Oops! It appears that you have disabled your Javascript. In order for you to see this page as it is meant to appear, we ask that you please re-enable your Javascript!
Thursday, April 25, 2019
ਤਾਜ਼ੀਆਂ ਖ਼ਬਰਾਂ

Daily Archives: April 12, 2019

ਵਿਸਾਖੀ 1699 ਦੀ

Nav Sangeet S Talwandi Sabo

      `ਵਿਸਾਖੀ` ਸ਼ਬਦ ਵਿਸਾਖ ਤੋਂ ਬਣਿਆ ਹੈ, ਜੋ ਬਿਕਰਮੀ ਸੰਮਤ ਦਾ ਦੂਜਾ ਮਹੀਨਾ ਹੈ।ਇਹ ਮਹੀਨਾ ਗਰਮੀਆਂ ਦੀ ਸ਼ੁਰੂਆਤ ਅਤੇ ਕਣਕ ਦੀ ਵਾਢੀ ਵੱਲ ਸੰਕੇਤ ਕਰਦਾ ਹੈ।ਇਸ ਤਿਉਹਾਰ ਦਾ ਨਿਕਾਸ ਪੁਰਾਤਨ ਕਾਲ ਤੋਂ ਮੰਨਿਆ ਗਿਆ ਹੈ ਅਤੇ ਸਮੇਂ ਦੇ ਬਦਲਣ ਨਾਲ ਇਸ ਦਾ ਰੂਪਾਂਤਰਣ ਹੁੰਦਾ ਗਿਆ।ਜਿਸ ਵਿੱਚ ਕਈ ਧਾਰਮਿਕ ਰਵਾਇਤਾਂ ਵੀ ਜੁੜਦੀਆਂ ਗਈਆਂ।      1699 ਈ. ਦੀ ਵਿਸਾਖੀ ਇਸ ਤਿਉਹਾਰ ਨੂੰ ... Read More »

ਭੰਗੜਾ

Manjit S Sondh

      ਕਾਲੀ ਡਾਂਗ ਪਿੱਤਲ ਦੇ ਕੋੋਕੇ, ਭੰਗੜਾ ਸਿਆਲ ਕੋਟ ਦਾ, ਨਾਰੇ, ਨੀ ਨਾਰੇ ਵੇਖਦੀ ਜਾਵੀਂ ਮੈਂ ਸਦਕੇ ਬਲਿਹਾਰੇ ਓ             ਭੰਗੜਾ ਮਰਦਾਂ ਦਾ ਨਾਚ ਹੈ।ਕਿਆਸ ਕੀਤਾ ਜਾਂਦਾ ਹੈ ਕਿ ਮੱਧ ਏਸ਼ੀਆ ਤੋਂ ਜਦੋਂ ਆਰੀਅਨ ਏਥੇ ਆਏ ਤਾਂ ਪੰਜਾਬ ਦਾ ਪੌਣ ਪਾਣੀ ਦੇਖ ਖੁਸ਼ੀ ਵਿੱਚ ਨੱਚ ਉੱਠੇ। ਕਈਆਂ ਦੀ ਇੰਝ ਵੀ ਸੋਚ ਹੈ ਕਿ ਇਹ ਭੰਗ ਪੀਣ ਉਪ੍ਰੰਤ ਝੂੰਮਦੇ ਨੱਚਦੇ ... Read More »

ਖ਼ਾਲਸਾ ਸਾਜਣਾ ਦੀ ਗੌਰਵਮਈ ਦਾਸਤਾਨ

Gobind-Singh-Longowal-300x283

           1699 ਦੀ ਵੈਸਾਖੀ ਦਾ ਦਿਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿਰਜੇ ਖਾਲਸੇ ਕਾਰਨ ਦੁਨੀਆ ਦੇ ਇਤਿਹਾਸ ਅੰਦਰ ਇੱਕ ਨਿਵੇਕਲਾ ਅਧਿਆਇ ਸਿਰਜ ਗਿਆ।ਇਹ ਗੁਰੂ ਸਾਹਿਬ ਦੀ ਇੱਕ ਨਿਰਾਲੀ ਯਾਦ ਵਜੋਂ ਸਿੱਖ ਇਤਿਹਾਸ ਅੰਦਰ ਸਦਾ ਤਾਜ਼ਾ ਹੈ।ਗੁਰੂ ਸਾਹਿਬ ਵੱਲੋਂ ਖ਼ਾਲਸਾ ਸਿਰਜਣਾ ਦੇ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ ... Read More »

ਸਿੰਮੀ ਗਿੱਪੀ ਦੀ ਰੁਮਾਂਟਿਕ ਜੋੜੀ ਚਰਚਾ `ਚ

Harjinder Singh Jawanda

       ਗਿੱਪੀ ਗਰੇਵਾਲ ਦੀ ਫ਼ਿਲਮ `ਮੰਜੇ ਬਿਸਤਰੇ 2` ਵਿੱਚ ਸਿੰਮੀ ਚਾਹਲ ਮੁੱਖ ਭੂਮਿਕਾ ਵਿੱਚ ਹੈ।ਇਸ ਤੋਂ ਪਹਿਲਾਂ ਸਿੰਮੀ ਚਾਹਲ ਫ਼ਿਲਮ `ਰੱਬ ਦਾ ਰੇਡੀਓ` ਵਿੱਚ ਇੱਕ ਮਾਸੂਮ ਜਿਹੀ ਪੇਂਡੂ ਕੁੜੀ ਦੇ ਕਿਰਦਾਰ ਨਾਲ ਵਾਹ ਵਾਹ ਖੱਟ ਚੁੱਕੀ ਹੈ ਜਦਕਿ ਇਹ ਫ਼ਿਲਮ ਉਸ ਦੇ ਪਹਿਲੇ ਕਿਰਦਾਰਾਂ ਤੋਂ ਬਹੁਤ ਹਟ ਕੇ ਵਿਦੇਸ਼ੀ ਲਹਿਜ਼ੇ ਵਾਲਾ ਹੋਵੇਗਾ।ਉਹ ਕਨੇਡੀਅਨ ਪੰਜਾਬੀ ਪਰਿਵਾਰ ਦੀ ਕੁੜੀ ਹੈ।ਉਸ ਨੂੰ ਇਸ ... Read More »

ਭਾਰਤੀ ਰੌਲਟ ਐਕਟਾਂ ਦੀ ਵੀ ਪੁਨਰ-ਨਜ਼ਰਸਾਨੀ ਦੀ ਲੋੜ?

Gobinder

ਅੰਮ੍ਰਿਤਸਰ ਸਿੱਖ ਧਰਮ ਦੀ ਅਧਿਆਤਮਿਕਤਾ ਦਾ ਕੇਂਦਰ ਹੈ।13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲਾ ਬਾਗ ਦਾ ਦੁਖਾਂਤ ਆਜ਼ਾਦੀ ਦੇ ਭਾਰਤੀ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ।ਅੰਗਰੇਜ਼ੀ ਹਕੂਮਤ ਵਿਰੁੱਧ ਲੋਕਾਂ ਦੇ ਵਧ ਰਹੇ ਰੋਹ, ਬੇਚੈਨੀ ਅਤੇ ਰਾਸ਼ਟਰੀ ਅੰਦੋਲਨ ਨੂੰ ਕੁਚਲਣ ਲਈ 21 ਮਾਰਚ 1919 ਨੂੰ ਰੌਲਟ ਐਕਟ ਲਾਗੂ ਕੀਤਾ ਗਿਆ।ਇਸ ਕਾਲੇ ਕਾਨੂੰਨ ਤਹਿਤ ਪ੍ਰੈਸ ਦੀ ਸੁਤੰਤਰਤਾ `ਤੇ ਪਾਬੰਦੀ, ਕਿਸੇ ਵੀ ... Read More »

ਖਾਲਸਾ ਪੰਥ

Jasveer Shrma Dadahoor 94176-22046

            ਖਾਲਸਾ ਪੰਥ ਦੀ ਸਾਜਨਾ ਕੀਤੀ ਸਤਿਗੁਰੂ ਕਲਗੀਆਂ ਵਾਲੇ। ਇਸ ਪੰਥ ਨੇ ਵਿੱਚ ਦੁਨੀਆਂ ਦੇ ਖੇਡੇ ਖੇਲ੍ਹ ਨਿਰਾਲੇ।। ਇਹੇ ਦਿਨ ਤਾਂ ਸਿੱਖ ਇਤਿਹਾਸ `ਚ ਬਹੁਤ ਹੈ ਭਾਗਾਂ ਵਾਲਾ। ਸੱਜ਼ਦਾ ਕਰਦੇ ਉਸ ਸਤਿਗੁਰ ਨੂੰ ਪਰਿਵਾਰ ਜੋ ਵਾਰਨ ਵਾਲਾ।। ਪਹੁਲ ਖੰਡੇ ਦੀ ਪਿਆ ਕੇ ਸਤਿਗੁਰ ਗਿੱਦੜੋਂ ਸ਼ੇਰ ਬਣਾਏ। ਗਊ ਗਰੀਬ ਦੀ ਮਦਦ ਕਰਨੀ ਸਤਿਗੁਰੂ ਬਚਨ ਸੁਣਾਏ।। ਸਭ ... Read More »

Capt. Amarinder demands unequivocal official apology from Britain for Jallianwala Bagh Massacre

PUNJ1204201903

Joins Governor Badnore & thousands others in Candle Light March Amritsar, April 12 (Punjab Post Bureau) – Rejecting the regret expressed by British Prime Minister Theresa May as inadequate, Punjab Chief Minister Captain Amarinder Singh on Friday demanded an unequivocal official apology from Britain for the Jallianwala Bagh massacre, whose centenary is being observed tomorrow.             On the event of the ... Read More »

ਗਵਰਨਰ ਪੰਜਾਬ ਤੇ ਮੁੱਖ ਮੰਤਰੀ ਨੇ ਸਾਂਝੇ ਤੌਰ ’ਤੇ ਕੈਂਡਲ ਮਾਰਚ ਕਰਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

PUNJ1204201902

ਅੰਮ੍ਰਿਤਸਰ 12 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਲ੍ਹਿਆਂਵਾਲੇ ਬਾਗ ਦੇ ਇਤਿਹਾਸਕ ਸਾਕੇ ਦੀ 100ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ `ਤੇ ਟਾਉਨ ਹਾਲ ਤੋਂ ਜਲਿਆਂਵਾਲਾ ਬਾਗ ਤੱਕ ਰਾਜਪਾਲ ਪੰਜਾਬ ਵੀ.ਪੀ ਐਸ ਬਦਨੌਰ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਮੇਤ ਉੱਘੀਆਂ ਹਸਤੀਆਂ ਅਤੇ ਹਜ਼ਾਰਾਂ ਲੋਕਾਂ ਨੇ ਕੈਂਡਲ ਮਾਰਚ ‘ਚ ਭਾਗ ਲਿਆ।ਇਹ ਮਾਰਚ ਜਲ੍ਹਿਆਂਵਾਲੇ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ... Read More »

ਬਰਤਾਨੀਆ ਸਰਕਾਰ ਜਲ੍ਹਿਆਂਵਾਲੇ ਬਾਗ ਦੇ ਨਰਸੰਹਾਰ ’ਤੇ ਬਿਨਾਂ ਸ਼ਰਤ ਮੰਗੇ ਮੁਆਫ਼ੀ – ਕੈਪਟਨ ਅਮਰਿੰਦਰ ਸਿੰਘ

PUNJ1204201901

ਅੰਮ੍ਰਿਤਸਰ 12 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥਰੇਸਾ ਵਲੋਂ ਜਲ੍ਹਿਆਂਵਾਲੇ ਬਾਗ ਦੇ ਸਾਕੇ ਸਬੰਧੀ ਮੰਗੀ ਗਈ ਮੁਆਫੀ ਨੂੰ ਨਾ ਕਾਫ਼ੀ ਦੱਸਦਿਆਂ ਕਿਹਾ ਹੈ ਕਿ ਬਰਤਾਨੀਆ ਨੂੰ ਇਸ ਸਾਕੇ ਲਈ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ।ਇਹ ਪ੍ਰਗਟਾਵਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਜਲ੍ਹਿਆਂਵਾਲੇ ਬਾਗ ਦੇ ਇਤਿਹਾਸਕ ਸਾਕੇ ... Read More »

ਹਜ਼ਾਰਾਂ ਨੌਜਵਾਨ 13 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਪਹੁੰਚ ਕੇ ਸ਼ਹੀਦਾਂ ਨੂੰ ਕਰਨਗੇ ਸਿਜ਼ਦਾ

PUNJ1104201910

ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਟੂਡੈਂਟ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵਲੋਂ ਬਣਾਈ ਗਈ ਜਲਿਆਂਵਾਲਾ ਬਾਗ ਖੂਨੀ ਸਾਕੇ ਦੀ ਸ਼ਤਾਬਦੀ ਸਮਾਰੋਹ ਕਮੇਟੀ ਵਲੋਂ 13 ਅਪ੍ਰੈਲ ਨੂੰ ਸਥਾਨਕ ਰਾਮ ਬਾਗ (ਕੰਪਨੀ ਬਾਗ) ਵਿਖੇ ਕਰਵਾਈ ਜਾ ਰਹੀ ਕਾਨਫਰੰਸ ਵਿੱਚ ਵੱਡੀ ਗਿਣਤੀ `ਚ ਨੌਜਵਾਨ ਸ਼ਾਮਲ ਹੋਣਗੇ।ਜਿਥੋਂ ਉਹ ਮਾਰਚ ਕਰਦੇ ਹੋਏ ਜਲਿਆਂਵਾਲਾ ਬਾਗ ਪਹੁੰਚ ਕੇ ਸ਼ਹੀਦਾਂ ਨੂੰ ਸਿਜ਼ਦਾ ਕਰਨਗੇ।ਜਿੰਨਾਂ ਨੂੰ ਸਮਾਰਾਜ ... Read More »