ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2019 ਕ੍ਰਿਕੇਟ ਲੀਗ ਦਾ ਪੂਰੀ ਧੂਮ-ਧਾਮ ਨਾਲ ਅਮਨਦੀਪ ਕ੍ਰਿਕੇਟ ਸਟੇਡੀਅਮ ਸੁਲਤਾਨਵਿੰਡ ਕੈਨਾਲ ਰੋਡ ਅੰਮ੍ਰਿਤਸਰ ਵਿਖੇ ਸ਼ੁਭਆਰੰਭ ਹੋਇਆ।ਇਸ ਟੂਰਨਾਮੈਂਟ ‘ਚ ਦੇਸ਼ ਭਰ ਤੋਂ 8 ਟੀਮਾਂ ਭਾਗ ਲੈ ਰਹੀਆਂ ਹਨ।ਅੱਜ ਬਾਅਦ ਦੁਪਹਿਰ ਡੀ ਸੀ ਅੰਮ੍ਰਿਤਸਰ ਸ਼ਿਵ ਦੁਲਾਰ ਸਿੰਘ ਢਿੱਲੋਂ ਉਚੇਚੇ ਤੌਰ ‘ਤੇ ਅਮਨਦੀਪ ਕ੍ਰਿਕੇਟ ਸਟੇਡੀਅਮ ਮੁੱਖ-ਮਹਿਮਾਨ ਵਜੋਂ ਪਹੁੰਚੇ ਅਤੇ ਟੂਰਨਾਮੈਂਟ …
Read More »Daily Archives: March 25, 2019
PM condoles loss of lives due to a bus accident in Maharashtra
New Delhi, March 24 (Punjab Post Bureau) – Prime Minister Shri Narendra Modi has condoled the loss of lives due to a bus accident in Palghar district of Maharashtra. The bus accident in Maharashtra’s Palghar is unfortunate. My thoughts are with the bereaved families and prayers with those injured. The Maharashtra Government will provide all possible assistance to those affected,” …
Read More »ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਜਮੇਰ ਸਿੰਘ ਨੂੰ ਲਾਏ ਤਰੱਕੀ ਦੇ ਸਟਾਰ
ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਅਮਨ) – ਇੰਸਪੈਕਟਰ ਜਨਰਲ ਪੁਲਿਸ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਜਮੇਰ ਸਿੰਘ ਨੂੰ ਤਰੱਕੀ ਮਿਲਣ `ਤੇ ਏ.ਐਸ.ਆਈ ਦੇ ਸਟਾਰ ਲਾਏ ਅਤੇ ਵਧਾਈ ਦਿੱਤੀ।ਇਸ ਮੌਕੇ ਹਰਵਿੰਦਰ ਸਿੰਘ ਸੰਧੂ ਡੀ.ਐਸ.ਪੀ, ਏ.ਐਸ.ਆਈ ਸ਼ਮਸ਼ੇਰ ਸਿੰਘ ਇੰਚਾਰਜ ਪੁਲਿਸ ਚੌਕੀ ਸਰਕਟ ਹਾਉਸ ਅੰਮ੍ਰਿਤਸਰ ਵੀ ਮੌਜੂਦ ਸਨ।
Read More »ਗੁਰਦੁਆਰਾ ਬੋਹੜੀ ਸਾਹਿਬ ਕਮੇਟੀ ਵਲੋਂ ਪੁਲਿਸ ਮੁਲਾਜ਼ਮ ਦਾ ਸਨਮਾਨ
ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਅਮਨ) – ਬ੍ਰਹਮ ਗਿਆਨੀ ਬਾਬਾ ਮਸਤ ਰਾਮ ਜੀ ਦੇ ਤਪ ਅਸਥਾਨ ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ ਵਿਖੇ ਮਨਾਏ ਗਏ 80ਵੇਂ ਹੋਲਾ-ਮਹੱਲਾ ਸਮਾਗਮਾਂ ਦੌਰਾਨ ਸੁਰੱਖਿਆ ਵਜੋਂ ਤੈਨਾਤ ਰਹੇ ਪੁਲਿਸ ਮੁਲਾਜਮਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਕਮੇਟੀ ਪ੍ਰਧਾਨ ਸਵਿੰਦਰ ਸਿੰਘ ਸੰਧੂ ਨੇ ਇੰਸਪੈਕਟਰ ਸਵਿੰਦਰ ਸਿੰਘ, ਹੈਡ ਕਾਂਸਟੇਬਲ ਸੁਖਬੀਰ ਸਿੰਘ ਤੇ ਮਨੀਸ਼ ਕੁਮਾਰ, ਮਹਿਲਾ ਮੁਲਾਜਮਾਂ …
Read More »ਦਿਨੇਸ਼ ਅਤੇ ਰੇਖਾ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ
ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ – ਅਮਨ) – ਅੰਮ੍ਰਿਤਸਰ ਵਾਸੀ ਦਿਨੇਸ਼ ਅਤੇ ਰੇਖਾ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਬਾਬਾ ਮਾਨ ਸਿੰਘ ਦੇ ਸਪੁੱਤਰ ਦਿਲਬੀਰ ਸਿੰਘ ਬੀਰਾ ਦੇ ਚਲਾਣੇ `ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਗੁਰੂ ਨਾਨਕ ਦਲ ਮੜੀਆਂਵਾਲਾ ਦੇ ਮੁਖੀ ਬਾਬਾ ਮਾਨ ਸਿੰਘ ਬਟਾਲਾ ਵਾਲਿਆਂ ਦੇ ਨੌਜਵਾਨ ਸਪੁੱਤਰ ਭੁਝੰਗੀ ਦਿਲਬੀਰ ਸਿੰਘ ਬੀਰਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ’ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ, ਬਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ …
Read More »ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਮਾਨਸਾ ਨੇ ਉਤਸ਼ਾਹ ਨਾਲ ਮਨਾਇਆ ਸ਼ਹੀਦੀ ਦਿਹਾੜਾ
ਭੀਖੀ/ਮਾਨਸਾ, 24 ਮਾਰਚ (ਪੰਜਾਬ ਪੋਸਟ-ਕਮਲ ਜ਼ਿੰਦਲ) – ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ {ਰਜਿ} ਮਾਨਸਾ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਹੀਦ-ਏ=ਆਜ਼ਮ ਸ. ਭਗਤ ਸਿੰਘ ਦਾ ਸਹੀਦੀ ਦਿਹਾੜਾ, ਟਰੱਸਟ ਦੇ ਪ੍ਰਧਾਨ ਨਰਸ਼ ਸ਼ਰਮਾ, ਸੈਕਟਰੀ ਡਾਕਟਰ ਵਿਨੋਦ ਮਿੱਤਲ ਅਤੇ ਜਗਰੂਪ ਬਾਂਸਲ, ਸੁਖਪਾਲ ਸਿੰਘ, ਦਰਸ਼ਨ ਸੋਨੀ, ਸੰਦੀਪ ਪਾਲਾ, ਸੰਜੀਵ ਮੰਗਾ, ਬਿੰਦਰਪਾਲ ਗਰਗ, ਰਾਮ ਸਿੰਘ ਅੋਲਖ ਦੇ ਯਤਨਾਂ ਸਦਕਾ ਬੜੇ ਜੋਸ਼ ਤੇ …
Read More »ਵੁਮੈਨ ਹੋਸਟਲ `ਚ ਬੀਜ਼ੇ ਹਰੇ ਪੋਸਤ ਮਾਮਲੇ `ਚ ਕਾਲਜ ਪ੍ਰਿੰਸੀਪਲ ਖਿਲਾਫ ਕੇਸ
ਭੀਖੀ/ ਮਾਨਸਾ, 24 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਭੀਖੀ ਪੁਲਿਸ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਮਿਲੀ।ਜਦੋਂ ਕਸਬਾ ਭੀਖੀ ਦੇ ਨੈਸ਼ਨਲ ਕਾਲਜ ਦੇ ਵੁਮੈਨ ਹੋਸਟਲ `ਚ ਬੀਜ਼ੇ ਪੋਸਤ ਦੀ ਗੁਪਤ ਸੂਚਨਾ ਥਾਣਾ ਭੀਖੀ ਪੁਲਿਸ ਨੂੰ ਮਿਲੀ।ਗੁਪਤ ਸੂਚਨਾ ਦੇ ਆਧਾਰ `ਤੇ ਥਾਣਾ ਭੀਖੀ ਦੇ ਏ.ਐਸ.ਆਈ ਸੁਖਮੰਦਰ ਸਿੰਘ ਨੇ …
Read More »ਚੀਫ ਖਾਲਸਾ ਦੀਵਾਨ ਵਲੋਂ 152 ਕਰੋੜ ਦਾ ਬਜ਼ਟ ਪਾਸ
ਅੰਮ੍ਰਿਤਸਰ, 24 ਮਾਰਚ (ਪੰਜਾ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆਉਦੇ ਸਾਰੇ ਸਕੂਲਾਂ, ਕਾਲਜਾਂ ਅਤੇ ਹੋਰਨਾਂ ਅਦਾਰਿਆਂ ਦਾ ਸਾਲ 2019-20 ਦਾ ਬਜਟ ਪੇਸ਼ ਕਰਨ ਅਤੇ ਪ੍ਰਵਾਨ ਕਰਨ ਸੰਬੰਧੀ ਜਨਰਲ ਬਾਡੀ ਦੀ ਮੀਟਿੰਗ ਆਯੋਜਿਤ ਕੀਤੀ ਗਈ।ਜਿਸ ਦੀ ਪ੍ਰਧਾਨਗੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਨਿਰਮਲ …
Read More »DAV Students Outshined in the University Examinations
Amritsar, March 24 (Punjab Post Bureau) – The students of DAV College bagged various merit positions in the university examinations held in December 2018. In the recent results declared by the Guru Nanak Dev University for BSc (Non medical) Sem-I, Muskan Tandon secured 329/400 marks and bagged 3rd position in university, kartik Trikha secured 325/400 marks and bagged 6th position in university and Prashansa Gaind …
Read More »