Friday, March 29, 2024

Monthly Archives: February 2023

ਭਾਈ ਜੀਵਨ ਸਿੰਘ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ – ਜਥੇਦਾਰ ਰਾਮਪੁਰਾ

ਸੰਗਰੂਰ, 27 ਫਰਵਰੀ (ਜਗਸੀਰ ਲੌਂਗੋਵਾਲ) – ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਨਿਵਾਜ਼ੇ ਰੰਗਰੇਟੇ ਗੁਰੂ ਕੇ ਬੇਟੇ ਭਾਈ ਜੀਵਨ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਭਾਈ ਜੀਵਨ ਸਿੰਘ ਜੀ (ਭਾਈ ਜੈਤਾ ਸਿੰਘ ਜੀ) ਦੀਆਂ ਕੁਰਬਾਨੀਆਂ ਤੋਂ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਸਬਕ ਲੈ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ।ਇਨ੍ਹਾਂ …

Read More »

ਸ਼਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਨੇ ਚੱਠਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਸੰਗਰੂਰ, 27 ਫਰਵਰੀ (ਜਗਸੀਰ ਲੌਂਗੋਵਾਲ)- ਬੀਤੇ ਦਿਨੀ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਸ਼੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਦੇ ਜਥੇਦਾਰ ਹਰਪਾਲ ਸਿੰਘ ਚੱਠਾ ਦੇ ਭਤੀਜੇ ਸੁਖਜਿੰਦਰ ਸਿੰਘ ਸੁੱਖੀ ਚੱਠਾ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਨਾਨਕਸਰ ਸਾਹਿਬ ਸਿੰਘਪੁਰਾ ਰੋਡ ਸੁਨਾਮ ਵਿਖੇ ਸ੍ਰੀ ਸਾਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਅੰਤਿਮ ਅਰਦਾਸ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ …

Read More »

ਸਹਾਰਾ ਫਾਊਂਡੇਸ਼ਨ ਨੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਸ਼ਹੀਦੀ ਦਿਵਸ ‘ਤੇ ਸ਼ਰਧਾਂਜਲੀ ਭੇਟ

ਸੰਗਰੂਰ, 27 ਫਰਵਰੀ (ਜਗਸੀਰ ਲੌਂਗੋਵਾਲ) – ਸਹਾਰਾ ਫਾਊਂਡੇਸ਼ਨ ਵਲੋਂ ਸਥਾਨਕ ਕਿਲਾ ਮਾਰਕੀਟ ਵਿਖੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਡਾ. ਸੁਮਿੰਦਰ ਸਿੰਘ ਦੀ ਅਗਵਾਈ ‘ਚ ਸਮੂਹ ਮੈਂਬਰਾਂ ਵਲੋਂ ਸ਼ਹੀਦੀ ਦਿਵਸ ‘ਤੇ ਸ਼ਰਧਾਂਜਲੀ ਭੇਟ ਕੀਤੀ ਗਈ।ਇੱਕ ਸੰਖੇਪ ਸਮਾਗਮ ਦੌਰਾਨ ਸਰਬਜੀਤ ਸਿੰਘ ਰੇਖੀ ਚੇਅਰਮੈਨ ਨੇ ਚੰਦਰ ਸ਼ੇਖਰ ਆਜ਼ਾਦ ਵਲੋਂ ਭਾਰਤ ਮਾਤਾ ਨੂੰ ਆਜ਼ਾਦ ਕਰਵਾਉਣ ‘ਚ ਪਾਏ ਯੋਗਦਾਨ ‘ਤੇ ਚਾਨਣਾ ਪਾਇਆ।ਡਾ. ਦਿਨਸ਼ ਗਰੋਵਰ ਨੇ …

Read More »

ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਸਲਾਨਾ ਸਮਾਗਮ ਦਾ ਆਯੋਜਨ

ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ ਸੱਗੂ) – ਪਦਮ ਸ਼੍ਰੀ ਅਵਾਰਡੀ ਆਰਿਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਆਸ਼ੀਰਵਾਦ ਨਾਲ ਡਾ. ਜੇ.ਪੀ ਸ਼ੂਰ ਡਾਇਰੈਕਟਰ ਪਬਲਿਕ ਅਤੇ ਏਡਿਡ ਸਕੂਲਜ਼ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ, ਡਾ. ਨੀਲਮ ਕਾਮਰਾ ਖੇਤਰੀ ਅਧਿਕਾਰੀ ਪੰਜਾਬ ਜ਼ੋਨ-ਏ ਅਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੇ ਯੋਗ ਮਾਰਗ ਦਰਸ਼ਨ ਹੇਠ ਸਥਾਨਕ …

Read More »

ਸਿੱਖਿਆ ਦਾ ਮਾਪਦੰਡ ਸਿਰਫ ਪ੍ਰਾਪਤ ਅੰਕ ਨਹੀਂ – ਰਿਸ਼ਵ ਸਿੰਗਲਾ

ਭੀਖੀ, 27 ਫਰਵਰੀ (ਕਮਲ ਜ਼ਿੰਦਲ) – ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਲਈ ਗਿਆਨਵਾਨ ਹੋਣਾ ਬਹੁਤ ਜਰੂਰੀ ਹੁੰਦਾ ਹੈ।ਜੋ ਵੀ ਅਸੀਂ ਪੜ੍ਹਦੇ ਹਾਂ ਉਸ ਦਾ ਮਤਲਬ ਆਪਣੇ ਗਿਆਨ ਵਿੱਚ ਵਾਧਾ ਕਰਨਾ ਹੁੰਦਾ ਹੈ।ਇਹ ਕੰਮ ਅਧਿਆਪਕ ਤੇ ਮਾਪੇ ਰਲ-ਮਿਲ ਕੇ ਕਰ ਸਕਦੇ ਹਨ।ਰਿਸ਼ਵ ਸਿੰਗਲਾ ਨੇ ਇਹ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਚਾਹੀਦਾ ਹੈ ਅਸੀਂ ਸ਼ੁਰੂ ਤੋਂ ਹੀ ਬੱਚਿਆਂ ਵੱਲ ਥੋੜਾ-ਥੋੜਾ ਧਿਆਨ …

Read More »

BBK DAV College for Women concludes 7 day NSS Camp

Amritsar, February 27 (Punjab Post Bureau) – BBK DAV College for Women concluded seven day NSS camp with a splendid valedictory ceremony. Prof. Rajesh Kumar NSS coordinator & Dean Faculty of Social Sciences Guru Nanak Dev University was the chief guest for the event. While welcoming the chief guest Principal Dr. Pushpinder Walia said that BBK DAV has always been …

Read More »

ਨਿਰਮਲ ਅਰਪਨ ਦੇ ਨਾਵਲ ‘ਪੁੱਲ ਕੰਜਰੀ’ `ਤੇ ਹੋਈ ਚਰਚਾ

ਅੰਮ੍ਰਿਤਸਰ, 27 ਫਰਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਪ੍ਸਿੱਧ ਲੇਖਕ ਨਿਰਮਲ ਅਰਪਨ ਦੇ ਭਾਸ਼ਾ ਵਿਭਾਗ ਵਲੋਂ ਸਨਮਾਨ ਪ੍ਰਾਪਤ ਕਰਨ ਵਾਲੇ ਨਾਵਲ “ਪੁੱਲ ਕੰਜਰੀ” `ਤੇ ਵਿਚਾਰ ਚਰਚਾ ਕੀਤੀ ਗਈ।ਨਿਰਮਲ ਅਰਪਣ ਦੇ ਗ੍ਰਹਿ ਸੰਧੂ ਕਲੋਨੀ ਵਿਖੇ ਹੋਈ ਸੰਖੇਪ ਪਰ ਅਰਥ ਭਰਪੂਰ ਗੋਸ਼ਟੀ ਦੀ ਪ੍ਰਧਾਨਗੀ ਸਾਹਿਤ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ …

Read More »

ਨੈਸ਼ਨਲ ਕਾਲਜ ਭੀਖੀ ‘ਚ ਦੋ ਰੋਜ਼ਾ ਐਥਲੈਟਿਕ ਮੀਟ ਸੰਪਨ

ਭੀਖੀ, 26 ਫਰਵਰੀ (ਕਮਲ ਜ਼ਿੰਦਲ) – ਖੇਡ ਮੁਕਾਬਲਿਆਂ ਦੇ ਦੂਸਰੇ ਦਿਨ ਪਹੁੰਚੇ ਕਾਲਜ ਦੇ ਸਰਪ੍ਰਸਤ ਬਾਬਾ ਪੂਰਨ ਨਾਥ ਹੀਰੋ ਵਾਲਿਆਂ ਨੇ ਰਾਸ਼ਟਰੀ ਤੋਂ ਬਾਅਦ ਸਰਸਵਤੀ ਪੂਜਾ ਨਾਲ ਖੇਡਾਂ ਦੀ ਸ਼ੁਰੂਆਤ ਕੀਤੀ।ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਬਾਬਾ ਪੂਰਨ ਨਾਥ ਦਾ ਸਵਾਗਤ ਕੀਤਾ।ਪ੍ਰਿੰਸੀਪਲ ਡਾ ਐਮ.ਕੇ ਮਿਸ਼ਰਾ ਨੇ ਮੁੱਖ ਮਹਿਮਾਨ, ਪਤਵੰਤੇ ਸੱਜਣਾਂ ਅਤੇ ਮੀਡੀਆ ਕਰਮਚਾਰੀਆਂ ਦਾ ਧੰਨਵਾਦ ਕੀਤਾ।ਅੱਜ ਦੇ ਖੇਡ ਮੁਕਾਬਲਿਆਂ ਵਿੱਚ …

Read More »

ਗੋਡੇ ਬਦਲੀ ਕਰਵਾ ਰਹੇ ਮਰੀਜ਼ਾਂ ਲਈ ਅਤੀ-ਆਧੁਨਿਕ ਹੈ ਸਮਾਰਟ ਤਕਨਾਲੋਜੀ – ਡਾ. ਅਰੋੜਾ

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਫੋਰਟਿਸ ਹਸਪਤਾਲ ਦੇ ਜੁਆਇੰਟ ਰਿਪਲੇਸਮੈਂਟ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਡਾ. ਮੋਹਿਤ ਅਰੋੜਾ ਨੇ ਸਿਆਟਲ ‘ਚ ਰਹਿਣ ਵਾਲੇ 71 ਸਾਲਾ ਸੁਰਜੀਤ ਰੇਖੀ ‘ਤੇ ਸਮਾਰਟ (ਸਿਲਾਈ ਰਹਿਤ, ਘੱਟ ਤੋਂ ਘੱਟ ਇਨਵੇਸਿਵ, ਸਟੀਕ ਅਤੇ ਭਰੋਸੇਯੋਗ) ਗੋਡੇ ਬਦਲਣ ਦੀ ਤਕਨੀਕ ਵਰਤੀ ਹੈ। ਗੋਡਿਆਂ ਦੀ ਸਮੱਸਿਆ ਕਾਰਨ ਸੁਰਜੀਤ ਰੇਖੀ ਤੁਰਨ-ਫਿਰਨ ਵਿੱਚ ਮੁਸ਼ਕਲ ਆਈ ਸੀ।ਆਪਣੇ ਘਰ ਅੰਮ੍ਰਿਤਸਰ ਪਹੁੰਚਣ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ਼ ਦਾ ਆਸ਼ਰਯ ਅਗਰਵਾਲ ‘ਇੰਗਲਿਸ਼ ਲੈਂਗੁਏਜ਼ ਹੰਟ’ ਨਕਦ ਇਨਾਮ ਨਾਲ ਸਨਮਾਨਿਤ

ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਬਾਰਹਵੀਂ ਕਲਾਸ ਦੇ ਵਿਦਿਆਰਥੀ ਆਸ਼ਰਯ ਅਗਰਵਾਲ ਨੇ ‘ਅੰਤਰਾਸ਼ਟਰੀ ਇੰਗਲਿਸ਼ ਲੈਂਗੁਏਜ਼ ਹੰਟ’ ‘ਚ 51000/- ਦਾ ਨਕਦ ਇਨਾਮ ਪ੍ਰਾਪਤ ਕੀਤਾ ਹੈ।ਸਕੂਲ਼ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਅੰਤਰਾਸ਼ਟਰੀ ਪੱਧਰ ਦੀ ਵੀਜਾ ਏਜੰਸੀ ਵੈਸਟਨ ਓਵਰਸੀਜ਼ ਵਲੋਂ ‘ਅੰਤਰਾਸ਼ਟਰੀ ਇੰਗਲਿਸ਼ ਲੈਂਗੁਏਜ਼ ਹੰਟ’ ਪ੍ਰਤੀਯੋਗਿਤਾ ਦਾ ਆਯੋਜਨ ਸਤੰਬਰ 2022 ‘ਚ ਕੀਤਾ ਗਿਆ ਸੀ।ਇਸ ਵਿੱਚ ਹੋਰਨਾਂ ਸਮੇਤ ਅੰਮ੍ਰਿਤਸਰ ਜਿਲ੍ਹੇ ਦੇ 50 ਵਿਦਿਆਰਥੀਆਂ ਨੇ …

Read More »