Friday, March 29, 2024

Monthly Archives: March 2019

ਗੁਰੂੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਕਰਵਾਏ ਕਵਿਜ਼ ਮੁਕਾਬਲੇ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਰਸਾਇਣ ਵਿਭਾਗ ਵੱਲੋਂ ਕੁਇਜ਼ ਮੁਕਾਬਲੇ ਕਰਵਾਏ ਗਏ।ਇਸ ਦਾ ਪ੍ਰਣਾਮ ਬਹੁਤ ਵਧੀਆ ਰਿਹਾ।ਇਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਕੰਟਰੋਲਰ ਐਗਜਾਮੀਨੇਸ਼ਂਨ ਦੇ ਡਾ. ਮਨੋਜ ਕੁਮਾਰ, ਜੀ.ਐਨ.ਡੀ.ਯੂ ਇਸ ਦੇ ਮੁੱਖ ਮਹਿਮਾਨ ਸਨ। ਇਸ ਮੌਕੇ ਮੈਂਡਲੀਵ ਸੁਸਾਇਟੀ ਦਾ ਉਦਘਾਟਨੀ ਕੀਤਾ ਗਿਆ।ਜਿਸ ਦਾ ਮੁੱਖ …

Read More »

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੋਪਾਲ ਚਾਵਲਾ ਨੂੰ ਕਮੇਟੀ `ਚ ਸ਼ਾਮਿਲ ਕਰਨ `ਤੇ ਜਤਾਇਆ ਇਤਰਾਜ਼

ਦਿੱਲੀ, 29 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ) ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਐਮ.ਸੀ) ਦੇ ਗਠਨ ਦੇ ਸਮੇਂ ਵੱਖਵਾਦੀ ਆਗੂ ਗੋਪਾਲ ਸਿੱੰਘ ਚਾਵਲਾ ਨੂੰ ਸ਼ਾਮਿਲ ਕੀਤੇ ਜਾਣ ’ਤੇ ਸਖਤ ਇਤਰਾਜ਼ ਜਤਾਇਆ ਹੈ ਅਤੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਜੁੜੇ ਸਮਾਗਮਾਂ ਦੇ ਕੰਮਾਂ ਵਿੱਚ …

Read More »

ਸੀ.ਕੇ.ਡੀ ਇੰਸਟੀਚਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ ਉਪਭੋਗਤਾ ਡੇਅ ਮਨਾਇਆ

ਅੰਮ੍ਰਿਤਸਰ, ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸੀ.ਕੇ.ਡੀ ਇੰਸਟੀਚਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ ਉਪਭਗਤਾ ਡੇਅ ਮਨਾਇਆ ਗਿਆ।ਜਿਸ ਤਹਿਤ ਕਾਲਜ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਅਤੇ ਵਿਦਿਅਕ ਗਿਆਨ ਦੇਣ ਦੇ ਉਦੇਸ਼ ਨਾਲ ਮਾਰਕਿਟ ਦੇ ਮਾਪਦੰਡਾਂ ਤੋਂ ਜਾਣੂ ਕਰਵਾਇਆ ਗਿਆ।ਕਾਲਜ ਵੱਲੋਂ ਵਿਦਿਆਰਥੀਆਂ ਨੂੰ ਵਿਕਰੇਤਾ ਅਤੇ ਉਪਭੋਕਤਾ ਵਿਚ ਤਾਲਮੇਲ ਨੂੰ ਸਮਝਾਉਣ ਲਈ ਯੋਜਨਾਬੱਧ ਗਤੀਵਿਧਿਆਂ ਉਲੀਕੀਆਂ ਗਈਆਂ ਅਤੇ ਉਹਨਾਂ ਨੂੰ ਉਪਭੋਕਤਾ ਦੇ ਹੱਕਾ …

Read More »

ਮਾਨਸਾ ਸਾਇਕਲ ਗਰੁੱਪ ਅਤੇ ਐਨ.ਐਨ.ਐਸ ਵਲੰਟੀਅਰਾਂ ਨੇ ਵੋਟ ਪਾਉਣ ਦਾ ਹੋਕਾ ਦਿੱਤਾ

ਭੀਖੀ/ ਮਾਨਸਾ, 29 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਲੋਕਾਂ ਨੂੰ ਵੋਟ ਬਣਵਾਉਣ ਅਤੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਹਿਤ ਐਸ.ਡੀ ਕੰਨਿਆ ਮਹਾਂਵਿਦਿਆਲਿਆ ਦੇ ਐਨ.ਐਸ.ਐਸ ਵਿਭਾਗ ਦੇ ਵਲੰਟੀਅਰਾਂ ਵਲੋਂ ਮਾਨਸਾ ਸਾਇਕਲ ਗਰੁੱਪ ਦੇ ਸਹਿਯੋਗ ਨਾਲ ਇਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।ਪ੍ਰਧਾਨ ਐਸ.ਡੀ ਕਾਲਜ ਅਮ੍ਰਿਤ ਪਾਲ ਗੋਇਲ ਵਲੋਂ ਪੈਦਲ ਰੈਲੀ ਨੂੰ ਝੰਡੀ …

Read More »

ਪੰਥ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਲਈ ਸ਼੍ਰੋਮਣੀ ਅਕਾਲੀ ਦਲ 1920 ਦੀ ਅਹਿਮ ਮੀਟਿੰਗ

ਸ਼੍ਰੋਮਣੀ ਕਮੇਟੀ ਤੇ ਲੋਕ ਸਭਾ ਚੋਣਾਂ ਲਈ ਬਣਾਈ 11 ਮੈਂਬਰੀ ਕਮੇਟੀ ਭੀਖੀ/ ਮਾਨਸਾ, 28 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਥ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਦੇ ਨਾਲ ਆਉਂਦੀਆਂ ਸ਼੍ਰੋਮਣੀ ਕਮੇਟੀ ਤੇ ਲੋਕ ਸਭਾ ਚੋਣਾਂ ਲਈ ਪੰਜਾਬ ਦਰਦੀ ਆਵਾਮ ਨੂੰ ਇੱਕ ਝੰਡੇ ਥੱਲੇ ਇਕੱਤਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ 1920 ਦੇ ਜਨਰਲ ਸਕੱਤਰ, ਮੀਰੀ ਪੀਰੀ ਸੰਮੇਲਨ ਦੇ ਪ੍ਰਬੰਧਕ ਜਥੇਦਾਰ …

Read More »

ਮਾਈ ਨਿਕੋ ਦੇਵੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਭੀਖੀ/ ਮਾਨਸਾ, 28 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਮਾਈ ਨਿਕੋ ਦੇਵੀ ਮਾਡਲ ਹਾਇਰ ਸੈਕੇਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦੀ ਸੁਰੂਆਤ ਧਾਰਮਿਕ ਗੀਤ ਗਣੇਸ ਬੰਧਨਾ ਨਾਲ ਕੀਤੀ।ਬੱਚਿਆ ਵੱਲੋ ਸੱਭਿਆਚਾਰਕ ਪ੍ਰੌਗਰਾਮ, ਸਕਿੱਟਾਂ, ਗੀਤ, ਕੋਰੀਓਗਾਫੀ ਪੇਸ਼ ਕੀਤੀ।ਸਕੂਲ ਦੇ ਪ੍ਰਿੰਸੀਪਲ ਮੱਖਣ ਲਾਲ ਨੇ ਬੱਚਿਆਂ ਨੂੰ ਨੂੰ ਚੰਗੇ ਨੰਬਰ ਲੈਣ ਲਈ ਮੁਬਾਇਲ ਅਤੇ ਫਾਸਟ ਫੂਡ ਤੋਂ …

Read More »

ਪੰਜਾਬ ਰਾਜ ਖੇਡਾਂ (ਔਰਤਾਂ) ਅੰਡਰ-25 `ਚ ਪਟਿਆਲਾ ਨੇ 23 ਅੰਕਾਂ ਨਾਲ ਜਿੱਤੀ ਓਵਰਆਲ ਟਰਾਫੀ

ਲੁਧਿਆਣਾ 19 ਅੰਕਾਂ ਨਾਲ ਦੂਸਰੇ ਤੇ ਸੰਗਰੂਰ 18 ਅੰਕਾਂ ਨਾਲ ਤੀਸਰੇ ਸਥਾਨ ਤੇ ਰਹੇ ਭੀਖੀ/ ਮਾਨਸਾ, 29 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਰਾਜ ਖੇਡਾਂ (ਲੜਕੀਆਂ) ਅੰਡਰ-25 ਦੇ ਆਖਰੀ ਦਿਨ ਜ਼ਿਲ੍ਹਾ ਪਟਿਆਲਾ ਨੇ 23 ਅੰਕਾਂ ਨਾਲ ਓਵਰਆਲ ਟਰਾਫੀ ਹਾਸਲ ਕੀਤੀ, ਲੁਧਿਆਣਾ 19 ਅੰਕਾਂ ਨਾਲ ਦੂਸਰੇ ਸਥਾਨ ਤੇ ਰਿਹਾ ਜਦਕਿ ਸੰਗਰੂਰ 18 ਅੰਕਾਂ ਨਾਲ ਤੀਸਰੇ ਸਥਾਨ ਤੇ ਰਿਹਾ।ਪਟਿਆਲਾ ਨੇ …

Read More »

ਚੌਥੇ ਦਿਨ ਖੇਡੇ ਗਏ ਦੋ ਮੈਚ – ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਇੰਦਰਬੀਰ ਸਿੰਘ ਨਿੱਝਰ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਚੱਲ ਰਹੀ ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2019 ਕ੍ਰਿਕੇਟ ਲੀਗ ਦੇ ਚੌਥੇ ਦਿਨ 2 ਮੈਚ ਖੇਡੇ ਗਏ ਜਿਸ ‘ਚ ਡਾ. ਇੰਦਰਬੀਰ ਸਿੰਘ ਨਿੱਝਰ ਮੁੱਖ ਮਹਿਮਾਨ ਵਜੋਂ ਪਹੁੰਚੇ। ਪੂਲ-ਏ ਦੇ ਮੈਚ ਖਤਮ ਹੋਣ ਤੋਂ ਬਾਅਦ ਪੂਲ-ਬੀ ਦੇ ਮੈਚ ਸ਼ੁਰੂ ਹੋਣ ‘ਤੇ ਚੌਥੇ ਦਿਨ ਦੇ ਪਹਿਲੇ ਮੈਚ ‘ਚ ਮਿਨਰਵਾ ਅਕੈਡਮੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ …

Read More »

ਅੰਮ੍ਰਿਤਸਰ ਰੰਗਮੰਚ ਉਤਸਵ 2019 – ਡਾ. ਜਸਮੀਤ ਅਜ਼ਾਦ ਲਿਖਤ ਪੰਜਾਬੀ ਨਾਟਕ ‘ਜ਼ਿੰਦਗੀ ਤੇ ਜ਼ਿੰਦਗੀ’ ਦਾ ਮੰਚਨ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ) – ਵਿਰਸਾ ਵਿਹਾਰ ਵਿਖੇ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡੀ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਇਕ ਮਹੀਨਾ ਲਗਾਤਾਰ ਚੱਲ ਰਹੇ ਅੰਮ੍ਰਿਤਸਰ ਰੰਗਮੰਚ ਉਤਸਵ 28ਵੇਂ ਦਿਨ ਆਰਟ ਨਾਟ ਮੰਚ ਵੇਰਕਾ ਦੀ ਟੀਮ ਵਲੋਂ ਡਾ. ਜਸਮੀਤ ਅਜ਼ਾਦ ਦਾ ਲਿਖਿਆ ਅਤੇ ਮਾਸਟਰ ਕੁਲਜੀਤ ਵੇਰਕਾ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਜ਼ਿੰਦਗੀ ਤੇ ਜ਼ਿੰਦਗੀ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ …

Read More »

Recruitment Rally at Punjab Regimental Centre

Jalandhar, March 28 (Punjab Post Bureau) – The Punjab Regimental Centre will be organizing a recruitment rally under Unit Headquarters Quota for wards of Sons of Servicemen/Sons of Ex-Servicemen / Sons of Widows/Sons of War Widows and Brothers of Servicemen for enrolment of Soldier General Duty, Soldier Tradesmen and Soldier Clerk/Store Keeper category from 1st April and 4th April 2019 …

Read More »