Tuesday, March 19, 2024

Daily Archives: March 19, 2019

ਪੈਸੇ ਦੇ ਰੰਗ ਸੱਜਣਾ

ਖਾ ਪੀ ਕੇ ਜਿਹੜੇ ਮਾਰਨ ਬੜਕਾ ਵਿੱਚ ਵਿਆਹ ਦੇ ਡੀ.ਜੇ `ਤੇ ਜੁੰਡਲੀ ਯਾਰ ਇਕੱਠੇ ਹੋ ਜਾਂਦੇ ਇਹ ਬਾਈ ਪੱਕਾ ਯਾਰ ਅਸਾਡਾ ਏ ਕਹਿ ਲਾੜੇ ਨੂੰ ਪੰਜ ਚਾਰ ਨਾਲ ਬਹਿ ਫੋਟੋ ਕਰਵਾ ਪਿਆਰੇ ਮਿੱਤਰ ਹੋ ਜਾਂਦੇ। ਜਦ ਭੀੜ ਪੈਂਦੀ ਹੈ ਸੱਜਣਾ ਤੇਰੇ `ਤੇ ਇਹ ਯਾਰ ਜੁੰਡੀ ਦੇ ਫਿਰ ਹਵਾ `ਚ ਤਿੱਤਰ ਹੋ ਜਾਂਦੇ। ਕੋਈ ਨੀ ਖੜਦਾ ਕੋਈ ਨੀ ਬਹਿੰਦਾ ਕੋਲ ਤੇਰੇ …

Read More »

ਪਿਆਰ ਮੁੱਹਬਤ ਦੇ ਰੰਗਾਂ ਦੀ ਖੂਬਸੂਰਤ ਪੇਸ਼ਕਾਰੀ – ਕਾਮੇਡੀ ਫ਼ਿਲਮ `ਇਸ਼ਕ ਖੁਮਾਰੀ`

              ਪੰਜਾਬੀ ਸਿਨਮੇ `ਚ ਹੋ ਰਹੇ ਪਰਿਵਰਤਨ ਸਦਕਾ ਨਿੱਤ ਦਿਨ ਨਵੀਆਂ ਫ਼ਿਲਮਾਂ ਦਾ ਨਿਰਮਾਣ ਹੋ ਰਿਹਾ ਹੈ।ਚੰਗੀ ਗੱਲ ਹੈ ਕਿ ਪੁਰਾਤਨ ਵਿਰਸੇ ਅਤੇ ਵਿਆਹਾਂ ਵਾਲੇ ਕਲਚਰ ਤੋਂ ਹੁਣ ਪੰਜਾਬੀ ਸਿਨਮਾ ਰੁਮਾਂਟਿਕ ਵਿਸ਼ੇ ਦੀਆਂ ਫ਼ਿਲਮਾਂ ਵੱਲ ਮੁੜਿਆ ਹੈ।ਇਸ ਵੇਲੇ ਬਣਨ ਵਾਲੀਆਂ ਜਿਆਦਤਰ ਫ਼ਿਲਮਾਂ ਆਪਣੇ ਨਵੇਂ ਵਿਸ਼ਿਆਂ ਕਰਕੇ ਚਰਚਾ ਵਿੱਚ ਹਨ।ਜਿੰਨ੍ਹਾਂ `ਚੋਂ ਇੱਕ ਹੈ ਯੁਵਰਾਜ ਹੰਸ ਤੇ ਹੈਪੀ ਰਾਏਕੋਟੀ ਦੀ `ਇਸ਼ਕ ਖੁਮਾਰੀ`।ਜਿਸ …

Read More »

ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ `ਹੋਲਾ ਮਹੱਲਾ`

           ਹੋਲਾ ਮਹੱਲਾ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਖ਼ਾਲਸੇ ਦੀ ਜਨਮ ਤੇ ਕਰਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ।ਇਹ ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ ਹੈ।ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਮਾਨਸਿਕ ਅਵਸਥਾ ਨੂੰ ਬਲਵਾਨ ਬਣਾਉਣ ਲਈ ਹੋਲੇ ਮਹੱਲੇ ਦੀ ਰੀਤ ਚਲਾਈ ਸੀ।ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ …

Read More »

ਖਾਲਸੇ ਦਾ ਹੋਲਾ

            ਭਾਰਤ ਵਰਸ਼ ਦੇ ਅਨੇਕਾਂ ਤਿਉਹਾਰਾਂ ਵਿਚੋਂ ਇਕ ਤਿਉਹਾਰ ਹੋਲੀ ਹੈ, ਜੋ ਕਿ ਫੱਗਣ ਦੀ ਪੂਰਨਮਾਸ਼ੀ ਵਾਲੇ ਦਿਨ ਹੀ ਮਨਾਈ ਜਾਂਦੀ ਸੀ।ਹੋਲੀ ਪ੍ਰੇਮ ਪਿਆਰ, ਭਾਈਚਾਰੇ, ਖੁਸ਼ੀਆਂ ਤੇ ਰੰਗਾਂ ਦਾ ਤਿਉਹਾਰ ਹੇੈ, ਜਿਸ  ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ।ਹੋਰ ਇਨਕਲਾਬੀ ਫੈਸਲਿਆਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਵਿੱਚ ਵੀ ਇਨਕਲਾਬੀ ਤਬਦੀਲੀ ਲਿਆਂਦੀ ਤੇ ਹੋਲੀ ਦਾ ਬਦਲ, …

Read More »

ਪ੍ਰੀ-ਪ੍ਰਾਇਮਰੀ ਸੈਕਸ਼ਨ ਦਾ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ

ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ.ਰੋਡ ਦੇ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਵੱਲੋਂ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ ਸਕੂਲ ਮੈਂਬਰ ਇੰਚਾਰਜ ਪ੍ਰੋ. ਹਰੀ ਸਿੰਘ ਅਤੇ ਡਾਇਰੈਕਟਰ/ਪ੍ਰਿੰਸੀਪਲ ਡਾ. ਧਰਮਵੀਰ ਸਿੰਘ ਨੇ ਪ੍ਰਧਾਨ ਸ੍ਰ. ਨਿਰਮਲ ਸਿੰਘ ਅਤੇ ਆਈਆਂ ਚੀਫ਼ ਖਾਲਸਾ ਦੀਵਾਨ ਦੀਆਂ ਸਨਮਾਨਿਤ ਸਖ਼ਸ਼ੀਅਤਾਂ …

Read More »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ੋਅ ਮੈਰਾਥਨ 31 ਮਾਰਚ ਨੂੰ – ਵਧੀਕ ਡਿਪਟੀ ਕਮਿਸ਼ਨਰ

ਜਿਲਾ ਵਾਸੀਆਂ ਨੂੰ ਮੈਰਾਥਨ ਦੌੜ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਕੀਤੀ ਅਪੀਲ ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਖੇਡ ਵਿਭਾਗ ਵਲੋਂ ਮੈਸਰਜ਼ ਡੇਲੀ ਵਰਲਡ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਚੰਡੀਗੜ ਦੇ ਸਹਿਯੋਗ ਨਾਲ ਪੰਜਾਬ ਦੇ ਸਾਰੇ ਜ਼ਿਲ੍ਹਾ ਹੈਡਕੁਆਟਰਾਂ `ਤੇ ਜਿਲਾ ਪ੍ਰਸਾਸ਼ਨ ਦੇ ਸਹਿਯੋਗ ਨਾਲ 31 ਮਾਰਚ ਨੂੰ ਮੈਰਾਥਨ ਦੌੜ ਕਰਵਾਈ ਜਾ ਰਹੀ …

Read More »