰਦੇ …

Read More »

ਪਰਾਇਆ

ਬੰਦਾ! ਘਰ `ਚ ਪਰਾਇਆ ਹੋ ਜਾਂਦਾ, ਚਾਰ ਪੈਸੇ ਨਾ ਹੋਣ ਜੇ ਕੋਲ ਭਾਈ, ਭੈਣ ਭਾਈ ਵੀ ਪਾਸਾ ਵੱਟ ਜਾਂਦੇ, ਬੰਦ ਹੋ ਜਾਂਦਾ ਆਪਸੀ ਬੋਲ ਭਾਈ । ਬਾਤ ਕੋਈ ਬਿਮਾਰ ਦੀ ਪੁੱਛਦਾ ਨਹੀਂ, ਦਿੰਦੇ ਮੰਜੇ `ਤੇ ਹੀ ਰੋਲ ਭਾਈ। ਵਾਹ ਪਿਆਂ ਆਪਣਿਆਂ ਦਾ ਪਤਾ ਲੱਗੇ। ਬਹੁਤਾ ਮੂੰਹ ਨਾ `ਸੁਖਬੀਰ` ਖੋਲ ਭਾਈ।   ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – 9855512677

Read More »