Wednesday, December 4, 2024

ਪੰਜਾਬ

200-250 ਏਕੜ ਨਾੜ੍ਹ ਤੇ ਕਣਕ ਸੜ੍ਹ ਕੇ ਸੁਆਹ

ਫ਼ਾਜ਼ਿਲਕਾ, 30 ਅਪ੍ਰੈਲ (ਵਿਨੀਤ ਅਰੋੜਾ) –  ਲਾਗਲੇ ਪੈਂਦੇ ਪਿੰਡਾਂ ਦੀ ਅੱਧੀ ਦਰਜ਼ਨ ਦੇ ਕਰੀਬ, ਬਿਜਲੀ ਦੀਆਂ ਤਾਰਾਂ ‘ਚ ਸਪਾਰਕਿੰਗ ਹੋਣ ਕਾਰਨ ਵੱਖ-ਵੱਖ ਕਿਸਾਨਾਂ ਦਾ ਸੈਂਕੜੇ ਏਕੜ ਨਾੜ ਤੇ ਕਣਕ ਸੜ੍ਹ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਸੁਖਦੇਬ ਸਿੰਘ, ਸਵਰਨ ਸਿੰਘ, ਗੁਰਮੇਜ ਸਿੰਘ, ਬਲਵੰਤ ਸਿੰਘ ਅਤੇ ਦੇਸ ਰਾਜ ਆਦਿ ਨੇ ਦੱਸਿਆ ਹੈ ਕਿ ਪਿੰਡ ਮਾਛੀਵਾਲਾ ਦੇਸ ਰਾਜ ਦੇ ਖੇਤ ‘ਚ ਲੱਗਿਆ …

Read More »

ਚਾਚਾ ਜੀ ਦੇਖ ਲਓ ਮੈ ਵੋਟ ਪਾਉਣ ਲਈ ਲਾਈਨ ਵਿੱਚ ਖੜ੍ਹਾ ਜੇ – ਮਜੀਠੀਆ

ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ)-  ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਸਮੂਹ ਪੰਜਾਬ ਵਾਸੀਆਂ ਵੱਲੋਂ ਭਾਰੀ ਉਤਸ਼ਾਹ ਨਾਲ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ‘ਤੇ ਤਸੱਲੀ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਵਾਰ ਵੀ ਲੋਕ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਬਾਦਲ ਸਰਕਾਰ ਦੀਆਂ ਉੱਸਾਰੂ ਨੀਤੀਆਂ ਦੇ …

Read More »

ਪੱਤਰਕਾਰ ਯੂਨੀਅਨ ਨੇ ਦਵਿੰਦਰਪਾਲ ਸਿੰਘ ਤੇ ਹੋਏ ਹਮਲੇ ਦੀ ਕੀਤੀ ਨਿਖੇਧੀ

ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ) –  ਚੰਡੀਗੜ੍ਹ ਪੰਜਾਬ ਯੂਨੀਅਨ ਆਫ ਜਰਨਲਿਸਟਸ ਦੇ ਜਿਲ੍ਹਾ ਪ੍ਰਧਾਨ ਸ੍ਰੀ ਜਸਬੀਰ ਸਿੰਘ ਪੱਟੀ ਨੇ ਅੰਗਰੇਜੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ  ‘ਤੇ ਹਮਲੇ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕਰਦਿਆ ਮੰਗ ਕੀਤੀ ਕਿ ਦੋਸ਼ੀਆ ਨੂੰ ਬਿਨਾਂ ਕਿਸੇ ਦੇਰੀ ਤੋ ਗ੍ਰਿਫਤਾਰ ਕੀਤਾ ਜਾਵੇ ਅਤੇ ਦਵਿੰਦਰਪਾਲ ਸਿੰਘ ਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਜਾਰੀ …

Read More »

ਅੰਮ੍ਰਿਤਸਰ ਲੋਕ ਸਭਾ ਸੀਟ ਲਈ ਭਰਵਾਂ ਮੱਤਦਾਨ

ਜਿਲਾ ਚੋਣ ਅਫਸਰ ਰਵੀ ਭਗਤ ਵਲੋ ਵੋਟਰਾਂ ਦਾ ਧੰਨਵਾਦ ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ) –  ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ  ਅੰਮ੍ਰਿਤਸਰ ਲੋਕ ਸਭਾ ਸੀਟ ਲਈ ਕਰੀਬ 70 ਪ੍ਰਤੀਸ਼ਤ ਵੋਟਿੰਗ ਪੋਲ ਹੋਈ ਹੈ।ਹਲਕਾ ਮਜੀਠਾ ਵਿਖੇ 72 ਪ੍ਰਤੀਸ਼ਤ, ਅਟਾਰੀ ਵਿਖੇ  70  ਪ੍ਰਤੀਸ਼ਤ, ਅਜਨਾਲਾ ਵਿਖੇ  75 ਪ੍ਰਤੀਸ਼ਤ, ਰਾਜਾਸਾਂਸੀ ਵਿਖੇ 74 ਪ੍ਰਤੀਸ਼ਤ, ਅੰਮ੍ਰਿਤਸਰ ਉੱਤਰੀ ਵਿਖੇ 68 …

Read More »

ਈਸਟ ਮੋਹਨ ਨਗਰ ਦੇ ਬੂਥ ‘ਤੇ ਸ਼ਾਮ ਤੱਕ ਡਟੇ ਰਹੇ ਠੇਕੇਦਾਰ ਸੁਰਿੰਦਰ ਸਿੰਘ ਤੇ ਬਿੱਟੂ

ਅੰਮ੍ਰਿਤਸਰ,  30  ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਹਲਕਾ ਪੂਰਬੀ ਦੀ ਵਾਰਡ ਨੰਬਰ 29 ‘ਚ ਪੋਲਿੰਗ ਬੂਥ ਦੇ ਪਾਰਟੀ ਵਲੋਂ ਡਿਊਟੀ ਕਰ ਰਹੇ ਠੇਕੇਦਾਰ ਸੁਰਿੰਦਰ ਸਿੰਘ, ਨਵਤੇਜ ਸਿੰਘ ਬਿੱਟੂ, ਮਹਿੰਦਰ ਸਿੰਘ, ਸ਼ਮੀਰ ਸਿੰਘ, ਉਪਕਾਰ ਸਿੰਘ ਠੇਕੇਦਾਰ, ਕੁਲਦੀਪ ਸਿੰਘ, ਬਿੱਟੂ ਅਤੇ ਹੋਰ ।

Read More »

ਗੁਲਮੋਹਰ ਪਬਲਿਕ ਸਕੂਲ ਦੇ ਬੂਥ ‘ਤੇ ਡਟੇ ਰਹੇ ਕਾਂਗਰਸੀ ਆਗੂ ਸਤਨਾਮ ਸਿੰਘ ਕਾਲਾ ਤੇ ਅਮੀਰ ਸਿੰਘ ਘੁੱਲੀ

ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਹਲਕਾ ਪੂਰਬੀ ਦੀ ਵਾਰਡ ਨੰਬਰ 34 ‘ਚ ਗੁਲਮੋਹਰ ਪਬਲਿਕ ਸਕੂਲ ਵਿਖੇ ਪੋਲਿੰਗ ਬੂਥ ਦੇ ਬਾਹਰ ਬਿਰਾਜਮਾਨ ਕਾਂਗਰਸ ਪਾਰਟੀ ਦੇ ਆਗੂ ਸਤਨਾਮ ਸਿੰਘ ਕਾਲਾ, ਅਮੀਰ ਸਿੰਘ ਘੁੱਲੀ ਅਤੇ ਹੋਰ ।

Read More »

ਅਜਾਦ ਨਗਰ ਸਥਿਤ ਪੋਲਿੰਗ ਬੂਥ ‘ਤੇ ਮੌਜੂਦ ਰਹੇ ਸ਼ੈਲਿੰਦਰ ਸਿੰਘ ਸ਼ੈਲਾ

ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਹਲਕਾ ਪੂਰਬੀ ਦੀ ਵਾਰਡ ਨੰਬਰ 29  ਦੇ ਅਜਾਦ ਨਗਰ ਸਥਿਤ ਪੋਲਿੰਗ ਬੂਥ ‘ਤੇ ਮੌਜੂਦ ਸ਼ੈਲਿੰਦਰ ਸਿੰਘ ਸ਼ੈਲਾ ਅਤੇ ਹੋਰ ਭਾਜਪਾ ਤੇ ਅਕਾਲੀ ਆਗੂ ਤੇ ਵਰਕਰ।

Read More »

ਹਲਕਾ ਪੂਰਬੀ ਦੀ ਵਾਰਡ ਨੰ 29 ਦੇ ਪੋਲਿੰਗ ਬੂਥ ‘ਤੇ ਡਟੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ

ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) -ਅੰਮ੍ਰਿਤਸਰ ਸੰਸਦੀ ਸੀਟ ਤਹਿਤ ਪੈਂਦੇ ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ 29 ਦੇ ਪੋਲਿੰਗ ਬੂਥ ‘ਤੇ ਹਾਜਰ ਵਾਰਡ ਕੌਂਸਲਰ ਤੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਭਾਜਪਾ ਆਗੂ ਅਸ਼ੋਕ ਕਾਲੀਆ ਤੇ ਹੋਰ ।

Read More »