Saturday, June 14, 2025

ਪੰਜਾਬ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ੍ਰੀਨਗਰ ਤੋਂ ਆ ਰਹੇ ਲੋਕਾਂ ਦੀ ਸਹੂਲਤ ਲਈ ਕੀਤੇ ਗਏ ਪੁਖਤਾ ਪ੍ਰਬੰਧ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 15  ਸਤੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਜੰਮੂ-ਕਸ਼ਮੀਰ ਵਿਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਅਤੇ ਜੋ ਲੋਕ ਸ੍ਰੀਨਗਰ ਤੋਂ ਵਿਸ਼ੇਸ਼ ਜਹਾਜ਼ਾਂ ਰਾਹੀਂ ਇਥੇ ਪੁੱਜ ਰਹੇ ਹਨ, ਉਨਾਂ ਦੀ ਸਹੂਲਤ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ …

Read More »

ਬੱਚੇ ਲਈ ਮਾਂ ਦੇ ਦੁੱਧ ਮਹੱਤਤਾ ਸਬੰਧੀ ਕਰਵਾਇਆ ਸੈਮੀਨਾਰ

ਅੰਮ੍ਰਿਤਸਰ, 15 ਸਤੰਬਰ  (ਸੁਖਬੀਰ ਸਿੰਘ) -ਬੱਚੇ ਲਈ ਮਾਂ ਦੇ ਦੁੱਧ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਲਈ ਪਿੰਡ ਫਤਿਹਪਿਲਾ ਵਿਖੇ ਜਾਗਰਤੀ ਭਲਾਈ ਕੇਂਦਰ ਸੁਸਾਇਟੀ ਵਲੋਂ ਸੈਮੀਨਾਰ ਕਰਵਾਇਆ ਗਿਆ , ਜਿਸ ਵਿਚ ਰੇਵ ਮਿਸਜ ਲੀਲੀ ਸਮਾਨਤਰਾਏ ਜੋ ਡਾਇਸਸ ਆਫ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਜਾਗਰਤੀ ਭਲਾਈ ਕੇਂਦਰ ਸੁਸਾਇਟੀ ਵਲੋਂ ਸਿਹਤ ਤੇ ਸਿੱਖਿਆ ਆਦਿ ਵਿਸ਼ਿਆਂ ਤੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਬੋਲਦਿਆਂ ਉਨਾਂ …

Read More »

ਲੋਕ ਛੋਟੀਆਂ ਬੱਚਤ ਸਕੀਮਾਂ ‘ਚ ਪੈਸਾ ਜਮ੍ਹਾ ਕਰਵਾ ਵਧੇਰੇ ਲਾਭ ਪ੍ਰਾਪਤ ਕਰ ਸਕਦੇ ਹਨ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਵਧੇਰੇ ਵਿਆਜ ਤੇ ਗਾਰੰਟੀ ਲਈ ਭਾਰਤ ਸਰਕਾਰ ਵਿੱਤ ਮੰਤਰਾਲੇ ਦੀਆਂ ਛੋਟੀਆਂ ਬੱਚਤ ਸਕੀਮਾਂ ਵਿਚ ਧੰਨ ਜਮਾ੍ਹ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜ ਸਾਲਾ ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ ਤੇ 9.2 ਪ੍ਰਤੀਸ਼ਤ ਵਿਆਜ 60 ਸਾਲ ਦੀ ਉਮਰ ਦੇ ਵੱਧ ਤੋ ਵੱਧ ਦੇ ਵਿਅਕਤੀ ਇਸ ਵਿਚ ਰਕਮ ਜਮ੍ਹਾ …

Read More »

ਧਰਮ ਪ੍ਰਚਾਰ ਲਹਿਰ ਦਾ ਮੁਖ ਨਿਸ਼ਾਨਾ ਸੰਗਤਾਂ ਨੂੰ ਗੁਰੂ ਗ੍ਰੰਥ ਅਤੇ ਪੰਥ ਨਾਲ ਜੋੜਨਾ – ਜਥੇ. ਬਲਦੇਵ ਸਿੰਘ

15 ਡੇਰਾ ਪ੍ਰੈਮੀ ਪਰਿਵਾਰਾਂ ਨੇ ਸਿੱਖ ਪੰਥ ‘ਚ ਕੀਤੀ ਵਾਪਸੀ, 85 ਪ੍ਰਾਣੀਆਂ ਨੇ ਕੀਤਾ ਅੰਮ੍ਰਿਤਪਾਨ ਅੰਮ੍ਰਿਤਸਰ, 15ਸਤੰਬਰ – ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਮੁੱਖੀ ਧਰਮ ਪ੍ਰਚਾਰ ਲਹਿਰ ਦੀ ਦਿਸ਼ਾ ਨਿਰਦੇਸ਼ਨਾਂ ਤੇ ਧਰਮ ਪ੍ਰਚਾਰ ਲਹਿਰ ਦੇ 129 ਵੇਂ ਗੇੜ ਦੀ ਸਮਾਗਮਾਂ ਦੀ ਲੜੀ ਦਾ ਮੁੱਖ ਸਮਾਗਮ ਹਲਕਾ ਬਾਘਾ ਪੁਰਾਣਾ ਦੇ ਜਿਲ੍ਹਾਂ ਮੋਗਾ ਦੇ ਪਿੰਡ ਮੰਗੇਵਾਲਾ ਵਿਖੇ ਪੰਥਕ ਜਾਹੋ ਜਲਾਲ ਨਾਲ …

Read More »

ਡੀ.ਏ.ਵੀ. ਪਬਲਿਕ ਸਕੂਲ ਨੇ ਮਨਾਇਆ ਹਿੰਦੀ ਦਿਵਸ  

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ ਰੋਡ, ਅੰਮ੍ਰਿਤਸਰ ਨੇ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ।ਭਾਰਤ ਦੀ ਸੰਵਿਧਾਨਿਕ ਸਭਾ ਨੇ 1949 ਵਿੱਚ ਹਿੰਦੀ ਨੂੰ ਦਫ਼ਤਰੀ ਭਾਸ਼ਾ ਦੇ ਤੌਰ ਤੇ ਅਪਨਾਇਆ। ਹਿੰਦੀ ਇੱਕ ਅਮੀਰ ਭਾਸ਼ਾ ਹੈ।ਸਕੂਲ ਦੇ ਵਿਦਿਆਰਥੀਆਂ ਨੇ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਵਿੱਚ ਅਪਨਾ ਕੇ ਬੜਾ ਮਾਣ ਮਹਿਸੂਸ ਕੀਤਾ ਅਤੇ ਆਪਣਾ ਪਿਆਰ ਅਤੇ ਆਦਰ ਦਿਖਾਇਆ।ਉਨ੍ਹਾਂ ਨੇ ਕਵਿਤਾਵਾਂ ਬੋਲੀਆਂ ਅਤੇ ਭਾਸ਼ਾ ਦੇ …

Read More »

ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ ਸਫ਼ਲਤਾ ਸਹਿਤ ਸੰਪਨ

ਬਟਾਲਾ, 15 ਸਤੰਬਰ (ਨਰਿੰਦਰ ਬਰਨਾਲ) – ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਬੀ.ਯੂ. ਸੀ ਕਾਲਜ਼ ਬਟਾਲਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ 13-14  ਸਤੰਬਰ ਨੂੰ ਦੋ ਰੋਜ਼ਾ ਕਾਵਿ ਸੈਮੀਨਾਰ ਅਤੇ ਕਵੀ ਦਰਬਾਰ ਅਯੋਜਿਤ ਕੀਤਾ। ਜਿਸ ‘ਚ ਸੱਤ ਕਵੀਆਂ ਦੀਆਂ ਪੁਸਤਕਾਂ ‘ਤੇ ਵਿਚਾਰ-ਚਰਚਾ ਹੋਈ। ਅੱਜ ੧੪ ਸਤੰਬਰ ਨੂੰ -ਉੱਧਵੀ ਹੋਈ ਮੈਂ ਲੇਖਕ ਹਰਮੀਤ ਵਿਦਿਆਰਥੀ, ਕਵਿਤਾ ਬਾਹਰ ਉਦਾਸ ਖੜੀ ਹੈ ਲੇਖਕ ਅਨਿਲ ਆਦਮ, …

Read More »

ਪ੍ਰਗਟ ਸਿੰਘ ਬਣੇ ਪਿੰਡ ਠਗਨੀ ਦੇ ਸੋਈ ਪ੍ਰਧਾਨ

ਫਾਜ਼ਿਲਕਾ, 15 ਸਤੰਬਰ (ਵਿਨੀਤ ਅਰੋੜਾ) – ਸ਼ਰੋਮਣੀ ਅਕਾਲੀ ਦਲ ਦੀ ਈਕਾਈ ਸਟੁਡੇਂਟ ਆਗਰਨਾਈਜੇਸ਼ਨ ਆਫ ਇੰਡਿਆ (ਸੋਈ) ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਤੋਂ ਸੋਈ ਇਕਾਈ ਦਾ ਵਿਸਥਾਰ ਕਰਦੇ ਹੋਏ ਜਿਲਾ ਪ੍ਰਧਾਨ ਨਰਿੰਦਰ ਸਿੰਘ  ਸਵਨਾ ਨੇ ਫਾਜਿਲਕਾ  ਦੇ ਪਿੰਡਾਂ ਵਿੱਚ ਪ੍ਰਧਾਨ ਅਹੁਦਿਆਂ ਦੀਆਂ ਨਿਯੁੱਕਤੀਆਂ ਸ਼ੁਰੂ ਕਰ ਦਿੱਤੀ ਹੈ।ਇਸ ਕੜੀ  ਦੇ ਅੰਤਰਗਤ ਫਾਜਿਲਕਾ ਉਪਮੰਡਲ  ਦੇ ਪਿੰਡ ਠਗਨੀ ਵਿੱਚ ਪ੍ਰਧਾਨ …

Read More »

ਚੌ. ਸੁਰਜੀਤ ਕੁਮਾਰ ਜਿਆਣੀ ਨੇ ਨਗਰ ਪਰਿਸ਼ਦ ਚੋਣਾਂ ਸਬੰਧੀ ਪਾਰਟੀ ਵਰਕਰਾਂ ਨੂੰ ਦਿੱਤੇ ਦਿਸ਼ਾ ਨਿਰਦੇਸ਼

ਫਾਜ਼ਿਲਕਾ, ੧੫ ਸਤੰਬਰ (ਵਿਨੀਤ ਅਰੋੜਾ) – ਸੇਠ ਗਰੀਬ ਚੰਦ ਧਰਮਸ਼ਾਲਾ ਵਿੱਚ ਭਾਰਤੀ ਜਨਤਾ ਪਾਰਟੀ  ਦੇ ਨਗਰ ਮੰਡਲ ਪ੍ਰਧਾਨ ਐਡਵੋਕੇਟ ਮਨੋਜ ਤ੍ਰਿਪਾਠੀ ਦੇ ਅਗਵਾਈ ਵਿੱਚ ਨਗਰ ਪਰਿਸ਼ਦ ਚੋਣਾਂ ਸਬੰਧੀ ਵਿਚਾਰ ਚਰਚਾ ਕਰਣ ਲਈ ਆਯੋਜਿਤ ਵੱਖ-ਵੱਖ ਮੋਰਚਿਆਂ ਦੀ ਬੈਠਕ ਵਿੱਚ ਇਲਾਕਾ ਵਿਧਾਇਕ ਅਤੇ ਕੇਬਿਨੇਟ ਮੰਤਰੀ  ਪੰਜਾਬ ਚੌ. ਸੁਰਜੀਤ ਕੁਮਾਰ ਜਿਆਣੀ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ ਅਤੇ ਪਾਰਟੀ ਕਰਮਚਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ …

Read More »

ਮੰਤਰੀ ਦੇ ਮੀਟਿੰਗ ਦੇ ਸੱਦੇ ਤੋਂ ਬਾਅਦ ਮਿਡ ਡੇ ਮੀਲ ਦਫਤਰੀ ਕਾਮਿਆਂ ਨੇ ਚੁੱਕਿਆ ਧਰਨਾ

ਮੰਗਾਂ ਨਾ ਮੰਨਣ ‘ਤੇ ਕੀਤਾ ਜਾਵੇਗਾ ਮਰਨ ਵਰਤ ਦਾ ਐਲਾਨ- ਪਰਵੀਨ ਕੁਮਾਰ ਫਾਜ਼ਿਲਕਾ, 15 ਸਤੰਬਰ (ਵਿਨੀਤ ਅਰੋੜਾ) – ਸਹਾਇਕ ਬਲਾਕ ਮੈਨੇਜਰ, ਲੇਖਾਕਾਰ, ਡਾਟਾ ਐਟਰੀ ਅਪਰੇਟਰ ਯੂਨੀਅਨ ਮਿਡ ਡੇ ਮੀਲ ਦਫਤਰੀ ਸਟਾਫ ਵੱਲੋ  ਆਪਣੀ ਵਿੱਤ ਵਿਭਾਗ ਵਿਖੇ ਲਟਕ ਰਹੀ ਗ੍ਰੇਡ ਪੇਅ ਦੀ ਮੰਗ ਨੂੰ ਲੈ ਕੇ ਅੱਜ ਸੰਗਰੂਰ ਵਿਖੇ ਖਜਾਨਾ ਮੰਤਰੀ ਦੀ ਕੋਠੀ ਦਾ ਘਿਰਾਉ ਕੀਤਾ ਗਿਆ, ਪੰਜਾਬ ਸਰਕਾਰ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ …

Read More »

ਮੁੱਖ ਮੰਤਰੀ  ਸ. ਬਾਦਲ ਨੇ ਕੀਤਾ ਫਾਜ਼ਿਲਕਾ ਦੇ ਹੱੜ ਪ੍ਰਭਾਵਿਤ ਖੇਤਰਾਂ ਦਾ ਦੌਰਾ

ਸੇਮ ਨਾਲਿਆਂ ਨੂੰ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਦੇ ਯੋਗ ਬਣਾਉਣ ਲਈ ਕਿਹਾ ਫਾਜ਼ਿਲਕਾ, 15 ਸਤੰਬਰ (ਵਿਨੀਤ ਅਰੋੜਾ) – ਸੂਬੇ ਵਿਚੋਂ ਸੇਮ ਦੇ ਖਾਤਮੇ ਲਈ ਸੂਬਾ ਸਰਕਾਰ ਵੱਲੋਂ ਤਿਆਰ ਕੀਤੇ ਮਾਸਟਰ ਪਲਾਨ ਦੀ ਤਰੁੱਟੀ ਰਹਿਤੀ ਸੰਪੂਰਨਤਾ ਤੇ ਜੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਇਸ ਪਲਾਨ ਨੂੰ ਦੱਖਣੀ ਪੱਛਮੀ ਪੰਜਾਬ ਦੀਆਂ ਸਭ ਸੱਮਸਿਆਵਾਂ ਲਈ ‘ਰਾਮਬਾਣ ਇਲਾਜ’ ਦੱਸਿਆ …

Read More »