Tuesday, March 26, 2024

Daily Archives: September 14, 2022

लायन राम शरण चावला और लायन गोपाल नारंग सम्मानित

 अमृतसर, 14 सितंबर (पंजाब पोस्ट ब्यूरो)- नेत्रदान के क्षेत्र मे उल्लेखनीय कार्य करने पर लायन राम शरण चावला और लायन गोपाल नारंग एम्स ऋषिकेश द्वारा आयोजित एक कार्यकर्म मे सम्मानित किये गए ।

Read More »

ਐਸ.ਏ.ਐਸ ਚੀਮਾਂ ਦੇ ਵਿਦਿਆਰਥੀਆਂ ਦੀ ਰਾਜ-ਪੱਧਰੀ ਖੇਡਾਂ ਲਈ ਹੋਈ ਚੋਣ

ਸੰਗਰੂਰ, 14 ਸਤੰਬਰ (ਜਗਸੀਰ ਲੌਂਗੋਵਾਲ) – ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਚੱਲ ਰਹੀਆਂ 67ਵੀਆਂ ਪੰਜਾਬ ਸਕੂਲ ਖੇਡਾਂ ਦੇ ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਜ਼ਿਲਾ ਪੱਧਰੀ ਮੁਕਾਬਲਿਆਂ ‘ਚ ਜਿੱਤ ਹਾਸਿਲ ਕਰਕੇ ਆਪਣੀ ਚੋਣ ਰਾਜ-ਪੱਧਰੀ ਖੇਡਾਂ ਲਈ ਕਰਵਾਈ ਹੈ।ਜਿਲ੍ਹਾ ਪੱਧਰ ਦੇ ਸ਼ੁਰੂਆਤੀ ਮੁਕਾਬਲਿਆਂ ਜੂਡੋ ਵਿੱਚ ਕਮਲਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਸ਼ਰਨਪ੍ਰੀਤ ਕੌਰ, ਅਰਸ਼ਦੀਪ ਕੌਰ ਅਤੇ ਜਸਪ੍ਰੀਤ ਕੌਰ, …

Read More »

ਸਰਕਾਰੀ ਸਕੂਲ ਕਿਲਾ ਭਰੀਆਂ ਵਿਖੇ ਐਸ.ਐਸ ਅਤੇ ਇੰਗਲਿਸ਼ ਮੇਲਾ ਕਰਵਾਇਆ

ਸੰਗਰੂਰ, 14 ਸਤੰਬਰ (ਜਗਸੀਰ ਲੌਂਗੋਵਾਲ) – ਬੀਤੇ ਦਿਨੀਂ ਸ.ਹ.ਸ ਸਕੂਲ ਕਿਲਾ ਭਰੀਆਂ ਮੁੱਖ ਅਧਿਆਪਕਾ ਸ੍ਰੀਮਤੀ ਪੰਕਜ ਦੀ ਯੋਗ ਅਗਵਾਈ ਹੇਠ ਸਕੂਲ ਵਿਖੇ ਐਸ.ਐਸ ਅਤੇ ਇੰਗਲਿਸ਼ ਮੇਲਾ ਲਗਾਇਆ ਗਿਆ।ਮੇਲੇ ਵਿਚ ਬੱਚਿਆਂ ਨੇ ਆਪਣੇ ਵਲੋਂ ਬਣਾਏ ਹੋਏ ਚਾਰਟ ਅਤੇ ਮਾਡਲ ਦੀ ਪੇਸ਼ਕਾਰੀ ਕੀਤੀ।ਬੱਚਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਹਰੇਕ ਕਿਰਿਆ ਦੀ ਵਿਆਖਿਆ ਕੀਤੀ ਤੇ ਸ੍ਰੀਮਤੀ ਮਨਜੀਤ ਕੌਰ ਐਸ.ਐਸ ਮਿਸਟ੍ਰੈਸ ਅਤੇ ਸ੍ਰੀਮਤੀ …

Read More »

ਟੈਗੋਰ ਵਿਦਿਆਲਿਆ ਦੇ ਵਿਦਿਆਰਥੀਆਂ ਦਾ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 14 ਸਤੰਬਰ (ਜਗਸੀਰ ਲੌਂਗੋਵਾਲ) – ਟੈਗੋਰ ਵਿਦਿਆਲਿਆ ਸੀਨੀਅਰ ਸਕੈਂਡਰੀ ਸਕੂਲ ਲੌਂਗੋਵਾਲ ਦੀਆਂ ਦੋ ਵਿਦਿਆਰਥਣਾਂ ਹਰਮਨਪ੍ਰੀਤ ਕੌਰ ਅਤੇ ਚਰਨਜੀਤ ਕੌਰ ਕ੍ਰਿਕਟ (ਅੰਡਰ-19) ਲਈ ਸਟੇਟ ਲਈ ਸਲੈਕਟ ਹੋ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਕੁਸ਼ਤੀਆਂ ਵਿੱਚ (ਅੰਡਰ 14) ਮੁੰਡੇ ਮਾਧਵ ਅਤੇ ਸ਼ਹਿਜ਼ਾਦ ਖਾਂ ਨੇ ਜੋਨ ਪੱਧਰ ਜਿੱਤ ਕੇ ਜਿਲ੍ਹੇ ਲਈ ਆਪਣੀ ਚੋਣ ਕਾਰਵਾਈ ਸੀ।ਖੇਡਾਂ ਵਤਨ ਪੰਜਾਬ ਦੀਆਂ …

Read More »

खालसा कालेज में हिंदी दिवस प्रतियोगिताओं का आयोजन

अमृतसर, 14 सितंबर (पंजाब पोस्ट ब्यूरो) – हिंदी भाषा के विकास में पंजाब का अपना एक विशेष योगदान है। यह विचार हिंदी दिवस के अवसर पर खालसा कालेज के प्रिसंिपल डा. महल सिंह ने व्यक्त किए। उन्होंने कहा कि वेद महाभारत व रामायण जैसे कालजयी ग्रंथ पंजाब की धरती पर ही रचे गए। कालेज के हिंदी विभाग की ओर से …

Read More »

खालसा कालेज फार वूमैन में हिंदी दिवस मनाया

अमृतसर, 14 सितंबर (पंजाब पोस्ट ब्यूरो) – खालसा कालेज फार वूमैन के परिसर में हिंदी विभाग की ओर से हिंदी दिवस के उपलक्ष्य में विशेष संगोष्ठी विषय हिंदी आज और कल का आयोजन किया गया। कार्यक्रम का शुभारंभ मुख्य मेहमान लेखिका, आलोचक, साहित्यकार डा. मधु संधू पूर्व प्रो. एवं अध्यक्ष हिंदी विभाग गुरु नानक देव विश्वविद्यालय अमृतसर प्राचार्य डा. सुरिंदर …

Read More »

‘ਹਿੰਦੀ ਦਿਵਸ’ ਮੌਕੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਦੋ ਵਿਦਿਆਰਥੀਆਂ ਦਾ ਬਲਾਕ ਪੱਧਰ ‘ਤੇ ਦਸਵੀਂ ਦੀ ਹਿੰਦੀ ਪ੍ਰੀਖਿਆ ‘ਚੋਂ ਪਹਿਲਾ ਸਥਾਨ ਸਮਰਾਲਾ, 14 ਸਤੰਬਰ (ਇੰਦਰਜੀਤ ਸਿੰਘ ਕੰਗ) – ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ‘ਹਿੰਦੀ ਦਿਵਸ’ ਸਮਾਰੋਹ ‘ਤੇ ਹਿੰਦੀ ਵਿਸ਼ੇ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨੇ ਦੱਸਿਆ ਕਿ ਸਾਲ 2020-21 ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਰਹੀ ਹੈ।ਸਕੂਲ ਦੇ 11 …

Read More »

ਬੀ.ਕੇ.ਯੂ (ਰਾਜੇਵਾਲ) ਇਕਾਈ ਸਮਰਾਲਾ ਵਲੋਂ 20 ਦੀ ਮੋਰਿੰਡਾ ਰੈਲੀ ‘ਚ ਪੁੱਜਣ ਦੀ ਅਪੀਲ

ਝੋਨੇ ਦੀ ਫਸਲ ‘ਤੇ ਚੀਨੀ ਵਾਇਰਸ ਦੇ ਹਮਲੇ ਦੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕਰੇ ਸਰਕਾਰ – ਸਰਵਰਪੁਰ/ਪੂਰਬਾ ਸਮਰਾਲਾ, 14 ਸਤੰਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਸਮਰਾਲਾ ਦੀ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮੇਨ ਚੌਂਕ ਵਿਖੇ ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਮੁਖਤਿਆਰ ਸਿੰਘ ਸਰਵਰਪੁਰ ਦੀ ਅਗਵਾਈ ਹੇਠ ਹੋਈ।ਇਸ ਦੌਰਾਨ ਕਿਰਸਾਨੀ ਮਸਲਿਆਂ ਨਾਲ ਸਬੰਧਿਤ ਮੁੱਦਿਆਂ …

Read More »

ਅਫਗਾਨਿਸਤਾਨ ’ਚੋਂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆਉਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ

ਤਾਲਿਬਾਨ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਰੋਕਣ ਲਈ ਦਖਲ ਦੇਣ ਪ੍ਰਧਾਨ ਮੰਤਰੀ- ਐਡਵੋਕੇਟ ਧਾਮੀ ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਫਗਾਨਿਸਤਾਨ ਤੋਂ ਬਾਹਰ ਲਿਜਾਣ ’ਤੇ ਪਾਬੰਦੀ ਲਗਾਉਣ ਦੀ ਕਰੜੀ ਨਿੰਦਾ ਕੀਤੀ ਹੈ।ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ …

Read More »