Oops! It appears that you have disabled your Javascript. In order for you to see this page as it is meant to appear, we ask that you please re-enable your Javascript!
Thursday, April 25, 2019
ਤਾਜ਼ੀਆਂ ਖ਼ਬਰਾਂ

Daily Archives: April 2, 2019

ਗੁਲਜ਼ਾਰ ਸ਼ੌਂਕੀ ਦੀ ਕਿਤਾਬ `ਆਹਮੋ-ਸਾਹਮਣੇ` ਲੋਕ ਅਰਪਣ ਤੇ ਨਿਰਦੋਸ਼ ਨੂੰ ਸਮਰਪਿਤ ਕਵੀ ਦਰਬਾਰ

PUNJ0104201911

ਧੂਰੀ, 1 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਾਹਿਤ ਸਭਾ ਧੂਰੀ (ਰਜਿ:) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਸਹਿਯੋਗ ਨਾਲ ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਾਲ ਸਾਹਿਤਕ ਸਮਾਗਮ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਕਮਲਜੀਤ ਸਿੰਘ ਟਿੱਬਾ, ਗੁਰਜੀਤ ਸਿੰਘ ਜਹਾਂਗੀਰ, ਸੁਰਿੰਦਰ ਸਿੰਘ ਰਾਜਪੂਤ ਅਤੇ ਜਗਦੇਵ ਸ਼ਰਮਾ ਨੇ ਕੀਤੀ।ਸਭ ... Read More »

ਮੇਘਾਲਿਆ ਰਾਜ ਬਨਾਮ ਹਰਿਜਨ ਪੰਚਾਇਤ ਕਮੇਟੀ ਮਾਮਲੇ ਦੀ ਸ਼ਿਲਾਂਗ ਉਚ ਅਦਾਲਤ `ਚ ਸੁਣਵਾਈ ਅੱਗੇ ਪਈ

DSGMC Logo

ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਕਮੇਟੀ  ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਇੱਕ ਪ੍ਰੈਸ ਬਿਆਨ ਜਾਰੀ ਕਰ ਦੱਸਿਆ ਕਿ ਯਾਚਿਕਾ ਕਰਤਾਵਾਂ ਨੇ ਤਤਕਾਲ ਰਿਟ ਮੰਗ ਰਿਵਿਉ ਪਟੀਸ਼ਨ ਦਰਜ ਸਰਕਾਰ ਦੁਆਰਾ ਦਰਜ ਕਰਨ ਦੇ ਨਾਲ ਹੀ ਮਾਣਯੋਗ ਉੱਚ ਅਦਾਲਤ ਦਾ ਦਰਵਾਜਾ ਖੜਕਾਇਆ ਹੈ ਅਤੇ ਰਿਵਿਊ ਜਜਮੈਂਟ ਤਾਰੀਕ 15.2.19 ਲਈ ਬੇਨਤੀ ਕੀਤੀ ਹੈ।ਜੱਜ ਸ਼ੁਰੂ ... Read More »

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਚੌਂਕੀਦਾਰ ਨੂੰ ਦਿੱਤੀ ਨਿੱਘੀ ਵਿਦਾਇਗੀ

PUNJ0104201910

ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ ਵੱਲੋਂ ਚੌਂਕੀਦਾਰ ਮਨੀ ਰਤਨਾਮ ਸਿੰਘ ਨੂੰ ਸੇਵਾ ਮੁਕਤੀ `ਤੇ ਨਿੱਘੀ ਵਿਦਾਇਗੀ ਦਿੱਤੀ ਗਈ।ਸਕੂਲ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਵਿਦਾਇਗੀ ਸਮਾਗਮ ਸਮੇਂ ਫੁੱਲਾਂ ਦਾ ਇੱਕ ਗੁਲਦਸਤਾ, ਇੱਕ ਸ਼ਾਲ ਅਤੇ ਤੋਹਫੇ ਭੇਂਟ ਕਰਦੇ ਹੋਏ ਉਸ ਵੱਲੋਂ 38 ਸਾਲ ਲਈ ਦਿੱਤੀ ਗਈ ਚੌਂਕੀਦਾਰੀ ਸੇਵਾ ਦੀ ਸਲਾਘਾ ਕੀਤੀ।ਇਸ ਮੌਕੇ ... Read More »

ਦਿੱਲੀ ਕਮੇਟੀ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸਜਾਏਗੀ ਨਗਰ ਕੀਰਤਨ

Kalka Sirsa

ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸੜਕ ਰਸਤੇ ਰਾਹੀਂ ਵਿਸ਼ਾਲ ਨਗਰ ਕੀਰਤਨ ਸਜਾਉਣ ਦਾ ਫੈਸਲਾ ਕੀਤਾ ਹੈ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕੀਤਾ।     ਇਥੇ ਜਾਰੀ ਕੀਤੇ ... Read More »

ਦਿੱਲੀ ਕਮੇਟੀ ਨੇ ਕੈਂਥਲ ਪੀੜਿਤਾਂ ਨੂੰ ਚੈਕ ਵੰਡੇ

PUNJ0104201909

ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀਂ ਹਰਿਆਣਾ ਦੇ ਕੈਂਥਲ ਵਿਖੇ ਸਿੱਖ ਪਰਿਵਾਰਾਂ ’ਤੇ ਹੋਏ ਹਮਲੇ ਦੇ ਪੀੜਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੈਂਥਲ ਹਾਦਸੇ ਦਾ ਖੁੱਦ ਜਾ ਕੇ ਮੁਆਇਨਾ ਕੀਤਾ ਅਤੇ ਪੀੜਿਤਾਂ ਨੂੰ ਮਦਤਦ ਦਾ ਭਰੋਸਾ ਦਿੱਤਾ।ਉਸੇ ਕੜੀ ਵਿੱਚ ਦਿੱਲੀ ਕਮੇਟੀ ਦੀ ਸੀਨੀਅਰ ਮੀਤ ... Read More »

ਕਰਤਾਰਪੁਰ ਸਾਹਿਬ ਮਿਸਾਲੀ ਜੀਵਨ ਅਤੇ ਦੈਵੀ ਕੀਮਤਾਂ ‘ਤੇ ਅਧਾਰਿਤ ਸਿੱਖੀ ਦਾ ਕੇਂਦਰ – ਪ੍ਰੋ: ਹਰਿੰਦਰ ਸਿੰਘ

Kartarpur Corridor

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੈਕਚਰ  ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਲੈਕਚਰ ਲੜੀ ਤਹਿਤ ਸਿੱਖ ਰਿਸਰਚ ਇੰਸਟੀਚਿਊਟ ਅਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਸਹਿ-ਸੰਸਥਾਪਕ ਸ. ਹਰਿੰਦਰ ਸਿੰਘ ਯੂ.ਐਸ.ਏ ... Read More »

ਡਾ. ਹਰਦੀਪ ਸਿੰਘ ਨੇ ਡੀਨ ਵਿਦਿਆਰਥੀ ਭਲਾਈ ਵਜੋਂ ਅਹੁੱਦਾ ਸੰਭਾਲਿਆ

PUNJ0104201908

ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪੋ੍ਰ: ਡਾ. ਹਰਦੀਪ ਸਿੰਘ ਨੇ ਬਤੌਰ ਡੀਨ ਵਿਦਿਆਰਥੀ ਭਲਾਈ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹਨਾਂ ਦੇ ਅਹੁੱਦਾ ਸਭਾਲਣ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪ੍ਰੋ. ਕਰਨਜੀਤ ਸਿੰਘ ਕਾਹਲੋਂ,  ਸਾਬਕਾ ਡੀਨ, ਅਕਾਦਮਿਕ ਮਾਮਲੇ, ਪ੍ਰੋ: ਕਮਲਜੀਤ ਸਿੰਘ ਨੇ ਉਹਨਾਂ ਦੀ ਨਿਯੁੱਕਤੀ ਦਾ ਸਵਾਗਤ ਕੀਤਾ ਅਤੇ ... Read More »

ਪ੍ਰੋ. ਬਹਿਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਬਣੇ

PUNJ0104201907

ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਂਕਟ ਵਿਭਾਗ ਦੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ।ਉਹਨਾਂ ਨੇ ਇਹ ਅਹੁੱਦਾ ਪੋ: ਕਮਲਜੀਤ ਸਿੰਘ  ਦੀ ਥਾਂ ਤੇ ਸੰਭਾਲਿਆ ਹੈ।ਉਹ ਇਸ ਤੋ ਪਹਿਲਾ ਡੀਨ ਵਿਦਿਆਰਥੀ ਭਲਾਈ ਸਨ। Read More »

ਖਾਲਸਾ ਕਾਲਜ ਵਿਖੇ ‘ਐਕਸਪਲੋਰ ਕਾਮ ਫੈਸਟ-2019’ ਕਰਵਾਇਆ ਗਿਆ

PUNJ0104201906

ਵਿਦਿਆਰਥੀ ਵਿਦੇਸ਼ਾਂ ਨੂੰ ਰੁਖ ਕਰਨਗੇ ਤਾਂ ਭਾਰਤ ਦਾ ਵਿਕਾਸ ਕੌਣ ਕਰੇਗਾ – ਕੁੰਵਰ ਵਿਜੈ ਪ੍ਰਤਾਪ ਸਿੰਘ  ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖਾਲਸਾ ਕਾਲਜ ਵਿਖੇ ਕਾਮਰਸ ਐਂਡ ਬਿਜਨੈਸ ਵਿਭਾਗ ਵੱਲੋਂ ‘ਐਕਸਪਲੋਰ ਕਾਮ ਫੈਸਟ-2019’ ਸੈਮੀਨਾਰ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਪ੍ਰੋਗਰਾਮ ਦਾ ਉਦਘਾਟਨ ਉਚੇਚੇ ਤੌਰ ’ਤੇ ਇੰਸਪੈਕਟਰ ... Read More »

ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸਕੂਲ ਵਿਖੇ ਇਨਾਮ ਵੰਡ ਸਮਾਰੋਹ ਦਾ ਆਯੋਜਨ

PUNJ0104201905

ਪਠਾਨਕੋਟ,  1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸਕੂਲ ਪਠਾਨਕੋਟ ਵਿਖੇ ਸਲਾਨਾ ਉਤਸਵ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਪਿ੍ਰੰਸੀਪਲ ਭੁਪਿੰਦਰ ਕੋਰ ਦੀ ਅਗਵਾਈ `ਚ ਕੀਤਾ ਗਿਆ।ਪ੍ਰਿੰਸੀਪਲ ਭੁਪਿੰਦਰ ਕੋਰ ਵਲੋ ਸਲਾਨਾ ਰਿਪੋਰਟ ਪੜੀ ਗਈ ਅਤੇ ਸਲਾਨਾ ਨਤੀਜਾ ਐਲਨਿਆ ਗਿਆ । ਪ੍ਰਿੰਸੀਪਲ ਨੇ ਕਿਹਾ ਕਿ ਜਿਹੜਾ ਵਿਦਿਆਰਥੀ ਮੇਹਨਤ ਕਰਦਾ ਹੈ, ਕਦੇ ਵੀ ਨਕਲ ਨਹੀਂ ਕਰਦਾ। ਸਮਾਜ ਸੇਵਕ ... Read More »