Friday, February 14, 2025

ਪੰਜਾਬ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਟੈਕਨਾਲੋਜੀ ਵਿਖੇ ਸਵੈ-ਰੋਜ਼ਗਾਰ ਸਬੰਧੀ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਕੋਈ ਕਾਰੋਬਾਰ ਛੋਟਾ ਜਾਂ ਵੱਡਾ ਨਹੀਂ ਹੁੰਦਾ, ਬੱਸ ਕੰਮਕਾਰ ਪ੍ਰਤੀ ਲਗਨ ‘ਤੇ ਜਨੂੰਨ ਜਰੂਰੀ- ਸ੍ਰੀਮਤੀ ਬੇਦੀ ਅੰਮ੍ਰਿਤਸਰ, 17 ਸਤੰਬਰ (ਪ੍ਰੀਤਮ ਸਿੰਘ)-  ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਇੰਟਰਪ੍ਰਰੈਨਯੋਰਸ਼ਿਪ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਦੇ ਸਹਿਯੋਗ ਨਾਲ ਖ਼ੇਤਰੀ ਸੈਂਟਰ ਇੰਟਰਪ੍ਰਰੈਨਯੋਰਸ਼ਿਪ ਵਿਭਾਗ, ਚੰਡੀਗੜ੍ਹ ਅਤੇ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਭਾਰਤ ਸਰਕਾਰ, ਅਹਿਮਾਬਾਦ ਵੱਲੋਂ ਆਯੋਜਿਤ ਇਸ ਜਾਗਰੂਕਤਾ …

Read More »

ਆਮ ਆਦਮੀ ਪਾਰਟੀ ਵੱਲ੍ਹੋ ਵੈਟਨਰੀ ਫਾਰਮਾਸਿਸਟਾਂ ਦੇ ਧਰਨੇ ਦਾ ਸਮਰਥ

ਥੋਬਾ 17 ਸਤੰਬਰ (ਸੁਰਿੰਦਰਪਾਲ ਸਿੰਘ) ਫਾਰਮਾਸਿਸਟਾਂ ਅਤੇ ਦਰਜਾ ਚਾਰ ਪਸ਼ੂ ਹਸਪਤਾਲ ਦੇ ਮੁਲਾਜਮਾਂ ਦੇ ਸੰਘਰਸ਼ ਨੂੰ ਅੱਜ ਉਦੋਂ ਹੋਰ ਬਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਿੰਮਤ ਸਿੰਘ ਸ਼ੇਰ ਗਿੱਲ ਨੇ ਫਾਰਮਾਸਿਸਟਾਂ ਦੇ ਧਰਨੇ ਦਾ ਸਮਰਥਨ ਕੀਤਾ ਤੇ ਉਨ੍ਹਾ ਸਰਕਾਰ ਨੂੰ ਇਨ੍ਹਾਂ ਮੁਲਾਜਮਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਅਪੀਲ ਕੀਤੀ ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਕਵਲਦੀਪ ਸਿੰਘ …

Read More »

ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦਾ ਪਲਟਿਆ ਤੇਲ ਨਾਲ ਭਰਿਆ ਟੈਂਕਰ

ਤਰਸਿੱਕਾ, 17 ਸਤੰਬਰ (ਕੰਵਲਜੀਤ ਜੋਧਾਨਗਰੀ) – ਖਲਚੀਆਂ ਤੋਂ ਬੋਪਾਰਾਏ ਲਿੰਕ ਰੋਡ ਤੇ ਅੱਜ ਸਵੇਰੇ ਐਚ.ਪੀ. ਲਿਮ. ਦਾ ਤੇਲ ਨਾਲ ਭਰਿਆ ਟੈਂਕਰ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦੇ ਹੋਏ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਉਪਰੋਕਤ ਟੈਂਕਰ ਪੀ ਬੀ 08 ਬੀ ਈ 9526 ਜਿਸ ਨੂੰ ਹਰਜਿੰਦਰ ਸਿੰਘ ਡਰਾਇਵਰ ਚਲਾ ਰਿਹਾ ਹੀ …

Read More »

ਪੰਜਾਬ ਦੇ 600 ਸਕੂਲਾਂ ਵਿਚ ਵੋਕੇਸ਼ਨ ਵਿਸ਼ੇ ਸ਼ੁਰੂ ਕਰਨੇ ਸ਼ਲਾਘਾਯੋਗ ਕਦਮ-ਕੁਲਵਿੰਦਰ ਸਿੱਧੂ

ਮਾਸਟਰ ਕੇਡਰ ਦੇ ਲੈਕਚਰਾਰ ਤੇ ਮੁੱਖ ਅਧਿਆਪਕਾਂ ਦੀਆਂ ਅਸਾਮੀਆਂ ਭਰੀਆਂ ਜਾਣ- ਬਲਦੇਵ ਬੁੱਟਰ ਬਟਾਲਾ, 17 ਸਤੰਬਰ (ਨਰਿੰਦਰ ਬਰਨਾਲ)- ਪੰਜਾਬ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਕਾਈ ਗੁਰਦਾਸਪੁਰ ਦੀ ਇਕ ਜ਼ਰੂਰੀ ਤੇ ਅਹਿਮ ਮੀਟਿੰਗ ਸੂਬਾ ਪ੍ਰਧਾਂਨ ਬਲਦੇਵ ਸਿੰਘ ਬੁੱਟਰ ਤੇ ਜ਼ਿਲ੍ਹਾ ਪ੍ਰਧਾਂਨ ਕੁਲਵਿੰਦਰ ਸਿੰਘ ਸਿਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਮਾਸਟਰ ਕੇਡਰ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ …

Read More »

ਕੁਦਰਤੀ ਆਪਦਾ ਪ੍ਰਬੰਧਨ ਦੇ ਮਾਹਿਰਾਂ ਵੱਲੋਂ ਦਿੱਤੀ ਜਾ ਰਹੀ ਹੈ ਵਡਮੁੱਲੀ ਟਰੇਨਿੰਗ- ਸਹੋਤਾ

ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਟਰੇਨਿੰਗ ਵਰਕਸ਼ਾਪ ਤੀਜੇ ਦਿਨ ਵਿਚ ਦਾਖਲ ਫਾਜਿਲਕਾ 17 ਸਤੰਬਰ ( ਵਿਨੀਤ ਅਰੋੜਾ ) ਮਹਾਤਮਾ ਗਾਂਧੀ ਸਟੇਟ ਇੰਸਟੀਚਿਉਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਤੇ ਜਿਲ੍ਹਾ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਸਹਿਯੋਗ ਨਾਲ ਲੋਕਾਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਟ੍ਰੇਨਿੰਗ ਦੇਣ ਸਬੰਧੀ ਸਥਾਨਕ ਰਾਮ ਪੈਲੇਸ ਵਿਖੇ 10 ਰੋਜਾ ਟ੍ਰੇਨਿੰਗ ਵਰਕਸ਼ਾਪ …

Read More »

ਵਾਟਰ ਸਪਲਾਈ ਦਾ ਬਿੱਲ ਜਮ੍ਹਾ ਨਾ ਕਰਾਉਣ ਵਾਲਿਆਂ ਦੀ ਹੁਣ ਖੈਰ ਨਹੀ- ਛੇਤੀ ਕੱਟੇ ਜਾਣਗੇ ਕੁਨੈਕਸ਼ਨ

ਫਾਜਿਲਕਾ, 17 ਸਿਤੰਬਰ (ਵਿਨੀਤ ਅਰੋੜਾ) – ਫਾਜਿਲਕਾ ਜਿਲ੍ਹੇ ਵਿਚ ਚਲ ਰਹੀਆਂ ਵਾਟਰ ਸਪਲਾਈ ਸਕੀਮਾਂ ਆਰ.ਓ. ਪਲਾਂਟਾਂ ਦੀ ਕਾਰਗੁਜ਼ਾਰੀ ਅਤੇ ਲੋਕਾਂ ਨੂੰ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਤੋਂ ਇਲਾਵਾ ਐਸ.ਡੀ.ਐਮਜ., ਜਨ ਸਿਹਤ ਵਿਭਾਗ ਅਤੇ ਬੀ.ਡੀ.ਪੀ.ਓਜ. ਨੇ …

Read More »

ਪਾਰਟੀ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਨਾਲ ਲੈ ਕੇ ਸੰਗਠਨ ਨੂੰ ਮਜਬੂਤ ਬਣਾਏਗੀ – ਸੁੱਚਾ ਸਿੰਘ

ਫਾਜਿਲਕਾ, 17 ਸਿਤੰਬਰ (ਵਿਨੀਤ ਅਰੋੜਾ) – ਆਮ ਆਦਮੀ ਪਾਰਟੀ ਅਗਲੀਆਂ ਨਗਰ ਪਰਿਸ਼ਦ ਚੋਣਾਂ ਵਿੱਚ ਪੂਰੇ ਪੰਜਾਬ ਵਿੱਚ ਆਪਣੇ ਉਮੀਦਵਾਰ ਖੜੇ ਕਰੇਗੀ ।ਪਾਰਟੀ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਨਾਲ ਲੈ ਕੇ ਸੰਗਠਨ ਨੂੰ ਮਜਬੂਤ ਬਣਾਏਗੀ ਇਹ ਗੱਲ ਫਾਜਿਲਕਾ ਪਹੁਚੇ ਆਪ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਸਥਾਨਕ ਸੁੰਦਰ ਆਸ਼ਰਮ ਵਿੱਚ ਆਯੋਜਿਤ ਇੱਕ ਪਾਰਟੀ ਵਰਕਰਾਂ ਦੀ ਮੀਟਿੰਗ ਵਿੱਚ ਕਹੀ ।ਉਨ੍ਹਾਂ …

Read More »

ਡਿਪਟੀ ਕਮਿਸ਼ਨਰ ਨੇ ਨਸ਼ਾ ਛਡਾਉ ਕੇਂਦਰਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

28 ਸਤੰਬਰ ਨੂੰ ਸਿਵਲ ਹਸਪਤਾਲ ਵਿਖੇ ਕੈਂਸਰ ਦੀ ਮੁੱਢਲੀ ਜਾਂਚ ਸਬੰਧੀ ਕੈਂਪ ਲੱਗੇਗਾ- ਬਰਾੜ ਫਾਜਿਲਕਾ, 17 ਸਿਤੰਬਰ (ਵਿਨੀਤ ਅਰੋੜਾ) – ਜਿਲ੍ਹਾ ਰੈਡ ਕਰਾਸ ਸੁਸਾਇਟੀ ਫਾਜਿਲਕਾ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਪ੍ਰਧਾਨ ਜਿਲ੍ਹਾ ਰੈਡ ਕਰਾਸ ਸ਼ਾਖਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਸੰਸਥਾ ਦੇ ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰਾਂ ਨੇ ਭਾਗ ਲਿਆ।ਮੀਟਿੰਗ ਵਿਚ ਜਨ ਔਸ਼ਧੀ ਜੈਨਰਿਕ …

Read More »

ਗਾਡਵਿਨ ਪਬਲਿਕ ਸਕੂਲ ਦੇ ਖਿਡਾਰੀਆਂ ਨੇੇ ਦਿਖਾਏ ਕਲਾ ਦੇ ਜੌਹਰ

ਫਾਜਿਲਕਾ, 17 ਸਿਤੰਬਰ (ਵਿਨੀਤ ਅਰੋੜਾ) – ਪਿਛਲੇ ਦਿਨ ਪਿੰਡ ਘੱਲੂ ਗਾਡਵਿਨ ਪਬਲਿਕ ਸਕੂਲ ਵਿੱਚ ਜਿਲਾ ਪੱਧਰ ਸਕਾਈ ਮਾਰਸ਼ਲ ਆਰਟ ਅਤੇ ਤਾਈਕਵਾਡੋ ਦੇ ਮੁਕਾਬਲੇ ਕਰਵਾਏ ਗਏ।ਇਸ ਮੁਕਾਬਲੇ ਦਾ ਸ਼ੁਭ ਸ਼ੁਰੂ ਗਾਡਵਿਨ ਸਕੂਲ ਦੀ ਪ੍ਰਿੰਸੀਪਲ ਲਖਵਿੰਦਰ ਕੌਰ ਬਰਾੜ ਦੁਆਰਾ ਕੀਤਾ ਗਿਆ।ਇਸ ਮੁਕਾਬਲੇ ਵਿੱਚ ਆਏ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ।ਸਕਾਈ ਮਾਰਸ਼ਲ ਆਰਟ ਮੁਕਾਬਲੇ ਵਿੱਚ 14 …

Read More »

 ਰੇਲਵੇ ਸਟੇਸ਼ਨ ਉੱਤੇ ਪਾਣੀ ਸੇਵਾ ਦਾ ਸਮਾਪਤ

ਫਾਜਿਲਕਾ, 17  ਸਿਤੰਬਰ (ਵਿਨੀਤ ਅਰੋੜਾ) – ਭਾਰਤ ਵਿਕਾਸ ਪਰਿਸ਼ਦ ਜਿੱਥੇ ਸਮਾਜ ਵਿੱਚ ਸੰਸਕਾਰਾਂ ਨਾਲ ਸਮਾਜ ਦੇ ਉੱਥਾਨ ਵਿੱਚ ਸਹਾਇਤਾ ਕਰਦੀ ਹੈ ਉਥੇ ਹੀ ਸਮਾਜਸੇਵਾ ਦੇ ਕੰਮਾਂ ਵਿੱਚ ਆਗੂ ਰਹਿੰਦੀ ਹੈ ।ਇਹ ਸ਼ਬਦ ਸਥਾਨਕ ਰੇਲਵੇ ਸਟੇਸ਼ਨ ਉੱਤੇ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਫਾਜਿਲਕਾ ਦੁਆਰਾ ਸੰਚਾਲਿਤ ਜਲਸੇਵਾ ਦੇ ਸਮਾਪਤ ਮੌਕੇ ਉੱਤੇ ਪ੍ਰਧਾਨ ਦਿਨੇਸ਼ ਸ਼ਰਮਾ ਨੇ ਕਹੇ ।15  ਮਈ ਤੋਂ ਸ਼ੁਰੂ ਹੋਈ ਪਾਣੀ ਸੇਵਾ ਪ੍ਰਭਾਰੀ …

Read More »