Thursday, March 28, 2024

Daily Archives: July 12, 2022

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀ ਨੂੰ ਪੋਸਟਰ ਪੁਰਸਕਾਰ ਪ੍ਰਦਾਨ

ਅੰਮ੍ਰਿਤਸਰ, 12 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਵਿੱਚ ਡਾ. ਵੰਦਨਾ ਭੱਲਾ ਦੀ ਨਿਗਰਾਨੀ ਹੇਠ ਸੀ.ਐਸ.ਆਈ.ਆਰ-ਐਸ.ਆਰ.ਐਫ ਵਜੋਂ ਕੰਮ ਕਰ ਰਹੇ ਅਦਿੱਤਿਆ ਸਿੰਘ ਨੂੰ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ਼ ਸੰਸਥਾਨ ਮੋਹਾਲੀ ਵਿੱਚ ਆਯੋਜਿਤ 29ਵੇਂ ਸੀ.ਆਰ.ਐਸ.ਆਈ ਨੈਸ਼ਨਲ ਸਿੰਪੋਜ਼ੀਅਮ (ਸੀ.ਆਰ.ਐਸ.ਆਈ-ਐਨ.ਐਸ.ਸੀ) ਵਿੱਚ ਸਰਵੋਤਮ ਪੋਸਟਰ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ।ਆਦਿਤਿਆ ਸਿੰਘ ਨੂੰ ਇਹ ਸਨਮਾਨ ਉਨ੍ਹਾਂ ਵੱਲੋਂ ਫੇਨਾਜ਼ੀਨ ਅਧਾਰਿਤ ਸੁਪਰਮੋਲੀਕੂਲਰ ਫੋਟੋਸੈਂਸੀਟਾਈਜ਼ਿੰਗ …

Read More »

Best poster award for GNDU Researcher

Amritsar, July 12 (Punjab Post Bureau) – Aditya Singh working as CSIR-SRF under the supervision of Dr. Vandana Bhalla in the Department of Chemistry Guru Nanak Dev University gets best poster award at the 29thCRSI National symposium in Chemistry (CRSI-NSC) held at Indian Institute of Science Education and Research, Mohali from July 7-9, 2022.                Aditya Singh presented the poster entitled “Phenazine …

Read More »

ਯੂਨੀਵਰਸਿਟੀ ਦੇ 8 ਕਰਮਚਾਰੀਆਂ ਨੂੰ ਮਿਲੀ ਤਰੱਕੀ

ਅੰਮ੍ਰਿਤਸਰਮ 12 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 8 ਕਰਮਚਾਰੀ ਸੀ-ਕਲਾਸ ਤੋਂ ਤਰੱਕੀ ਮਿਲਣ ਉਪਰੰਤ ਕਲਰਕ ਕਮ ਜੂਨੀਅਰ ਡੈਟਾ ਐਂਟਰੀ ਓਪਰੇਟਰ ਬਣ ਗਏ ਹਨ।ਇਨ੍ਹਾਂ ਕਰਮਚਾਰੀਆਂ ਨੂੰ ਨਿਯੁੱਕਤੀ ਪੱਤਰ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਨੇ ਨਾਨ-ਟੀਚਿੰਗ ਐਸੋਸੀਏਸ਼ਨ ਦੇ ਸਕੱਤਰ ਰਜ਼ਨੀਸ਼ ਭਾਰਦਵਾਜ਼ ਦੀ ਹਾਜ਼ਰੀ ਵਿੱਚ ਸੌਂਪੇ।ਪਦ ਉਨਤ ਹੋਏ ਕਰਮਚਾਰੀਆਂ ਦੇ ਨਾਮ ਅਰਜਨ ਸਿੰਘ, ਵਿਕਰਮ ਸ਼ਰਮਾ, ਯੋਗੇਸ਼ ਕੁਮਾਰ, ਰਮਨ, ਹਿੰਦਰ …

Read More »

ਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ 246ਵੇਂ ਆਜ਼ਾਦੀ ਜਸ਼ਨਾਂ ਚ ਲਿਆ ਹਿੱਸਾ

ਸਿੱਖਾਂ ਦੀ ਨਵੇਕਲੀ ਪਛਾਣ ਬਣੀ ਪਰੇਡ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਡੇਟਨ (ਅਮਰੀਕਾ) 12 (ਪੰਜਾਬ ਪੋਸਟ ਬਿਊਰੋ) – ਅਮਰੀਕਾ ਵਿੱਚ ਹਰ ਸਾਲ 4 ਜੁਲਾਈ ਦਾ ਦਿਨ ਬੜੀ ਧੁਮ-ਧਾਮ ਨਾਲ ਮਨਾਇਆ ਜਾਂਦਾ ਹੈ।ਇਸ ਦਿਨ 1776 ਵਿੱਚ ਅਮਰੀਕਾ ਨੇ ਬਰਤਾਨੀਆ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ।ਅਜ਼ਾਦੀ ਦਿਹਾੜੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਰੇਡ ਕੱਢੀ ਜਾਂਦੀ ਹੈ, ਜਿਸ ਵਿੱਚ ਸਮਾਜ ਸੇਵੀ ਸੰਸਥਾਵਾਂ, ਵੱਖ ਵੱਖ …

Read More »

ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਆਬਾਦੀ ਦਿਵਸ

ਪਰਿਵਾਰ ਅਤੇ ਦੇਸ਼ ਦੀ ਖ਼ੁਸ਼ਹਾਲੀ ਲਈ ਪਰਿਵਾਰ ਨਿਯੋਜਨ ਜਰੂਰੀ – ਡਾ. ਸਤਿੰਦਰ ਕੌਰ ਸੰਗਰੂਰ, 12 ਜੁਲਾਈ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਡਾ. ਪਰਮਿੰਦਰ ਕੌਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਕੌਹਰੀਆਂ ਡਾ. ਸਤਿੰਦਰ ਕੌਰ ਦੀ ਅਗਵਾਈ `ਚ ਮਿੰਨੀ ਪੀ.ਐਚ.ਸੀ ਛਾਜ਼ਲੀ ਵਿਖੇ ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ।ਡਾ. ਸਤਿੰਦਰ ਕੌਰ ਨੇ ਦੱਸਿਆ …

Read More »