ਤਰਸਿੱਕਾ, 26 ਜਨਵਰੀ (ਕਵਲਜੀਤ ਸਿੰਘ)- ਤਰਸਿੱਕਾ ਦੇ ਨੇੜਲੇ ਪਿੰਡ ਜੋਧਾ ਨਗਰੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸੀ.ਡੀ.ਪੀ.ਓ. ਬਲਾਕ ਤਰਸਿੱਕਾ ਨੇ ਧੀਆਂ ਦੀ ਲੋਹੜੀ ਵੰਡੀ,। ਇਸ ਮੌਕੇ ਸੀ.ਡੀ.ਪੀ.ਓ. ਨੇ ਕਿਹਾ ਕਿ ਭਰੂਣ ਹੱਤਿਆ ਇੱਕ ਪਾਪ ਹੈ, ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਅਤੇ ਧੀਆਂ ਨੂੰ ਜੀਣ ਦਾ ਮੌਕਾ ਦਿਓ।ਉਨਾਂ ਕਿਹਾ ਕਿ ਲੜਕੀ ਅਤੇ ਲੜਕੇ ਵਿੱਚ ਕੋਈ ਅੰਤਰ ਨਹੀਂ ਹੈ, ਧੀਆਂ ਨੂੰ …
Read More »ppadmin
ਇਤਿਹਾਸਕ ਪਲਾਂ ਵਿਚ ਬਦਲ ਗਿਆ, ਕਹਾਣੀਕਾਰ ਸੁਖਜੀਤ ਨਾਲ ਰੂ-ਬ-ਰੂ !
ਸਮਰਾਲਾ, 26 ਜਨਵਰੀ (ਪ.ਪ.) – ਪੰਜਾਬੀ ਸਾਹਿਤ ਸਭਾ (ਰਜਿ) ਸਮਰਾਲਾ ਵੱਲੋਂ ਕਹਾਣੀਕਾਰ ਸੁਖਜੀਤ ਨਾਲ ਇਕ ਰੂਬਰੂ ਸਮਾਗਮ ਰਚਾਇਆ ਗਿਆ, ਜਿਹੜਾ ਇਤਿਹਾਸਕ ਪਲਾਂ ਵਿਚ ਬਦਲ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਕੋਸੀ ਕੋਸੀ ਧੁੱਪ ‘ਚ ਅਨੰਦ ਲੈਂਦਿਆਂ ਹਾਜ਼ਰ ਲੇਖਕਾਂ ਨੇ ਗੰਭੀਰਤਾ, ਗਹਿਰਾਈ ਤੇ ਖੁੱਲ੍ਹ ਦਿਲੀ ਨਾਲ ਸੁਖਜੀਤ ਨੂੰ ਸੁਣਿਆ। ਸੁਖਜੀਤ ਦੀ ਪਛਾਣ ਕਵੀ ਨਾਲੋਂ ਵਧੇਰੇ ਕਹਾਣੀਕਾਰ ਵਜੋਂ ਬਣੀ ਹੋਈ …
Read More »ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ
ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇ-ਅਦਬੀ ਨੂੰ ਨਾ ਸਹਾਰਦੇ ਹੋਏ ਰਣ-ਤੱਤੇ ਵਿੱਚ ਜੂਝਣ ਵਾਲੇ ਮਹਾਨ ਸੂਰਬੀਰ, ਸਿਰਲੱਥ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸ੍ਰੀ ਅਕਾਲ …
Read More »ਅਮਰ ਖਾਲਸਾ ਫਾਊਡੇਂਸ਼ਨ ਪੰਜਾਬ ਵੱਲੋ ਜਲਦ ਹੀ ਨੋਜਵਾਨਾ ਨੂੰ ਅਹੁਦੇਦਾਰੀਆ ਦੇ ਕੇ ਨਿਵਾਜਿਆ ਜਾਵੇਗਾ- ਖਾਲਸਾ
ਅੰਮ੍ਰਿਤਸਰ, ੨੫ ਜਨਵਰੀ (ਸੁਖਬੀਰ ਸਿੰਘ) – ਅਮਰ ਖਾਲਸਾ ਫਾਊਡੇਸ਼ਨ ਪੰਜਾਬ ਦੀ ਅਹਿਮ ਮੀਟਿੰਗ ਸਤਨਾਮ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ ਉਹਨਾ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੋਰ ਤੇ ਜੱਥੇਬੰਦੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਖਾਲਸਾ ਹਾਜਰ ਹੋਏ। ਸ੍ਰ. ਖਾਲਸਾ ਨੇ ਦੱਸਿਆ ਕਿ ਜੱਥੇਬੰਦੀ ਦਾ ਮੁੱਖ ਮਕਸਦ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਕੇ ਪਤਿਤ ਨੋਜੁਆਨਾਂ ਨੂੰ ਪ੍ਰੇਰ ਕੇ ਸਿੱਖੀ ਸਰੂਪ ਨਾਲ …
Read More »ਬੱਚਿਆਂ ਦੇ ਕੇਸਾਂ ਦੀ ਸਾਂਭ ਸੰਭਾਲ ਕਰਨ ਵਾਲੀਆਂ ਮਾਵਾਂ ਦਾ ਕਰਾਂਗੇ ਸਨਮਾਨ- ਚੱਕਮੁਕੰਦ, ਲਹੋਰੀਆਂ
ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ) – ਧਰਮ ਪ੍ਰਚਾਰ ਕਮੇਟੀ ( ਸ਼੍ਰੌਮਣੀ ਗੁ: ਪ੍ਰ: ਕਮੇਟੀ) ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਵਿਸ਼ੇਸ਼ ਸਹਿਯੋਗ ਸਦਕਾ ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫੋਜ ਅੰਮ੍ਰਿਤਸਰ ਕੋਂਸਲ ਵਲੋਂ ਬੱਚਿਆਂ ਬਚਪਨ ਵਿਚ ਗੁਰਮਤਿ ਅਤੇ ਕੇਸਾਂ ਦੀ ਸਾਂਭ ਸੰਭਾਲ ਕਰਨ ਵਾਲੀਆਂ ਮਾਵਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਮੈਨੇਜਰ …
Read More »ਸਮਝੋਤਾ ਐਕਸਪਰੈਸ ਬੰਬ ਧਮਾਕਾ 2007 – ਐਨ.ਆਈ.ਏ. ਨੇ ਦਾਇਰ ਕੀਤੀ ਚਾਰਜਸ਼ੀਟ
ਅਸੀਮਾਨੰਦ ਦਾ ਵਿਸ਼ਵਾਸ਼ ‘ਬੰਬ ਕਾ ਬਦਲਾ ਬੰਬ’ ਅੰਮ੍ਰਿਤਸਰ, ੨5 ਜਨਵਰੀ (ਨਰਿੰਦਰ ਪਾਲ ਸਿੰਘ) – ਫਰਵਰੀ 2007 ਵਿਚ ਵਾਪਰੇ ਸਮਝੌਤੇ ਐਕਸਪ੍ਰੈਸ ਬੰਬ ਧਮਾਕੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ(ਐਨ.ਆਈ.ਏ.) ਨੇ ਹਿੰਦੂ ਸਵਾਮੀ ਅਸੀਮਾਨੰਦ ਅਤੇ ਉਸਦੇ ਤਿੰਨ ਸਾਥੀਆਂ ਖਿਲਾਫ ਚਾਰਜਸ਼ੀਟ ਦਾਇਰ ਕਰਦਿਆਂ ਇੰਕਸ਼ਾਫ ਕੀਤਾ ਹੈ ਕਿ ਅਸੀਮਾਨੰਦ ਦਾ ਵਿਸ਼ਵਾਸ਼ ‘ਬੰਬ ਕਾ ਬਦਲਾ ਬੰਬ’ ਹੈ। ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ(ਐਨ.ਆਈ.ਏ.) ਦੀ ਪੰਚਕੂਲਾ ਸਥਿਤ ਵਿਸ਼ੇਸ਼ …
Read More »“Managing growing computer data emerging as challenge’’
Amritsar, 24 January (Punjab Post Bureau)- “The management of growing computer data is emerging as a major challenge today and technicians must devise new technologies to deal with the problems. This was stated by Dr.Hardeep Singh, Professor, Department of Computer Science and Engineering, Guru Nanak Dev University while addressing a seminar on “Emerging Trends in Computing“ at Khalsa College today. …
Read More »Student’s delegation from Chicago visited Guru Nanak Dev University
Amritsar, 24 January (Punjab Post Bureau)- A student’s delegation from University of Illinois Champaign campus, Chicago, USA lead by Dr. U.S. Palekar, Director, Supply Chain Management Program visited the Guru Nanak Dev University and interacted with the Vice-Chancellor, Prof. A.S. Brar and other faculty members of the University. On reaching the campus Prof. Brar welcomed the delegation and appraised them …
Read More »Prof. Sandhu attends Asian Federation of Sports Medicine Meeting in Hong Kong
Amritsar, 24 January (Punjab Post Bureau)- Prof. Jaspal Singh Sandhu, Dean Faculty of Sports Medicine of Guru Nanak Dev University and Secretary General of Asian Federation of Sports Medicine attended and coordinated the Executive Committee meeting held recently in the Hong Kong Sports Institute. The main objective of the meeting was to decided to establish the Coordinating Centers in various …
Read More »Bajwa pays tributes to Baba Daya Singh Ji Sur Singh
Amritsar, 24 January (Punjab Post Bureau)- Mr. Partap Singh Bajwa President Punjab Pradesh Congress Committee (PPCC) today paid tributes to Brahm Gyani Baba Daya Singh ji Sursinghwale who left for heavenly abode last week. Mr. Bajwa said that Baba Daya Singh ji had spread the message of mankind and preached the teachings of Sikh Gurus and worked for upliftment of …
Read More »