Thursday, March 28, 2024

Daily Archives: January 1, 2023

ਸਕੂਲ ਅਤੇ ਕੈਂਪ ਦੀਆਂ ਯਾਦਾਂ ਨੂੰ ਭੁਲਾਉਣਾ ਔਖਾ -ਵਿਨਰਜੀਤ ਗੋਲਡੀ

ਸੰਗਰੂਰ, 1 ਜਨਵਰੀ (ਜਗਸੀਰ ਲੌਂਗੋਵਾਲ) – ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀ ਸਰਪ੍ਰਸਤੀ ‘ਚ ਸਹਾਇਕ ਡਾਇਰੈਕਟਰ ਅਰੁਣ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਇਕਦੀਸ਼ ਕੌਰ ਦੀ ਅਗਵਾਈ ਵਿੱਚ ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਦੇ ਵਲੰਟੀਅਰਾਂ ਦਾ ਸਪੈਸ਼ਲ ਸੱਤ ਰੋਜ਼ਾ ਐਨ.ਐਸ.ਐਸ ਕੈਂਪ “ਤੰਦਰੁਸਤ ਜਵਾਨੀ-ਦੌਲਤਮੰਦ ਜਵਾਨੀ” ਦੇ ਬੈਨਰ ਹੇਠ ਵਿਲੱਖਣ ਯਾਦਾਂ ਛੱਡਦੇ ਹੋਏ ਸਮਾਪਤ ਹੋਇਆ।ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ …

Read More »

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਗਰ ਕੌੰਸਲ ਲੌਂਗੋਵਾਲ ਨੂੰ ਸੌਂਪਿਆ 15 ਲੱਖ ਦੀ ਗਰਾਂਟ ਦਾ ਪੱਤਰ

ਸੰਗਰੂਰ, 1 ਜਨਵਰੀ (ਜਗਸੀਰ ਲੌਂਗੋਵਾਲ) – ਪੰਜਾਬ ਦੇ ਲੋਕ ਸੰਪਰਕ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਅੱਜ ਇਥੇ ਨਗਰ ਕੌੱਸਲ ਦਫਤਰ ਵਿਖੇ ਸਵੱਛ ਭਾਰਤ ਅਭਿਆਨ ਤਹਿਤ ਵੱਖ-ਵੱਖ ਕਾਰਜ਼ਾਂ ਲਈ 15 ਲੱਖ 66 ਹਾਜ਼ਰ ਰੁਪਏ ਦੀ ਗਰਾਂਟ ਜਾਰੀ ਕੀਤੀ।ਇਸ ਦਾ ਜਾਰੀ ਪੱਤਰ ਉਨ੍ਹਾਂ ਕਾਰਜ਼ ਸਾਧਕ ਅਫਸਰ ਅਤੇ ਸਥਾਨਕ ਕੌੰਸਲਰਾਂ ਨੂੰ ਸੌੰਪਿਆ।ਉਨ੍ਹਾਂ ਦੱਸਿਆ ਇਸ ਗਰਾਂਟ ਨਾਲ ਲੌੰਗੋਵਾਲ ਨਗਰ …

Read More »

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਡੀ ਗਿਣਤੀ ‘ਚ ਸ਼ਰਧਾ ਭਾਵਨਾ ਨਾਲ਼ ਨਤਮਸਤਕ ਹੋਈਆਂ ਸੰਗਤਾਂ

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਨਵੇਂ ਸਾਲ 2023 ਦੀ ਆਮਦ ‘ਤੇ ਦੇਸ਼-ਵਿਦੇਸ਼ ਅਤੇ ਦੂਰ-ਦੁਰੇਡਿਓਂ ਵੱਡੀ ਗਿਣਤੀ ‘ਚ ਪਰਿਵਾਰਾਂ ਸਮੇਤ ਆਈਆਂ ਸੰਗਤਾਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ਼ ਨਤਮਸਤਕ ਹੋਈਆਂ।31 ਦਸੰਬਰ ਦੀ ਸ਼ਾਮ ਤੋਂ ਹੀ ਸੰਗਤਾਂ ਸਤਿਨਾਮ- ਵਾਹਿਗੁਰੂ ਦਾ ਜਾਪ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁਚੰਣੀਆਂ ਸ਼ੁਰੂ ਹੋ ਗਈਆਂ ਸਨ।ਰਾਤ ਦੇ 12 ਵਜਣ …

Read More »

ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਗਏ ਟਿੰਕੂ ਦੀ ਪ੍ਰਧਾਨ ਸੰਧੂ ਨੇ ਕਰਵਾਈ ਘਰ ਵਾਪਸੀ

ਨਵੇਂ ਸਾਲ ਮੌਕੇ ਕਰਵਾਏ ਗਏ ਭਗਵਤੀ ਜਾਗਰਣ ਵਿੱਚ ਵੀ ਭਰੀ ਹਾਜ਼ਰੀ ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਭਾਜਪਾ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਭਾਜਪਾ ਛੱਡ ਕੇ ਸ਼਼੍ਰੋਮਣੀ ਅਕਾਲੀ ਦਲ ਵਿੱਚ ਗਏ ਸੁਰਿੰਦਰ ਕੁਮਾਰ ਟਿੰਕੂ ਦੀ ਘਰ ਵਾਪਸੀ ਕਾਰਵਾਈ ਅਤੇ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ।ਟਿੰਕੂ ਨੇ ਜਿਲ੍ਹਾ ਪ੍ਰਧਾਨ ਸੰਧੂ ਨੂੰ ਆਪਣੇ ਇਲਾਕੇ ਵਿੱਚ ਭਾਜਪਾ ਦੇ ਪ੍ਰਚਾਰ ਅਤੇ ਪ੍ਰਸਾਰ ਦਾ …

Read More »

ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦਾ ਮੇਅਰ ਬਣਿਆ ਤੈਅ – ਹਰਵਿੰਦਰ ਸੰਧੂ, ਪਿੰਟੂ

ਭਾਜਪਾ ਅਲਖ਼ ਜਗਾਓ ਮੋਟਰਸਾਈਕਲ ਰੈਲੀ ਕੱਢ ਕੇ ਨਵੇਂ ਸਾਲ ਦਾ ਕੀਤਾ ਅਗਾਜ਼ ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਭਾਰਤੀ ਜਨਤਾ ਪਾਰਟੀ ਹਲਕਾ ਨੌਰਥ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ‘ਭਾਜਪਾ ਅਲਖ਼ ਜਗਾਓ’ ਮੋਟਰਸਾਈਕਲ ਰੈਲੀ ਦੇ ਨਾਲ ਕੀਤੀ ਗਈ।ਵਾਰਡ ਨੰਬਰ 13 ਇੰਚਾਰਜ਼ ਲਵਲੀਨ ਵੜੈਚ ਅਤੇ ਭਾਜਪਾ ਆਗੂ ਰਾਜਿੰਦਰ ਸ਼ਰਮਾ ਆਰ.ਟੀ.ਆਈ ਐਕਟੀਸਿਟ ਦੀ ਅਗਵਾਈ ਹੇਠ ਕੱਢੀ ਗਈ ਇਸ ਮੋਟਰਸਾਇਕਲ ਰੈਲੀ …

Read More »

ਗੁਰਮੀਤ ਸਿੰਘ ਭੋਮਾ ਦਾ ਐਜੂਸੈਟ ਤੋਂ ਹੋਵੇਗਾ ਲਾਈਵ ਪ੍ਰਸਾਰਨ

ਗੁਰਦਾਸਪੁਰ, 1 ਜਨਵਰੀ (ਪੰਜਾਬ ਪੋਸਟ ਬਿਊਰੋ) – ਸਿੱਖਿਆ ਜਗਤ ਦੀ ਉਘੀ ਸ਼ਖਸ਼ੀਅਤ ਅਤੇ ਵਿਸ਼ਾ ਰਾਜਨੀਤੀ ਸ਼ਾਸਤਰ ਦੇ ਵਿਦਵਾਨ ਲੈਕਚਰਾਰ ਗੁਰਮੀਤ ਸਿੰਘ ਭੋਮਾ ਲੈਕਚਰਾਰ ਰਾਜਨੀਤੀ ਸ਼ਾਸਤਰ ਮਾਲਤੀ ਗਿਆਨ ਪੀਠ ਅਤੇ ਸਟੇਟ ਐਵਾਰਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਗੁਰਦਾਸਪੁਰ ਨਵੇਂ ਸਾਲ 2023 ਦੀ ਆਮਦ ‘ਤੇ ਸਮੁੱਚੇ ਸਕੂਲ ਖੁੱਲਣ ਉਪਰੰਤ ਪੰਜਾਬ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਐਜੂਸੈਟ ਦੇ ਮਾਧਿਅਮ ਰਾਹੀਂ ਰੂ-ਬ-ਰੂ …

Read More »

ਨਵੇਂ ਸਾਲ ‘ਤੇ ਲਗਾਇਆ ਚਾਹ ਦਾ ਲੰਗਰ

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਸਥਾਨਕ ਚੌਕ ਚਬੂਤਰਾ ਵਿਖੇ ਨਵੇਂ ਸਾਲ 2023 ਦੀ ਆਮਦ  ‘ਤੇ ਕੜਾਕੇ ਦੀ ਠੰਡ ਦੌਰਾਨ ਚਾਹ ਦਾ ਲੰਗਰ ਲਗਾਇਆ ਗਿਆ।ਤਸਵੀਰ ਵਿੱਚ ਚਾਹ ਵਰਤਾਉਣ ਦੀ ਸੇਵਾ ਕਰਦੇ ਹੋਏ ਲਖਵਿੰਦਰ ਸਿੰਘ, ਦਵਿੰਦਰਜੀਤ ਸਿੰਘ, ਹਰਮਨ ਮੋਨੂ ਅਤੇ ਮੁਹੱਲਾ ਵਾਸੀ।   (www.punjabpost.in) – ਪੰਜਾਬ ਪੋਸਟ ਰੋਜਾਨਾ ਆਨਲਾਈਨ ਨਿਊਜ਼ ਪੋਰਟਲ

Read More »

ਸੁਖਬੀਰ ਬਾਦਲ ਅਤੇ ਸ੍ਰੀਮਤੀ ਹਰਸਿਮਰਤ ਬਾਦਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਤਕ

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਧਰਮ ਪਤਨੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਸਮੇਤ  ਨਵੇਂ ਸਾਲ 2023 ਦੇ ਪਹਿਲੇ ਦਿਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।ਇਸ ਮੌਕੇ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਸੀਸ ਨਿਵਾ ਕੇ ਆਸ਼ੀਰਵਾਦ ਲਿਆ ਹੈ ਅਤੇ ਗੁਰੂ ਮਹਾਰਾਜ ਦੇ ਚਰਨਾਂ ‘ਚ ਅਰਦਾਸ …

Read More »