ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾਂ ਦਾ ਉਪਰਾਲਾ ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) -ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਵਾਸਤੇ ਹਰ ਸਮੇ ਤਤਪਰ , ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾਂ ਤੇ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਤੇ ਸਹਿਯੋਗ ਨਾਲ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਖੇ ਦੋ ਦਿਨਾ ਕਵਿਤਾ ਸੈਮੀਨਾਰ ਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। 13 ਤੇ 14 ਸਤੰਬਰ ਨੂੰ ਕਰਵਾਏ ਜਾਣ ਵਾਲੇ …
Read More »ਪੰਜਾਬ
ਪੰਜਾਬ ਦੇ ਸਕੂਲਾਂ ਵਿਚ ਸਿਖਿਆ ਨੀਤੀ 2003 ਲਾਗੂ ਕੀਤੀ ਜਾਵੇ-ਹਰਮਿੰਦਰ ਸਿੰਘ ਉਪਲ
ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) -ਸਰਕਾਰੀ ਸਕੂਲਾਂ ਵਿਚ ਸਟਾਫ ਦੀ ਘਾਟ ਵੱਲ ਸਰਕਾਰ ਦਾ ਧਿਆਨ ਹੀ ਨਹੀ ਹੈ । ਇੱਕ ਸਕੂਲ ਜਿਸ ਵਿਚ ਕੋਈ ਪੱਕਾ ਮੁਖੀ ਨਹੀ ਹੈ ਸਕੂਲੀ ਪ੍ਰਬੰਧ ਡਗਮਗਾ ਜਾਵੇਗਾ ।ਇਹਨਾ ਸਬਦਾ ਦਾ ਪ੍ਰਗਟਾਵਾ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਉਪਲ ਨੇ ਆਪਣੈ ਵਿਚਾਰਾਂ ਵਿਚ ਕੀਤਾ ਹੈ ਉਹਨਾ ਦੱਸਿਆਂ ਹਜਾਰਾਂ ਹੀ ਅਸਾਮੀਆਂ ਸਕੂਲਾਂ ਵਿਚ ਮੁਖ …
Read More »ਰਮਸਾ ਅਧੀਨ ਬ੍ਰਿਟਿਸ ਕੌਸਲ ਵੱਲੋ ਤਿੰਨ ਰੋਜਾ ਸੈਮੀਨਾਰ ਆਯੋਜਿਤ
ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) – ਰਾਸਟਰੀ ਮਾਧਮਿਕ ਸਿਖਿਆ ਅਧੀਨ ਡਾਈਟ ਗੁਰਦਾਸਪੁਰ ਵਿਖੇ ਅੰਗਰੇਜੀ ਵਿਸੇ ਦੇ ਅਧਿਆਪਕਾਂ ਦਾ ਤਿੰਨ ਰੋਜਾ ਸੈਮੀਨਾਰ ਲਗਾਇਆ ਗਿਆ।ਪ੍ਰਿੰਸੀਪਲ ਸੁਖਦੇਵ ਸਿੰਘ ਕਾਹਲੋ ਦੀ ਦੇਖ ਰੇਖ ਅਧੀਨ ਲਗਾਏ ਮਿਤੀ 4 ਸਤੰਬਰ ਤੋ 6 ਸਤੰਬਰ ਤੱਕ ਦੇ ਤਿੰਨ ਰੋਜਾ ਸੈਮਨਾਰ ਵਿਚ ਗੁਰਦਾਸਪੁਰ ਜਿਲੇ ਦੇ ਵੱਖ ਵੱਖ ਬਲਾਕਾ ਦੇ ਅੰਗਰੇਜੀ ਅਧਿਆਪਕਾਂ ਨੇ ਹਿੱਸਾ ਲਿਆ। ਇਸ ਤਿੰਨ ਰੋਜਾ ਅੰਗਰੇਜੀ ਵਿਸੇ …
Read More »ਇੰਸਪਾਅਰ ਐਵਾਰਡ ਮੁਕਾਬਲਿਆਂ ਵਿੱਚ ਕਿਲਾ ਟੇਕ ਸਿੰਘ ਦੇ ਵਿਦਿਆਰਥੀ ਦੀ ਰਾਜ ਪੱਧਰ ‘ਤੇ ਚੋਣ
ਬਟਾਲਾ ੭ ਸਤੰਬਰ (ਨਰਿੰਦਰ ਬਰਨਾਲ) – ਬੀਤੇ ਦਿਨੀ ਜ਼ਿਲਾ ਪੱਧਰ ਤੇ ਹੋਏ ਸਾਇੰਸ ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਕਿਲਾ ਟੇਕ ਸਿੰਘ ਦਾ ਵਿਦਿਆਰਥੀ ਅਮਿਤ ਕੁਮਾਰ ਇੰਸਪਾਅਰ ਐਵਾਰਡ ਲਈ ਚੁਣਿਆ ਗਿਆ ।ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਪਜੀਤ ਕੌਰ ਚਾਹਲ ਨੇ ਦੱਸਿਆ ਕਿ ਅੱਠਵੀ ਜਮਾਤ ਦੇ ਇਹ ਹੋਣਹਾਰ ਵਿਦਿਆਰਥੀ ਦੀ ਚੋਣ ਹੋਣ ਉਪਰੰਤ ਸਕੁਲ ਪੁੱਜਣ ਤੇ ਭਰਵਾ ਸਵਾਗਤ ਕੀਤਾ ਗਿਆ। ਉਹਨਾਂ ਇਸ …
Read More »ਧੰਨ-ਧੰਨ ਬਾਬਾ ਖੇਤਰਪਾਲ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ
ਤਰਨ ਤਾਰਨ, 7 ਸਤੰਬਰ (ਰਾਣਾ ) – ਜਿਲਾ ਤਰਨ ਤਾਰਨ ਦੇ ਅਧੀਨ ਆਉੇਦੇ ਅੱਡਾ ਭਿੱਖੀਵਿੰਡ ਵਿਖੇ ਧੰਨ-ਧੰਨ ਬਾਬਾ ਖੇਤਰਪਾਲ ਜੀ ਦਾ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੇਲੇ ਵਿੱਚ ਪਹੁਚੇ ਮਸ਼ਹੂਰ ਪੰਜਾਬੀ ਲੋਕ ਗਾਇਕ ਹਰਭਜਨ ਮਾਨ ਵੱਲੋ ਗੀਤਾਂ ਦੀ ਲੜੀ ਲਾਉਦਿਆਂ ਇੰਨੀ ਗਰਮੀ ਵਿੱਚ ਦਰਸ਼ਕਾਂ ਨੂੰ ਬੰਨ ਕਿ ਬਿਠਾ …
Read More »ਬਾਰਿਸ਼ ਕਾਰਣ ਟੁੱਟੀਆਂ ਸੜਕਾਂ ਲੋਕਾਂ ਦਾ ਆਉਣਾ-ਜਾਣਾ ਹੋਇਆ ਔਖਾ
ਜਲੰਧਰ, 7 ਸਤੰਬਰ (ਪਵਨਦੀਪ ਸਿੰਘ) – ਕਈ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਅਬਰਨ ਸਟੇਟੇ ਫੇਸ-1 ਤੋਂ ਪਿੰਡ ਸੁਭਾਨਾ ਨੂੰ ਜਾਂਦੀ ਸੜਕ ਖਸਤਾਹਾਲਤ ਇਨ੍ਹੀਂ ਦਿਨੀ ਵਾਹਨਾਂ ਦਾ ਲੰਘਣਾ ਤਾਂ ਇੱਕ ਪਾਸੇ ਪੈਦਲ ਜਾਣ ਵਾਲਿਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਲੋਕ ਤੇ ਸਕੂਲੀ ਬੱਚੇ ਬਹੁਤ ਮੁਸ਼ਕਿਲ ਨਾਲ ਇਸ ਸੜਕ ਤੋਂ ਲੰਘਦੇ ਨੇ ਜ਼ਿਆਦਾਤਰ ਸਕੂਲ ਜਾਣ ਵਾਲੇ …
Read More » ਛਾਪਾਮਾਰੀ ਦੌਰਾਨ 45 ਕਰੋੜ ਦੀ ਹੈਰੋਇਨ ਬਰਾਮਦ
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਅਤੇ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਪੰਜਾਬ ਵਿਚ ਨਸ਼ਾ ਠੱਲ੍ਹਣ ਦਾ ਨਾਂ ਨਹੀਂ ਲੈ ਰਿਹਾ ਹੈ।ਇਸ ਇੰਟੈਲੀਜੈਂਸ ਬਿਊਰੋ ਨੂੰ ਨਸ਼ਾ ਵਿਰੋਧੀ ਮੁਹਿੰਮ ‘ਚ ਵੱਡੀ ਸਫਲਤਾ ਉਦੋਂ ਹੱਥ ਲੱਗੀ ਜਦੋਂ ਇਕ ਖਬਰ ਮਿਲਣ ਨੇ ਇੰਟੈਲੀਜੈਂਸ ਬਿਊਰੋ ਦੀ ਟੀਮ ਨੇ ਜਲਾਲਾਬਾਦ ਦੇ ਇਕ ਘਰ ‘ਚ ਦਬਿਸ਼ …
Read More »ਬਰਸਾਤ ਤੋਂ ਪ੍ਰਭਾਵਿਤ ਇਲਾਕੀਆਂ ਵਿਚ ਜੰਗੀ ਪੱਧਰ ਤੇ ਚਲ ਰਹੇ ਹਨ ਰਾਹਤ ਕਾਰਜ – ਬਰਾੜ
ਫਾਜਿਲਕਾ, 6 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) : ਫਾਜਿਲਕਾ ਜਿਲੇ ਵਿਚ ਹੋਈ ਭਾਰੀ ਬਰਸਾਤ ਕਾਰਨ ਹੋਏ ਜਾਣੀ, ਮਾਲੀ, ਫਸਲਾਂ ਤੇ ਹੋਰ ਨੁਕਸਾਨ ਲਈ ਜਿਲਾ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜੰਗੀ ਪੱਧਰ ਤੇ ਕੀਤੇ ਜਾ ਰਹੇ ਹਨ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦਿੱਤੀ । ਇਸ ਮੌਕੇ ਉਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ …
Read More »ਵਾਰਡ ਨੰਬਰ 1 ਵਿੱਚ ਬਿਜਲੀ ਘਰ ਦੀ ਜਗ੍ਹਾ ਉੱਤੇ ਰਹਿ ਰਹੇ ਕਬਜਾਧਾਰਕਾਂ ਦੀ ਜਿੰਦਗੀ ਨਰਕ ਤੋਂ ਵੀ ਵੱਧ ਭੈੜੀ : ਐਡਵੋਕੇਟ ਬੰਟੂ ਮੈਣੀ
ਫਾਜਿਲਕਾ, 6 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) :ਭਾਰਤੀ ਜਨਤਾ ਪਾਰਟੀ ਦੇ ਵਾਰਡ ਨੰਬਰ 1 ਦੇ ਬੀਐਲਏ ਨਰੇਂਦਰ ਮੈਣੀ ਬੰਟੂ ਨੇ ਭਾਰੀ ਮੀਂਹ ਦੇ ਬਾਅਦ ਵਾਰਡ ਨੰਬਰ ਇੱਕ ਵਿੱਚ ਪੈਂਦੇ ਬਿਜਲੀ ਘਰ ਵਿੱਚ ਬਾਵਰੀਆ ਕਲੋਨੀ ਵਿੱਚ ਭਾਰੀ ਮੀਂਹ ਨਾਲ ਹੋਏ ਨੁਕਸਾਨ ਦਾ ਜਾਇਜਾ ਲਿਆ । ਬਿਜਲੀ ਘਰ ਵਿੱਚ ਭਾਰੀ ਮੀਂਹ ਨਾਲ ਉੱਥੇ ਉੱਤੇ ਰਹਿ ਰਹੇ ਗਰੀਬ ਲੋਕਾਂ ਦੇ ਕਈ ਮਕਾਨ …
Read More »ਰਾਜੀਵ ਕੁਮਾਰ ਕੁੱਕੜ ਬਣੇ ਸੋਸਾਇਟੀ ਦੇ 241ਵੀਂ ਨੇਤਰਦਾਨੀ
ਫਾਜਿਲਕਾ, 6 ਸਿਤੰਬਰ (ਵਿਨੀਤ ਅਰੋੜਾ/ਸ਼ਾਇਨ ਕੁੱਕੜ) : ਫਾਜਿਲਕਾ ਦੇ ਸਵ. ਰਾਜੀਵ ਕੁਮਾਰ ਕੁੱਕੜ ਦੇ ਪਰਿਵਾਰ ਨੇ ਉਹਨਾਂ ਦੇ ਮਰਣੋਪਰਾਂਤ ਫਾਜਿਲਕਾ ਸੋਸ਼ਲ ਵੇਲਫੇਅਰ ਸੋਸਾਇਟੀ ਦੇ ਮਾਧਿਅਮ ਨਾਲ ਨੇਤਰਦਾਨ ਕਰ ਕੇ ਪੇਸ਼ ਕੀਤਾ ਹੈ। ਇਸ ਤਰਾਂ ਰਾਜੀਵ ਕੁਮਾਰ ਕੁੱਕੜ ਦਾ ਨਾਮ ਸੋਸਾਇਟੀ ਦੇ ਨੇਤਰਦਾਨੀਆਂ ਦੀ ਸੂਚੀ ਵਿੱਚ 241ਵੇਂ ਸਥਾਨ ਉੱਤੇ ਅੰਕਿਤ ਹੋ ਗਿਆ ਹੈ। ਸੋਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ ਅਤੇ ਪ੍ਰੋਜੇਕਟ ਪ੍ਰਭਾਰੀ …
Read More »