Thursday, March 28, 2024

Daily Archives: June 3, 2022

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ੍ਹੇ ਨੂੰ ਸਮਰਪਿਤ ਕਰਵਾਈਆਂ ਦੋ ਰੋਜ਼ਾ ਕਥਾ ਵਿਚਾਰਾਂ

ਸਮਰਾਲਾ, 3 ਜੂਨ (ਇੰਦਰਜੀਤ ਸਿੰਘ ਕੰਗ) – ਇਥੋਂ ਨਜ਼ਦੀਕੀ ਪਿੰਡ ਖੱਟਰਾਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਕਰਮਸਰ ਸਾਹਿਬ ਖੱਟਰਾਂ ਵਿਖੇ 2 ਤੇ 3 ਜੂਨ ਨੂੰ ਦੋ ਦਿਨਾਂ ਕਥਾ ਵਿਚਾਰਾਂ ਸਵੇਰੇ 4:30 ਤੋਂ 6:30 ਵਜੇ ਕਰਵਾਈਆਂ ਗਈਆ। ਜਿਸ ਵਿੱਚ ਭਾਈ ਮਨਜੀਤ ਸਿੰਘ ਬੁਰਜ਼ ਦੇਗਸਰ (ਕਟਾਣਾ ਸਾਹਿਬ) ਨੇ ਕਥਾ ਵਿਚਾਰਾਂ ਨਾਲ ਪਿੰਡ ਦੀ ਸਮੂਹ …

Read More »

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਗਾਈਆਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ਰਧਾ ਨਾਲ ਹਾਜ਼ਰੀ ਭਰੀ।ਸ਼ਹੀਦੀ ਦਿਹਾੜੇ ‘ਤੇ ਵਿਖੇ ਵਿਸ਼ੇਸ ਤੌਰ ‘ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ।ਤਸਵੀਰ ਵਿੱਚ ਸੇਵਾ ਕਰਦੀਆਂ ਹੋਈਆਂ ਸ਼ਰਧਾਲੂ ਸੰਗਤਾਂ।

Read More »

ਸ਼੍ਰੋਮਣੀ ਕਮੇਟੀ ਵੱਲੋਂ ਗੁ. ਸ੍ਰੀ ਰਾਮਸਰ ਸਾਹਿਬ ਵਿਖੇ ਮਨਾਇਆ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ 

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ ਸੱਗੂ) – ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।   …

Read More »

ਸ਼੍ਰੋਮਣੀ ਕਮੇਟੀ ਵੱਲੋਂ ਉਤਰ ਪ੍ਰਦੇਸ਼ ’ਚ ਵਿਸ਼ਾਲ ਗੁਰਮਤਿ ਕੈਂਪ ਆਯੋਜਿਤ

7 ਦਿਨਾਂ ਕੈਂਪ ਦੌਰਾਨ 300 ਬੱਚਿਆਂ ਨੇ ਹਾਸਲ ਕੀਤੀ ਸਿੱਖ ਧਰਮ ਇਤਿਹਾਸ ਬਾਰੇ ਜਾਣਕਾਰੀ ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਤਹਿਤ ਉੱਤਰ ਪ੍ਰਦੇਸ਼ ਸਿਖ ਮਿਸ਼ਨ ਹਾਪੜ ਵੱਲੋਂ ਮੀਰੀ ਪੀਰੀ ਅਕੈਡਮੀ ਨਵਾਬਗੰਜ ਬਿਲਾਸਪੁਰ ਵਿਖੇ ਬੱਚਿਆਂ ਅਤੇ ਨੌਜਵਾਨਾਂ ਦਾ ਇੱਕ ਵਿਸ਼ਾਲ ਗੁਰਮਤਿ ਕੈਂਪ ਲਗਾਇਆ ਗਿਆ।ਜਿਸ ਵਿਚ 300 ਦੇ ਕਰੀਬ ਬੱਚਿਆਂ ਨੇ …

Read More »

ਮੰਦਿਰ ਮਾਤਾ ਲਾਲਾ ਦੇਵੀ ਵਿਖੇ ਪਰਿਵਾਰ ਸਮੇਤ ਪਹੁੰਚੇ ਚੇਅਰਮੈਨ ਡਾ: ਰੋਹਨ ਮਹਿਰਾ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) – ਮਾਡਲ ਟਾਊਨ ਮੰਦਿਰ ਮਾਤਾ ਲਾਲਾ ਦੇਵੀ ਵਿਖੇ ਪਰਿਵਾਰ ਸਮੇਤ ਮੱਥਾ ਟੇਕਣ ਲਈ ਪਹੁੰਚੇ ਐਂਟੀ ਕ੍ਰਾਈਮ ਅਤੇ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਚੇਅਰਮੈਨ ਡਾ: ਰੋਹਨ ਮਹਿਰਾ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਚੰਨ ਮਾਹੀ, ਹਨੀ ਸ਼ਰਮਾ, ਮੋਹਿਤ ਸ਼ਰਮਾ, ਜਾਨ ਮਾਹੀ ਆਦਿ ਹਾਜ਼਼ਰ ਸਨ।

Read More »

ਫਿਲਮੀ ਪ੍ਰੋਡਿਊਸਰ ਮੈਡਮ ਪ੍ਰਿੰਯਕਾ ਅਤੇ ਫਿਲਮ ਡਾਇਰੈਕਟਰ ਧੀਰਜ ਸ਼ਰਮਾ ਸ੍ਰੀ ਹਰਮਿੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) – ਫਿਲਮੀ ਪ੍ਰੋਡਿਊਸਰ ਮੈਡਮ ਪ੍ਰਿੰਯਕਾ ਅਤੇ ਫਿਲਮ ਡਾਇਰੈਕਟਰ ਧੀਰਜ ਸ਼ਰਮਾ ਆਪਣੀ ਟੀਮ ਸਮੇਤ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਦਰਸ਼ਨਾਂ ਕਈ ਪੁੱਜੇ।ਇਸ ਸਮੇਂ ਗੱਲਬਾਤ ਕਰਦਿਆਂ ਮੈਡਮ ਪ੍ਰਿੰਯਕਾ ਨੇ ਦੱਸਿਆ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋ ਕੇ ਬਹੁਤ ਸਕੂਨ ਮਿਲਦਾ ਹੈ।ਅੱਜ ਉਹ ਆਪਣੀ ਵੈਬ ਸੀਰੀਸ਼ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸ ਦੀ ਸਫਲਤਾ ਲਈ ਉਨਾਂ ਨੇ ਵਾਹਿਗੁਰੂ …

Read More »

ਬਾਬਾ ਸੰਤੋਖ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) – ਬਾਬਾ ਸੰਤੋਖ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ ਗੁਰਦਵਾਰਾ ਸ਼ਹੀਦ ਬਾਬਾ ਸੰਤੋਖ ਸਿੰਘ ਪਿੰਡ ਵਰਪਾਲ ਵਿਖੇ ਮਨਾਇਆ ਗਿਆ।ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੌਜ਼ੂਦਾ 15ਵੇਂ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਨੇ ਦੱਸਿਆ ਕਿ ਸਲਾਨਾ ਸ਼ਹੀਦੀ ਜੋੜ ਮੇਲਾ ਇਲਾਕ਼ੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸ੍ਰੀ …

Read More »

ਧਰਵਾਸ

        ਤਿੰਨ ਪੁੱਤਰਾਂ ਦੀ ਮਾਂ ਸਵਰਗਵਾਸ ਹੋ ਗਈ।ਲਗਭਗ ਇੱਕ ਦਹਾਕੇ ਬਾਅਦ ਘਰ ਦੀ ਵੰਡ ਵੰਡਾਈ ਹੋਈ।ਦੋ ਭਰਾਵਾਂ ‘ਚ ਪਿਤਾ ਜੀ ਨੂੰ ਵਾਰੀ-ਵਾਰੀ ਰੱਖਣ ਦੀ ਗੱਲ ਚੱਲੀ।ਇੱਕ ਭਰਾ ਆਖੇ ਪਿਤਾ ਜੀ ਇੱਕ ਮਹੀਨਾ ਮੇਰੇ ਵੱਲ ਰਹਿਣਗੇ।ਦੂਸਰਾ ਆਖੇ ਫਿਰ ਇੱਕ ਮਹੀਨਾ ਮੇਰੇ ਵੱਲ ਰਹਿਣਗੇ।ਤੀਸਰਾ ਨੂੰਹ-ਪੁੱਤ ਚੁੱਪ ਕਰਕੇ ਸੁਣ ਰਿਹਾ ਸੀ।ਦੋ ਭਰਾ ਜਿਆਦਾ ਹੀ ਬੋਲ ਰਹੇ ਸਨ।ਪਿਤਾ ਮਨ ਭਰਕੇ ਬੋਲਿਆ, …

Read More »

ਤੰਦਰੁਸਤੀ ਦੇ ਨੁਕਤੇ

             ਤੰਦਰੁਸਤੀ ਹਰ ਜੀਵ ਦੀ ਇੱਛਾ ਹੁੰਦੀ ਹੈ।ਤੰਦਰੁਸਤੀ ਲਈ ਚੰਗਾ ਖਾਣ-ਪੀਣ ਜ਼ਰੂਰੀ ਹੈ।ਇਸ ਸੰਬੰਧੀ ਕਿਸੇ ਨੇ ਠੀਕ ਹੀ ਕਿਹਾ ਹੈ ‘ਜਿਹੋ ਜਿਹਾ ਅੰਨ, ਉਹੋ ਜਿਹਾ ਤਨ, ਜਿਹੋ ਜਿਹਾ ਤਨ ਉਹੋ ਜਿਹਾ ਮਨ।‘ ਭਾਵ ਸਵਸਥ ਮਨ ਵੀ ਸਵਸਥ ਤਨ ਵਿੱਚ ਹੀ ਨਿਵਾਸ ਕਰਦਾ ਹੈ।           ਤੰਦਰੁਸਤੀ ਲਈ ਅਨੇਕ ਨੁਕਤੇ ਹੋ ਸਕਦੇ, ਘਰ-ਜੇਕਰ …

Read More »

ਗੁਰੂ ਅਰਜਨ ਦਾ ਕੋਈ ਨਹੀਂ ਸਾਨੀ

ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚ। ਐਸੀ ਨਹੀਂ ਕੋਈ ਕੁਰਬਾਨੀ ਸਾਰੀ ਦੁਨੀਆ ਵਿਚ। ਅੰਮ੍ਰਿਤਸਰ ਦੇ ਵਿੱਚ ਬਣਵਾਇਆ ਸਿੱਖ ਪੰਥ ਲਈ ਮੱਕਾ। ਦਾਤਾਂ ਦੇ ਨਾਲ ਭਰ ਜਾਏ ਝੋਲੀ ਨਿਸ਼ਚਾ ਹੋਵੇ ਪੱਕਾ। ਕਸ਼ਟ ਨਿਵਾਰੇ ਅੰਮ੍ਰਿਤ ਬਾਣੀ ਸਾਰੀ ਦੁਨੀਆ ਵਿਚ। ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚ। ਦੋਹਿਤਾ ਬਾਣੀ ਦਾ ਸੀ ਬੋਹਿਥਾ ਪੂਰਾ ਬਚਨ ਨਿਭਾਇਆ। ਬਾਣੀ ਲਿਖੀ, ਇਕੱਤਰ …

Read More »